ਸਾਜਨ
-
ਸਤਵਿੰਦਰ ਕੌਰ ਸੱਤੀ (ਕੈਲਗਰੀ)-
satwinder_7@hotmail.com
ਸਾਜਨ ਹਮੇ ਆਪਨੇ ਘਰ ਲੇ ਚਲੋਂ।
ਹਮ ਬੇਘਰ ਹੈ ਹਮੇ ਸਾਥ ਲੇ ਚਲੋ।
ਸਾਤ ਸਮੰਦਰ ਪਰ ਸੇ ਚਾਂਦ ਜੈਸੇ ਦਿਲ ਮੇ ਚਲੋ।
ਦੁਨੀਆਂ ਸੇ ਦੂਰ ਆਪਨੇ ਪਿਆਰੇ ਘਰ ਲੇ ਚਲੋ।
ਚਲੋ
-ਚਲੋ ਕਹਿੰਦੇ ਨੇ ਸਾਰੇ ਅਸੀਂ ਕਿਤੇ ਨਹੀਂ ਜਾਣਾ।
ਲਿਖ ਲਿਖ ਕੇ ਸ਼ੇਅਰ ਨੂੰ ਸਤਵਿੰਦਰ ਨੇ ਹੈ ਗਾਉਣਾ।
ਦੁਨੀਆਂ ਪਿਆਰੀ ਨੂੰ ਅਸੀਂ ਛੱਡ ਇਕ ਦਿਨ ਹੈ ਜਾਣਾ।
ਮੌਤ ਆ ਗਈ ਰੱਬ ਦਾ ਮੰਨਣਾ ਪੈਣਾ ਹੈ ਸਭ ਨੂੰ ਭਾਣਾ।
ਰੇਡੀਉ ਸੁਨਤੇ ਚਲੋ। ਰੇਡੀਉ ਪੇ ਗੀਤ ਗਾਤੇ ਚਲੋ।
ਸਭ ਕੋ ਰੇਡੀਉ ਪੇ ਸੈਅਰੋ-ਸ਼ੈਅਰੀ ਸੁਣਾਤੇ ਸੁਨਤੇ ਚਲੋ।
ਸਤਵਿੰਦਰ ਰੇਡੀਉ ਪੇ ਦੋਸਤੋ ਕੀ ਅਵਾਜ਼ ਸੁਨਤੇ ਚੱਲੋ।
ਫੇਸਬੁਕ ਉਤੇ ਅਪਨੀ ਸਾਈਡ ਪੇ ਫੋਟੋ ਚਪਕਾਤੇ ਚਲੋ।
Comments
Post a Comment