ਰਜ਼ਾ ਵਿੱਚ ਦਿਨ ਕੱਟਦੇ

Satwinder Kaur satti calgary canada
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
satwinder_7@hotmail.com
ਜਿੰਦਗੀ ਵਿੱਚ ਅਸੀਂ ਘਾਟੇ ਵਾਧੇ ਨਹੀਂ ਦੇਖਦੇ।
ਬਾਦਸ਼ਾਹ ਦਿਲ ਵਾਲੇ, ਘਾਟੇ ਵਾਧੇ ਨਾਂ ਸੋਚਦੇ।
ਗਰੀਬ ਸਬ ਕੁੱਝ ਰੱਬ ਦੇ ਭਾਣੇ ਉਤੇ ਛੱਡਦੇ।
ਨੁਕਸਾਨ ਜਿਉਂਦੇ ਲੋਕਾਂ ਦੇ ਉਤੇ ਹੀ ਆਉਂਦੇ ।
ਕਹੀ ਜਾਂਦੇ ਲੋਕ ਬੰਦਿਆ ਵਿੱਚ ਰੱਬ ਵੱਸਦੇ।
ਲੋਕ ਇਸ ਰੱਬ ਨੂੰ ਕਈ ਲੁੱਟੀ ਪੁਟੀ ਨੇ ਜਾਂਦੇ।
ਰੱਬਾ ਜੁਲਾਦ ਇਸ ਦੁਨੀਆਂ ਉਤੇ ਹੀ ਰਹਿੰਦੇ।
ਚੰਗੇ-ਕੰਮ ਕਰਕੇ ਲੋਕੀ ਕਈ ਰੱਬ ਬੱਣ ਜਾਂਦੇ।
ਸੱਤੀ ਕਈ ਦੇ ਕੇ ਦਰਦ ਮਨ ਵਿੱਚ ਨੇ ਹੱਸਦੇ।
ਸਤਵਿੰਦਰ ਰੱਬ ਦੀ ਰਜ਼ਾ ਵਿੱਚ ਦਿਨ ਕੱਟਦੇ।

Comments

Popular Posts