ਭਾਗ
11 ਔਰਤ ਦਾ ਆਪਣਾ ਘਰ ਕਿਹੜਾ ਹੈ? ਆਪਣੇ
ਪਰਾਏ
11 ਔਰਤ ਦਾ ਆਪਣਾ ਘਰ ਕਿਹੜਾ ਹੈ? ਆਪਣੇ
ਪਰਾਏ
ਐਸਾ
ਹੀ ਸੁਣਨ ਵਿੱਚ ਆ ਰਿਹਾ ਹੈ। ਖੇਤੀ ਕਰਨ ਵਿੱਚ ਫ਼ਾਇਦਾ ਨਹੀਂ ਹੈ। ਜੇ ਕੁੱਝ ਬਚਦਾ ਨਹੀਂ ਹੈ।
ਕਿਸਾਨ ਹੋਰ ਜ਼ਮੀਨਾਂ ਕਿਉਂ ਖ਼ਰੀਦ ਰਹੇ ਹਨ? ਪੂਰੀ
ਦੁਨੀਆ ਅੰਨ, ਫਲ, ਸਬਜ਼ੀਆਂ, ਖਾਂਦੀ ਹੈ। ਬੰਦਿਆਂ, ਜਾਨਵਰਾਂ, ਪਸ਼ੂਆਂ
ਦੇ ਖਾਣ ਲਈ ਹਰ ਚੀਜ਼ ਧਰਤੀ ਉੱਤੇ ਪੈਦਾ ਹੁੰਦੀ ਹੈ। ਉਹ ਚਾਹੇ ਮੀਟ ਹੀ ਹੋਵੇ। ਉਸ ਨੂੰ ਵੀ ਪਾਲਨ, ਵੱਡਾ ਕਰਨ ਲਈ ਲਈ ਧਰਤੀ ਦੀ ਲੋੜ ਹੈ। ਜੇ 30 ਫੁੱਟ
ਲੰਬੀ ਚੌੜੀ ਘਰ ਵਿੱਚ ਬਗੀਚੀ ਬੀਜ ਲਈਏ। ਪੂਰਾ ਸਾਲ ਮੂਲ਼ੀਆਂ, ਸ਼ਲਗਮ, ਸਬਜ਼ੀਆਂ, ਪੁਦੀਨਾ, ਪਾਲਕ, ਧਨੀਆਂ, ਮੇਥੇ, ਮੇਥੀ, ਸਰ੍ਹੋਂ ਦਾ ਸਾਗ ਨਹੀਂ ਮੁੱਕਦਾ। ਭਾਵੇਂ ਸੁੱਕਾ ਕੇ
ਜਾਂ ਬਣਾਂ ਕੇ ਫਰੀਜ਼ਰ ਵਿੱਚ ਰੱਖ ਲਵੋ। ਜਦੋਂ ਲੋਕ ਬਲਦਾ ਨਾਲ ਖੇਤੀ ਕਰਦੇ ਸਨ। ਉਦੋਂ ਵੀ ਗੁਜ਼ਾਰਾ
ਚੱਲੀ ਜਾਂਦਾ ਸੀ। ਅੱਜ ਮਸ਼ੀਨਾਂ ਨਾਲ ਚਾਰ ਦਿਨਾਂ ਵਿੱਚ, ਬਿਜਾਈ
ਕਟਾਈ ਕਰ ਲੈਂਦੇ ਹਨ। ਸਾਲ ਵਿਹਲੇ ਰਹਿੰਦੇ ਹਨ। ਕੋਈ ਹੋਰ ਕੰਮ ਵੀ ਨਾਲ ਕੀਤਾ ਜਾ ਸਕਦਾ ਹੈ।
ਜ਼ਰੂਰੀ ਨਹੀਂ, ਕਣਕ, ਮੱਕੀ
ਚੌਲ ਹੀ ਬੀਜਣੇ ਹਨ। ਸਬਜ਼ੀਆਂ, ਫਲਾਂ, ਮੀਟ, ਦੁੱਧ
