ਸ਼ੀਸ਼ਾਂ
-sqivMdr kOr swqI (kYlgrI)-knyzf
ਸ਼ੀਸ਼ਾ ਔਰ ਦਿਲ ਟੂਟ ਜਾਏ ਤੋ ਡੂਨੌਟ ਵਰੀ।
ਸ਼ੀਸ਼ਾ ਔਰ ਦਿਲ ਰੀਪਲੇਸ ਹੋ ਜਾਂਤਾ ਹੈ।
ਸ਼ੀਸ਼ਾ ਦੇਖਤੇ ਹੀ ਜਬ ਆਪ ਕਾ ਖਿਆਲ ਆਤਾ ਹੈ।
ਆਖੌ ਕਾ ਸੁਰਮਾ ਮੂੰਹ ਪੇ ਕਾਲਖ ਪੋਚ ਜਾਤਾ ਹੈ।
ਹਮ ਮੇ ਐਸਾ ਕੁਛ ਬੀ ਨਹੀਂ ਹੈ ਜੋ ਸ਼ੀਸ਼ਾ ਤਰੀਫ਼ ਕਰੇਗਾ।
ਅਗਰ ਸ਼ੀਸ਼ਾ ਸੱਚ ਬੋਲੇਗਾ ਸਿਹਨਾਂ ਬਹੁਤ ਮੁਸ਼ਕਲ ਹੋਗਾ।
ਅਗਰ ਸ਼ੀਸ਼ਾ ਹਮ ਹੋਤੇ। ਆਪ ਪਰ ਆਸ਼ਕੀ ਕਰਤੇ।
ਆਪ ਪਰ ਦਿਵਾਨੇ ਹੋਤੇ। ਆਪ ਕੀ ਸੂਰਤ ਕੋ ਰੋਜ਼ ਦੇਖਤੇ।
ਅਗਰ ਆਪਕੀ ਸ਼ਕਲ ਉਤੇ ਨਾਂ ਮਰਦੇ ਹੁੰਦੇ।
ਸ਼ੀਸ਼ਾਂ
-sqivMdr kOr swqI (kYlgrI)-knyzf
ਆਪ ਨੂੰ ਸ਼ੀਸ਼ੇ ਵਾਂਗ ਅੱਗੇ ਨਾਂ ਬੈਠਾਉਂਦੇ।
ਅਗਰ ਆਪ ਨਾਲ ਪਿਆਰ ਨਾਂ ਕਰਦੇ।
ਅਸੀਂ ਵੀ ਵਾਂਗ ਸ਼ੀਸ਼ੇ ਆਸ਼ਕੀ ਕਰਦੇ।
ਜਦੋਂ ਨਜ਼ਰਾਂ ਭਰ ਸਾਨੂੰ ਤੱਕਦੇਉ।
ਸ਼ੀਸ਼ੇ ਤੋਂ ਵੀ ਸੱਚ ਤੁਸੀਂ ਦੱਸਦੇਉ।
ਵੈਰੀ ਬੀਊਟੀਫ਼ਲ ਸੱਤੀ ਨੂੰ ਦੱਸਦੇਉ।
ਗੱਲਾਂ ਤੇ ਹੋਠਾਂ ਨਾਲ ਲਵਯੂ ਲਿਖਦੇਉ।
ਵਾਂਗ ਸ਼ੀਸ਼ੇ ਦੇ ਸਿਫ਼ਤਾਂ ਕਰਦੇਉ।
ਸ਼ੀਸ਼ਾ ਝੂਠ ਬੋਲਕੇ ਸ਼ਕਲਾ ਨੂੰ, ਅਸਮਾਨੀ ਚਾੜ੍ਹ ਦਿੰਦਾ।
ਸੱਤੀ ਸ਼ੀਸ਼ਾ ਦਿਲਾਂ ਕਾਲਿਆਂ ਨੂੰ, ਕਿਉ ਨਹੀਂ ਬਿਆਨ ਕਰਦਾ।
ਸ਼ੀਸ਼ੇ ਵਾਂਗ ਮੂਹਰੇ ਰੱਖ ਕੇ ਆਪ ਨੂੰ ਪਲ ਪਲ ਸੀ ਤੱਕਿਆ।
ਸ਼ੱਕ ਦੀ ਨਜ਼ਰ ਨੇ ਪਿਆਰ ਦਾ ਸ਼ੀਸ਼ਾਂ ਤੋੜ ਸੁਟਿਆ.
ਸ਼ੀਸ਼ਾ ਡੱਗ ਕੇ ਟੁੱਟਦਾ ਤਾਂ ਚਕਨਾਂ ਚੂਰ ਹੁੰਦਾ।
ਦਿਲ ਟੁੱਟਦਾ ਤਾਂ ਰੁਸਣ ਲਈ ਮਜ਼ਬੂਰ ਹੁੰਦਾ।
ਸਤਵਿੰਦਰ ਜੀ ਸ਼ੀਸ਼ਾ ਟੁੱਟ ਕੇ ਨਹੀਂ ਜੁੜਦਾ।
ਦਿਲ ਟੁੱਟ ਕੇ ਹੋਰ ਦੀ ਝੋਲੀ ਜਾ ਡਿਗਦਾ।
ਸ਼ੀਸ਼ਾ ਝੂਠ ਬੋਲਕੇ ਸ਼ਕਲਾ ਨੂੰ, ਅਸਮਾਨ ਉਤੇ ਚਾੜ੍ਹ ਦਿੰਦਾ।
ਸੱਤੀ ਸ਼ੀਸ਼ਾ ਦਿਲਾਂ ਕਾਲਿਆਂ ਨੂੰ, ਕਿਉ ਨਹੀਂ ਬਿਆਨ ਕਰਦਾ।

Comments

Popular Posts