ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੩੬੩ Page 363 of 1430
16636 ਲਾਲੈ ਆਪਣੀ ਜਾਤਿ ਗਵਾਈ



Laalai Aapanee Jaath Gavaaee ||

लालै आपणी जाति गवाई

ਭਗਤ ਆਪਣੀ ਦੁਨਿਆਵੀ ਹਸਤੀ ਮਿਟਾ ਲੈਂਦਾ ਹੈ



The Lord's slave sets aside his own social status.

16637 ਤਨੁ ਮਨੁ ਅਰਪੇ ਸਤਿਗੁਰ ਸਰਣਾਈ



Than Man Arapae Sathigur Saranaaee ||

तनु मनु अरपे सतिगुर सरणाई

ਆਪਣੀ ਜਾਨ ਤੇ ਸਰੀਰ ਸਤਿਗੁਰੂ ਦੇ ਹਵਾਲੇ ਕਰਕੇ, ਸਤਿਗੁਰੂ ਦਾ ਆਸਰਾ ਲੈ ਲਿਆ ਹੈ ॥

He dedicates his mind and body to the True Guru, and seeks His Sanctuary.

16638 ਹਿਰਦੈ ਨਾਮੁ ਵਡੀ ਵਡਿਆਈ



Hiradhai Naam Vaddee Vaddiaaee ||

हिरदै नामु वडी वडिआई

ਭਗਤ ਦੇ ਹਿਰਦੇ ਵਿਚ ਰੱਬ ਦਾ ਨਾਂਮ ਹੈ। ਇਸ ਨਾਲ ਬਹੁਤ ਇੱਜ਼ਤ ਹੈ



His greatest greatness is that the Naam, the Name of the Lord, is in his heart.

16639 ਸਦਾ ਪ੍ਰੀਤਮੁ ਪ੍ਰਭੁ ਹੋਇ ਸਖਾਈ ੧॥



Sadhaa Preetham Prabh Hoe Sakhaaee ||1||

सदा प्रीतमु प्रभु होइ सखाई ॥१॥

ਹਰ ਸਮੇਂ, ਪ੍ਰਮਾਤਮਾ ਪਿਆਰਾ ਸਾਥੀ-ਮਿੱਤਰ ਹੈ ||1||


The Beloved Lord God is his constant companion. ||1||
16640 ਸੋ ਲਾਲਾ ਜੀਵਤੁ ਮਰੈ



So Laalaa Jeevath Marai ||

सो लाला जीवतु मरै



ਉਹੀ ਭਗਤ ਪਿਆਰਾ ਹੈ, ਜੋ ਦੁਨੀਆਂ ਦੇ ਵਿਕਾਰ ਕੰਮ, ਲਾਲਚ ਛੱਡ ਕੇ, ਜੀਵਨ ਜਿਉਂਦਾ ਹੈ ॥

He alone is the Lord's slave, who remains dead while yet alive.

16641 ਸੋਗੁ ਹਰਖੁ ਦੁਇ ਸਮ ਕਰਿ ਜਾਣੈ ਗੁਰ ਪਰਸਾਦੀ ਸਬਦਿ ਉਧਰੈ ੧॥ ਰਹਾਉ



Sog Harakh Dhue Sam Kar Jaanai Gur Parasaadhee Sabadh Oudhharai ||1|| Rehaao ||

सोगु हरखु दुइ सम करि जाणै गुर परसादी सबदि उधरै ॥१॥ रहाउ

ਜੋ ਉਦਾਸੀ, ਖ਼ੁਸ਼ੀ ਦੋਂਨਾਂ ਨੂੰ ਇਕੋ ਜਿਹਾ ਸਮਝਦਾ ਹੈ। ਸਤਿਗੁਰੂ ਦੀ ਕਿਰਪਾ ਨਾਲ, ਉਹ ਗੁਰਬਾਣੀ ਦੀ ਬਿਚਾਰ ਕਰਦਾ ਹੈ 1॥ ਰਹਾਉ



He looks upon pleasure and pain alike; by Guru's Grace, he is saved through the Word of the Shabad. ||1||Pause||

16642 ਕਰਣੀ ਕਾਰ ਧੁਰਹੁ ਫੁਰਮਾਈ



Karanee Kaar Dhhurahu Furamaaee ||

करणी कार धुरहु फुरमाई

ਕਰਨ ਜੋਗ ਕੰਮ, ਜਨਮ ਵੇਲੇ ਤੋਂ ਰੱਬ ਦੇ ਹੁਕਮ ਨਾਲ ਹੁੰਦੇ ਹਨ ॥



He does his deeds according to the Lord's Primal Command.

16643 ਬਿਨੁ ਸਬਦੈ ਕੋ ਥਾਇ ਪਾਈ



Bin Sabadhai Ko Thhaae N Paaee ||

बिनु सबदै को थाइ पाई


ਬਗੈਰ ਰੱਬੀ ਬਾਣੀ ਤੋਂ, ਮਨੁੱਖ ਰੱਬ ਦੇ ਦਰ ਕਬੂਲ ਨਹੀਂ ਹੁੰਦਾ ॥
Without the Shabad, no one is approved.

16644 ਕਰਣੀ ਕੀਰਤਿ ਨਾਮੁ ਵਸਾਈ



Karanee Keerath Naam Vasaaee ||

करणी कीरति नामु वसाई

ਇਹੀ ਬੰਦੇ ਦੇ ਵਾਸਤੇ ਜੋਗ ਕੰਮ ਹੈ। ਰੱਬ ਨੂੰ ਆਪਣੇ ਮਨ ਵਿਚ ਯਾਦ ਰੱਖਦਾ ਹੈ ॥



Singing the Kirtan of the Lord's Praises, the Naam abides within the mind.

16645 ਆਪੇ ਦੇਵੈ ਢਿਲ ਪਾਈ ੨॥



Aapae Dhaevai Dtil N Paaee ||2||

आपे देवै ढिल पाई ॥२॥

ਉਨਾਂ ਨੂੰ ਆਪ ਹੀ ਦਿੰਦਾ ਹੈ। ਚਿਰ ਨਹੀਂ ਲਗਾਉਂਦਾ ||2||


He Himself gives His gifts, without hesitation. ||2||
16646 ਮਨਮੁਖਿ ਭਰਮਿ ਭੁਲੈ ਸੰਸਾਰੁ



Manamukh Bharam Bhulai Sansaar ||

मनमुखि भरमि भुलै संसारु

ਮਨ ਪਿੱਛੇ ਤੁਰਨ ਵਾਲਾ ਬੰਦਾ, ਦੁਨੀਆਂ ਦੀ ਮਾਇਆ ਦੀ ਭੱਟਕਦਾ ਰਹਿੰਦਾ ਹੈ



The self-willed manmukh wanders around the world in doubt.

16647 ਬਿਨੁ ਰਾਸੀ ਕੂੜਾ ਕਰੇ ਵਾਪਾਰੁ



Bin Raasee Koorraa Karae Vaapaar ||

बिनु रासी कूड़ा करे वापारु

ਬਗੈਰ ਰੱਬ ਦੀ ਸਿਫ਼ਤ ਤੋਂ, ਨਾਂ ਕੰਮ ਆਉਣ ਵਾਲਾ ਸੌਦਾ ਕਰਦਾ ਹੈ ॥



Without any capital, he makes false transactions.

16648 ਵਿਣੁ ਰਾਸੀ ਵਖਰੁ ਪਲੈ ਪਾਇ



Vin Raasee Vakhar Palai N Paae ||

विणु रासी वखरु पलै पाइ


ਬਗੈਰ ਰੱਬੀ ਬਾਣੀ ਨੂੰ ਬਿਚਰਨ ਤੋਂ, ਕੁੱਝ ਹਾਂਸਲ ਨਹੀਂ ਹੁੰਦਾ ॥
Without any capital, he does not obtain any merchandise.

