ਗੁਰੂ
ਗੁਰੂ ਗ੍ਰੰਥਿ ਸਾਹਿਬ ਜੀ ਦਾ ਆਸਰਾ ਤੱਕਿਆਂ। ਜਦੋ ਦਾ ਗੁਰੂ ਨੂੰ ਆਪ ਅੱਖਾਂ ਨਾਲ ਪੜ੍ਹਿਆਂ।
ਗੁਰੂ ਦੇ ਚਰਨਾਂ ਉਤੇ ਸਿਰ ਧੱਰਿਆਂ। ਉਹ ਦਿਆਲ ਹੋ ਗਿਆਂ। ਮੇਰਾ ਦਰਦ ਦੁੱਖ ਦੂਰ ਕਰਿਆਂ। ਦਿਲ ਗੁਰੂ ਉਤਂੋ ਕੁਰਬਾਨ ਕਰਿਆ। ਹੋਏ ਗੁਰ ਦਰਸ਼ਨ ਮਨ ਠੱਰਿਆਂ। ਗੁਰ ਸ਼ਬਦ ਨਾਲ ਮੂੰਹ ਮਿੱਠਾ ਹੋਗਿਆ। ਸ਼ਬਦ ਦਾ ਭੰਡਾਂਰ ਮੇਰੇ ਹੱਥ ਲੱਗ ਲੱਗਿਆ। ਅਨਮੋਲ ਖਜਾਂਨਾਂ ਜੀ ਹੱਥ ਲੱਗਿਆ। ਅਨਮੋਲ ਰੱਤਨ ਸਾਨੂੰ ਲੱਭਿਆ। ਸ਼ਬਦਾਂ ਦਾ ਭੰਡਾਰ ਮੈਨੂੰ ਦਾਂਨ ਦੇ ਗਿਆ। ਜਿਨਾ ਲਿਖਾ ਉਨਾ ਵੱਧਣ ਲੱਗਿਆ। ਲਿੱਖ ਲਿੱਖ ਪਿਆਰਿਆਂ ਦੇ ਅੱਗੇ ਰੱਖਿਆ। ਪਿਛਲੇਂ ਜਨਮ ਦਾ ਭਾਗ ਜਾਗਿਆ। ਗੁਰ ਸੁੱਖਦਾਤਾ ਮੇਰਾ ਹੋਗਿਆ। ਜਿਸ ਦਾ ਗੁਰੂ ਹੋ ਗਿਆ। ਉਸ ਦਾ ਸੰਨਸਾਂ ਫ਼ਿਕਰ ਮੁੱਕਿਆ। ਚਿੰਤਾਂ ਦਾ ਜੰਜਾਲ ਮੁੱਕਿਆ। ਮੋਤ ਜਮਾਂ ਦਾ ਡਰ ਚੁੱਕਿਆ। ਮੋਹ ਮਾਇਆ ਦਾ ਬੰਦਨ ਕੱਟਿਆ। ਜਦੋਂ ਦਾ ਗੁਰੂ ਨੇ ਹੱਥ ਫੱੜਿਆ। ਸਤਵਿੰਦਰ ਨੂੰ ਮਾਪਿਆਂ ਵਰਗਾ ਪਿਆਰ ਦੇਗਿਆ। ਅਸੀਂ ਨਿੱਕੇ ਬੱਚੇ ਵਾਗ ਰੋਕੇ ਬੁਕਲ ਦਾ ਨਿਘ ਲੈ ਲਿਆ। ਲਿਵ ਆਪਣੀ ਵੱਧਾ ਗਿਆ। ਸੁੰਦਰ ਦਰਸ਼ਨਾਂ ਨੇ ਮੋਹਲਿਆ। ਸੱਤੀ ਨੂੰ ਰੱਬ ਰੱਬ ਕਰਨ ਲਾਂਅ ਗਿਆ। ਅੱਲਾਂ ਰਾਮ ਵਾਹਿਗੁਰੂ ਇਕੋ ਹੀ ਆ। ਵੱਡੀਆਂ ਪਾਉਣ ਵਾਲਿਆਂ ਤੋਂ ਬੱਚ ਜਾਂ। ਸਿਧਾਂ ਭਗਵਾਨ ਦੀ ਯਾਦ ਵਿੱਚ ਜੁੜ ਜਾਂ। ਗੁਰੂ ਗੁਰੂ ਕਹਿ ਅਵਾਜਾਂ ਲਾਂ। ਭਾਣਾਂ ਰੱਬ ਦਾ ਮੰਨੀ ਜਾਂ। ਜਣੇਂ ਖਣਂੇ ਦੇ ਪੈਂਰੀਂ ਪੈਣਂੋ ਹੱਟਜਾ। ਖੱਸਮ ਇਕੋ ਹੀ ਚਾਹੀਦਾ। ਦਿਲਦਾਰ ਨੂੰ ਮਿਲਣ ਲਈ ਵਿਚੋਲਾ ਨਹੀਂ ਚਾਹੀਦਾ।

Comments

Popular Posts