ਦੇ ਫਾਰਮਾਂ ਤੋਂ ਵੀ ਬਹੁਤ ਆਮਦਨ ਹੁੰਦੀ ਹੈ। ਇਹ ਕੰਮਾਂ ਲਈ ਮਜ਼ਦੂਰੀ ਬਹੁਤੀ ਕਰਨੀ ਪੈਂਦੀ ਹੈ।
ਬਹੁਤੇ ਲੋਕ ਕੰਮ ਕਰਕੇ ਰਾਜ਼ੀ ਨਹੀਂ ਹਨ। ਹਰ ਕੋਈ ਬਗੈਰ ਮਿਹਨਤ ਕੀਤੇ ਫਲ ਹਾਸਲ ਕਰਨਾ ਚਾਹੁੰਦਾ
ਹੈ। ਕਰੇਲੇ. ਕੱਦੂ. ਤੋਰੀਆਂ ਦੀ ਵੇਲ ਨੂੰ ਫੁੱਲ ਤੇ ਫਲ ਲੱਗਣ ਲਈ ਦੋ ਮਹੀਨੇ ਲੱਗਦੇ ਹਨ। ਜੈਸੀ
ਸੇਵਾ ਖਾਦ ਹੋਵੇਗੀ। ਵੈਸਾ ਫਲ ਮਿਲੇਗਾ। ਲੋਕਾਂ ਦੀਆ ਗੱਲਾਂ ਮੁਤਾਬਿਕ ਕਿਸਾਨਾਂ ਨੂੰ ਖੇਤੀ
ਵਿੱਚੋਂ ਬਹੁਤੀ ਆਮਦਨ ਨਹੀਂ ਹੈ। ਫ਼ਸਲ ਪੱਕਣ ‘ਤੇ ਕਿਸਾਨ ਛੇ ਮਹੀਨੇ ਪਿੱਛੋਂ ਪੈਸੇ ਦੇਖਦੇ ਹਨ।
ਉਦੋਂ ਹੀ ਖ਼ਰਚੇ ਜਾਂਦੇ ਹਨ। ਬਹੁਤੇ ਲੋਕ ਖੇਤੀ ਦਾ ਕੰਮ ਛੱਡ ਕੇ, ਬਾਹਰ ਨੂੰ ਭੱਜਦੇ ਹਨ। ਇਸ ਲਈ ਕਈਆਂ ਨੇ ਖੇਤੀ ਛੱਡ
ਕੇ ਹੋਰ ਬਿਜ਼ਨਸ ਸ਼ੁਰੂ ਕਰ ਦਿੱਤੇ ਹਨ। ਕਿਸਾਨ ਲੱਕੜੀ, ਕਾਰਪੈਂਟਰ, ਘਰ ਬਣਾਉਣ, ਲੋਹੇ
ਦਾ ਕੰਮ ਤੇ ਹੋਰ ਬਹੁਤ ਤਰਾਂ ਦਾ ਕੰਮ ਕਰਦੇ ਹਨ।

ਰਵੀ
ਦੀ ਜੁੱਤੀਆਂ ਦੀ ਦੁਕਾਨ ਦੇ ਨਾਲ ਵਾਲੀ ਦੁਕਾਨ ਕੱਪੜਿਆਂ ਦੀ ਸੀ। ਉਸ ਦੁਕਾਨ ਦੇ ਮਾਲਕ, ਆਪ ਦੇ ਪਾਉਣ ਲਈ, ਅਮਰੋ
ਦੀ ਦੁਕਾਨ ਤੋਂ ਜੁੱਤੀਆਂ, ਜੈਕਟਾਂ
ਖ਼ਰੀਦਦੇ ਸਨ। ਵੇਚਣ ਲਈ ਆਪ ਦੀ ਦੁਕਾਨ ਉੱਤੇ ਵੀ ਰੱਖ ਲੈਂਦੇ ਹਨ। ਦੋਨਾਂ ਦੁਕਾਨਾਂ ਦੇ ਮਾਲਕਾਂ
