ਫੇਸਬੁਰ ਤੇ ਮੈਸਜ਼ ਲਿਖਦਾ ਫਿਰੇ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਜੁਵਾਨੀ ਦੇ ਵਿੱਚ ਬੁਕਦਾ ਫਿਰੇ, ਮੋਡਿਆ ਤੋਂ ਦੀ ਥੁਕਦਾ ਫਿਰੇ।
ਕੰਮ ਦੇ ਨਾਂਮ ਨੂੰ ਛੁਪਦਾ ਫਿਰੇ, ਲੋਕਾਂ ਕੋਲੇ ਗੱਲਾਂ ਬੁਕਦਾ ਫਿਰੇ।
ਸਤਵਿੰਦਰ ਸਾਹ ਸੁਕਦਾ ਫਿਰੇ, ਪਿਆਰ ਨੂੰ ਗਲ਼ ਲੱਗਦਾ ਫਿਰੇ।
ਸੱਤੀ ਕੋਲੋ ਤੂੰ ਲੁਕਦਾ ਫਿਰੇ, ਫੇਸਬੁਰ ਤੇ ਮੈਸਜ਼ ਲਿਖਦਾ ਫਿਰੇ।
Comments
Post a Comment