16649 ਮਨਮੁਖਿ ਭੁਲਾ ਜਨਮੁ ਗਵਾਇ ੩॥



Manamukh Bhulaa Janam Gavaae ||3||

मनमुखि भुला जनमु गवाइ ॥३॥

ਮਨ ਮਰਜ਼ੀ ਕਰਨ ਵਾਲਾ ਮਨੁੱਖ, ਜ਼ਿੰਦਗੀ ਬਰਬਾਦ ਕਰਦਾ ਹੈ ||3||


The mistaken manmukh wastes away his life. ||3||
16650 ਸਤਿਗੁਰੁ ਸੇਵੇ ਸੁ ਲਾਲਾ ਹੋਇ



Sathigur Saevae S Laalaa Hoe ||

सतिगुरु सेवे सु लाला होइ

ਜੋ ਸਤਿਗੁਰੂ ਦੀ ਸਰਨ ਪੈਂਦਾ ਹੈ। ਉਹੀ ਰੱਬ ਦਾ ਪਿਆਰਾ ਹੋ ਜਾਂਦਾ ਹੈ ॥

One who serves the True Sathigur is the Lord's slave.

16651 ਊਤਮ ਜਾਤੀ ਊਤਮੁ ਸੋਇ



Ootham Jaathee Ootham Soe ||

ऊतम जाती ऊतमु सोइ

ਉਹੀ ਪ੍ਰਭੂ ਦੀ ਜਾਤ ਵਾਲਾ, ਉੱਚੇ ਜੀਵਨ ਵਾਲਾ ਹੋ ਜਾਂਦਾ ਹੈ ॥



His social status is exalted, and his reputation is exalted.

16652 ਗੁਰ ਪਉੜੀ ਸਭ ਦੂ ਊਚਾ ਹੋਇ



Gur Pourree Sabh Dhoo Oochaa Hoe ||

गुर पउड़ी सभ दू ऊचा होइ

ਸਤਿਗੁਰੂ ਦਾ ਆਸਰਾ ਲੈ ਕੇ, ਉਹ ਸਭਨਾਂ ਨਾਲੋਂ ਉੱਚਾ ਹੋ ਜਾਂਦਾ ਹੈ



Climbing the Sathigur's Ladder, he becomes the most exalted of all.

16653 ਨਾਨਕ ਨਾਮਿ ਵਡਾਈ ਹੋਇ ੪॥੭॥੪੬॥



Naanak Naam Vaddaaee Hoe ||4||7||46||

नानक नामि वडाई होइ ॥४॥७॥४६॥

ਸਤਿਗੁਰੂ ਨਾਨਕ ਦਾ ਨਾਮ ਯਾਦ ਕਰਨ ਨਾਲ ਉਪਮਾਂ ਹੁੰਦੀ ਹੈ ||4||7||46||


Sathigur Nanak, through the Naam, the Name of the Lord, greatness is obtained. ||4||7||46||
16654 ਆਸਾ ਮਹਲਾ



Aasaa Mehalaa 3 ||

आसा महला


ਆਸਾ ਮਹਲਾ ਸਤਿਗੁਰ ਸ੍ਰੀ ਅਮਰਦਾਸ ਦਾਸ ਜੀ ਦੀ ਬਾਣੀ ਹੈ 3 ||

Aasaa, Third Mehl 3 ||

16655 ਮਨਮੁਖਿ ਝੂਠੋ ਝੂਠੁ ਕਮਾਵੈ
Manamukh Jhootho Jhooth Kamaavai ||

मनमुखि झूठो झूठु कमावै

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ, ਬੇਕਾਰ ਝੂਠੇ ਕੰਮ ਕਰਦੇ ਹਨ ॥



The self-willed manmukh practices falsehood, only falsehood.

16656 ਖਸਮੈ ਕਾ ਮਹਲੁ ਕਦੇ ਪਾਵੈ



Khasamai Kaa Mehal Kadhae N Paavai ||

खसमै का महलु कदे पावै

ਉਹ ਪ੍ਰਭੂ ਪਤੀ ਦਾ ਦਰਬਾਰ, ਕਦੇ ਨਹੀਂ ਹਾਂਸਲ ਕਰ ਸਕਦੇ ॥



He never attains the Mansion of the Lord Presence.

16657 ਦੂਜੈ ਲਗੀ ਭਰਮਿ ਭੁਲਾਵੈ



Dhoojai Lagee Bharam Bhulaavai ||

दूजै लगी भरमि भुलावै

ਦੂਜੀ ਪਾਸੇ, ਮਾਇਆ ਦੇ ਮੋਹ ਵਿਚ ਫਸ ਕੇ. ਭਟਕਦਾ ਹੈ ॥



Attached to duality, he wanders, deluded by doubt.

