ਕਾਟਾ
-
ਸਤਵਿੰਦਰ ਕੌਰ ਸੱਤੀ (ਕੈਲਗਰੀ)-
satwinder_7@hotmail.com
ਕਾਟਾ ਖੁਬ ਜਾਏ ਤਬੀ ਨਿਕਾਲ ਦੇਤੇ ਹੈ।
ਸਾਜਨ ਕਾਟਾ ਬਨ ਜਾਏ ਉਸੇ ਭੁਲਾ ਦੇਤੇ ਹੈ।
ਨੀਵਾਲਾਂ ਗਲੇ ਮੈ ਅਟਕ ਜਾਏ ਥੂਕ ਦੇਤੇ ਹੈ।
ਫਾਂਸੀ ਗਲੇ ਮੈ ਪੈ ਜਾਏ ਕਾਟਾ ਖੀਚ ਦੇਤੇ ਹੈ।
ਮਿਠੇ ਬੋਲ ਸਾਡਾ ਮਨ ਨੇ ਮੋਹਦੇ।
ਕੌੜੇ ਬੋਲ ਕਾਟਾ ਬਣ ਕੇ ਚੁਬਦੇ।
ਆਪਣੇ ਪਿਆਰੇ ਹੀ ਕਾਟੇ ਚੋਬਦੇ।
ਮੋਹ ਕੇ ਮਨ ਸੋਹਣੇ ਕਾਟਾ ਖਿਚਦੇ।
ਕੀ ਕਰੀਏ ਉਹੀ ਪਿਆਰੇ ਲਗਦੇ।
ਯਾਰਾਂ ਕੰਡੇ ਵਾਂਗ ਨਹੀਂ ਕੱਡ ਸਕਦੇ।
ਕੰਡੇ ਵਾਂਗ ਜਾਂਦੇ ਦਿਲ ਵਿਚ ਖੁੰਬਦੇ।
ਪੀੜਾਂ ਵਿਚੋ ਸਤਵਿੰਦਰ ਅੰਨਦ ਮਿਲਦੇ।
ਚੱਲਾਗੇ ਰਸਤੇ ਤਾਂ ਕੰਡੇ ਕੰਕਰ ਚੁਬਣਗੇ।
ਅੰਤ ਜਰੂਰ ਮੰਜ਼ਲ ਨੂੰ ਸੱਤੀ ਲੱਭ ਲਵਾਗੇ।
ਵਹਿਲੇ ਬੈਠ ਕੇ ਤਾਂ ਸਰੀਰ ਨੂੰ ਰੋਗ ਲਾਲਾਂਗੇ।
ਲੁਆ ਕੇ ਕਾਟੇ ਸਰੀਰ ਨੂੰ ਮਜ਼ਬੂਤ ਬਣਾਵਾਂਗੇ।
Comments
Post a Comment