ਕੁੜੀਆਂ ਨੂੰ ਸੈਕਸੀ ਲੁੱਚੇ ਮਰਦਾ ਤੋਂ ਕਿਵੇਂ ਬਚਾਇਆ ਜਾਵੇ? ਭਗਤ, ਕੌਣ ਸਾਧ, ਕੌਣ ਗੁੰਡੇ ਹਨ? ਸਤਵਿੰਦਰ ਕੌਰ ਸੱਤੀ -(ਕੈਲਗਰੀ)- ਕੈਨੇਡਾ satwinder_7@hotmail.com ਪਤਾ ਨਹੀਂ ਕਿੰਨੇ ਲੋਕ ਐਸੀ ਜ਼ਿੰਦਗੀ ਭੋਗ ਰਹੇ ਹਨ। ਬੇਸਹਾਰਾਂ ਲੋਕਾਂ ਦੀ ਸਰਕਾਰ ਤੱਕ ਕਿਵੇਂ ਪਹੁੰਚ ਹੋਵੇਗੀ? ਪੁਲਿਸ ਵਾਲੇ ਕਦੋਂ ਸੱਚੇ ਬੰਦੇ ਦਾ ਸਾਥ ਇਮਾਨਦਾਰੀ ਨਾਲ ਦੇਣਗੇ? ਔਰਤਾਂ ਪੁਲੀਸ ਵਾਲਿਆਂ ਨੂੰ ਕਿਵੇਂ ਦੱਸਣ? ਜਦੋਂ ਕਿ ਭਾਰਤ ਵਿੱਚ ਪੁਲਿਸ ਵਾਲੇ ਵੀ ਰੇਪ ਕਰ ਦਿੰਦੇ ਹਨ। ਭਾਰਤ ਦੇ ਮੰਤਰੀ, ਪ੍ਰਧਾਂਨ ਮੰਤਰੀ ਸਬ ਜਾਣਦੇ ਹਨ। ਨਰਿੰਦਰ ਮੋਦੀ ਨੇ ਔਰਤਾਂ ਦੀ ਰੱਖਿਆ ਲਈ ਕੀ ਕੀਤਾ ਹੈ? ਕੀ ਆਪਣੀ ਹੱਡ ਬੀਤੀ ਕਿਸੇ ਪੁਲੀਸ ਵਾਲੇ, ਮੰਤਰੀ, ਪ੍ਰਧਾਂਨ ਮੰਤਰੀ ਜਾਂ ਕਿਸੇ ਆਮ ਨਾਗਰਿਕ ਨੂੰ ਔਰਤਾਂ ਦੱਸ ਸਕਦੀਆਂ ਹਨ? ਕੀ ਰੇਪ ਕੀਤੀ ਹਰ ਔਰਤ ਨੂੰ ਇਨਸਾਫ਼ ਮਿਲੇਗਾ? ਕੀ ਹਰ ਬਲਾਤਕਾਰੀ ਗੁਨਾਹਗਾਰ ਨੁੰ ਸਜਾ ਮਿਲੇਗੀ? ਰਾਮ ਰਹੀਮ ਨੇ ਔਰਤਾਂ ਸਾਧਣੀਆਂ ਨੂੰ ਸੈਕਸੀ ਅਬਿਊਜ ਕੀਤਾ। ਸਿਰਫ਼ ਦੋ ਸਾਧਣੀਆਂ ਕੁੜੀਆਂ ਨੇ ਤਸੀਹੇ ਝੱਲ ਜੇ ਜ਼ਲੀਲ ਹੋ ਕੇ ਵੀ ਅਦਾਲਤ ਦਾ ਲੜ ਨਹੀਂ ਛੱਡਿਆ। 2002 ਤੋਂ ਲੈ ਕੇ 28 ਅਗਸਤ 2017 ਤੱਕ ਸਰਕਾਰ ਤੋਂ ਇਨਸਾਫ਼ ਦੀ ਭੀਖ ਦੀ ਆਸ ਲਾਈ ਰੱਖੀ ਹੈ। ਰੱਬ, ਅਦਾਲਤ, ਜੱਜ ਤੇ ਹੋਰ ਸਹਿਯੋਗੀਆਂ ਦਾ ਧੰਨਵਾਦ ਹੈ। ਜਿੰਨਾ ਜਿੰਨਾ ਨੇ ਨਿਧੱੜਕ ਹੋ ਕੇ ਸਾਥ ਦਿੱਤਾ। ਕੀ ਹੋਰ ਰੇਪ-ਕੁੱਟਮਾਰ ਹੋਈਆਂ ਔਰਤ ਨੂੰ ਵੀ ਇਨਸਾਫ਼ ਮਿਲੇਗਾ? ਕੀ ਰੇਪ-ਕੁੱਟਮਾਰ ਹੋਈਆਂ ਔਰਤ ਨੂੰ ਵੀ ਸਰਕਾਰੀ ਆਫ਼ਸਰ ਇਮਾਨਦਾਰੀ ਨਾਲ ਸਹਿਯੋਗ ਦੇਣਗੇ? ਅਜੇ ਵੀ ਐਸੇ ਲੋਕ ਹਨ, ਜੋ ਰੇਪ-ਕੁੱਟਮਾਰ ਕਰਦੇ ਹਨ। ਬਚਦੇ ਵੀ ਹਨ। ਕੈਨੇਡਾ, ਅਮਰੀਕਾ ਬਾਹਰਲੇ ਦੇਸ਼ਾਂ ਵਿੱਚ ਜਦੋਂ ਕਿਸੇ ਬੱਚੇ ਜਾਂ ਔਰਤ ਦਾ ਘਰ ਅੰਦਰ ਜਾਂ ਬਾਹਰ ਸ਼ੋਸ਼ਣ ਰੇਪ-ਕੁੱਟਮਾਰ ਹੁੰਦੀ ਹੈ। ਉਸ ਲਈ ਪੁਲੀਸ ਸਖ਼ਤੀ ਨਾਲ ਪੇਸ਼ ਆਉਂਦੀ ਹੈ। ਬਗੈਰ ਰਿਪੋਰਟ ਲਿਖੇ ਹੀ ਦੋਸ਼ੀ ਨੂੰ ਝੱਟ ਹੱਥਕੜੀ ਲਗਾਈ ਜਾਂਦੀ ਹੈ। ਜੇਲ ਵਿੱਚ ਰੱਖ ਕੇ 24 ਘੰਟਿਆਂ ਵਿੱਚ ਸਿਧਾ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਹੈ। ਅਗਲੀ ਪੇਸ਼ੀ ਦੇ ਕੇ ਜੇਲ ਵਿਚੋਂ ਬਾਹਰ ਛੱਡਿਆ ਜਾਂਦਾ ਹੈ। ਰੇਪ-ਕੁੱਟਮਾਰ ਹੋਈ ਔਰਤ ਨੂੰ ਉਸ ਦਾ ਆਪਣਾ ਘਰ ਜਾਂ ਗੌਰਮਿੰਟ ਦਾ ਸੈਲਟਰ ਮੁਫ਼ਤ ਦਾ ਘਰ ਦਿੱਤਾ ਜਾਂਦਾ ਹੈ। ਗੌਰਮਿੰਟ ਵੱਲੋਂ ਮੁਫ਼ਤ ਵਿੱਚ ਸੋਸ਼ਲ ਸਰਵਿਸ ਦੀ ਵਰਕਰ ਦਿੱਤੀ ਜਾਂਦੀ ਹੈ। ਜੋ ਔਰਤ ਹੀ ਹੁੰਦੀ ਹੈ। ਬੱਚਿਆਂ ਤੇ ਔਰਤ ਦੀ ਮਦਦ ਕਰਦੀ ਹੈ। ਮੁਫ਼ਤ ਦਾ ਭੋਜਨ, ਕੱਪੜੇ, ਘਰ ਤੇ ਭੱਤਾ ਬਿਲ ਫੇਅਰ ਗੌਰਮਿੰਟ ਤੋਂ 713 ਡਾਲਰ ਮਹੀਨੇ ਦਾ ਕੈਨੇਡਾ ਵਿੱਚ ਦਿਵਾਉਂਦੀ ਹੈ। ਕੇਸ ਲੜਨ ਲਈ ਸਰਕਾਰੀ ਵਕੀਲ ਮਿਲਦਾ ਹੈ। ਜੋ ਰੇਪ-ਕੁੱਟਮਾਰ ਕਰਨ ਵਾਲੇ ਦੋਸ਼ੀ ਨੂੰ ਇੱਕ ਸਾਲ ਤੋਂ 7 ਸਾਲਾਂ ਦੀ ਜੇਲ ਕਰਾਕੇ ਹਟਦਾ ਹੈ। ਇੱਥੇ ਵੀ ਪੰਜਾਬੀਆਂ ਕੁੜੀਆਂ ਰੇਪ-ਕੁੱਟਮਾਰ ਕਰਾ ਕੇ ਵੀ ਚੁੱਪ ਕਰ ਜਾਂਦੀਆਂ ਹਨ। ਘਰ ਨਾ ਟੁੱਟ ਜਾਵੇ, ਕੇਸ ਤੱਕ ਵਾਪਸ ਲੈ ਲੈਂਦੀਆਂ ਹਨ। ਕਈ ਕਈ ਬਾਰ ਰੇਪ-ਕੁੱਟਮਾਰ ਕਰਾਈ ਜਾਂਦੀਆਂ ਹਨ। ਪਤਾ ਨਹੀਂ ਔਰਤਾਂ ਕਦੋਂ ਜ਼ਲੀਲ ਹੋਣੋਂ ਹਟਣਗੀਆਂ? ਕਦੋਂ ਰੇਪ-ਕੁੱਟਮਾਰ ਤੋਂ ਬਚਣਾ ਸਿੱਖਣਗੀਆਂ? ਮਰਦਾਂ ਤੇ ਸਮਾਜ ਦਾ ਡਰ ਕਦੋਂ ਪਰੇ ਵਗਾਹ ਮਾਰਨਗੀਆਂ? ਕਦੋਂ ਅਦਾਲਤਾਂ ਵਿਚੋਂ ਔਰਤਾਂ ਨੂੰ ਇਨਸਾਫ਼ ਮਿਲੇਗਾ? ਨੌਵੀਂ ਕਲਾਸ ਵਿੱਚ ਮੇਰੇ ਨਾਲ ਇੱਕ ਕੁੜੀ ਪੜ੍ਹਦੀ ਸੀ। ਇੱਕ ਸ਼ਾਮ ਉਹ ਗੁਆਂਢੀਆਂ ਦੀ ਕੁੜੀ ਨਾਲ ਘਰ ਦੇ ਨਾਲ ਲਗਦੇ ਖੇਤ ਵਿੱਚ ਹੀ ਬਾਹਰ ਨੂੰ ਜੰਗਲ ਪਾਣੀ ਲੈਟਰੀਨ ਲਈ ਗਈ। ਉੱਥੇ ਇੱਕ ਬੰਦਾ ਪਹਿਲਾਂ ਹੀ ਬੈਠਾ ਸੀ। ਉਸ ਨੇ ਕੁੜੀ ਦੀ ਬਾਂਹ ਫੜ ਲਈ। ਉਨ੍ਹਾਂ ਦੋਨਾਂ ਨੇ ਰੌਲਾ ਨਹੀਂ ਪਾਇਆ। ਇੱਕ ਹੋਰ ਕੁੜੀ ਨੇ ਇਹ ਵਾਕਾ ਦੂਰੋਂ ਦੇਖਿਆ ਤੇ ਉੱਚੀ ਉੱਚੀ ਰੌਲਾ ਪਾ ਦਿੱਤਾ, “ ਕੁੜੀ ਦੀ ਬਾਂਹ ਫੜ ਲਈ, ਲੋਕੋ ਬਚਾਵੇ। “ ਇਹ ਸੁਣ ਕੇ 6ਕੁ ਲੋਕ ਇਕੱਠੇ ਹੋਏ। ਜਿਸ ਵਿੱਚ ਉਸ ਕੁੜੀ ਦਾ ਚਾਚਾ ਵੀ ਸੀ। ਜੋ ਹੋਰ 10 ਜਾਣਿਆ ਨਾਲ ਗੁਰਦੁਆਰੇ ਦੇ ਮੂਹਰੇ ਥੜ੍ਹੇ ਤੇ ਬੈਠ ਕੇ ਸਾਰੀ ਦਿਹਾੜੀ ਸਵੇਰੇ 8 ਵਜੇ ਤੋਂ ਰਾਤ ਦੇ 9 ਵਜੇ ਤੱਕ ਲੋਕਾਂ ਦੀਆਂ ਔਰਤਾਂ ਨੂੰ ਲੰਘਦੇ ਜਾਂਦੇ ਦੇਖਦਾ ਸੀ। ਘਰ ਚਾਹ ਰੋਟੀ ਲਈ ਹੀ ਜਾਂਦਾ ਸੀ। ਉੱਥੇ ਹੀ ਬੱਸ ਸਟੈਂਡ ਵੀ ਸੀ। ਇਸੇ ਚਾਚੇ ਨੇ ਕੁੜੀ ਨੂੰ ਘਰ ਦੇ ਅੰਦਰ ਹੀ ਬੰਦ ਕਰ ਦਿੱਤਾ। ਸਕੂਲੋਂ ਜਾਣੋ ਹਟਾ ਲਈ। ਫਿਰ ਪਿੰਡੋਂ ਹੀ ਕੱਢ ਦਿੱਤੀ, ਬੰਬੇ ਭੇਜ ਦਿੱਤੀ। ਜਿਵੇਂ ਬੰਬਈ ਵਿੱਚ ਤਾਂ ਮਰਦ ਹੀ ਨਹੀਂ ਹੋਣੇ। 16 ਸਾਲਾਂ ਦੀ ਕੁੜੀ ਦਾ ਵਿਆਹ ਕਰ ਦਿੱਤਾ। ਉਸੇ ਘਰ ਦੇ ਹੁਣ ਵਾਲੇ ਜਵਾਨ ਮੁੰਡੇ ਤੇ ਬੁੱਢੇ ਉੱਥੇ ਹੀ ਔਰਤਾਂ ਦੇ ਰਸਤੇ ਵਿੱਚ ਬੈਠਦੇ ਹਨ। ਇੰਨਾ ਮਰਦਾਂ ਤੋਂ ਉਸ ਬੰਦੇ ਨਾਲ ਅਜੇ ਤੱਕ ਨਜਿੱਠ ਨਹੀਂ ਹੋਇਆ। ਉਸ ਦੇ ਇੱਕ ਥੱਪੜ ਵੀ ਨਹੀਂ ਮਾਰ ਸਕੇ। ਸਾਰਾ ਪਿੰਡ ਥੂਹ-ਥੂਹ ਤਾਂ ਕਰਦਾ ਸੀ। ਪਰ ਉਸੇ ਬੰਦੇ ਦੇ ਬਾਪ ਨੂੰ ਅਗਲੇ ਸਾਲ ਹੀ ਸਰਪੰਚ ਬਣਾ ਦਿੱਤਾ ਸੀ। ਦੋ ਬਾਰ ਚੋਣਾ ਜਿੱਤਿਆ। ਅਖੀਰ ਨੂੰ ਅੱਤਵਾਦੀ ਮੁੰਡਿਆ ਨੇ ਸਰਪੰਚ ਮਾਰਿਆ। ਸਰਪੰਚ ਨੇ ਵੀ ਵਿਹੜੇ ਵਾਲੀਆਂ ਨਾਲ ਰਲ ਕੇ ਜਵਾਨੀ ਵੇਲੇ ਤੋਂ ਬਹੁਤ ਗੰਦ ਪਾਇਆ ਹੋਇਆ ਸੀ। ਕੈਨੇਡਾ, ਅਮਰੀਕਾ ਬਾਹਰਲੇ ਦੇਸ਼ਾਂ ਨੂੰ ਦੇਸੀ ਬੰਦੇ ਸੈਕਸ ਵਿੱਚ ਖੁੱਲ ਹੋਣ ਲਈ ਬਦਨਾਮ ਕਰਦੇ ਹਨ। ਪਰ ਭਾਰਤ ਜਾਂ ਹੋਰ ਦੇਸ਼ਾਂ ਦੇ ਸਭਿਅਕ ਸ਼ਰਮੀਲੇ ਲੋਕ ਜੋ ਕੁੱਝ ਸੈਕਸ ਦੇ ਮਾਮਲੇ ਵਿੱਚ ਕੁੜੀਆਂ ਨਾਲ ਕਰਦੇ ਹਨ। ਉਹ ਪੱਛਮੀ ਦੇਸ਼ਾਂ ਵਿੱਚ ਨਹੀਂ ਹੁੰਦਾ। ਰਸਤੇ ਵਿੱਚ ਖੜ੍ਹ ਕੇ ਗਲੀਆਂ, ਮਹੱਲਿਆਂ, ਪਿੰਡਾਂ, ਸ਼ਹਿਰਾਂ ਦੇ ਖੂਜਿਆ, ਮੋੜਾ ‘ਤੇ ਖੜ੍ਹ ਕੇ ਔਰਤਾਂ ਨੂੰ ਸੁਣਾਂ ਕੇ ਗੰਦੀਆਂ ਗਾਲ਼ਾ ਨਹੀਂ ਕੱਢੀਆਂ ਜਾਂਦੀਆਂ, ਅੱਖਾਂ ਨਹੀਂ ਮਾਰੀਆਂ ਜਾਂਦੀਆਂ। ਛੇੜਿਆ ਨਹੀਂ ਜਾਂਦਾ, ਮਰਦ ਹੀ ਮਰਦਾਂ ਨਾਲ ਇੱਕ ਦੂਜੇ ਕੋਲ ਔਰਤ ਨਾਲ ਗੰਦੀਆਂ ਗੱਲਾਂ ਕਰਨ ਦੀਆਂ ਗੱਪਾਂ ਨਹੀਂ ਮਾਰਦੇ। ਕੈਨੇਡਾ, ਅਮਰੀਕਾ ਬਾਹਰਲੇ ਦੇਸ਼ਾਂ ਵਿੱਚ ਜੇ ਕਾਨੂੰਨ ਦੇ ਰਾਖੇ ਔਰਤ ਨਾਲ ਰੇਪ ਕਰਦੇ ਹਨ। ਝੱਟ ਨੌਕਰੀ ਤੋਂ ਹਟਾ ਕੇ ਜੇਲ ਵਿੱਚ ਕੀਤਾ ਜਾਂਦਾ ਹੈ। ਭਾਰਤ ਤੇ ਹੋਰ ਦੇਸ਼ਾਂ ਵਿੱਚ ਰੇਪ 2% ਸਿਰਫ਼ ਨੌਕਰੀਆਂ ਤੇ ਬੋਸ ਰੇਪ ਕਰਦੇ ਹਨ। ਔਰਤ ਦੀ ਪੱਤ ਲੁੱਟਣ ਵਾਲੇ 98% ਘਰ ਦੇ ਜਾਂ ਮੂੰਹ ਬੋਲੇ ਮਰਦ ਸਕੇ ਬਾਪ, ਭਰਾ, ਪੁੱਤਰ, ਯਾਰ-ਦੋਸਤ, ਮਹਿਮਾਨਾਂ, ਗੁਆਂਢੀ, ਗਲੀ, ਮਹੱਲੇ, ਪਿੰਡ ਦਾ ਕੋਈ ਹੁੰਦਾ ਹੈ। ਘਰ ਆਇਆ ਮਹਿਮਾਨਾਂ ਕਿਸੇ ਵੀ ਉਮਰ ਦੀ ਔਰਤ ਨੂੰ ਬਲਾਤਕਾਰ ਕਰ ਸਕਦਾ ਹੈ। ਜਿਵੇਂ ਘਰ ਵਿੱਚ ਕਿਸੇ ਵੀ ਬੰਦੇ ਦਾ ਆਉਣਾ। ਉਸ ਦੀ ਅੱਖ ਮੈਲੀ ਹੋ ਸਕਦੀ ਹੈ। 