16658 ਮਮਤਾ ਬਾਧਾ ਆਵੈ ਜਾਵੈ ੧॥



Mamathaa Baadhhaa Aavai Jaavai ||1||

ममता बाधा आवै जावै ॥१॥

ਮੋਹ ਵਿੱਚ ਲੱਗ ਕੇ, ਜਗਤ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ||1||


Entangled in worldly attachments, he comes and goes. ||1||
16659 ਦੋਹਾਗਣੀ ਕਾ ਮਨ ਦੇਖੁ ਸੀਗਾਰੁ



Dhohaaganee Kaa Man Dhaekh Seegaar ||

दोहागणी का मन देखु सीगारु



Behold, the decorations of the discarded bride!

16660 ਪੁਤ੍ਰ ਕਲਤਿ ਧਨਿ ਮਾਇਆ ਚਿਤੁ ਲਾਏ ਝੂਠੁ ਮੋਹੁ ਪਾਖੰਡ ਵਿਕਾਰੁ ੧॥ ਰਹਾਉ



Puthr Kalath Dhhan Maaeiaa Chith Laaeae Jhooth Mohu Paakhandd Vikaar || Rehaao ||1||

पुत्र कलति धनि माइआ चितु लाए झूठु मोहु पाखंड विकारु ॥१॥ रहाउ

ਜੋ ਮਨੁੱਖ ਪੁੱਤਰ, ਇਸਤਰੀ, ਧਨ, ਮਾਇਆ ਵਿਚ ਮਨ ਜੋੜਦਾ ਹੈ। ਉਸ ਦਾ ਇਹ ਸਾਰਾ ਮੋਹ ਦਾ ਵਹਿਮ ਵਿਅਰਥ ਹੈ 1॥ ਰਹਾਉ



Her consciousness is attached to children, spouse, wealth, and Maya, falsehood, emotional attachment, hypocrisy and corruption. ||1||Pause||

16661 ਸਦਾ ਸੋਹਾਗਣਿ ਜੋ ਪ੍ਰਭ ਭਾਵੈ



Sadhaa Sohaagan Jo Prabh Bhaavai ||

सदा सोहागणि जो प्रभ भावै

ਉਹ ਹਰ ਸਮੇਂ ਸੋਹਾਗਣ, ਪਤੀ ਵਾਲੀ ਹੈ ਜੋ ਪ੍ਰਭੂ-ਪਤੀ ਨੂੰ ਪਿਆਰੀ ਲੱਗਦੀ ਹੈ ॥



She who is pleasing to God is forever a happy soul-bride.

16662 ਗੁਰ ਸਬਦੀ ਸੀਗਾਰੁ ਬਣਾਵੈ



Gur Sabadhee Seegaar Banaavai ||

गुर सबदी सीगारु बणावै

ਸਤਿਗੁਰੂ ਦੀ ਰੱਬੀ ਬਾਣੀ ਨਾਲ ਆਪ ਨੂੰ ਢਾਰਦੀ ਹੈ ॥



She makes the Word of the Sathigur's Shabad her decoration.

16663 ਸੇਜ ਸੁਖਾਲੀ ਅਨਦਿਨੁ ਹਰਿ ਰਾਵੈ



Saej Sukhaalee Anadhin Har Raavai ||

सेज सुखाली अनदिनु हरि रावै

ਉਸ ਦੇ ਹਿਰਦੇ ਦੀ ਸੇਜ ਅੰਨਦ ਵਾਲੀ ਹੋ ਜਾਂਦੀ ਹੈ। ਉਹ ਹਰ ਵੇਲੇ ਪ੍ਰਭੂ ਪਤੀ ਨੂੰ ਮਨ ਵਿੱਵ ਯਾਦ ਕਰਦੀ ਹੈ ॥



Her bed is so comfortable; she enjoys her Lord, night and day.

