ਮੁਸਕਾਨ

-
ਸਤਵਿੰਦਰ ਕੌਰ ਸੱਤੀ (ਕੈਲਗਰੀ)-

satwinder_7@hotmail.com

ਆਪ ਆਪਨੀ ਹਮੇ ਥੋੜੀ ਸੀ ਮੁਸਕਾਨ ਦੇਦੇ।

ਆਪ ਕੀ ਏਕ ਮੁਸਕਾਨ ਪੇ ਹਮ ਜਾਨ ਵਾਰਦੇ।

ਆਪ ਕੀ ਮੁਸਕਾਨ ਦੇਖਤੇ ਹਮ ਭੀ ਮੁਸਕਰਾਤੇ।

ਆਪ ਕੋ ਦੇਖ ਕਰ ਹਮ ਔਰ ਜੀਨਾਂ ਚਾਹਤੇ।

ਅੱਜ ਸਾਥੋਂ ਸੱਜਣਾ ਨਾਲ ਮੁਸਕਰਾ ਹੱਸ ਹੋ ਗਿਆ।

ਮਿਲ ਸੱਜਣਾ ਨੂੰ ਯਾਰੋ ਸਾਡਾ ਤਾਂ ਹੱਜ ਹੋਂ ਗਿਆ।

ਸੱਜਣਾ ਨੇ ਤਾਂ ਸਾਡੇ ਵੱਲ ਦੇਖ ਕੇ ਤਰਸ ਕਰਿਆ।

ਸਤਵਿੰਦਰ ਨੇ ਮੁਸਕਰਾ ਕੇ ਰੱਬ ਦਾ ਸ਼ੁਕਰ ਕਰਇਆ।

ਸਾਰੇ ਬੱਚੇ ਹੱਸਣਾ ਖੇਡਣਾ ਮੁਸਕਾਉਣਾ ਜਾਣਦੇ।

ਜੋਂ ਖਾਣ ਵਾਲੀ ਚੀਜ਼ ਹੁੰਦੀ ਸਭ ਵੰਡ ਕੇ ਖਾਵਦੇ।

ਪੰਜਾਬ ਲੋਕੀ ਲੋਹੜੀ ਨੂੰ ਗੁੜ ਰੇਉੜੀਆਂ ਵੰਡਦੇ।

ਅੱਜ ਹੋਲੋਬੀਨ ਨੂੰ ਬੱਚੇ ਮੁਸਕਰਾਉਂਦੇ ਹੱਸਦੇ।

ਜਾ ਕੇ ਘਰ ਘਰ ਚਕਲੇਟ ਕੈਡੀ ਮੰਗਣ ਜਾਂਦੇ।

ਚੁਣ ਚੁਣ ਕੇ ਕੈਡੀਆਂ ਸਤਵਿੰਦਰ ਆਪ ਖਾਂਦੇ।

ਹੱਸੇ
,ਮੁਸਕਾਨ, ਵੰਡਦੇ, ਕੈਡੀ ਦੀ ਥਾਂ ਪੀਜ਼ਾ ਵੰਡਦੇ

ਸੱਚ ਝੂਠ ਜੂਠ ਨੂੰ ਨਹੀਂ ਅਜੇ ਤੱਕ ਪਹਿਚਾਨਦੇ।

ਬੱਚੇ ਸਿਰਫ਼ ਯਾਰੀਆਂ ਲਗਾਉਣ ਨਿਭਾਉਣ ਜਾਣਦੇ।

ਬੱਚੇ ਜਾਤ ਪਾਤ ਦੀ ਨਹੀਂ ਪ੍ਰਵਾਹ ਸਤਵਿੰਦਰ ਕਰਦੇ।

ਲੈ ਕੇ ਬੱਚਿਆਂ ਦੀ ਟੋਲੀ ਸੱਤੀ ਸ਼ਰਰਤਾਂ ਨੇ ਕਰਦੇ।

ਬੱਚੇ ਸੱਸਤਾ ਮਹਿੰਗਾ ਸਮਾਨ ਤੋੜ ਰਸਤਾ ਨੇ ਫੜਦੇ।

ਬੱਚੇ ਪਿਆਰ ਨਾਲ ਪੁਚਕਾਰੀਏ ਤਾਂ ਆਖੇ ਲੱਗਦੇ।

Comments

Popular Posts