1978 ਤੋਂ 1995 ਤੱਕ ਵੇਲੇ ਅੱਤਵਾਦੀ ਲੋਕਾਂ ਦੇ ਘਰਾਂ ਵਿਚੋਂ ਰੋਟੀਆਂ ਵੀ ਖਾਂਦੇ ਰਹੇ ਤੇ ਔਰਤਾਂ ਵੀ ਬਲਾਤਕਾਰ ਕਰਦੇ ਰਹੇ। ਕੇ ਪੀ ਐਸ ਗਿੱਲ ਦੇ ਆਉਣ ਨਾਲ ਐਸੇ ਲੋਕ ਕਾਬੂ ਆਏ ਸਨ। ਉਸ ਨੇ ਕਾਤਲਾਂ, ਚੋਰਾ, ਬੈਂਕ ਤੇ ਘਰਾਂ ਵਿੱਚ ਡਕੈਤੀਆਂ ਮਾਰਨ ਵਾਲਿਆਂ, ਬਲਾਤਕਾਰੀਆਂ ਨੂੰ ਕਾਬੂ ਕੀਤਾ। ਕਈ ਲੋਕ ਕਿਸੇ ਰਿਸ਼ਤੇਦਾਰ ਦੀ ਮਦਦ ਕਰਨ ਨੂੰ ਮਰਦ ਜਾ ਔਰਤ ਨੂੰ ਘਰ ਰੱਖ ਲੈਂਦੇ ਹਨ। ਜਾਂ ਘਰ ਅੰਦਰ ਵੀ ਕਿਸੇ ਨੂੰ ਪੈਸੇ ਲੈ ਕੇ ਰੱਖਦੇ ਹਨ। ਅਗਲਾ ਦਾਅ ਲਾ ਕੇ ਬਲਾਤਕਾਰ ਕਰ ਜਾਂਦਾ ਹੈ। ਆਮ ਜਿਹੀ ਗੱਲ ਹੈ। ਕੁੱਲੀ, ਗੁੱਲੀ ਦੇ ਨਾਲ ਸਰੀਰਕ ਸੁਖ ਵੀ ਚਾਹੀਦਾ ਹੈ। ਹਰ ਬੰਦੇ ਦੀ ਜ਼ੁੰਮੇਵਾਰੀ ਬਣਦੀ ਹੈ। ਜੇ ਐਸਾ ਮਹੋਲ ਬਣਦਾ ਹੈ। ਜਾਂ ਬਣ ਗਿਆ ਹੈ। ਉਸ ਵਿਚੋਂ ਕਿਵੇਂ ਨਿਕਲਿਆ ਜਾਵੇ? ਸਕੇ ਬਾਪ ਨੇ ਪਹਿਲਾਂ ਕੁੜੀ ਨੂੰ ਬੰਦੀ ਬਣਾ ਕੇ ਰੇਪ ਕੀਤਾ। ਇੱਕ ਦਿਨ ਘਰੋਂ ਭੱਜੀ ਕੇ ਪੁਲਿਸ ਵਾਲਿਆਂ ਕੋਲ ਗਈ। ਉਨ੍ਹਾਂ ਨੇ ਬਲਾਤਕਾਰ ਕੀਤਾ। ਉਸ ਪਿੱਛੋਂ ਜਿੱਥੇ ਵੀ ਜਾਂਦੀ ਰਹੀ ਅਣਗਿਣਤ ਮਰਦਾਂ ਨੇ ਰੇਪ ਕੀਤੇ। ਕੁੜੀਆਂ ਸੈਕਸੀ ਲੁੱਚੇ ਮਰਦਾ ਤੋਂ ਕਿਵੇਂ ਬਚਣ?ਪਤਾ ਨਹੀਂ ਲਗਦਾ, ਭਗਤ, ਕੌਣ ਸਾਧ, ਕੌਣ ਗੁੰਡੇ ਹਨ? ਪ੍ਰਾਈਮ ਏਸ਼ੀਆ ਟੀਵੀ ਕੈਨੇਡਾ ‘ਤੇ ਬੱਚਿਆਂ ਦੀ ਡਾਕਟਰ ਹਰਸ਼ਿੰਦਰ ਕੌਰ ਨੇ ਇੰਟਰਵਿਊ ਵਿੱਚ ਦੱਸਿਆ, ਅੱਗੇ ਵੀ ਕੁੜੀਆਂ ਨੂੰ ਚੰਗੀ ਤੇ ਪੁਰੀ ਖ਼ੁਰਾਕ ਨਹੀਂ ਦਿੱਤੀ ਜਾਂਦੀ ਸੀ। ਇਸੇ ਲਈ ਔਰਤ ਮਰਦ ਤੋਂ ਛੋਟੀ ਹੁੰਦੀ ਆਈ ਹੈ। ਪੁਰਾਣੇ ਸਮੇਂ ਵਿੱਚ ਕੁੜੀਆਂ ਮਾਰ-ਮਾਰ ਕੇ ਖੂਹ ਭਰ ਦਿੱਤਾ ਜਾਂਦਾ ਸੀ। ਸਿਰ ਤੋਂ ਧੜ ਅਲੱਗ ਕੀਤਾ ਜਾਂਦਾ ਸੀ। ਕੁੜੀਆਂ ਦੀ ਬਲੀ ਵੀ ਦਿੱਤੀ ਜਾਂਦੀ ਸੀ। ਕਈ ਕਬੀਲੇ ਤਾਂ ਔਰਤ ਨੂੰ ਵੱਢ ਕੇ ਹੀ ਖਾ ਜਾਂਦੇ ਸਨ। ਸੋਹਣੀਆਂ ਕੁੜੀਆਂ ਨੂੰ ਮਾਰ ਹੀ ਦਿੱਤਾ ਜਾਂਦਾ ਸੀ। ਕੁੜੀਆਂ ਦੀ ਪੱਤ ਲੁੱਟ ਕੇ ਬਦਲਾ ਲਿਆ ਜਾਂਦਾ ਸੀ। ਅਮੀਰ ਮਰਦ ਤਾਂ ਗ਼ਰੀਬਾਂ ਦੀਆਂ ਕੁੜੀਆਂ ਦੀ ਇੱਜ਼ਤ ਲੁੱਟਦੇ ਰਹੇ ਹਨ। ਇੱਕ ਸਮਾਂ ਸੀ, 800 ਸਾਲ ਪਹਿਲਾਂ ਬੱਚੇ ਜੰਮਣ ਤੋਂ ਲੈ ਕੇ 5 ਸਾਲ ਤੱਕ ਦੀ ਕੁੜੀਆਂ ਮੁੰਡਿਆ ਦੀ ਸੁੰਨਤ ਕਰਦੇ ਸੀ। ਸੋਚ ਕੇ ਦੇਖੋ ਕਿੰਨੀ ਤਕਲੀਫ਼ ਬੱਚਿਆਂ ਨੂੰ ਹੁੰਦੀ ਸੀ। ਜਦੋਂ ਉਹ ਬੋਲ ਕੇ ਦੱਸ ਨਹੀਂ ਸਕਦੇ ਸੀ। ਨਾ ਹੀ ਦਰਦ ਦੀ ਗੋਲੀ ਦਿੱਤੀ ਜਾਂਦੀ ਸੀ। ਜ਼ਖ਼ਮ ਖ਼ਰਾਬ ਹੋਣ ਤੇ ਮਰਨ ਨਾਲ ਫ਼ੂਕ, ਦੱਬ ਦਿੱਤਾ ਜਾਂਦਾ ਸੀ। ਕੁੜੀਆਂ ਦੇ ਗੁਪਤ ਅੰਗ ਤੇ ਟਾਂਕੇ ਲੱਗਾ ਦਿੱਤੇ ਜਾਂਦੇ ਸੀ। ਜੇ ਟਾਂਕੇ ਨਹੀਂ ਲੱਗੇ ਹੁੰਦੇ ਸੀ ਤਾਂ ਵਿਆਹ ਕੇ ਵੀ ਮਰਦ ਉਸ ਨੂੰ ਛੱਡ ਦਿੰਦੇ ਸੀ। ਮਰਦ ਨੂੰ ਕੁਆਰੀ ਕੁੜੀ ਚਾਹੀਦੀ ਹੁੰਦੀ ਹੈ। ਮਰਦ ਆਪ ਭਾਵੇਂ ਕਿੰਨੀਆਂ ਵੀ ਔਰਤਾਂ ਨਾਲ ਹਮ-ਬਿਸਤਰ ਹੁੰਦਾ ਰਹੇ। 