ਗੁਰ ਪੂਰੇ ਤੇ ਗਤਿ ਮਿਤਿ ਪਾਈ ॥
Gur Poorae Thae Gath Mith Paaee ||
गुर पूरे ते गति मिति पाई ॥
ਪੂਰੇ ਸਤਿਗੁਰੂ ਗੁਰੂ ਗ੍ਰੰਥਿ ਸਾਹਿਬ ਤੋਂ ਹੀ ਉੱਚੇ ਜੀਵਨ ਦੀ ਸਹੀ ਚਾਲ ਤੇ ਜੂਨਾਂ ਤੋਂ ਮੁੱਕਤੀ ਮਿਲਦੀ ਹੈ ॥
From the Perfect Guru, the way to salvation is obtained.
16182     ਇਹੁ ਸੰਸਾਰੁ ਬਿਖੁ ਵਤ ਅਤਿ ਭਉਜਲੁ ਗੁਰ ਸਬਦੀ ਹਰਿ ਪਾਰਿ ਲੰਘਾਈ ॥੧॥ ਰਹਾਉ ॥
Eihu Sansaar Bikh Vath Ath Bhoujal Gur Sabadhee Har Paar Langhaaee ||1|| Rehaao ||
इहु संसारु बिखु वत अति भउजलु गुर सबदी हरि पारि लंघाई ॥१॥ रहाउ ॥
ਇਹ ਸੰਸਾਰ ਦੀਆਂ ਚੀਜ਼ਾਂ ਦਾ ਪਿਆਰ, ਵਿਹੁ-ਜ਼ਹਿਰ ਹੈ। ਜੀ ਦੀ ਗੁਰੂ ਗ੍ਰੰਥਿ ਸਾਹਿਬ ਰੱਬੀ ਬਾਣੀ ਦੇ ਸ਼ਬਦ ਵਿਚ ਮਨ ਜੋੜ ਕੇ, ਉੱਚਾ ਜੀਵਨ ਹੋਣ ਨਾਲ, ਜੀਵਨ-ਮਰਨ ਵਿਚੋਂ ਪਾਰ ਲੰਘੀਦਾ ਹੈ ॥1॥ ਰਹਾਉ ॥
This world is a terrifying ocean of poison; through the Word of the Guru's Shabad, the Lord helps us cross over. ||1||Pause||

Comments

Popular Posts