ਰਹਿਮ ਤੇ ਰੱਬਾ ਜਿਉਂਦੇ ਹਾਂ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਅਸੀਂ ਤਾਂ ਰੱਬ ਦੀਆ ਦਿੱਤੀਆਂ ਖਾਂਦੇ ਹਾਂ।
ਅਸੀਂ ਨਾਂ ਕੋਈ ਕੰਮ ਨਾਂ ਕਿਸੇ ਕਾਜ਼ ਦੇ ਹਾਂ।
ਅਸੀਂ ਸਬ ਤੋਂ ਵੱਡੇ ਦੁਸ਼ਮੱਣ ਆਨਾਜ਼ ਦੇ ਹਾਂ।
ਅਸੀਂ ਦੋ ਰੋਟੀਆਂ ਰੁੱਖੀਆਂ-ਮਸੀਆਂ ਖਾਂਦੇ ਹਾਂ
ਅਸੀਂ ਦੋਂਨੇਂ ਵੇਲੇ ਤਾਂਹੀ ਉਸ ਕੋਲੋ ਮੰਗਦੇ ਹਾਂ।
ਅਸੀਂ ਸੱਤੀ ਰੱਬ ਦਾ ਹੀ ਸ਼ੁਕਰ ਮਨਾਉਂਦੇ ਹਾਂ।
ਅਸੀਂ ਰੱਬ ਦੇ ਮੂੰਹ ਵਿੱਚ ਬੁਰਕੀਆਂ ਪਾਂਦੇ ਹਾਂ।
ਅਸੀਂ ਸਤਵਿੰਦਰ ਰਹਿਮ ਤੇ ਰੱਬਾ ਜਿਉਂਦੇ ਹਾਂ।

Comments

Popular Posts