ਲੜਾਈ

-
ਸਤਵਿੰਦਰ ਕੌਰ ਸੱਤੀ (ਕੈਲਗਰੀ)-

satwinder_7@hotmail.com

ਵਧਾਈ ਦੀ ਨਹੀਂ ਲੜਾਈ।

ਲੜਾਈ ਚੰਗ੍ਹੀ ਹੁੰਦੀ ਮੁਕਾਈ।

ਲੜਾਈ ਨਾਲ ਸ਼ਕਲ ਮੁਰਜਾਈ।

ਪਿਆਰ ਨਾਲ ਤੁੰਦਰੁਸਤੀ ਆਈ।

ਐਵੇਂ ਤੁਸੀਂ ਸਾਡੇ ਨਾਲ ਲੜਿਆ ਨਾਂ ਕਰੋ।

ਲੜ ਕੇ ਪਾਰਾ ਹਾਈ ਕਰਿਆ ਨਾਂ ਕਰੋ।

ਲੜ ਕੇ ਆਪਣਾ ਖੂਨ ਸਾੜਿਆ ਨਾਂ ਕਰੋਂ।

ਰੁਸਾਕੇ ਮੰਨਉਣ ਦੇ ਬਹਾਨੇ ਭਾਲਿਆ ਨਾਂ ਕਰੋਂ।

ਹਰ ਕੋਈ ਲੜਨ ਨੂੰ ਫਿਰੇ
, ਗਲ਼ ਪੈਣ ਨੂੰ ਫਿਰੇ।

ਲੜਨੇ ਮੇ ਕਿਆ ਹੈ, ਸਭ ਹੀ ਸੇ ਪਿਆਰ ਕਰੇ।

ਛੋਡ ਲੜਾਈ ਝੱਗੜੇ ਝਮੇਲੇ, ਖੂਬ ਮਸਤੀ ਕਰੇ।

ਹਮਾਰੇ ਪਾਸ ਬੈਠ ਕੇ ਪਿਆਰ ਕੀ ਬਾਤੇ ਕਰੇ।

ਰੇਡੀਉ ਪੇ ਸਭ ਸੁਨਤੇ ਹੈ ਡਰਾਮਾ ਹੀ ਕਰੇ।

ਸਤਵਿੰਦਰ ਚਾਹੇ ਤੋਂ ਫਿਰ ਪੂਰੀ ਰਾਤ ਲੜਾਈ ਕਰੇ।

Comments

Popular Posts