ਰੂਪ

-
ਸਤਵਿੰਦਰ ਕੌਰ ਸੱਤੀ (ਕੈਲਗਰੀ)-

satwinder_7@hotmail.com

ਸੁੰਦਰ ਰੂਪ ਗੁਨੋਂ ਕੇ ਬਗੈਰ ਕਰੂਪ ਹੋਤੇ ਹੈ।

ਅੱਛੇ ਸਲੀਕੇ ਵਾਲੇ ਸਰੂਪ ਸੁੰਦਰ ਹੋਤੇ ਹੈ।

ਮਿੱਠਾ ਬੋਲਨਾ ਰੂਪ ਕੋ ਰੰਗ ਦੇਤੇ ਹੈ।

ਮੁਸਕਾਨ ਸੇ ਸਭੀ ਚੇਹਰੇ ਖਿਲ ਜਾਤੇ ਹੈ।

ਹਰ ਰੂਪ ਰੰਗ ਮੇ ਸੁੰਦਰ ਭਗਵਾਨ ਹੋਤੇ ਹੈ।

ਜੋ ਮੇਰੇ ਪੇ ਹੀ ਹੱਸ ਦੀਏ ਮੇਰੇ ਯਾਰ ਹੋਤੇ ਹੈ।

ਸੋਹਣੇ ਰੂਪ ਨੂੰ ਦੇਖ ਅੱਖਾਂ ਨਹੀਂ ਰੱਜਦੀਆਂ।

ਰੂਪ ਸੋਹਣੇ ਉਤੇ ਮਰ ਮਿਟਦੀਆਂ।

ਰੂਪ ਦੇਖ ਦਿਲ ਨੂੰ ਵੀ ਝੱਲਾ ਕਰਦੀਆਂ।

ਰੂਪ ਉਤੇ ਅੰਨ੍ਹਾਂ ਵਿਸ਼ਵਾਸ਼ ਕਰਦੀਆਂ।

ਸਤਵਿੰਦਰ ਰੂਪ ਉਤੇ ਨਹੀਂ ਮਾਣ ਕਰਦੇ।

ਰੂਪ ਮਿਟਦੇ ਪਲ
-ਭਰ ਨਹੀਂ ਲੱਗਦੇ।

ਰੂਪ ਚਲਦੇ ਫਿਰਦੇ ਬੁੱਤਾ ਉਤੇ ਚੜ੍ਹਦੇ।

ਜਦੋਂ ਸੋਹਣੇ ਬੁੱਤ ਵਿਚੋਂ ਸਾਹ ਮੁੱਕਦੇ।

ਮਨਮੋਹਣੇ ਰੂਪ ਮਿੱਟੀ ਵਿੱਚ ਰੁਲਦੇ।

Comments

Popular Posts