ਮੁਲਾਕਾਤ

-
ਸਤਵਿੰਦਰ ਕੌਰ ਸੱਤੀ (ਕੈਲਗਰੀ)-

satwinder_7@hotmail.com

ਮੁਲਾਕਾਤ
ਇਤਨੀ ਛੋਟੀ ਵੀ ਨਾ ਹੋ ਜਾਨ ਨਾ ਪਾਏ।

ਲੰਬੀ ਭੀ ਨਾਂ ਹੋ ਹਮ ਇਕ ਦੂਸਰੇ ਸੇ ਉਕੁਤਾ ਜਾਏ।

ਮੁਲਾਕਾਤ ਕੇ ਬਗੈਰ ਤੋਂ ਪਹਿਚਾਨ ਨਾਂ ਆਏ।

ਮੁਲਾਕਾਤ ਤੋਂ ਬੰਦੇ ਕਾ ਹਰ ਰਾਜ ਖੋਲ ਜਾਏ।

ਮੁਲਾਕਾਤ ਜਰੂਰੀ ਹੋ ਜਾਂਦੀ ਹੈ।

ਜਦ ਯਾਦ ਉਸ ਦੀ ਆਦੀਂ ਹੈ।

ਤਾਂਹੀਂ ਖਿਚ ਦਿਲਾਂ ਨੂੰ ਪੈਂਦੀ ਹੈ।

ਜੋਂ ਮੁਲਾਕਾਤ ਕਰਾਉਂਦੀ ਹੈ।

ਸੁਰਸੰਗਮ ਤੇ ਸੰਡੇ ਕੀ ਸੰਡੇ ਮੁਲਕਾਤਾ ਹੁੰਦੀਆਂ।

ਸਭ ਦੋਸਤਾਂ ਨਾਲ ਖੁਲੀਆਂ ਬਾਤਾ ਮੁਲਕਾਤਾਂ ਹੁੰਦੀਆਂ।

ਸਤਵਿੰਦਰ ਮੁਲਕਾਤਾ ਹੀ ਯਾਦਗਰ ਹੁੰਦੀਆਂ।

ਜਦੋਂ ਰੂਹਾਂ, ਰੂਹਾਂ ਤੋਂ ਨੇ ਵਿਛੜ ਨੇ ਜਾਦੀਆਂ।

Comments

Popular Posts