ਪਾਠਕਾਂ ਸੰਪਾਦਕ ਜੀ ਦੀ ਸਹਾਇਤਾਂ ਨਾਲ ਹੀ ਲੇਖਕ ਦੀ ਪਹਿਚਾਣ ਦੁਨੀਆਂ ਦੇ ਕੋਨੇ-ਕੋਨੇ ਵਿੱਚ ਹੁੰਦੀ ਹੈ
sqivMdr kOr swqI (kYlgrI) -knyzf

satwinder_7@hotmail.com
ਪਿਆਰੇ ਦੋਸਤੋਂ ਪਾਠਕਾਂ ਸੰਪਾਦਕ ਜੀ ਸਬ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਧੰਨਵਾਦ ਹੈ ਤੁਸੀਂ ਆਪਣਾ ਸਮਾਂ ਤੇ ਪਿਆਰ ਦਿੰਦੇ ਹੋ ਹਰ ਸਮੇਂ ਨਾਲ ਹੁੰਦੇ ਹੋ ਮੇਰੇ ਵੀਰ-ਭੈਣ, ਜਿਉਂਦੇ ਰਵੋ ਜੀ, ਤੁਹਾਡਾ ਦੋਨੇਂ ਹੱਥ, ਸਦਾ ਮੇਰੇ ਸਿਰ ਉਤੇ ਰਿਹਾ ਹੈ ਦੋਸਤੀ ਦਾ ਮਾਂਣ ਬਣਿਆ ਰਹੇ। ਪਾਠਕਾਂ ਸੰਪਾਦਕ ਜੀ ਦੀ ਸਹਾਇਤਾਂ ਨਾਲ ਹੀ, ਲੇਖਕ ਦੀ ਪਹਿਚਾਣ ਦੁਨੀਆਂ ਦੇ ਕੋਨੇ-ਕੋਨੇ ਵਿੱਚ ਹੁੰਦੀ ਹੈ ਹਮੇਸ਼ਾ ਦੀ ਤਰਾਂ ਪਾਠਕਾਂ ਸੰਪਾਦਕ ਜੀ ਕੋਲੋ ਉਮੀਦ ਤੋਂ ਵੱਧ ਹੱਲਾਸ਼ੇਰੀ ਮਿਲੀ ਹੈਮੈਨੂੰ ਤਾਂ ਸ੍ਰੀ ਗੁਰੂ ਗ੍ਰੰਥਿ ਸਾਹਿਬ ਤੋਂ ਲਿਖਣ ਦੀ ਸੇਧ ਮਿਲੀ ਹੈ ਮੈਂ ਸ੍ਰੀ ਗੁਰੂ ਗ੍ਰੰਥਿ ਸਾਹਿਬ ਤੋਂ ਲਿਖਣ ਜਾਂਚ ਲਈ ਹੈ ਉਸੇ ਨੇ ਲਿਖਾਉਣਾਂ ਹੈ ਉਸੇ ਨੇ ਸੰਪਾਦਕ ਪਾਠਕਾਂ ਨਾਲ ਜੋੜਨਾਂ ਹੈ ਕੱਲ ਹੀ ਮੇਰੇ ਸ਼ਹਿਰ ਮੈਨੂੰ ਮਿਲੇ, ਦੋਂਨੇ ਪਤੀ ਪਤਨੀ, ਮੈਨੂੰ ਦੇਖ ਕੇ ਖੁਸ਼ ਹੋ ਗਏ। ਉਨਾਂ ਨੇ ਦੱਸਿਆ, " ਉਹ ਅਮਰੀਕਾ ਮਾਮਾ ਜੀ ਕੋਲ ਗਏ ਸਨ। ਮਾਮਾਂ ਜੀ ਨੇ ਪੁੱਛਿਆ, " ਤੁਸੀਂ kYlgrI ਦੇ ਹੋ। ਕੀ ਤੁਸੀਂ sqivMdr kOr swqI ਨੂੰ ਜਾਂਣਦੇ ਹੋ? " ਉਨਾਂ ਨੇ ਦੱਸਿਆ, " ਚੰਗੀ ਤਰਾਂ ਜਾਂਣਦੇ ਹਾਂ। ਸਾਡੇ ਗੁਆਂਢਣ ਹੈ। " ਹੈਰਾਨ ਹੋ ਜਾਂਦੀ ਹਾਂ ਜਦੋਂ ਇੰਨੇ ਉਚੇ ਅਹੁਦਿਆ ਵਾਲੇ ਜੱਜ, ਵਕੀਲ, ਡਾਕਟਰ ਵੀ ਮੈਨੂੰ ਦੁਨੀਆਂ ਦੇ ਕੋਨੇ-ਕੋਨੇ ਤੋਂ ਫੋਨ, ਈ-ਮੇਲ, ਫੇਸਬੁੱਕ ਰਾਹੀ ਹੱਲਾਂਸ਼ੇਰੀ ਦਿੰਦੇ ਹਨ ਬਹੁਤ ਸਾਰੇ ਤਾਂ ਆਪ ਆ ਕੇ ਮਿਲਦੇ ਵੀ ਹਨ ਚੰਡੀਗੜ੍ਹ ਦੇ ਹਾਈਕੋਰਟ ਦੇ ਜੱਜ ਅਮਰੀਕਾ ਆਏ ਹੋਏ ਸਨ। ਉਨਾਂ ਨੇ ਅਖ਼ਬਾਰ ਵਿੱਚ ਮੇਰੇ ਲੱਗੇ ਆਰਟੀਕਲ ਪੜ੍ਹੇ। ਫਿਰ ਮੇਰੀ ਈ-ਮੇਲ ਉਤੇ ਆਪਦਾ ਫੋਨ ਨੰਬਰ ਲਿਖ ਕੇ ਕਿਹਾ, " ਸੱਤੀ ਮੈਨੂੰ ਜਰੂਰ ਫੋਨ ਕਰਨਾਂ। " ਜਦੋਂ ਮੈਂ ਫੋਨ ਕੀਤਾ। ਉਹ ਬਹੁਤ ਖੁਸ਼ ਹੋਏ। ਮੈਨੂੰ ਇਥੇ ਤੱਕ ਕਹਿ ਦਿੱਤਾ, " ਸੱਤੀ ਇੰਡੀਆਂ ਵਿੱਚ ਕੋਈ ਵੀ ਸਰਕਾਰੀ ਜਾਂ ਅਦਾਲਤ ਦਾ ਕੰਮ ਹੋਇਆ। ਮੈਨੂੰ ਦੱਸੀ। ਬਗੈਰ ਵਕੀਲ ਕੀਤੇ ਕੰਮ ਕਰਾਂ ਦਿਆਗਾ। " ਮੈਂ 2011 ਵਿੱਚ ਪਿੰਡ ਗਈ ਹੋਈ ਸੀ। ਭਰਾ ਦਾ ਵਿਆਹ ਕਰਨਾਂ ਸੀ। ਮੈਂ ਸਬ ਸੰਪਾਦਕ ਜੀ ਨੂੰ ਦੋ ਲਈਨਾਂ ਲਿਖ ਕੇ ਭੇਜ ਦਿੱਤੀਆਂ। ਬਈ ਅਸੀਂ ਕੁੜੀ ਲੱਭਦੇ ਹਾਂ। ਮੈਂ ਹੈਰਾਨ ਹੋ ਗਈ। ਜਦੋਂ ਮੈਂ ਸਬ ਅਖ਼ਬਾਰਾਂ ਵਿੱਚ ਐਡ ਲੱਗੀ ਦੇਖੀ। ਸੁਖਨੈਬ ਸਿੰਧੂ ਵੀਰ ਜੀ ਤਾ ਪਿੰਡ ਆ ਕੇ, ਮਿਲ ਕੇ ਵੀ ਗਏ। ਬਹੁਤ ਸਾਰੇ ਪਾਠਕ ਸੰਪਾਦਕ ਜੀ ਨੂੰ ਮਿਲ ਕੇ, ਬਹੁਤ ਚੰਗਾ ਲੱਗਾ। ਇਹ ਜੋ ਅਖ਼ਬਾਰਾਂ ਇੰਟਰਨੈਟ ਉਤੇ ਖ਼ਬਰਾਂ ਲਗਾਉਣ ਦਾ ਬਿਜ਼ਨਸ ਹੈ। ਇੰਨਾਂ ਦੇ ਖ਼ਰਚੇ ਉਠਾਉਣ ਲਈ ਪਬਲਿਕ ਨੂੰ ਮਦੱਦ ਕਰਨੀ ਪੈਣੀ ਹੈ। ਜੇ ਇੱਕ-ਇੱਕ ਬੰਦਾ ਇੱਕ-ਇੱਕ ਡਾਲਰ-ਰੂਪੀਆ ਵੀ ਦੇਵੇ। ਅਖ਼ਬਾਰਾਂ ਇੰਟਰਨੈਟ ਵਿਬ ਉਤੇ ਹੋਰ ਨਿਖ਼ਾਰ ਆ ਜਾਵੇਗਾ। ਅੱਛਾ ਕੁੱਝ ਸੁਆਲ ਹਨ। ਤੁਸੀਂ ਪਾਠਕ ਆਪ ਹੀ ਨਿਰਨਾਂ ਕਰ ਲਿਉ

ਪਾਠਕ ਕਦੋਂ ਸੰਪਾਦਕ ਲੇਖਕ ਨਾਲ ਜੁੜਨਗੇ? ਤੁਸੀਂ ਸੱਚੀ ਕਿਸੇ ਦਾ ਲਿਖਿਆ ਪੜ੍ਹਦੇ ਵੀ ਹੋ? ਜਾਂ ਕੀ ਕਾਲਾ ਅਖਰ ਬੈਂਸ ਬਰਾਬਰ ਹੈ? ਕੀ ਲਿਖਣ ਦਾ ਕੋਈ ਫ਼ੈਇਦਾ ਹੈ? ਸੰਪਾਦਕ ਲੇਖਕ ਨੂੰ ਖ਼ਰਚੇ ਕੌਣ ਦੇਵੇ? ਕੀ ਲਿਖਤਾਂ ਲਿਖਣ ਵਾਲੇ ਨੂੰ ਪੈਸੇ ਦੇ ਕੇ ਅਖ਼ਬਾਰ ਵਿੱਚ ਰਚਨਾਂ ਲਗਾਵਾਉਣ ਦੀ ਲੋੜ ਹੈ?ਕੀ ਕਿਸੇ ਲਿਖਾਰੀ ਦੀ ਲਿਖਤ ਨੇ ਕਿਸੇ ਦੀ ਜਿੰਦਗੀ ਬਦਲੀ ਹੈ? ਕੀ ਪਾਠਕ ਕਿਸੇ ਦੀ ਰਚਨਾਂ ਕਹਾਣੀ, ਫਲਾਸਫ਼ੀ ਸੱਚੀ ਪੜ੍ਹਨੀ ਚਹੁੰਦੇ ਹਨ? ਹਮੇਸ਼ਾ ਦੀ ਤਰਾਂ ਪਾਠਕਾਂ ਸੰਪਾਦਕਾਂ ਕੋਲੋ ਉਮੀਦ ਤੋਂ ਵੱਧ ਹੱਲਾਸ਼ੇਰੀ ਮਿਲੀ ਹੈ।ਮੇਰਾ ਸਬ ਨੂੰ ਸੁਨੇਹਾ ਹੈ, " ਅਸੀਂ ਉਸੇ ਉਤੇ ਲਿਖ ਸਕਦੇ ਹਾਂਜੋ ਮਨ ਨੂੰ ਛੂਹ ਕੇ ਭਾਅ ਜਾਵੇਰੱਬ ਦੀ ਬੱਣਾਈ ਸਦੁੰਰਤਾਂ ਨੂੰ ਆਸ਼ਕੀ ਕਰਨੀ ਪੈਣੀ ਹੈ ਲਿਖਣਾਂ ਹੈ ਤਾਂ ਆਸ਼ਕ ਬੱਣਨਾਂ ਪੈਣਾਂ ਹੈ "ਪਾਠਕ ਲੇਖਕ ਨਾਲ ਤਾ ਜੁੜਦੇ, ਜਿਸ ਦਿਨ ਲੇਖਕ ਮਰ ਜਾਂਦਾ ਹੈਜਿਸ ਦਿਨ ਲੇਖਕ ਮਰ ਜਾਂਦਾ ਹੈ ਲੋਕ ਉਸ ਦੀਆਂ ਰਚਨਾਂ ਲੱਭਦੇ ਫਿਰਦੇ ਹਨ ਜਿਵੇ " ਪਾਵਰ ਕੱਟ " ਨੂੰ ਜਿਸ ਨੇ ਕਦੇ ਫਿਲਮ ਨਹੀਂ ਦੇਖੀ ਉਹ ਵੀ ਹਰ ਪੰਜਾਬੀ ਜਰੂਰ ਦੇਖੇਗਾਕੀ ਲੇਖਕ ਨੂੰ ਇਹ ਮਗਜ਼ ਖ਼ਪਾਈ ਲਿਖਣ ਦੀ ਕਰਦੇ ਰਹਿੱਣਾ ਚਾਹੀਦਾ ਹੈ?ਕੀ ਲੇਖਕ ਮੁਫ਼਼ਤ ਵਿੱਚ ਲਿਖ ਕੇ ਵੰਡਦੇ ਰਹਿੱਣਗੇ? ਗਾਉਣ ਛਾਪਣ ਵਾਲੇ ਵਾਹੁ ਵਾਹੁ ਖੱਟੀ ਜਾਂਣਗੇ? ਲੇਖਕ ਪੱਲਿਉ ਸਮਾਂ ਲਾ ਕੇ, ਹਰ ਰੋਜ਼ 2, 4 ਘੰਟੇ ਲਗਾਉਂਦਾ ਹੈ ਉਸ ਨੁੰ ਕੀ ਮਿਲਦਾ ਹੈ? ਕੀ ਲਿਖਣ ਦਾ ਕੋਈ ਫ਼ੈਇਦਾ ਹੈ?

Comments

Popular Posts