ਦਰਦ
-
ਸਤਵਿੰਦਰ ਕੌਰ ਸੱਤੀ (ਕੈਲਗਰੀ)-
satwinder_7@hotmail.com
ਆਪ ਸਭ ਕੇ ਵਿਛੜੇ ਕੇ ਦਰਦ ਸੇ ਹਮ ਕੁਰਲਾ ਗਏ।
ਗਲੇ ਮਿਲਨੇ ਵਾਪਸ ਆਪ ਕੇ ਪਾਸ ਰੇਡੀਓ ਸਰਸੰਗਪ ਪੇ ਆ ਗਏ।
ਤੁਹਾਡਾ ਦੇਖ ਮੁੱਖੜਾ ਅਸੀਂ ਦਿਲ ਦੇ ਦਰਦ ਭੁੱਲ ਗਏ।
ਪਿਆਰ ਦੇ ਚੱਕਰਾਂ ਵਿੱਚ ਸ਼ੇਅਰ ਲਿਖਣ ਲੱਗ ਗਏ।
ਦਰਦ ਹੋ ਤੋਂ ਚੇਹਰਾ ਕੁਮਲਾ ਜਾਤਾ ਹੈ।
ਦਰਦ ਕਿਸੀ ਕੋ ਬਤਾ ਦੇ ਕਮ ਹੋਤਾ ਹੈ।
ਸੁਨਨੇ ਵਾਲੇ ਕੋ ਹੈਡਕ ਹੋ ਜਾਤਾ ਹੈ।
ਦੁਸ਼ਮਨ ਕੋ ਸੁਨ ਕੇ ਮਜ਼ਾਂ ਆਤਾ ਹੈ।
ਦਿਲ ਦੇ ਦਰਦ ਨਹੀਂ ਕਿਸੇ ਨੂੰ ਦੱਸੀਦੇ।
ਸਤਵਿੰਦਰ ਦੁਖ ਦਰਦ ਸੀਨੇ ਉਤੇ ਸਹੀਦੇ।
ਅਸੀਂ ਦਰਦਾ ਨਾਲ ਕੁਰਲਾਏ।
ਲੋਕੀ ਆਪਣੇ ਤੇ ਹਸਾਏ।
ਸੱਤੀ ਪਿਛੋਂ ਬੜਾ ਪਛਤਾਏ।
Comments
Post a Comment