ਸਾਨੂੰ ਚਾਅ ਚੜ੍ਹਜੇ
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
ਸੋਹਣੇ ਦਿਲਦਾਰ ਨਖ਼ਰੇ ਨਾਲ ਤੁਰਦੇ।
ਉਨਾਂ ਨੂੰ ਦੇਖਣ ਨੂੰ ਜੀਅ ਕਰਦੇ।
ਦਿਲਦਾਰ ਜਾਨ ਤੋਂ ਪਿਆਰੇ ਲੱਗਦੇ।
ਸੱਜਣ ਦੀਆਂ ਚਲਾਕੀਆਂ ਤੋਂ ਬੱਚਦੇ।
ਜੇ ਉਹ ਸੱਤੀ ਦੱਬਕਾ ਇੱਕ ਦੇਦੇ।
ਮਾਹੀ ਬੰਦੇ ਸਾਡੇ ਆਪਣੇ ਘਰਦੇ।
ਉਦੋਂ ਸੱਤੀ ਮਾਹੀ ਨਾਲ ਰੁੱਸ ਜੇ।
ਬਿਨਾਂ ਸੁਲਾ ਹੋਈ ਚੂਲੇ ਨਹੀਂ ਤੱਪਦੇ।
ਸਤਵਿੰਦਰ ਨੂੰ ਮਾਹੀਂ ਜੇ ਮਨਾਵੇ।
ਸਾਨੂੰ ਚਾਅ ਚੜ੍ਹਜੇ, ਗੱਲ ਬੱਣਜੇ ।

Comments

Popular Posts