ਆਈ

-
ਸਤਵਿੰਦਰ ਕੌਰ ਸੱਤੀ (ਕੈਲਗਰੀ)-

satwinder_7@hotmail.com

ਅੱਜ ਕੱਲ ਕਿਸੇ ਦੀ ਕਦੇ ਚਿੱਠੀ ਨਹੀਂ ਆਈ।

ਬਿਲ
, ਬੱਤੀਆਂ, ਮੋਰਗੇਜ਼ ਦੀ ਰਹਿੰਦੀ ਮੇਲ ਆਈ।

ਲਿਖਾ ਪੜ੍ਹੀ ਦੀ ਰਹਿੰਦੀ ਨਿਤ ਈ-ਮੇਲ ਹੈ ਆਈ।

ਫੇਸ ਬੁੱਕ ਉਤੇ ਦੁਨੀਆਂ ਸਭ ਨਜ਼ਦੀਕ ਹੈ ਆਈ।

ਸੱਤੀ ਤੇਰੇ ਦੀ ਫੋਨ ਲਈਨ ਕਈ ਵਾਰ ਮਿਲਾਈ।

ਹਰ ਵਾਰ ਹੈ ਸਤਵਿੰਦਰ ਫੋਨ ਲਈਨ ਬੀਜ਼ੀ ਆਈ।

Comments

Popular Posts