1984 ਵਾਂਗ ਫ਼ੌਜੀਆਂ ਨੂੰ ਸਰਕਾਰਾਂ ਇੰਨੀ ਕੁ ਖੁੱਲ ਦਿੰਦੇ ਰਹੇ ਹਨ, ਕਿ ਔਰਤਾਂ ਦਾ ਕੁਆਰੀਆਂ ਕੁੜੀਆਂ ਦਾ ਬਲਾਤਕਾਰ ਕਰਦੇ ਰਹੋ, ਜੇ ਬੱਚੇ ਹੁੰਦੇ ਹਨ, ਹੋਈ ਜਾਣ ਆਪਣੀ ਮਰਦਨਗੀ ਦਾ ਬੀਜ ਖਿਲਾਰੀ ਜਾਵੋ। ਨਾ ਬਾਲਗ ਬੱਚੀਆਂ ਕੁੱਝ ਮਹੀਨਿਆਂ ਦੀਆਂ ਤੋਂ ਹੀ ਜਾਣ ਪਛਾਣ ਵਾਲੇ ਮਰਦ ਬਲਾਤਕਾਰ ਕਰਦੇ ਆਏ ਹਨ। ਇੱਕ ਬੱਚੀ ਢਾਈ ਸਾਲਾਂ ਦੀ ਦੇ ਗੁਪਤ ਅੰਗ ਵਿਚੋਂ ਦੀ ਹੋ ਕੇ ਬੱਚੇ ਦਾਨੀ ਵਿੱਚ ਦੰਦਾ ਵਾਲਾ ਬੁਰਸ਼ ਧੱਕਿਆ ਲੱਭਾ। ਉਹ ਕੁੜੀ ਮਰ ਗਈ ਸੀ। ਮਾਂ ਤੋਂ ਜ਼ੋਰ ਦੇ ਕੇ ਪੁੱਛਿਆ ਗਿਆ। ਬੁਰਸ਼ ਇਸ ਜਗਾ ਤੇ ਕਿਵੇਂ ਜਾ ਵੜਿਆ? ਤਾਂ ਮਾਂ ਨੇ ਦੱਸਿਆ, “ ਇਹ ਕੰਮ ਕੁੜੀ ਦੇ ਬਾਪ ਨੇ ਕੀਤਾ ਹੈ। “ ਕਈ ਕੁੜੀਆਂ ਹਰੇਕ ਉਮਰ ਦੀਆਂ 5, 8, 12, 18 ਸਾਲਾਂ ਦੀਆਂ ਜਾਲੀਆਂ, ਮਰੀਆਂ ਹੋਈਆਂ ਹਸਪਤਾਲ ਵਿੱਚ ਆਈਆਂ ਹਨ। ਜੋ ਗਰਭ ਤੋਂ ਸਨ। ਕਈਆਂ ਦੇ ਗਰਭ ਵਿੱਚੋਂ ਬੱਚੇ, ਸੋਟੀਆਂ, ਨਿਰੋਧ, ਸ਼ੇਵਿੰਗ ਦੇ ਤਿੱਖੇ ਬਲੇਡ ਲੱਭੇ ਹਨ। ਸੈਕਸ ਕਰਕੇ ਬੱਚਾ ਹੋਣ ਕਰਕੇ ਕੁੜੀਆਂ ਮਾਰੀਆਂ ਜਾਲੀਆਂ ਜਾਂਦੀਆਂ ਹਨ। ਤਿੱਖੇ ਬਲੇਡ ਨਾਲ ਗਰਭ ਪਾਤ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ। ਜੇ ਨਿਰੋਧ ਸੈਕਸ ਕਰਦੇ ਸਮੇਂ ਲਹਿ ਜਾਵੇ, ਗਰਭ ਦੇ ਅੰਦਰ ਬੱਚੇਦਾਨੀ ਵਿੱਚ ਵੀ ਚਲਾ ਜਾਂਦਾ ਹੈ। ਦੂਜੇ ਬੰਦੇ ਦੀ ਵੀ ਮਾਪੇ ਪੁਲਿਸ ਨੂੰ ਰਿਪੋਰਟ ਨਹੀਂ ਕਰਨਾ ਚਾਹੁੰਦੇ। ਇਸੇ ਲਈ ਐਸੇ ਬੰਦਿਆਂ ਨੂੰ ਹੋਰ ਜੁਰਮ ਕਰਨ ਦੀ ਜਕ ਖੁੱਲ ਜਾਂਦੀ ਹੈ। ਕਈ ਔਰਤਾਂ ਮੁੜ ਕੇ ਮਾਂ ਨਹੀਂ ਬਣ ਸਕਦੀਆਂ। ਇੱਕ 90 ਸਾਲਾਂ ਦੀ ਔਰਤ ਦਾ ਉਸ ਦੇ 60 ਸਾਲਾਂ ਦੇ ਸ਼ਰਾਬੀ ਪੁੱਤਰ ਨੇ ਬਲਾਤਕਾਰ ਕਰਕੇ ਮਾਂ ਦੇ ਗਰਭ ਵਿੱਚ ਡਾਂਗ ਚਾੜ ਕੇ ਉਹ ਨੂੰ ਮਾਰ ਦਿੱਤੀ। 30 ਦੇਸ਼ਾਂ ਵਿੱਚ 200 ਮਿਲੀਅਨ ਔਰਤਾਂ 2017 ਵਿੱਚ ਜਨਮ ਦੇਣ ਵੇਲੇ ਮਰਨ ਵਾਲੀਆਂ ਕੁੜੀਆਂ ਅਜੇ ਵੀ ਸ਼ਿਕਾਰ ਹੋ ਰਹੀਆਂ ਹਨ। ਇੱਕ ਪੱਤਰਕਾਰ ਦਾ ਕੈਮਰਾ ਥੋੜੇ ਦਿਨ ਪਹਿਲਾਂ ਤੋੜ ਦਿੱਤਾ ਸੀ। ਕੱਪੜੇ ਪਾੜ ਦਿੱਤੇ ਸਨ। ਕਿਉਂਕਿ ਉਸ ਵਿੱਚ ਮੀਡੀਆ ਵਾਲੇ ਨੇ ਕੁੱਝ ਐਸੀ ਵੀਡੀਉ ਬਣਾ ਲਈ ਸੀ। ਉੱਥੋਂ ਦੀਆਂ ਔਰਤਾਂ ਅੱਜ ਵੀ ਮੰਜੇ ‘ਤੇ ਨਹੀਂ ਬੈਠ ਸਕਦੀਆਂ। ਇੱਕ ਔਰਤ ਉਸ ਮੀਡੀਆ ਵਾਲੇ ਦੇ ਮੰਜੇ ਨੂੰ ਢੋਹ ਲਾ ਕੇ ਬੈਠ ਗਈ ਸੀ। ਉਸ ਦੇ ਭਰਾ ਨੇ ਉਹ ਸੋਟੀ ਨਾਲ ਕੁੱਟੀ। ਤੇ ਕੈਮਰਾ ਤੱਕ ਤੋੜ ਦਿੱਤਾ। ਇੱਕ 12 ਸਾਲਾਂ ਦੀ ਕੁੜੀ ਨੂੰ ਸ਼ਰਾਬ ਦੀ ਬੋਤਲ ਦੇ ਬਦਲੇ ਟਰੱਕ ਡਰਾਈਵਰ ਨੂੰ ਵੇਚ ਦਿੱਤਾ। ਤਿੰਨ ਬਾਰ ਵੇਚੀ ਗਈ। ਇੱਕ ਕੁੜੀ 5 ਦਿਨ ਸਕੂਲ ਨਹੀਂ ਗਈ। ਉਸ ਦਾ ਮਾਸਟਰ ਕੁੜੀ ਦੇ ਘਰ ਗਿਆ ਤਾਂ ਦਾਦੇ ਨੇ ਦੱਸਿਆ, “ ਮੇਰਾ ਮੁੰਡਾ ਸ਼ਰਾਬੀ ਹੈ। ਸਾਰੀ ਰਾਤ ਨਰਮੇ ਦੇ ਖੇਤ ਵਿੱਚ ਲੁੱਕ ਕੇ ਰਾਤ ਗੁਜ਼ਾਰੀ ਹੈ। ਹਰ ਰੋਜ਼ ਸਾਰੇ ਟੱਬਰ ਨੂੰ ਕੁੱਟਦਾ ਰਹਿੰਦਾ ਹੈ। ਕੁੜੀ ਦੀ ਮਾਂ ਦੀ ਬਾਂਹ ਤਿੰਨ ਥਾਵਾਂ ਤੋਂ ਟੁੱਟ ਗਈ। ਮੁੰਡੇ ਨੇ ਖਾਣ ਵਾਲੀ ਕਣਕ ਵੀ ਵੇਚ ਦਿੱਤੀ ਹੈ। ਘਰ ਵਿੱਚ ਖਾਣ ਲਈ ਕੁੱਝ ਨਹੀਂ ਹੈ। ਭੁੱਖੇ ਭਾਣੇ ਬੈਠੇ ਹਾਂ। “
ਭਾਗ 22 ਕੁੜੀਆਂ ਨੂੰ ਸੈਕਸੀ ਲੁੱਚੇ ਮਰਦਾ ਤੋਂ
ਕਿਵੇਂ ਬਚਾਇਆ ਜਾਵੇ? ਭਗਤ, ਕੌਣ ਸਾਧ, ਕੌਣ ਗੁੰਡੇ ਹਨ?
ਸਤਵਿੰਦਰ ਕੌਰ ਸੱਤੀ -(ਕੈਲਗਰੀ)- ਕੈਨੇਡਾ satwinder_7@hotmail.com
ਪਤਾ ਨਹੀਂ ਕਿੰਨੇ ਲੋਕ ਐਸੀ ਜ਼ਿੰਦਗੀ ਭੋਗ ਰਹੇ ਹਨ। ਬੇਸਹਾਰਾਂ ਲੋਕਾਂ
ਦੀ ਸਰਕਾਰ ਤੱਕ ਕਿਵੇਂ ਪਹੁੰਚ ਹੋਵੇਗੀ? ਪੁਲਿਸ ਵਾਲੇ ਕਦੋਂ ਸੱਚੇ ਬੰਦੇ ਦਾ ਸਾਥ ਇਮਾਨਦਾਰੀ
ਨਾਲ ਦੇਣਗੇ? ਔਰਤਾਂ ਪੁਲੀਸ ਵਾਲਿਆਂ ਨੂੰ ਕਿਵੇਂ ਦੱਸਣ? ਜਦੋਂ ਕਿ ਭਾਰਤ ਵਿੱਚ ਪੁਲਿਸ ਵਾਲੇ ਵੀ ਰੇਪ ਕਰ ਦਿੰਦੇ ਹਨ। ਭਾਰਤ ਦੇ ਮੰਤਰੀ, ਪ੍ਰਧਾਂਨ ਮੰਤਰੀ ਸਬ ਜਾਣਦੇ ਹਨ। ਨਰਿੰਦਰ ਮੋਦੀ ਨੇ ਔਰਤਾਂ ਦੀ ਰੱਖਿਆ ਲਈ ਕੀ ਕੀਤਾ ਹੈ?
ਕੀ ਆਪਣੀ ਹੱਡ ਬੀਤੀ ਕਿਸੇ ਪੁਲੀਸ ਵਾਲੇ, ਮੰਤਰੀ,
ਪ੍ਰਧਾਂਨ ਮੰਤਰੀ ਜਾਂ ਕਿਸੇ ਆਮ ਨਾਗਰਿਕ ਨੂੰ ਔਰਤਾਂ ਦੱਸ ਸਕਦੀਆਂ ਹਨ? ਕੀ ਰੇਪ ਕੀਤੀ ਹਰ ਔਰਤ ਨੂੰ ਇਨਸਾਫ਼ ਮਿਲੇਗਾ? ਕੀ ਹਰ
ਬਲਾਤਕਾਰੀ ਗੁਨਾਹਗਾਰ ਨੁੰ ਸਜਾ ਮਿਲੇਗੀ? ਰਾਮ ਰਹੀਮ ਨੇ ਔਰਤਾਂ
ਸਾਧਣੀਆਂ ਨੂੰ ਸੈਕਸੀ ਅਬਿਊਜ ਕੀਤਾ। ਸਿਰਫ਼ ਦੋ ਸਾਧਣੀਆਂ ਕੁੜੀਆਂ ਨੇ ਤਸੀਹੇ ਝੱਲ ਜੇ ਜ਼ਲੀਲ ਹੋ
ਕੇ ਵੀ ਅਦਾਲਤ ਦਾ ਲੜ ਨਹੀਂ ਛੱਡਿਆ। 2002 ਤੋਂ ਲੈ ਕੇ 28 ਅਗਸਤ 2017 ਤੱਕ ਸਰਕਾਰ ਤੋਂ ਇਨਸਾਫ਼
ਦੀ ਭੀਖ ਦੀ ਆਸ ਲਾਈ ਰੱਖੀ ਹੈ। ਰੱਬ, ਅਦਾਲਤ, ਜੱਜ ਤੇ ਹੋਰ ਸਹਿਯੋਗੀਆਂ ਦਾ ਧੰਨਵਾਦ ਹੈ। ਜਿੰਨਾ ਜਿੰਨਾ ਨੇ ਨਿਧੱੜਕ ਹੋ ਕੇ ਸਾਥ
ਦਿੱਤਾ। ਕੀ ਹੋਰ ਰੇਪ-ਕੁੱਟਮਾਰ ਹੋਈਆਂ ਔਰਤ ਨੂੰ ਵੀ ਇਨਸਾਫ਼ ਮਿਲੇਗਾ? ਕੀ ਰੇਪ-ਕੁੱਟਮਾਰ ਹੋਈਆਂ ਔਰਤ ਨੂੰ ਵੀ ਸਰਕਾਰੀ ਆਫ਼ਸਰ ਇਮਾਨਦਾਰੀ ਨਾਲ ਸਹਿਯੋਗ ਦੇਣਗੇ? ਅਜੇ ਵੀ ਐਸੇ ਲੋਕ ਹਨ, ਜੋ ਰੇਪ-ਕੁੱਟਮਾਰ ਕਰਦੇ ਹਨ।
ਬਚਦੇ ਵੀ ਹਨ। ਕੈਨੇਡਾ, ਅਮਰੀਕਾ ਬਾਹਰਲੇ ਦੇਸ਼ਾਂ ਵਿੱਚ ਜਦੋਂ
ਕਿਸੇ ਬੱਚੇ ਜਾਂ ਔਰਤ ਦਾ ਘਰ ਅੰਦਰ ਜਾਂ ਬਾਹਰ ਸ਼ੋਸ਼ਣ ਰੇਪ-ਕੁੱਟਮਾਰ ਹੁੰਦੀ ਹੈ। ਉਸ ਲਈ ਪੁਲੀਸ
ਸਖ਼ਤੀ ਨਾਲ ਪੇਸ਼ ਆਉਂਦੀ ਹੈ। ਬਗੈਰ ਰਿਪੋਰਟ ਲਿਖੇ ਹੀ ਦੋਸ਼ੀ ਨੂੰ ਝੱਟ ਹੱਥਕੜੀ ਲਗਾਈ ਜਾਂਦੀ ਹੈ।
ਜੇਲ ਵਿੱਚ ਰੱਖ ਕੇ 24 ਘੰਟਿਆਂ ਵਿੱਚ ਸਿਧਾ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਹੈ। ਅਗਲੀ ਪੇਸ਼ੀ ਦੇ
ਕੇ ਜੇਲ ਵਿਚੋਂ ਬਾਹਰ ਛੱਡਿਆ ਜਾਂਦਾ ਹੈ। ਰੇਪ-ਕੁੱਟਮਾਰ ਹੋਈ ਔਰਤ ਨੂੰ ਉਸ ਦਾ ਆਪਣਾ ਘਰ ਜਾਂ
ਗੌਰਮਿੰਟ ਦਾ ਸੈਲਟਰ ਮੁਫ਼ਤ ਦਾ ਘਰ ਦਿੱਤਾ ਜਾਂਦਾ ਹੈ। ਗੌਰਮਿੰਟ ਵੱਲੋਂ ਮੁਫ਼ਤ ਵਿੱਚ ਸੋਸ਼ਲ
ਸਰਵਿਸ ਦੀ ਵਰਕਰ ਦਿੱਤੀ ਜਾਂਦੀ ਹੈ। ਜੋ ਔਰਤ ਹੀ ਹੁੰਦੀ ਹੈ। ਬੱਚਿਆਂ ਤੇ ਔਰਤ ਦੀ ਮਦਦ ਕਰਦੀ ਹੈ।
ਮੁਫ਼ਤ ਦਾ ਭੋਜਨ, ਕੱਪੜੇ, ਘਰ ਤੇ
ਭੱਤਾ ਬਿਲ ਫੇਅਰ ਗੌਰਮਿੰਟ ਤੋਂ 713 ਡਾਲਰ ਮਹੀਨੇ ਦਾ ਕੈਨੇਡਾ ਵਿੱਚ ਦਿਵਾਉਂਦੀ ਹੈ। ਕੇਸ ਲੜਨ ਲਈ
ਸਰਕਾਰੀ ਵਕੀਲ ਮਿਲਦਾ ਹੈ। ਜੋ ਰੇਪ-ਕੁੱਟਮਾਰ ਕਰਨ ਵਾਲੇ ਦੋਸ਼ੀ ਨੂੰ ਇੱਕ ਸਾਲ ਤੋਂ 7 ਸਾਲਾਂ ਦੀ
ਜੇਲ ਕਰਾਕੇ ਹਟਦਾ ਹੈ। ਇੱਥੇ ਵੀ ਪੰਜਾਬੀਆਂ ਕੁੜੀਆਂ ਰੇਪ-ਕੁੱਟਮਾਰ ਕਰਾ ਕੇ ਵੀ ਚੁੱਪ ਕਰ
ਜਾਂਦੀਆਂ ਹਨ। ਘਰ ਨਾ ਟੁੱਟ ਜਾਵੇ, ਕੇਸ ਤੱਕ ਵਾਪਸ ਲੈ ਲੈਂਦੀਆਂ
ਹਨ। ਕਈ ਕਈ ਬਾਰ ਰੇਪ-ਕੁੱਟਮਾਰ ਕਰਾਈ ਜਾਂਦੀਆਂ ਹਨ। ਪਤਾ ਨਹੀਂ ਔਰਤਾਂ ਕਦੋਂ ਜ਼ਲੀਲ ਹੋਣੋਂ
ਹਟਣਗੀਆਂ? ਕਦੋਂ ਰੇਪ-ਕੁੱਟਮਾਰ ਤੋਂ ਬਚਣਾ ਸਿੱਖਣਗੀਆਂ? ਮਰਦਾਂ ਤੇ ਸਮਾਜ ਦਾ ਡਰ ਕਦੋਂ ਪਰੇ ਵਗਾਹ ਮਾਰਨਗੀਆਂ? ਕਦੋਂ
ਅਦਾਲਤਾਂ ਵਿਚੋਂ ਔਰਤਾਂ ਨੂੰ ਇਨਸਾਫ਼ ਮਿਲੇਗਾ?
