vkq

-
ਸਤਵਿੰਦਰ ਕੌਰ ਸੱਤੀ (ਕੈਲਗਰੀ)-

satwinder_7@hotmail.com

ਵਕਤ
ਕਭੀ ਨਹੀਂ ਰੁਕਤਾ ਵਕਤ ਤੋਂ ਹਮੇ ਛੋਡ ਕੇ ਆਗੇ ਨਿਕਲਤਾ

ਵਕਤ
ਹਮਾਰਾ ਦੋਸਤ ਹੋਤਾ ਹੈ ਵਕਤ ਕੇ ਸਾਥ ਦੁੱਖ ਸੁੱਖ ਬਦਲਤਾ ਹੈ

ਵਕਤ
ਹਰ ਜਖ਼ਮ ਭਰ ਦੇਤਾ ਹੈ ਵਕਤ ਹੀ ਜਮਾਨਾਂ ਬਦਲ ਦੇਤਾ ਹੈ

ਹਰ
ਵਕਤ ਰੇਡੀਉ ਸੁਨਤੇ ਹੈ ਘਰ ਬੈਠੇ ਦੁਨੀਆ ਕੀ ਹਰ ਖ਼ਬਰ ਸੁਨਤੇ ਹੈ

ਜੇ
ਵਕਤ ਰੁਕ ਜਾਏ ਭਗਵਾਨ ਸੇ ਕਹਿਤੇ ਹੈ। ਮੈਂ ਤਾਂ ਵੇ ਹਰ ਵਕਤ ਤੈਨੂੰ ਚੇਤੇ ਕਰਦੀ

ਤੇਰੇ
ਮੁੜ ਕੇ ਆਉਣ ਦੀ ਉਡੀਕ ਕਰਦੀ ਕਦੋਂ ਚੜ੍ਹਿਆ ਦਿਨ ਕਦੋਂ ਰਾਤ ਮੁੱਕ ਗਈ

ਸੱਤੀ
ਤੇਰੀ ਉਡੀਕ ਵਿਚ ਵਕਤ ਭੁਲਗੀ ਮੈਂ ਕਰਕੇ ਫੁਰਨਾ ਤੇਰੇ ਕੋਲ ਪਹੁੰਚ ਗਈ

ਸਤਵਿੰਦਰ
ਦੱਸ ਤੇਰੀ ਕਿਵੇਂ ਅੱਖ ਲੱਗ ਗਈ ਦੁਨੀਆਂ ਸੁੱਤੀ ਮੈਂ ਬੈਠੀ ਉਡੀਕ ਵਿੱਚ ਜਾਗਦੀ

ਕਦੇ
ਤੁਸੀਂ ਵੇਲਾ ਕਵੇਲਾ ਦੇਖਿਆ ਕਰੋਂ ਹਰ ਵਕਤ ਨਾਂ ਰੋਜ਼ ਘਰ ਸਾਡੇ ਧੱਮਕਿਆ ਕਰੋਂ

Comments

Popular Posts