16664 ਮਿਲਿ ਪ੍ਰੀਤਮ ਸਦਾ ਸੁਖੁ ਪਾਵੈ ੨॥



Mil Preetham Sadhaa Sukh Paavai ||2||

मिलि प्रीतम सदा सुखु पावै ॥२॥

ਪ੍ਰਭੂ ਪਿਆਰੇ ਨੂੰ ਮਿਲ ਕੇ, ਉਹ ਹਰ ਸਮੇਂ ਆਨੰਦ ਮਾਣਦੀ ਹੈ ||2||


Meeting her Beloved, the obtains eternal peace. ||2||
16665 ਸਾ ਸੋਹਾਗਣਿ ਸਾਚੀ ਜਿਸੁ ਸਾਚਿ ਪਿਆਰੁ



Saa Sohaagan Saachee Jis Saach Piaar ||

सा सोहागणि साची जिसु साचि पिआरु

ਉਹ ਹਰ ਸਮੇਂ ਸੋਹਾਗਣ ਚੰਗੇ ਭਾਗਾਂ ਵਾਲੀ ਰਹਿੰਦੀ ਹੈ।



She is a true, virtuous soul-bride, who enshrines love for the True Lord.

16666 ਅਪਣਾ ਪਿਰੁ ਰਾਖੈ ਸਦਾ ਉਰ ਧਾਰਿ



Apanaa Pir Raakhai Sadhaa Our Dhhaar ||

अपणा पिरु राखै सदा उर धारि

ਉਹ ਆਪਣੇ ਪਤੀ-ਪ੍ਰਭੂ ਨੂੰ, ਹਮੇਸ਼ਾ ਆਪਣੇ ਹਿਰਦੇ ਵਿਚ ਟਿਕਾਈ ਰੱਖਦੀ ਹੈ ॥

She keeps her Husband Lord always clasped to her heart.

16667 ਨੇੜੈ ਵੇਖੈ ਸਦਾ ਹਦੂਰਿ



Naerrai Vaekhai Sadhaa Hadhoor ||

नेड़ै वेखै सदा हदूरि

ਉਹ ਪ੍ਰਭੂ ਨੂੰ ਸਦਾ ਆਪਣੇ ਨੇੜੇ ਆਪਣੇ ਅੰਗ-ਸੰਗ ਵੇਖਦੀ ਹੈ ॥



She sees Him near at hand, ever-present.

16668 ਮੇਰਾ ਪ੍ਰਭੁ ਸਰਬ ਰਹਿਆ ਭਰਪੂਰਿ ੩॥



Maeraa Prabh Sarab Rehiaa Bharapoor ||3||

मेरा प्रभु सरब रहिआ भरपूरि ॥३॥

ਉਸ ਨੂੰ ਪਿਆਰਾ ਪ੍ਰਭੂ ਸਭਨਾਂ ਵਿਚ ਬਰਾਬਰ ਦਿੱਸਦਾ ਹੈ ||3||


My God is all-pervading everywhere. ||3||
16669 ਆਗੈ ਜਾਤਿ ਰੂਪੁ ਜਾਇ



Aagai Jaath Roop N Jaae ||

आगै जाति रूपु जाइ

ਮਰਨ ਪਿਛੋਂ, ਉਚੀ ਜਾਤ, ਸੋਹਣੇ ਰੂਪ ਪਰਲੋਕ ਵਿਚ ਨਾਲ ਨਹੀਂ ਜਾਂਦੇ ॥



Social status and beauty will not go with you hereafter.

16670 ਤੇਹਾ ਹੋਵੈ ਜੇਹੇ ਕਰਮ ਕਮਾਇ



Thaehaa Hovai Jaehae Karam Kamaae ||

तेहा होवै जेहे करम कमाइ

ਬੰਦਾ ਜਿਹੋ ਜਿਹੇ ਕੰਮ ਕਰਦਾ ਹੈ ਉਹੋ ਜਿਹਾ ਉਸ ਦਾ ਜੀਵਨ ਬਣ ਜਾਂਦਾ ਹੈ ॥



As are the deeds done here, so does one become.

16671 ਸਬਦੇ ਊਚੋ ਊਚਾ ਹੋਇ



Sabadhae Oocho Oochaa Hoe ||

सबदे ऊचो ऊचा होइ

ਸਤਿਗੁਰੂ ਦੀ ਰੱਬੀ ਬਾਣੀ ਨਾਲ ਜੀਵਨ ਉੱਚਾ ਹੋਰ ਉੱਚਾ ਹੁੰਦਾ ਜਾਂਦਾ ਹੈ

Through the Word of the Sathigur's Shabad, one becomes the highest of the high.

