ਭਾਗ 54 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ
ਹਰ ਮਰਦ ਆਪਣੀ ਪਤਨੀ ਤੋਂ ਵੀ ਉਹੀ ਕੁੱਝ ਬਿਸਤਰ ਉਤੇ ਕਰਾਉਂਦਾ ਹੈ, ਜੋ ਰੰਡੀ ਕਰਦੀ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਗੱਲ ਕਮਾਲ ਦੀ ਹੈ। ਕਾਂਮ ਦਾ ਰੂਪ ਧਾਰਕੇ ਰੱਬ ਆਪ ਆਉਂਦਾ ਹੈ। ਹਰ ਬੰਦੇ ਵਿੱਚ ਰੱਬ ਹੈ। ਸਾਧ ਚੋਰ ਆਪ ਹੀ ਹੈ। ਨਿੰਦਿਆਂ ਕਰਨ, ਹਾ-ਹਾ ਕਾਰ ਕਰਨ ਵਾਲਾ, ਲੋਕਾਂ ਵਿੱਚ ਰੱਬ ਆਪ ਹੀ ਹੈ। ਦੁਨੀਆਂ ਦੀ ਸਟੇਜ਼ ਉਤੇ, ਸਬ ਉਸ ਦੀ ਲੀਲਾ ਹੈ। ਕਲਮਾ ਵਾਲਿਆਂ ਅੱਗੇ ਆ ਖੜ੍ਹਾ ਹੁੰਦਾ ਹੈ। ਸਾਰੇ ਕੌਤਕ ਚੋਜ਼ ਕਰਦਾ ਹੈ। ਕਦੇ ਵਿਛੋੜਾ ਕਰਦਾ ਹੈ। ਕਦੇ ਮਿਲਾਪ ਕਰਦਾ ਹੈ। ਕਦੇ ਗਲ਼ੇ ਲਗਾਉਂਦਾ ਹੈ। ਕਦੇ ਚਰਨਾਂ ਤੇ ਝੁੱਕਾਉਂਦਾ ਹੈ। ਫਿਰ ਚੂੰਡੀਆਂ ਵੱਡਦਾ ਹੈ। ਹੋਰ-ਹੋਰ ਲਿਖਾਉਦਾ ਹੈ। ਆਪੇ ਗੁਣ-ਗੁਣਾਉਂਦਾ ਹੈ। ਬੈਠ ਨਾਂ ਚੱਲ-ਚੱਲ ਹੁਣ, ਹੋਰ ਅੱਗੇ ਲਿਖ ਗੱਲ ਨਹੀਂ ਬੱਣੀ ਕਹਿੰਦਾ ਹੈ। ਉਹ ਵੀ ਸੁਆਦ ਲੈਂਦਾ ਹੈ। ਰੱਬ ਵੀ ਮਜ਼ੇਦਾਰ ਬੁੱਝਾਰਤ ਹੈ। ਨਵਾਂ ਰੰਗ ਦਿਖਾ ਰਿਹਾ ਹੈ। ਹਰ ਬੰਦਾ, ਜੀਵ ਰੱਬ ਹੈ। ਜੋ ਸਬ ਲਿਖਾਈ ਜਾਂਦਾ ਹੈ। ਸਬ ਗੁਰੂ ਹਨ। ਸ਼ਗਿਰਦ ਕਲਮਾਂ ਚਲਾਈ ਜਾਂਦੇ ਹਨ। ਉਸਤਾਦ ਬੈਠੇ ਛਾਪੀ ਜਾਂਦੇ ਹਨ। ਗਾਉਣ ਵਾਲੇ ਗਾਈ ਜਾਂਦੇ ਹਨ। ਅੰਮ੍ਰਿਤ ਨੇ ਦੂਜੀਆਂ ਔਰਤਾਂ ਨੂੰ ਕਿਹਾ, " ਇੱਕਲਾ ਬੰਦਾ ਬਲਾਤਕਾਰ ਕਰਨ ਵਿੱਚ ਕਾਂਮਜ਼ਾਬ ਨਹੀਂ ਹੋ ਸਕਦਾ। ਦੋ-ਚਾਰ ਜਾਂਣੇ ਰਲ ਕੇ, ਤਾਂ ਜਬæਰਦਸਤੀ ਕਰ ਸਕਦੇ ਹਨ। ਸਬ ਮਿਲੀ ਜੂਲੀ ਖੇਡ ਹੁੰਦੀ ਹੈ। ਜੇ ਕੋਈ ਤੀਜਾ ਦੇਖ਼ ਲਵੇ, ਜਾਂ ਗੱਲਾਂ-ਬਾਤਾਂ ਕਰਦੇ ਸਮੇਂ, ਕੋਈ ਤੱਤਾ-ਠੰਡਾ ਹੋ ਜਾਵੇ। ਔਰਤ ਬਲਾਤਕਾਰ ਦਾ ਠੱਪਾ ਲਗਾ ਦਿੰਦੀ ਹੈ। ਪਰ ਫਿਰ ਵੀ ਮਰਦ ਦਾ ਔਰਤ ਕੁੱਝ ਨਹੀਂ ਵਿਗਾੜ ਸਕਦੀ। ਜਿਥੇ ਫਰਿਆਦ ਕਰਨੀ ਹੈ। ਵਕੀਲ, ਜੱਜ, ਪੁਲੀਸ ਵਾਲੇ ਉਹ ਸਾਰੇ ਮਰਦ-ਔਰਤਾਂ ਸੈਕਸ-ਕਾਂਮ ਦੇ ਪੂਜਾਰੀ ਹਨ। ਇਸੇ ਸੈਕਸ-ਕਾਂਮ ਨਾਲ ਜੀਵਨ ਚੱਲਦਾ ਹੈ। ਜਿਸ ਤਰਾਂ ਕਿਸੇ ਦਾ ਦਾਅ ਲੱਗਦਾ ਹੈ। ਗੁਜ਼ਾਰਾ ਕਰੀ ਜਾਂਦਾ ਹੈ। ਕਿਮ ਤੂੰ ਵੀ ਦੱਸ ਦੇ, ਕਿਵੇਂ ਘਰ ਤੋਂ ਇਥੇ ਪਹੁੰਚ ਗਈ?  "
ਕਿਮ ਨੇ ਕਿਹਾ, " ਮੇਰਾ ਬੰਦਾ ਵੀ ਨਸ਼ੇ ਦੀ ਹਾਲਤ ਵਿੱਚ, ਸੈਕਸ-ਕਾਂਮ ਦੇ ਮਾਮਲੇ ਵਿੱਚ ਟੂਮੱਚ ਅੋਵਰ ਹੋ ਜਾਂਦਾ ਹੈ। ਇੱਕ ਦਿਨ ਅਸੀਂ ਦੋਂਨਾਂ ਨੇ ਰੱਜ ਕੇ ਸ਼ਰਾਬ ਪੀਤੀ। ਬਿਸਤਰ ਉਤੇ ਜਾ ਕੇ, ਉਸ ਨੇ ਮੈਨੂੰ ਇੰਨਾਂ ਤੰਗ ਕੀਤਾ। ਮੇਰੇ ਜਿਸਮ ਵਿੱਚ ਦਰਦਾਂ ਹੋਣ ਲੱਗੀਆਂ। ਮੈਨੂੰ ਪੁਲੀਸ ਨੂੰ ਫੋਨ ਕਰਨਾਂ ਪਿਆ। ਪੁਲੀਸ ਵਾਲਿਆਂ ਨੇ ਆ ਕੇ, ਮੈਨੂੰ ਉਸ ਤੋਂ ਬਚਾਇਆ। ਉਹੀ ਇਥੇ ਛੱਡ ਕੇ ਗਏ ਹਨ। " ਨੂਰਾਂ ਨੇ ਪੁੱਛਿਆ, " ਕਨੇਡਾ ਪੁਲੀਸ ਸਕੇ ਵੀਰਾ ਤੋਂ ਵੀ ਵੱਧ ਮਦੱਦ ਕਰਦੀ ਹੈ। ਕੱਲ ਤਾਂ ਤੂੰ ਕਾਰ ਵਿੱਚ ਬੈਠੀ, ਉਸ ਨੂੰ ਪੱਪੀਆਂ ਕਰੀ ਜਾਂਦੀ ਸੀ। ਇਸ ਤਰਾਂ ਚੋਰੀ-ਛੁੱਪੇ ਮਿਲਣ ਦਾ ਵੀ ਅੱਲਗ ਹੀ ਮਜ਼ਾ ਹੈ। " " ਉਹ ਤਾਂ ਮੇਰਾ ਬੌਸ ਹੈ। ਉਸ ਨਾਲ ਮੈਂ ਨੌਕਰੀ ਕਰਦੀ ਹਾਂ। " ਅੰਮ੍ਰਿਤ ਨੇ ਕਿਹਾ, " ਤੈਨੂੰ ਨੌਕਰੀ ਮਿਲ ਗਈ। ਤੇਰੇ ਬੌਸ ਨੂੰ ਛੋਕਰੀ ਮਿਲ ਗਈ। ਪਤੀ ਭੋਰਾ ਵੱਧ ਹੱਥ ਫੇਰ ਦੇਵੇ, ਤਕਲੀਫ਼ ਝੱਲ ਨਹੀਂ ਹੁੰਦੀ। ਬੌਸ ਨਾਲ ਅੋਵਰ ਟਾਇਮ ਕਰਕੇ, ਉਸ ਨੂੰ ਖੁਸ਼ ਕਰਕੇ ਨੌਕਰੀ ਪੱਕੀ ਕਰੀ ਜਾਂਦੀ ਹੈ। " ਨੂਰਾਂ ਨੇ ਕਿਹਾ, " ਹੈਦਰ ਲੱਤਾ ਨੰਘੀਆਂ, ਅੱਧੀਆਂ ਤੋਂ ਵੱਧ ਛਾਤੀਆਂ, ਬਲਾਉਜ਼ ਵਿਚੋਂ ਬਾਹਰ ਕੱਢੀ ਫਿਰਦੀ ਹੈ। ਕੀ ਪਤਾ ਥੱਲੇ ਵੀ ਕੁੱਝ ਪਾਇਆ ਹੈ ਜਾਂ ਨਹੀਂ? ਇਸ ਦਾ ਇਰਾਦਾ ਹੋਰ ਰੇਪ ਕਰਾਉਣ ਦਾ ਲੱਗਦਾ ਹੈ। ਇਥੇ ਤਾਂ ਔਰਤਾਂ ਵੀ ਔਰਤਾਂ ਨੂੰ ਨਹੀਂ ਬਖ਼ਸ਼ਦੀਆਂæ ਇਸ ਦੇ ਅੰਗ ਆਪ ਝਾਤੀਆਂ ਮਾਰ ਕੇ, ਹੋਰਾਂ ਨੂੰ ਛੇੜ-ਛਾੜ ਕਰਨ ਲਈ ਬੁੱਲਾਉਂਦੇ, ਉਤੇਜਿਤ ਕਰਦੇ ਹਨ। ਜੇ ਉਸ ਉਤੇ ਮਾਤਾ ਰਾਣੀ ਕਰੂਪ ਨਾਂ ਹੁੰਦੀ। ਮੈਂ ਦਿਆਲ ਹੋ ਜਾਂਣਾ ਸੀ। ਉਸ ਨੂੰ ਦੇਖ਼-ਦੇਖ਼ ਕੇ, ਮੈਨੂੰ ਕੁੱਝ ਹੋਣ ਲੱਗ ਗਿਆ। ਹਾਏ ਉਹ ਬੰਦਾ ਭਾਵੇ ਅੱਜ ਮੇਰਾ ਵੀ ??????। " ਅੰਮ੍ਰਿਤ ਨੇ ਕਿਹਾ, " ਫਿਰ ਤਾਂ ਹੈਦਰ ਦੇ ਕੱਪੜਿਆਂ ਵਰਗੇ, ਕੱਪੜੇ ਪਾ ਲੈ। " ਨੂਰਾਂ ਨੇ ਕਿਹਾ, " ਕੱਪੜਿਆਂ ਨਾਲ ਕੀ ਫ਼ਰਕ ਪੈਂਦਾ ਹੈ? ਸੈਕਸ ਸਕੈਡਲ ਵਿੱਚ ਚੋਲਿਆਂ ਤੇ ਚੋਲੀਆਂ ਵਾਲੀਆਂ ਸਬ ਸ਼ਾਮਲ ਹੁੰਦੇ ਹਨ। ਇਹ ਸੈਕਸ ਸਬ ਦੀ ਜਰੂਰਤ, ਲੋੜ ਹੈ। ਚੋਲਿਆਂ ਤੇ ਚੋਲੀਆਂ ਵਾਲਿਆ ਦਾ ਵੱਧ ਦਾਅ ਲੱਗ ਜਾਂਦਾ ਹੈ। ਚੋਲਿਆਂ ਵਾਲਿਆਂ ਦੇ ਆਪੇ ਜ਼ਨਾਨੀਆਂ ਚੋਲਿਆਂ ਥੱਲੇ ਚੱਲੀਆਂ ਜਾਂਦੀਆ ਹਨ। ਚੋਲੀਆਂ ਵਾਲੀਆਂ ਕੋਲ ਕੰਜ਼ਰ ਆਪ ਆ ਜਾਂਦੇ ਹਨ। ਦੋਂਨੇ ਹੁਸਨ ਦੀਆਂ ਦੁਕਾਂਨਾਂ ਖੋਲੀ ਬੈਠੇ ਹਨ। ਲੋਕਾਂ ਤੋਂ ਹੁਸਨ ਤੇ ਨੋਟ ਦੋਂਨੇ ਹੱਥਾਂ ਨਾਲ ਲੁੱਟਦੇ ਹਨ। "
ਕਈ ਲੋਕ ਇੰਨੇ ਭੋਲੇ ਹੁੰਦੇ ਹਨ। ਆਪ ਨੰਗੇ ਹੁਸਨਾਂ ਨਾਲ ਰੋਜ਼ ਘੁਲਦੇ, ਖੇਡਦੇ ਹਨ। ਪੱਤ ਲੁੱਟਦੇ ਹਨ। ਪਰ ਕਿਸੇ ਦੇ ਚਿੱਟੇ ਕੱਪੜੇ ਪਾਏ ਦੇਖ਼ ਕੇ, ਉਸ ਨੂੰ ਹੰਸ ਹੀ ਸਮਝ ਲੈਂਦੇ ਹਨ। ਬੈਗਰ ਉਸ ਨੂੰ ਜਾਂਣੇ ਪਹਿਚਾਣੇ ਦੇਵਤਾ ਸਮਝ ਲੈਦੇ ਹਨ। ਲੋਕ ਇਹ ਨਹੀਂ ਜਾਂਣਦੇ, ਬਰਮਾਂ ਦੇਵਤਾ, ਆਪਦੀ ਧੀ ਦਾ ਹੀ ਹੁਸਨ ਦੇਖ ਕੇ, ਰੂਪ ਲੁੱਟਣ ਲਈ ਮਜ਼ਬੂਰ ਹੋ ਗਇਆ ਸੀ। ਪੰਜ ਧਾਤਾਂ ਦੇ ਬਣੇ, ਹੱਡ, ਮਾਸ, ਖੂਨ, ਗੂਹ, ਮੂਤ ਦੇ ਬੰਦੇ ਵਿੱਚ ਕਾਂਮ ਦੀਆ ਹੀ ਤਰੰਗਾ ਵਹਿੰਦੀਆਂ ਹਨ। ਇਹ ਬੰਦਾ ਮਰਦ ਤੇ ਔਰਤ ਦੋ ਦੀ ਕਾਂਮ ਦੀ ਅੱਗ ਤੋਂ ਪੈਦਾ ਹੋਇਆ ਹੈ। ਇਸ ਨੂੰ ਕਾਂਮ-ਸੈਕਸ ਤੋਂ ਬਗੈਰ ਕੁੱਝ ਨਹੀਂ ਸੁੱਝਦਾ। ਨਾਂ ਹੀ ਇਸ ਤੋਂ ਬਗੈਰ ਕੋਈ ਹੋਰ ਚੀਜ਼, ਮਨ ਬਹਿਲੋਉਣ ਨੂੰ ਦੁਨੀਆਂ ਉਤੇ ਦਿੱਸਦੀ ਹੈ। ਹਰ ਕੋਈ ਮਰਦ ਸੱਚੀ-ਮੂਚੀ ਦੀ ਬਾਰਬੀਡੌਲ ਨਾਲ ਖੇਡਣਾਂ ਚਹੁੰਦਾ ਹੈ। ਕੁੜੀਆਂ ਗਾਉਂਦੀਆਂ ਫਿਰਦੀਆਂ ਹਨ, ਆਈ ਐਮ ਬਾਰਬੀ ਗਰਲ, ਇੰਨ ਏ ਬਾਰਬੀ ਵੱਲਡ। " ਇਹ ਸੌਗ ਹਾਈ ਸਕੂਲ ਦੀ ਕੁੜੀ ਨੇ ਗਾਇਆ ਹੈ। ਪੱਛਮ ਦੇ ਸਾਰੇ ਦੇਸ਼ਾਂ ਵਿੱਚ ਨੰਬਰ ਵੰਨ ਤੇ ਹਿੱਟ ਹੋਇਆ ਹੈ। ਨੌਜੁਵਾਨ ਕੁੜੀਆਂ ਦੇ ਮੁੰਡਿਆਂ ਦੀਆਂ ਪਾਰਟੀਆਂ, ਕਾਰਾਂ ਵਿੱਚ ਅੱਜ ਵੀ ਵੱਜ ਰਿਹਾ ਹੈ। ਲੋਕ ਕਾਂਮ-ਸੈਕਸ ਪਸੰਦ ਕਰਦੇ ਹਨ। ਲੁੱਕ-ਛਿੱਪ ਕੇ ਸਬ ਸੈਕਸ ਦੀ ਗੇਮ ਖੇਡਦੇ ਹਨ। ਸਬ ਮੁਕਰਦੇ ਹਨ। ਦੂਜਿਆਂ ਨੂੰ ਬੇਵਕੂਫ਼ ਬਣਾਉਂਦੇ ਹਨ।
ਹਰ ਰੋਜ਼ ਕਿਸੇ ਨਾਂ ਕਿਸੇ ਬਾਬੇ ਦਾ ਭਾਂਡਾ ਫੁੱਟਦਾ ਹੈ। ਲੋਕ ਕਦੋਂ ਸਮਝਣਗੇ? ਕਾਂਮ ਸੰਤਾਂ ਸਾਧੂਆਂ ਨੂੰ ਵੀ ਤੰਗ ਕਰਦਾ ਹੈ। ਔਰਤ ਨੂੰ ਦੇਖ਼ ਕੇ, ਸੰਤ, ਸਾਧ, ਬਾਬੇ, ਬੁੱਢੇ ਚਾਰਜ਼ ਹੁੰਦੇ ਹਨ। ਮਰਦਾਂ ਨੂੰ ਵੀ ਨਹੀਂ ਛੱਡਦੇ। ਔਰਤਾਂ ਨਾਂ ਲੱਬੇ, ਬੱਚ, ਮਰਦ, ਕੱਟੀਆਂ, ਵੱਛੀਆਂ, ਕੁੱਤੀਆਂ ਸਬ ਰਗੜ-ਘਸੜ ਦਿੰਦੇ ਹਨ। ਜਦੋਂ ਤੁਸੀਂ ਆਪ ਲੋਕਾਂ ਦੀਆਂ ਧੀਆਂ ਭੈਣਾਂ ਵਿਚੋਂ ਰੂਪ ਤੇ ਕਾਂਮ ਦੇਖਦੇ ਹੋ। ਜੇ ਆਪ ਐਸਾ ਕੁੱਝ ਕਰਦੇ ਹੋ। ਦੂਜੇ ਬੰਦੇ ਤੋਂ ਕਿਵੇਂ ਉਮੀਦ ਰੱਖਦੇ ਹੋ? ਬਈ ਉਹ ਸੰਤ, ਸਾਧ, ਬਾਬੇ, ਬੁੱਢੇ ਕਾਂਮ ਨਹੀਂ ਕਰ ਸਕਦਾ। ਜੇ ਤੁਹਾਡਾ ਮਰਦਾਂ-ਔਰਤਾਂ ਦਾ ਮਜ਼ੇ ਲੈਣ ਨੂੰ ਜੀਅ ਕਰਦਾ ਹੈ। ਦਿਲ ਸਾਧਾ, ਚੋਰਾਂ ਅੰਦਰ ਵੀ ਹੈ। ਜੇ ਉਨਾਂ ਸੰਤਾਂ, ਸਾਧਾਂ, ਬਾਬਿਆਂ, ਬੁੱਢਿਆਂ ਨੇ ਇਸ਼ਕ ਕਰ ਲਿਆ। ਅੱਗਲੀਆਂ ਦੀ ਮਰਜ਼ੀ ਨਾਲ ਕੀਤਾ ਹੋਣਾਂ ਹੈ। ਔਰਤਾਂ ਆਪ ਰਾਤਾਂ ਨੂੰ ਸੰਤਾਂ, ਸਾਧਾਂ, ਬਾਬਿਆਂ, ਬੁੱਢਿਆਂ ਨਾਲ ਖਹਿੰਦੀਆਂ ਫਿਰਦੀਆਂ ਹਨ। ਇੰਨਾਂ ਨੂੰ ਮੁਫ਼ਤ ਦਾ ਰਾਸ਼ਨ ਪਾਣੀ ਮਿਲਦਾ ਹੈ। ਹੋਰ ਕਿਹੜਾ ਆਪਦੇ ਉਤੇ ਹੱਥ ਫੇਰਨ ਦਿੰਦਾ ਹੈ? ਤਾਂਹੀ ਤਾਂ ਕਈ 18 ਸਾਲਾਂ ਦੀਆਂ 70 ਸਾਲਾਂ ਦੇ ਕਨੇਡੀਅਨ, ਅਮਰੀਕਨ ਬੁੱਢਿਆ ਨਾਲ ਵਿਆਹ ਕਰਾਂਉਂਦੀਆਂ ਹਨ। ਮਇਆ ਦੀ ਜੈ-ਜੈ ਕਾਰ ਹੋ। ਤੁਹਾਡਾ ਸਬ ਦਾ ਕਿਉਂ ਢਿੱਡ ਦੁੱਖਦਾ ਹੈ? ਕੀ ਤੁਹਾਨੂੰ ਵਿਚੋਂ ਹਿੱਸਾ ਚਾਹੀਦਾ ਹੈ? ਸਾਧਾ ਨੂੰ ਵੀ ਕਾਂਮ ਸੈਕਸ ਕਰਨ ਦਾ ਸ਼ੋਕ ਹੈ। ਇਹ ਸਾਧ ਤੇ ਦੁਨੀਆਂ ਭਰ ਦੇ ਲੋਕ ਸੈਕਸ ਦੇ ਆਸ਼ਕ ਹਨ। ਹਰ ਕੋਈ ਉਂਗ਼ਲ਼ੀਂ ਦੂਜੇ ਉਤੇ ਚੱਕਦਾ ਹੈ। ਸੁਆਦ ਹਰ ਬੰਦਾ ਲੈਂਦਾ ਹੈ। ਕਿਸੇ ਦੀ ਧੀ-ਭੈਣ-ਮਾਂ-ਪਤਨੀ ਦਾ ਰੇਪ ਹੁੰਦਾ ਹੈ। ਕਿਸੇ ਨੂੰ ਕੋਈ ਹਮਦਰਦੀ ਨਹੀਂ ਹੁੰਦੀ। ਸਬ ਔਰਤ ਨੂੰ ਰੰਡੀ ਬੱਣਾਂ ਕੇ, ਆਪਦਾ ਬਿਸਤਰ ਗਰਮ ਕਰਨਾ ਚਹੁੰਦੇ ਹਨ। ਹਰ ਮਰਦ ਆਪਣੀ ਪਤਨੀ ਤੋਂ ਵੀ ਉਹੀ ਕੁੱਝ ਬਿਸਤਰ ਉਤੇ ਕਰਾਉਂਦਾ ਹੈ, ਜੋ ਰੰਡੀ ਕਰਦੀ ਹੈ। ਪਤਨੀ ਨੂੰ ਰੰਡੀ ਬੱਣਾਂ ਕੇ ਵੀ ਮਰਦ ਦਾ ਸਬਰ-ਢਿੱਡ ਨਹੀਂ ਭਰਦਾ। ਲੋਕਾਂ ਦੀਆਂ ਧੀਆਂ-ਭੈਣਾਂ-ਮਾਂਵਾਂ-ਪਤਨੀਆਂ ਦੇ ਬਿਸਤਰ ਤੇ ਪਹੁੰਚ ਜਾਂਦਾ ਹੈ। ਉਨਾਂ ਨੂੰ ਰੰਡੀਆਂ ਬੱਣਾਂ ਕੇ ਕਾਂਮ ਦੀ ਖੇਡ ਖੇਡਦਾ ਹੈ।

Comments

Popular Posts