ਨੌਵੀਂ ਕਲਾਸ ਵਿੱਚ ਮੇਰੇ ਨਾਲ ਇੱਕ ਕੁੜੀ ਪੜ੍ਹਦੀ ਸੀ। ਇੱਕ ਸ਼ਾਮ ਉਹ
ਗੁਆਂਢੀਆਂ ਦੀ ਕੁੜੀ ਨਾਲ ਘਰ ਦੇ ਨਾਲ ਲਗਦੇ ਖੇਤ ਵਿੱਚ ਹੀ ਬਾਹਰ ਨੂੰ ਜੰਗਲ ਪਾਣੀ ਲੈਟਰੀਨ ਲਈ
ਗਈ। ਉੱਥੇ ਇੱਕ ਬੰਦਾ ਪਹਿਲਾਂ ਹੀ ਬੈਠਾ ਸੀ। ਉਸ ਨੇ ਕੁੜੀ ਦੀ ਬਾਂਹ ਫੜ ਲਈ। ਉਨ੍ਹਾਂ ਦੋਨਾਂ ਨੇ
ਰੌਲਾ ਨਹੀਂ ਪਾਇਆ। ਇੱਕ ਹੋਰ ਕੁੜੀ ਨੇ ਇਹ ਵਾਕਾ ਦੂਰੋਂ ਦੇਖਿਆ ਤੇ ਉੱਚੀ ਉੱਚੀ ਰੌਲਾ ਪਾ ਦਿੱਤਾ, “ ਕੁੜੀ
ਦੀ ਬਾਂਹ ਫੜ ਲਈ, ਲੋਕੋ ਬਚਾਵੇ। “ ਇਹ ਸੁਣ ਕੇ 6ਕੁ ਲੋਕ ਇਕੱਠੇ ਹੋਏ। ਜਿਸ ਵਿੱਚ ਉਸ ਕੁੜੀ ਦਾ ਚਾਚਾ ਵੀ ਸੀ। ਜੋ ਹੋਰ 10
ਜਾਣਿਆ ਨਾਲ ਗੁਰਦੁਆਰੇ ਦੇ ਮੂਹਰੇ ਥੜ੍ਹੇ ਤੇ ਬੈਠ ਕੇ ਸਾਰੀ ਦਿਹਾੜੀ ਸਵੇਰੇ 8 ਵਜੇ ਤੋਂ ਰਾਤ ਦੇ
9 ਵਜੇ ਤੱਕ ਲੋਕਾਂ ਦੀਆਂ ਔਰਤਾਂ ਨੂੰ ਲੰਘਦੇ ਜਾਂਦੇ ਦੇਖਦਾ ਸੀ। ਘਰ ਚਾਹ ਰੋਟੀ ਲਈ ਹੀ ਜਾਂਦਾ
ਸੀ। ਉੱਥੇ ਹੀ ਬੱਸ ਸਟੈਂਡ ਵੀ ਸੀ। ਇਸੇ ਚਾਚੇ ਨੇ ਕੁੜੀ ਨੂੰ ਘਰ ਦੇ ਅੰਦਰ ਹੀ ਬੰਦ ਕਰ ਦਿੱਤਾ।
ਸਕੂਲੋਂ ਜਾਣੋ ਹਟਾ ਲਈ। ਫਿਰ ਪਿੰਡੋਂ ਹੀ ਕੱਢ ਦਿੱਤੀ, ਬੰਬੇ ਭੇਜ
ਦਿੱਤੀ। ਜਿਵੇਂ ਬੰਬਈ ਵਿੱਚ ਤਾਂ ਮਰਦ ਹੀ ਨਹੀਂ ਹੋਣੇ। 16 ਸਾਲਾਂ ਦੀ ਕੁੜੀ ਦਾ ਵਿਆਹ ਕਰ ਦਿੱਤਾ।
ਉਸੇ ਘਰ ਦੇ ਹੁਣ ਵਾਲੇ ਜਵਾਨ ਮੁੰਡੇ ਤੇ ਬੁੱਢੇ ਉੱਥੇ ਹੀ ਔਰਤਾਂ ਦੇ ਰਸਤੇ ਵਿੱਚ ਬੈਠਦੇ ਹਨ।
ਇੰਨਾ ਮਰਦਾਂ ਤੋਂ ਉਸ ਬੰਦੇ ਨਾਲ ਅਜੇ ਤੱਕ ਨਜਿੱਠ ਨਹੀਂ ਹੋਇਆ। ਉਸ ਦੇ ਇੱਕ ਥੱਪੜ ਵੀ ਨਹੀਂ ਮਾਰ
ਸਕੇ। ਸਾਰਾ ਪਿੰਡ ਥੂਹ-ਥੂਹ ਤਾਂ ਕਰਦਾ ਸੀ। ਪਰ ਉਸੇ ਬੰਦੇ ਦੇ ਬਾਪ ਨੂੰ ਅਗਲੇ ਸਾਲ ਹੀ ਸਰਪੰਚ
ਬਣਾ ਦਿੱਤਾ ਸੀ। ਦੋ ਬਾਰ ਚੋਣਾ ਜਿੱਤਿਆ। ਅਖੀਰ ਨੂੰ ਅੱਤਵਾਦੀ ਮੁੰਡਿਆ ਨੇ ਸਰਪੰਚ ਮਾਰਿਆ। ਸਰਪੰਚ
ਨੇ ਵੀ ਵਿਹੜੇ ਵਾਲੀਆਂ ਨਾਲ ਰਲ ਕੇ ਜਵਾਨੀ ਵੇਲੇ ਤੋਂ ਬਹੁਤ ਗੰਦ ਪਾਇਆ ਹੋਇਆ ਸੀ।
ਕੈਨੇਡਾ, ਅਮਰੀਕਾ ਬਾਹਰਲੇ ਦੇਸ਼ਾਂ ਨੂੰ ਦੇਸੀ ਬੰਦੇ
ਸੈਕਸ ਵਿੱਚ ਖੁੱਲ ਹੋਣ ਲਈ ਬਦਨਾਮ ਕਰਦੇ ਹਨ। ਪਰ ਭਾਰਤ ਜਾਂ ਹੋਰ ਦੇਸ਼ਾਂ ਦੇ ਸਭਿਅਕ ਸ਼ਰਮੀਲੇ ਲੋਕ
ਜੋ ਕੁੱਝ ਸੈਕਸ ਦੇ ਮਾਮਲੇ ਵਿੱਚ ਕੁੜੀਆਂ ਨਾਲ ਕਰਦੇ ਹਨ। ਉਹ ਪੱਛਮੀ ਦੇਸ਼ਾਂ ਵਿੱਚ ਨਹੀਂ ਹੁੰਦਾ।
ਰਸਤੇ ਵਿੱਚ ਖੜ੍ਹ ਕੇ ਗਲੀਆਂ, ਮਹੱਲਿਆਂ, ਪਿੰਡਾਂ, ਸ਼ਹਿਰਾਂ ਦੇ ਖੂਜਿਆ, ਮੋੜਾ ‘ਤੇ ਖੜ੍ਹ ਕੇ ਔਰਤਾਂ ਨੂੰ ਸੁਣਾਂ ਕੇ ਗੰਦੀਆਂ
ਗਾਲ਼ਾ ਨਹੀਂ ਕੱਢੀਆਂ ਜਾਂਦੀਆਂ, ਅੱਖਾਂ ਨਹੀਂ ਮਾਰੀਆਂ ਜਾਂਦੀਆਂ।
ਛੇੜਿਆ ਨਹੀਂ ਜਾਂਦਾ, ਮਰਦ ਹੀ ਮਰਦਾਂ ਨਾਲ ਇੱਕ ਦੂਜੇ ਕੋਲ ਔਰਤ
ਨਾਲ ਗੰਦੀਆਂ ਗੱਲਾਂ ਕਰਨ ਦੀਆਂ ਗੱਪਾਂ ਨਹੀਂ ਮਾਰਦੇ। ਕੈਨੇਡਾ, ਅਮਰੀਕਾ
ਬਾਹਰਲੇ ਦੇਸ਼ਾਂ ਵਿੱਚ ਜੇ ਕਾਨੂੰਨ ਦੇ ਰਾਖੇ ਔਰਤ ਨਾਲ ਰੇਪ ਕਰਦੇ ਹਨ। ਝੱਟ ਨੌਕਰੀ ਤੋਂ ਹਟਾ ਕੇ
ਜੇਲ ਵਿੱਚ ਕੀਤਾ ਜਾਂਦਾ ਹੈ। ਭਾਰਤ ਤੇ ਹੋਰ ਦੇਸ਼ਾਂ ਵਿੱਚ ਰੇਪ 2% ਸਿਰਫ਼ ਨੌਕਰੀਆਂ ਤੇ ਬੋਸ ਰੇਪ
