ਉਸੇ ਅਕਾਲ-ਪੁਰਖ ਨੂੰ ਕਰ ਪਿਆਰ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਸਾਰਾ ਕੁੱਝ ਕਰਾ ਪ੍ਰਾਪਤ, ਜੇ ਇੱਕ ਹੋਵੇ ਪਾਸ।
ਸਭੇ ਛੱਡ ਸਿਆਣਪਾ ਉਸ ਕੋਲ ਕਰੇ ਅਰਦਾਸ।
ਅਰਦਾਸ ਸਤਿਗੁਰੂ ਅੱਗੇ ਕਰਾ ਉਸ ਆਵੇ ਰਾਸ।
ਉਹ ਸੋਹਣਾਂ ਉਸ ਨੂੰ ਤੱਕ ਕਰਾਂ ਬੜਾਂ ਪਿਆਰ।
ਉਹ ਮੋਹਣਾਂ ਤਨ-ਮਨ ਉਸ ਨੂੰ ਸਬ ਭੇਟ ਕਰ
ਆਠਪਹਿਰ ਉਸ ਦਾ ਨਾਂਮ ਵਾਹਿਗੁਰੂ ਜਾਸ।
ਇੱਕ ਤਿਲ ਪਿਆਰਾ ਵਿਸਰੇ ਮਨ ਕਰਾਂ ਉਦਾਸ।
ਮਨ ਮੇਰੇ ਉਸੇ ਅਕਾਲ-ਪੁਰਖ ਨੂੰ ਕਰ ਪਿਆਰ।
ਸਤਵਿੰਦਰ ਉਹੀ ਸਬ ਦਾ ਕਰਦਾ ਰਹੇ ਅਧਾਂਰ।
ਸੱਤੀ ਦਿਨ ਰਾਤ ਗੁਰ ਦਰਸ਼ਨ ਦੇਖ ਖੜ੍ਹੀ ਕਰ

Comments

Popular Posts