ਵਿੱਚ ਬਹੁਤ ਨੇੜਤਾ ਹੋ ਗਈ ਸੀ। ਉਨ੍ਹਾ ਦਾ ਨੌਜਵਾਨ ਮੁੰਡਾ ਮਨੀ ਸੀ। ਜੋ ਬਹੁਤ ਮਿਹਨਤ ਲਗਨ ਨਾਲ
ਕੱਪੜਿਆਂ ਦੀ ਦੁਕਾਨਾਂ ਉੱਤੇ ਕੰਮ ਕਰਦਾ ਸੀ। ਇਸ ਬਾਰ ਜਦੋਂ ਉਹ ਜੁੱਤੀ ਲੈਣ ਆਇਆ। ਦੁਕਾਨ ਉੱਤੇ ਅਮਰੋਂ ਦੀ
ਛੋਟੀ ਭੈਣ ਮੀਨਾ ਵੀ ਸੀ। ਮੀਨਾ ਨੇ, ਉਸ
ਨੂੰ ਮੇਚ ਦੀ ਜੁੱਤੀ ਲੱਭ ਕੇ ਦਿੱਤੀ। ਮਨੀ ਨੇ ਉਸ ਨੂੰ ਪੁੱਛਿਆ, “ ਕੀ ਤੂੰ ਨਵੀਂ ਨੌਕਰੀ ਸ਼ੁਰੂ ਕੀਤੀ ਹੈ? “ “ ਇਹ ਮੇਰੀ ਭੈਣ ਦੀ ਦੁਕਾਨ ਹੈ। ਮੈਂ ਭੈਣ ਕੋਲ ਆਈ
ਹਾਂ। ਘਰ ਇਕੱਲੀ ਨੇ ਕੀ ਕਰਨਾ ਸੀ? ਇਸ
ਲਈ ਨਾਲ ਹੀ ਆ ਗਈ। “ “ ਤੇਰਾ
ਵੀ ਬਿਜ਼ਨਸ ਵਿੱਚ ਧਿਆਨ ਲੱਗਦਾ ਹੈ। ਇਸੇ ਲਈ ਪਹਿਲੀ ਬਾਰ ਮੇਚ ਦੀ ਜੁੱਤੀ ਲੱਭ ਦਿੱਤੀ ਹੈ। “ ਅਮਰੋਂ ਨੇ ਦੋਨਾਂ ਨੂੰ ਗੱਲਾਂ ਕਰਦੇ ਦੇਖ ਕੇ, ਸੋਚਿਆ ਦੋਨਾਂ ਦੀ ਜੋੜੀ ਚੰਗੀ ਲੱਗਦੀ ਹੈ। ਉਹ ਇੱਕ
ਦਿਨ ਉਨ੍ਹਾਂ ਦੇ ਵਿਆਹ ਦੀ ਗੱਲ ਚਲਾਉਣ ਲਈ ਮਨੀ ਦੀ ਦੁਕਾਨ ਉੱਤੇ ਚਲੀ ਗਈ।

ਮਨੀ
ਦੇ ਡੈਡੀ ਕੋਲ ਅਮਰੋਂ, ਸੂਟ
ਖ਼ਰੀਦਣ ਦੇ ਬਹਾਨੇ ਗਈ। ਉਸ ਨੇ ਮਨੀ ਦੇ ਡੈਡੀ ਨੂੰ ਪੁੱਛਿਆ, “ ਕੀ
ਤੁਸੀਂ ਮਨੀ ਦਾ ਵਿਆਹ ਕਰਨਾ ਹੈ? “ ਉਸ
ਨੇ ਕਿਹਾ, “ ਮੈਂ ਇਸ ਦੇ ਵਿਆਹ ਕਰਨ ਬਾਰੇ ਸੋਚ ਰਿਹਾ ਹਾਂ। ਜੇ
ਕੋਈ ਕੁੜੀ ਤੇਰੇ ਵਰਗੀ ਮਿਲ ਜਾਵੇ। “ ਰਵੀ
ਵੀ ਗੱਲਾਂ ਸੁਣ ਕੇ ਕੋਲ ਆ ਗਿਆ ਸੀ। ਉਸ ਨੇ ਕਿਹਾ, “ ਇਸ