ਕਰਦੇ ਹਨ। ਔਰਤ ਦੀ ਪੱਤ ਲੁੱਟਣ ਵਾਲੇ 98% ਘਰ ਦੇ ਜਾਂ ਮੂੰਹ
ਬੋਲੇ ਮਰਦ ਸਕੇ ਬਾਪ, ਭਰਾ, ਪੁੱਤਰ, ਯਾਰ-ਦੋਸਤ, ਮਹਿਮਾਨਾਂ, ਗੁਆਂਢੀ, ਗਲੀ, ਮਹੱਲੇ, ਪਿੰਡ ਦਾ ਕੋਈ ਹੁੰਦਾ ਹੈ। ਘਰ ਆਇਆ ਮਹਿਮਾਨਾਂ ਕਿਸੇ ਵੀ ਉਮਰ ਦੀ ਔਰਤ ਨੂੰ ਬਲਾਤਕਾਰ
ਕਰ ਸਕਦਾ ਹੈ। ਜਿਵੇਂ ਘਰ ਵਿੱਚ ਕਿਸੇ ਵੀ ਬੰਦੇ ਦਾ ਆਉਣਾ। ਉਸ ਦੀ ਅੱਖ ਮੈਲੀ ਹੋ
ਸਕਦੀ ਹੈ। 1978 ਤੋਂ 1995 ਤੱਕ ਵੇਲੇ ਅੱਤਵਾਦੀ ਲੋਕਾਂ ਦੇ ਘਰਾਂ ਵਿਚੋਂ ਰੋਟੀਆਂ ਵੀ ਖਾਂਦੇ ਰਹੇ
ਤੇ ਔਰਤਾਂ ਵੀ ਬਲਾਤਕਾਰ ਕਰਦੇ ਰਹੇ। ਕੇ ਪੀ ਐਸ ਗਿੱਲ ਦੇ ਆਉਣ ਨਾਲ ਐਸੇ ਲੋਕ ਕਾਬੂ ਆਏ ਸਨ। ਉਸ
ਨੇ ਕਾਤਲਾਂ, ਚੋਰਾ, ਬੈਂਕ ਤੇ ਘਰਾਂ ਵਿੱਚ
ਡਕੈਤੀਆਂ ਮਾਰਨ ਵਾਲਿਆਂ, ਬਲਾਤਕਾਰੀਆਂ ਨੂੰ ਕਾਬੂ ਕੀਤਾ। ਕਈ ਲੋਕ ਕਿਸੇ
ਰਿਸ਼ਤੇਦਾਰ ਦੀ ਮਦਦ ਕਰਨ ਨੂੰ ਮਰਦ ਜਾ ਔਰਤ ਨੂੰ ਘਰ ਰੱਖ ਲੈਂਦੇ ਹਨ। ਜਾਂ ਘਰ ਅੰਦਰ ਵੀ ਕਿਸੇ ਨੂੰ
ਪੈਸੇ ਲੈ ਕੇ ਰੱਖਦੇ ਹਨ। ਅਗਲਾ ਦਾਅ ਲਾ ਕੇ ਬਲਾਤਕਾਰ ਕਰ ਜਾਂਦਾ ਹੈ। ਆਮ ਜਿਹੀ ਗੱਲ ਹੈ। ਕੁੱਲੀ, ਗੁੱਲੀ ਦੇ ਨਾਲ ਸਰੀਰਕ ਸੁਖ ਵੀ ਚਾਹੀਦਾ ਹੈ। ਹਰ ਬੰਦੇ ਦੀ ਜ਼ੁੰਮੇਵਾਰੀ ਬਣਦੀ ਹੈ। ਜੇ
ਐਸਾ ਮਹੋਲ ਬਣਦਾ ਹੈ। ਜਾਂ ਬਣ ਗਿਆ ਹੈ। ਉਸ ਵਿਚੋਂ ਕਿਵੇਂ ਨਿਕਲਿਆ ਜਾਵੇ? ਸਕੇ ਬਾਪ ਨੇ ਪਹਿਲਾਂ ਕੁੜੀ ਨੂੰ ਬੰਦੀ ਬਣਾ ਕੇ ਰੇਪ ਕੀਤਾ। ਇੱਕ ਦਿਨ ਘਰੋਂ ਭੱਜੀ ਕੇ
ਪੁਲਿਸ ਵਾਲਿਆਂ ਕੋਲ ਗਈ। ਉਨ੍ਹਾਂ ਨੇ ਬਲਾਤਕਾਰ ਕੀਤਾ। ਉਸ ਪਿੱਛੋਂ ਜਿੱਥੇ ਵੀ ਜਾਂਦੀ ਰਹੀ
ਅਣਗਿਣਤ ਮਰਦਾਂ ਨੇ ਰੇਪ ਕੀਤੇ। ਕੁੜੀਆਂ ਸੈਕਸੀ ਲੁੱਚੇ ਮਰਦਾ ਤੋਂ ਕਿਵੇਂ ਬਚਣ?ਪਤਾ ਨਹੀਂ ਲਗਦਾ, ਭਗਤ, ਕੌਣ
ਸਾਧ, ਕੌਣ ਗੁੰਡੇ ਹਨ?
ਪ੍ਰਾਈਮ ਏਸ਼ੀਆ ਟੀਵੀ ਕੈਨੇਡਾ ‘ਤੇ ਬੱਚਿਆਂ ਦੀ ਡਾਕਟਰ
ਹਰਸ਼ਿੰਦਰ ਕੌਰ ਨੇ ਇੰਟਰਵਿਊ ਵਿੱਚ ਦੱਸਿਆ, ਅੱਗੇ ਵੀ ਕੁੜੀਆਂ ਨੂੰ
ਚੰਗੀ ਤੇ ਪੁਰੀ ਖ਼ੁਰਾਕ ਨਹੀਂ ਦਿੱਤੀ ਜਾਂਦੀ ਸੀ। ਇਸੇ ਲਈ ਔਰਤ ਮਰਦ ਤੋਂ ਛੋਟੀ ਹੁੰਦੀ ਆਈ ਹੈ।
ਪੁਰਾਣੇ ਸਮੇਂ ਵਿੱਚ ਕੁੜੀਆਂ ਮਾਰ-ਮਾਰ ਕੇ ਖੂਹ ਭਰ ਦਿੱਤਾ ਜਾਂਦਾ ਸੀ। ਸਿਰ ਤੋਂ ਧੜ ਅਲੱਗ ਕੀਤਾ
ਜਾਂਦਾ ਸੀ। ਕੁੜੀਆਂ ਦੀ ਬਲੀ ਵੀ ਦਿੱਤੀ ਜਾਂਦੀ ਸੀ। ਕਈ ਕਬੀਲੇ ਤਾਂ ਔਰਤ ਨੂੰ ਵੱਢ ਕੇ ਹੀ ਖਾ ਜਾਂਦੇ
ਸਨ। ਸੋਹਣੀਆਂ ਕੁੜੀਆਂ ਨੂੰ ਮਾਰ ਹੀ ਦਿੱਤਾ ਜਾਂਦਾ ਸੀ। ਕੁੜੀਆਂ ਦੀ ਪੱਤ ਲੁੱਟ ਕੇ ਬਦਲਾ ਲਿਆ
ਜਾਂਦਾ ਸੀ। ਅਮੀਰ ਮਰਦ ਤਾਂ ਗ਼ਰੀਬਾਂ ਦੀਆਂ ਕੁੜੀਆਂ ਦੀ ਇੱਜ਼ਤ ਲੁੱਟਦੇ ਰਹੇ ਹਨ। ਇੱਕ ਸਮਾਂ ਸੀ, 800 ਸਾਲ ਪਹਿਲਾਂ ਬੱਚੇ ਜੰਮਣ ਤੋਂ ਲੈ ਕੇ 5 ਸਾਲ ਤੱਕ ਦੀ ਕੁੜੀਆਂ ਮੁੰਡਿਆ ਦੀ ਸੁੰਨਤ
ਕਰਦੇ ਸੀ। ਸੋਚ ਕੇ ਦੇਖੋ ਕਿੰਨੀ ਤਕਲੀਫ਼ ਬੱਚਿਆਂ ਨੂੰ ਹੁੰਦੀ ਸੀ। ਜਦੋਂ ਉਹ ਬੋਲ ਕੇ ਦੱਸ ਨਹੀਂ
ਸਕਦੇ ਸੀ। ਨਾ ਹੀ ਦਰਦ ਦੀ ਗੋਲੀ ਦਿੱਤੀ ਜਾਂਦੀ ਸੀ। ਜ਼ਖ਼ਮ ਖ਼ਰਾਬ ਹੋਣ ਤੇ ਮਰਨ ਨਾਲ ਫ਼ੂਕ, ਦੱਬ ਦਿੱਤਾ ਜਾਂਦਾ ਸੀ। ਕੁੜੀਆਂ ਦੇ ਗੁਪਤ ਅੰਗ ਤੇ ਟਾਂਕੇ ਲੱਗਾ ਦਿੱਤੇ ਜਾਂਦੇ ਸੀ। ਜੇ
