ਹਰ ਰੰਗ ਲੱਗ ਗਿਆ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਮਨ ਵੇ ਸਤਿਗੁਰ ਸੇਵ ਨਿਸੰਗ
ਚਿਤ ਆਏ ਉਸ ਪਾਰਬ੍ਰਹਿਮ, ਉਹੀ ਸਬ ਸਾਰ ਕਰੇ।
ਚਿਤ ਆਏ ਉਸ ਪਾਰਬ੍ਰਹਿਮ, ਤਨ,ਮਨ ਸੀਤਲ ਹੋਏ।
ਚਿਤ ਆਏ ਉਸ ਪਾਰਬ੍ਰਹਿਮ, ਨਿਮਖ ਸਿਮਰਨ ਤੱਰਿਆ।
ਚਿਤ ਆਏ ਉਸ ਪਾਰਬ੍ਰਹਿਮ, ਜੂਨੀ ਸਬ ਮੁੱਕ ਗਿਆ।
ਚਿਤ ਆਏ ਉਸ ਪਾਰਬ੍ਰਹਿਮ, ਖੜ੍ਹੇ ਕਰ ਅਰਦਾਸ।
ਚਿਤ ਆਏ ਉਸ ਪਾਰਬ੍ਰਹਿਮ, ਜੰਮ ਤੋਂ ਬੱਚ ਗਿਆ।
ਚਿਤ ਆਏ ਉਸ ਪਾਰਬ੍ਰਹਿਮ, ਹਰ ਰੰਗ ਲੱਗ ਗਿਆ।
ਚਿਤ ਆਏ ਉਸ ਪਾਰਬ੍ਰਹਿਮ, ਧਿਆਨ ਲੱਗ ਗਿਆ,
ਚਿਤ ਆਏ ਉਸ ਪਾਰਬ੍ਰਹਿਮ, ਰੱਬ ਪਿਆਰ ਹੋ ਗਿਆ।
ਚਿਤ ਆਏ ਉਸ ਪਾਰਬ੍ਰਹਿਮ, ਸੱਤੀ ਰੱਬ ਪਾਇਆ।
ਚਿਤ ਆਏ ਉਸ ਪਾਰਬ੍ਰਹਿਮ, ਸਤਵਿੰਦਰ ਪਾਇਆ।
ਚਿਤ ਆਏ ਉਸ ਪਾਰਬ੍ਰਹਿਮ, ਦਰਗਹਿ ਨੂੰ ਪਾਇਆ।
ਚਿਤ ਆਏ ਉਸ ਪਾਰਬ੍ਰਹਿਮ, ਸਤਿਗੁਰ ਨੂੰ ਪਾਇਆ।
ਚਿਤ ਆਏ ਉਸ ਪਾਰਬ੍ਰਹਿਮ, ਚੇਲਾ ਹੀ ਗੁਰੂ ਹੋਇਆ।
Comments
Post a Comment