ਦੀ ਛੋਟੀ ਭੈਣ ਹੈ। ਇੰਨਾ ਦੇ ਪਿੰਡ ਦਸਵੀਂ ਤੋਂ ਅੱਗੇ ਸਕੂਲ ਨਹੀਂ ਹੈ। ਇਸ ਲਈ ਦਸਵੀਂ ਤੱਕ ਹੀ
ਪੜ੍ਹੀ ਹੈ। “ “ ਮੇਰੇ ਮੁੰਡੇ ਨੂੰ ਦਿਖਾ ਦਿੰਦੇ ਹਾਂ। ਹੋ ਸਕਦਾ ਹੈ, ਗੱਲ ਬਣ ਜਾਵੇਗੀ। ਅੱਜ ਕਲ ਬੱਚਿਆਂ ਦੀ ਮਰਜ਼ੀ ਹੈ। “ ਅਮਰੋਂ ਨੇ ਕਿਹਾ, “ ਕੁੜੀ
ਮਨੀ ਨੇ ਦੇਖੀ ਹੋਈ ਹੈ। ਜੋ ਪਿਛਲੇ ਹਫ਼ਤੇ ਮੇਰੇ ਕੋਲ ਇੱਥੇ ਬੈਠੀ ਹੁੰਦੀ ਸੀ। ਮਨੀ ਉਸੇ ਤੋਂ
ਜੁੱਤੀ ਲੈ ਕੇ ਗਿਆ ਸੀ। “ “ ਮੈਂ
ਉਸ ਨਾਲ ਗੱਲ ਕਰਦਾਂ ਹਾਂ। ਜਿਵੇਂ ਉਸ ਦੀ ਮਰਜ਼ੀ ਹੋਵੇਗੀ। ਮੈਂ ਦੱਸ ਦੇਵਾਂਗਾ। “

ਦੂਸਰੇ
ਦਿਨ ਮਨੀ ਤੇ ਉਸ ਦੇ ਮੰਮੀ-ਡੈਡੀ ਰਵੀ ਕੇ ਘਰ ਆ ਗਏ। ਅਮਰੋ ਨੂੰ ਸਮਝ ਲੱਗ ਗਈ ਸੀ। ਗੱਲ ਪੱਕੀ ਕਰਨ
ਆਏ ਹਨ। ਚਾਹ ਪਾਣੀ ਪੀਣ ਪਿੱਛੋਂ ਮਨੀ ਦੀ ਮੰਮੀ ਨੇ, ਅਮਰੋ
ਨੂੰ ਕਿਹਾ, “ ਮਨੀ ਨੂੰ ਤੇਰੀ ਭੈਣ ਪਸੰਦ ਹੈ। ਸਾਨੂੰ ਕੁੜੀ ਚਾਹੀਦੀ
ਹੈ। ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੈ। “ ਰਵੀ
ਨੇ ਕਿਹਾ, “ ਸਾਡੇ ਕੋਲ ਤਾਂ ਜੁੱਤੀਆਂ ਹੀ ਹਨ। ਇਹ ਜੱਦੋ ਮਰਜ਼ੀ
ਮੁਫ਼ਤ ਵਿੱਚ ਲਿਜਾ ਸਕਦੇ ਹੋ। ਮੇਰੇ ਸਹੁਰੇ ਖੇਤੀ ਕਰਦੇ ਹਨ। ਉਹ ਕਣਕ, ਮੱਕੀ, ਚੌਲਾਂ