16672 ਨਾਨਕ ਸਾਚਿ ਸਮਾਵੈ ਸੋਇ ੪॥੮॥੪੭॥



Naanak Saach Samaavai Soe ||4||8||47||

नानक साचि समावै सोइ ॥४॥८॥४७॥

ਸਤਿਗੁਰੂ ਨਾਨਕ ਉਹ ਵਿਚ ਲੀਨ ਹੋ ਜਾਂਦਾ ਹੈ ||4||8||47||


Sathigur Nanak, he is absorbed in the True Lord. ||4||8||47||
16673 ਆਸਾ ਮਹਲਾ



Aasaa Mehalaa 3 ||

आसा महला


ਆਸਾ ਮਹਲਾ ਸਤਿਗੁਰ ਸ੍ਰੀ ਅਮਰਦਾਸ ਦਾਸ ਜੀ ਦੀ ਬਾਣੀ ਹੈ 3 ||

Aasaa, Third Mehl 3 ||

16674 ਭਗਤਿ ਰਤਾ ਜਨੁ ਸਹਜਿ ਸੁਭਾਇ
Bhagath Rathaa Jan Sehaj Subhaae ||

भगति रता जनु सहजि सुभाइ

ਜੋ ਭਗਤੀ ਦੇ ਰੰਗ ਵਿਚ ਰੰਗਿਆ ਜਾਂਦਾ ਹੈ। ਉਹ ਰੱਬ ਦੇ ਪਿਆਰ ਵਿਚ ਅਡੋਲ ਟਿਕਿਆ ਰਹਿੰਦਾ ਹੈ



The Lord's humble servant is imbued with devotional love, effortlessly and spontaneously.

16675 ਗੁਰ ਕੈ ਭੈ ਸਾਚੈ ਸਾਚਿ ਸਮਾਇ



Gur Kai Bhai Saachai Saach Samaae ||

गुर कै भै साचै साचि समाइ

ਜੋ ਸਤਿਗੁਰੂ ਦੇ ਅਦਬ, ਡਰ ਵਿਚ ਰਹਿੰਦਾ ਹੈ। ਉਹ ਪ੍ਰਭੂ ਦੇ ਪ੍ਰੇਮ ਵਿਚ ਲਿਵ ਲਗਾਉਂਦਾ ਹੈ ॥

Through awe and fear of the Sathigur, he is truly absorbed in the True One.

16676 ਬਿਨੁ ਗੁਰ ਪੂਰੇ ਭਗਤਿ ਹੋਇ



Bin Gur Poorae Bhagath N Hoe ||

बिनु गुर पूरे भगति होइ

ਸਤਿਗੁਰ ਸਰਨ ਪੈਣ ਤੋਂ ਬਿਨਾ, ਪ੍ਰਭੂ ਦੀ ਭਗਤੀ ਨਹੀਂ ਹੋ ਸਕਦੀ



Without the Perfect Guru, devotional love is not obtained.

16677 ਮਨਮੁਖ ਰੁੰਨੇ ਅਪਨੀ ਪਤਿ ਖੋਇ ੧॥



Manamukh Runnae Apanee Path Khoe ||1||

मनमुख रुंने अपनी पति खोइ ॥१॥

ਮਨ ਮਰਜ਼ੀ ਕਰਨ ਵਾਲੇ ਆਪਣੀ ਇੱਜ਼ਤ ਗਵਾ ਕੇ ਰੋਂਦੇ ਹਨ ||1||


The self-willed manmukhs lose th

eir honor, and cry out in pain. ||1||
16678 ਮੇਰੇ ਮਨ ਹਰਿ ਜਪਿ ਸਦਾ ਧਿਆਇ



Maerae Man Har Jap Sadhaa Dhhiaae ||

मेरे मन हरि जपि सदा धिआइ

ਮੇਰੇ ਮਨ ਪ੍ਰਮਾਤਮਾ ਦੇ ਗੁਣ ਚੇਤੇ ਕਰ, ਹਰ ਸਮੇਂ ਪ੍ਰਭੂ ਨੂੰ ਦਾ ਯਾਦ ਕਰ ॥



My mind, chant the Lord's Name, and meditate on Him forever.

16679 ਸਦਾ ਅਨੰਦੁ ਹੋਵੈ ਦਿਨੁ ਰਾਤੀ ਜੋ ਇਛੈ ਸੋਈ ਫਲੁ ਪਾਇ ੧॥ ਰਹਾਉ



Sadhaa Anandh Hovai Dhin Raathee Jo Eishhai Soee Fal Paae ||1|| Rehaao ||

सदा अनंदु होवै दिनु राती जो इछै सोई फलु पाइ ॥१॥ रहाउ

ਹਰ ਸਮੇਂ, ਮਨ ਨੂੰ ਖੁਸ਼ੀ ਹੋਵੇ। ਦਿਨ ਰਾਤ ਉਹ ਜਿਸ ਫਲ ਦੀ ਇੱਛਾ ਕਰਦਾ ਹੈ, ਉਹੀ ਫਲ ਹਾਸਲ ਕਰ ਲੈਂਦਾ ਹੈ 1॥ ਰਹਾਉ



You shall always be in ecstasy, day and night, and you shall obtain the fruits of your desires. ||1||Pause||

16680 ਗੁਰ ਪੂਰੇ ਤੇ ਪੂਰਾ ਪਾਏ



Gur Poorae Thae Pooraa Paaeae ||

गुर पूरे ते पूरा पाए

ਪੂਰੇ ਸਤਿਗੁਰ ਕੋਲੋ ਸਾਰੇ ਗੁਣਾਂ ਦਾ ਮਾਲਕ ਰੱਬ ਲੱਭਦਾ ਹੈ ॥



Through the Perfect Sathigur, the Perfect Lord is obtained,

16681 ਹਿਰਦੈ ਸਬਦੁ ਸਚੁ ਨਾਮੁ ਵਸਾਏ



Hiradhai Sabadh Sach Naam Vasaaeae ||

हिरदै सबदु सचु नामु वसाए

ਹਿਰਦੇ ਵਿਚ ਸਤਿਗੁਰੂ ਦਾ ਸ਼ਬਦ ਵਸਾਉਂਦਾ ਹੈ। ਪ੍ਰਭੂ ਦਾ ਸੱਚਾ ਨਾਮ ਵਸਾਉਂਦਾ ਹੈ ॥

And the Sathigur's Shabad, the True Name, is enshrined in the mind.

16682 ਅੰਤਰੁ ਨਿਰਮਲੁ ਅੰਮ੍ਰਿਤ ਸਰਿ ਨਾਏ



Anthar Niramal Anmrith Sar Naaeae ||

अंतरु निरमलु अम्रित सरि नाए

ਜੋ ਬੰਦਾ ਨਾਮ-ਜਲ ਦੇ ਸਰੋਵਰ ਵਿਚ ਇਸ਼ਨਾਨ ਕਰਦਾ ਹੈ। ਉਸ ਦਾ ਮਨ ਪਵਿਤਰ ਹੁੰਦਾ ਜਾਂਦਾ ਹੈ



One who bathes in the Pool of Ambrosial Nectar becomes immaculately pure within.

16683 ਸਦਾ ਸੂਚੇ ਸਾਚਿ ਸਮਾਏ ੨॥



Sadhaa Soochae Saach Samaaeae ||2||

सदा सूचे साचि समाए ॥२॥

ਹਰ ਸਮੇਂ ਪ੍ਰਮਾਤਮਾ ਦੀ ਯਾਦ ਵਿਚ ਲੀਨ ਹੋ ਕੇ, ਮਨੁੱਖ ਸਦਾ ਲਈ ਪਵਿਤਰ ਹੋ ਜਾਂਦੇ ਹਨ ||2||


He becomes forever sanctified, and is absorbed in the True Lord. ||2||
16684 ਹਰਿ ਪ੍ਰਭੁ ਵੇਖੈ ਸਦਾ ਹਜੂਰਿ



Har Prabh Vaekhai Sadhaa Hajoor ||

हरि प्रभु वेखै सदा हजूरि

ਪ੍ਰਮਾਤਮਾ ਨੂੰ ਹਰ ਵਕਤ, ਅੰਗ-ਸੰਗ ਵੇਖਦਾ ਹੈ ॥



He sees the Lord God ever-present.