ਦੀਆਂ ਬੋਰੀਆਂ ਸਿੱਟ ਜਾਇਆ ਕਰਨਗੇ। ਦਾਜ ਦੇਣ ਦੇ ਅਸੀਂ ਵੀ ਹੱਕ ਵਿੱਚ ਨਹੀਂ ਹਾਂ। “ ਮਨੀ ਦੇ ਡੈਡੀ ਨੇ ਕਿਹਾ, “ ਅਗਲੇ ਹਫ਼ਤੇ ਠੰਢ ਕਰ ਕੇ, ਬਿਜ਼ਨਸ ਮੰਦਾ ਹੈ। ਉਦੋਂ ਦਾ ਵਿਆਹ ਰੱਖ ਲੈਂਦੇ ਹਾਂ। “ ਰਵੀ ਨੇ ਕਿਹਾ, “ ਆਪਾਂ
ਕੁੜੀ ਵਾਲਿਆਂ ਨੂੰ ਵੀ ਪਤਾ ਕਰੀਏ। ਉਨ੍ਹਾਂ ਦੀ ਸਲਾਹ ਵੀ ਪੁੱਛ ਲਈਏ। ਮੈਂ ਤੇ ਅਮਰੋਂ ਕਲ ਸ਼ਾਮ
ਨੂੰ ਇਸ
ਦੇ ਪੇਕੀਂ ਜਾਂਦੇ ਹਾਂ। ਰਾਤ ਰਹਿ ਕੇ, ਸਾਰੀ
ਗੱਲ ਤਹਿ ਕਰ ਲੈਂਦੇ ਹਾਂ। ਤੁਸੀਂ ਆਪ ਦੀ ਤਿਆਰੀ ਰੱਖੋ। ਸਾਡੇ ਵੱਲੋਂ ਗੱਲ ਪੱਕੀ ਹੈ। “ ਨਗਿੰਦਰ ਤੇ ਉਸ ਦੀ ਪਤਨੀ ਨਾਮੋ
ਪਹਿਲਾਂ ਹੀ ਵਿਆਹ ਦੀਆ ਤਿਆਰੀ ਕਰੀ ਬੈਠੇ ਸਨ। ਧੀ ਦੇ ਜੰਮਦੇ ਹੀ ਮਾਪਿਆ ਨੂੰ ਉਸ ਲਈ ਚੰਗਾ ਘਰ
ਲੱਭਣ ਦਾ ਫ਼ਿਕਰ ਲੱਗ ਜਾਂਦਾ ਹੈ। ਧੀ ਜੰਮਦੀ ਹੀ ਪਰਾਈ ਹੁੰਦੀ ਹੈ। ਔਰਤ ਆਪਣੀ ਜਗਾ ਕਿਤੇ ਨਹੀਂ
ਬਣਾਂ ਸਕੀ। ਜਿੱਥੇ ਜੰਮਦੀ ਹੈ। ਉਹ ਘਰ ਪਿਉ, ਭਰਾ
ਦਾ ਹੁੰਦੀ ਹੈ। ਜਿੱਥੇ ਵਿਆਹੀ ਜਾਂਦੀ ਹੈ। ਉਹ ਘਰ ਸਹੁਰੇ, ਪਤੀ
ਪੁੱਤਰ ਦਾ ਹੁੰਦੀ ਹੈ। ਔਰਤ ਦਾ ਆਪਣਾ ਘਰ ਕਿਹੜਾ ਹੈ? ਔਰਤ
ਘਰ ਨੂੰ ਬਣਾਉਂਦੀ ਸੁਵਾਰਦੀ ਹੈ, ਕਿਤੇ
ਪੱਕੇ ਪੈਰ ਨਹੀਂ ਜਮਾਂ ਸਕਦੀ। ਪਿਉ, ਭਰਾ,
ਪਤੀ, ਪੁੱਤਰ ਜਿਧਰ ਚਾਹੇ ਧੱਕ ਦੇਣ। ਕਿਸੇ ਘਰ ਉਤੇ ਹੱਕ ਨਹੀਂ ਜੰਮਦਾ।

Comments
Post a Comment