16685 ਗੁਰ ਪਰਸਾਦਿ ਰਹਿਆ ਭਰਪੂਰਿ



Gur Parasaadh Rehiaa Bharapoor ||

गुर परसादि रहिआ भरपूरि

ਸਤਿਗੁਰੂ ਦੀ ਕਿਰਪਾ ਨਾਲ, ਉਸ ਨੂੰ ਰੱਬ ਹਰ ਥਾਂ ਬਰਾਬਰ ਦਿੱਸਦਾ ਹੈ ॥



By Sathigur's Grace, he sees the Lord pervading everywhere.

16686 ਜਹਾ ਜਾਉ ਤਹ ਵੇਖਾ ਸੋਇ



Jehaa Jaao Theh Vaekhaa Soe ||

जहा जाउ तह वेखा सोइ

ਮੈਂ ਜਿਧਰ ਜਾਂਦਾ ਹਾਂ। ਉਸ ਰੱਬ ਨੂੰ ਹਰ ਥਾਂ ਵੇਖਦਾ ਹਾਂ ॥



Wherever I go, there I see Him.

16687 ਗੁਰ ਬਿਨੁ ਦਾਤਾ ਅਵਰੁ ਕੋਇ ੩॥



Gur Bin Dhaathaa Avar N Koe ||3||

गुर बिनु दाता अवरु कोइ ॥३॥

ਸਤਿਗੁਰੂ ਤੋਂ ਬਿਨਾ ਕੋਈ ਹੋਰ ਦਾਤਾਂ ਦੇਣ ਦੇ ਜੋਗ ਨਹੀਂ ਹੈ ||3||


Without the Sathigur, there is no other Giver. ||3||
16688 ਗੁਰੁ ਸਾਗਰੁ ਪੂਰਾ ਭੰਡਾਰ



Gur Saagar Pooraa Bhanddaar ||

गुरु सागरु पूरा भंडार

ਸਤਿਗੁਰੂ ਰੱਬੀ ਸਿਫ਼ਤ ਦੇ ਖ਼ਜ਼ਾਨੇ ਦਾ ਪੂਰਾ ਸਮੁੰਦਰ ਹੈ

The Sathigur is the ocean, the perfect treasure,

16689 ਊਤਮ ਰਤਨ ਜਵਾਹਰ ਅਪਾਰ



Ootham Rathan Javaahar Apaar ||

ऊतम रतन जवाहर अपार

ਬੇਅੰਤ ਕੀਮਤੀ ਰਤਨ ਜਵਾਹਰ ਭਰੇ ਪਏ ਹਨ



The most precious jewel and priceless ruby.

16690 ਗੁਰ ਪਰਸਾਦੀ ਦੇਵਣਹਾਰੁ



Gur Parasaadhee Dhaevanehaar ||

गुर परसादी देवणहारु

ਸਤਿਗੁਰੂ ਦੀ ਕਿਰਪਾ ਰਾਹੀਂ ਉਹ ਪ੍ਰਭੂ ਦਾਤਾਂ ਦਿੰਦਾ ਹੈ ॥

By Sathigur's Grace, the Great Giver blesses us;

16691 ਨਾਨਕ ਬਖਸੇ ਬਖਸਣਹਾਰੁ ੪॥੯॥੪੮॥



Naanak Bakhasae Bakhasanehaar ||4||9||48||

नानक बखसे बखसणहारु ॥४॥९॥४८॥

ਸਤਿਗੁਰੂ ਨਾਨਕ ਬੰਦਿਆਂ ਦੀਆਂ ਭੁੱਲਾਂ ਮਿਟਾ ਕੇ ਮੁਆਫ਼ ਕਰਦੇ ਹਨ ||4||9||48||

Sathigur Nanak, the Forgiving Lord forgives us. ||4||9||48||

16692 ਆਸਾ ਮਹਲਾ



Aasaa Mehalaa 3 ||

आसा महला


ਆਸਾ ਮਹਲਾ ਸਤਿਗੁਰ ਸ੍ਰੀ ਅਮਰਦਾਸ ਦਾਸ ਜੀ ਦੀ ਬਾਣੀ ਹੈ 3 ||

Aasaa, Third Mehl 3 ||

Comments

Popular Posts