ਟਾਂਕੇ ਨਹੀਂ ਲੱਗੇ ਹੁੰਦੇ ਸੀ ਤਾਂ ਵਿਆਹ ਕੇ ਵੀ ਮਰਦ ਉਸ ਨੂੰ ਛੱਡ ਦਿੰਦੇ ਸੀ। ਮਰਦ ਨੂੰ ਕੁਆਰੀ
ਕੁੜੀ ਚਾਹੀਦੀ ਹੁੰਦੀ ਹੈ। ਮਰਦ ਆਪ ਭਾਵੇਂ ਕਿੰਨੀਆਂ ਵੀ ਔਰਤਾਂ ਨਾਲ ਹਮ-ਬਿਸਤਰ ਹੁੰਦਾ ਰਹੇ।
1984 ਵਾਂਗ ਫ਼ੌਜੀਆਂ ਨੂੰ ਸਰਕਾਰਾਂ ਇੰਨੀ ਕੁ ਖੁੱਲ ਦਿੰਦੇ ਰਹੇ ਹਨ, ਕਿ ਔਰਤਾਂ ਦਾ ਕੁਆਰੀਆਂ ਕੁੜੀਆਂ ਦਾ ਬਲਾਤਕਾਰ ਕਰਦੇ ਰਹੋ, ਜੇ ਬੱਚੇ ਹੁੰਦੇ ਹਨ, ਹੋਈ ਜਾਣ ਆਪਣੀ ਮਰਦਨਗੀ ਦਾ ਬੀਜ
ਖਿਲਾਰੀ ਜਾਵੋ। ਨਾ ਬਾਲਗ ਬੱਚੀਆਂ ਕੁੱਝ ਮਹੀਨਿਆਂ ਦੀਆਂ ਤੋਂ ਹੀ ਜਾਣ ਪਛਾਣ ਵਾਲੇ ਮਰਦ ਬਲਾਤਕਾਰ
ਕਰਦੇ ਆਏ ਹਨ। ਇੱਕ ਬੱਚੀ ਢਾਈ ਸਾਲਾਂ ਦੀ ਦੇ ਗੁਪਤ ਅੰਗ ਵਿਚੋਂ ਦੀ ਹੋ ਕੇ ਬੱਚੇ ਦਾਨੀ ਵਿੱਚ
ਦੰਦਾ ਵਾਲਾ ਬੁਰਸ਼ ਧੱਕਿਆ ਲੱਭਾ। ਉਹ ਕੁੜੀ ਮਰ ਗਈ ਸੀ। ਮਾਂ ਤੋਂ ਜ਼ੋਰ ਦੇ ਕੇ ਪੁੱਛਿਆ ਗਿਆ। ਬੁਰਸ਼
ਇਸ ਜਗਾ ਤੇ ਕਿਵੇਂ ਜਾ ਵੜਿਆ? ਤਾਂ ਮਾਂ ਨੇ ਦੱਸਿਆ, “ ਇਹ ਕੰਮ ਕੁੜੀ ਦੇ ਬਾਪ ਨੇ ਕੀਤਾ ਹੈ। “ ਕਈ
ਕੁੜੀਆਂ ਹਰੇਕ ਉਮਰ ਦੀਆਂ 5, 8, 12, 18 ਸਾਲਾਂ ਦੀਆਂ ਜਾਲੀਆਂ, ਮਰੀਆਂ ਹੋਈਆਂ ਹਸਪਤਾਲ ਵਿੱਚ
ਆਈਆਂ ਹਨ। ਜੋ ਗਰਭ ਤੋਂ ਸਨ। ਕਈਆਂ ਦੇ ਗਰਭ ਵਿੱਚੋਂ ਬੱਚੇ, ਸੋਟੀਆਂ, ਨਿਰੋਧ, ਸ਼ੇਵਿੰਗ ਦੇ ਤਿੱਖੇ ਬਲੇਡ ਲੱਭੇ ਹਨ। ਸੈਕਸ
ਕਰਕੇ ਬੱਚਾ ਹੋਣ ਕਰਕੇ ਕੁੜੀਆਂ ਮਾਰੀਆਂ ਜਾਲੀਆਂ ਜਾਂਦੀਆਂ ਹਨ। ਤਿੱਖੇ ਬਲੇਡ ਨਾਲ ਗਰਭ ਪਾਤ ਕਰਨ
ਦੀ ਕੋਸ਼ਿਸ਼ ਹੋ ਸਕਦੀ ਹੈ। ਜੇ ਨਿਰੋਧ ਸੈਕਸ ਕਰਦੇ ਸਮੇਂ ਲਹਿ ਜਾਵੇ, ਗਰਭ
ਦੇ ਅੰਦਰ ਬੱਚੇਦਾਨੀ ਵਿੱਚ ਵੀ ਚਲਾ ਜਾਂਦਾ ਹੈ। ਦੂਜੇ ਬੰਦੇ ਦੀ ਵੀ ਮਾਪੇ ਪੁਲਿਸ ਨੂੰ ਰਿਪੋਰਟ
ਨਹੀਂ ਕਰਨਾ ਚਾਹੁੰਦੇ। ਇਸੇ ਲਈ ਐਸੇ ਬੰਦਿਆਂ ਨੂੰ ਹੋਰ ਜੁਰਮ ਕਰਨ ਦੀ ਜਕ ਖੁੱਲ ਜਾਂਦੀ ਹੈ। ਕਈ
ਔਰਤਾਂ ਮੁੜ ਕੇ ਮਾਂ ਨਹੀਂ ਬਣ ਸਕਦੀਆਂ। ਇੱਕ 90 ਸਾਲਾਂ ਦੀ ਔਰਤ ਦਾ ਉਸ ਦੇ 60 ਸਾਲਾਂ ਦੇ ਸ਼ਰਾਬੀ
ਪੁੱਤਰ ਨੇ ਬਲਾਤਕਾਰ ਕਰਕੇ ਮਾਂ ਦੇ ਗਰਭ ਵਿੱਚ ਡਾਂਗ ਚਾੜ ਕੇ ਉਹ ਨੂੰ ਮਾਰ ਦਿੱਤੀ। 30 ਦੇਸ਼ਾਂ
ਵਿੱਚ 200 ਮਿਲੀਅਨ ਔਰਤਾਂ 2017 ਵਿੱਚ ਜਨਮ ਦੇਣ ਵੇਲੇ ਮਰਨ ਵਾਲੀਆਂ ਕੁੜੀਆਂ ਅਜੇ ਵੀ ਸ਼ਿਕਾਰ ਹੋ
ਰਹੀਆਂ ਹਨ। ਇੱਕ ਪੱਤਰਕਾਰ ਦਾ ਕੈਮਰਾ ਥੋੜੇ ਦਿਨ ਪਹਿਲਾਂ ਤੋੜ ਦਿੱਤਾ ਸੀ। ਕੱਪੜੇ ਪਾੜ ਦਿੱਤੇ
ਸਨ। ਕਿਉਂਕਿ ਉਸ ਵਿੱਚ ਮੀਡੀਆ ਵਾਲੇ ਨੇ ਕੁੱਝ ਐਸੀ ਵੀਡੀਉ ਬਣਾ ਲਈ ਸੀ। ਉੱਥੋਂ ਦੀਆਂ ਔਰਤਾਂ ਅੱਜ
ਵੀ ਮੰਜੇ ‘ਤੇ ਨਹੀਂ ਬੈਠ ਸਕਦੀਆਂ। ਇੱਕ ਔਰਤ ਉਸ ਮੀਡੀਆ ਵਾਲੇ ਦੇ
ਮੰਜੇ ਨੂੰ ਢੋਹ ਲਾ ਕੇ ਬੈਠ ਗਈ ਸੀ। ਉਸ ਦੇ ਭਰਾ ਨੇ ਉਹ ਸੋਟੀ ਨਾਲ ਕੁੱਟੀ। ਤੇ ਕੈਮਰਾ ਤੱਕ ਤੋੜ
ਦਿੱਤਾ। ਇੱਕ 12 ਸਾਲਾਂ ਦੀ ਕੁੜੀ ਨੂੰ ਸ਼ਰਾਬ ਦੀ ਬੋਤਲ ਦੇ ਬਦਲੇ ਟਰੱਕ ਡਰਾਈਵਰ ਨੂੰ ਵੇਚ ਦਿੱਤਾ।
ਤਿੰਨ ਬਾਰ ਵੇਚੀ ਗਈ। ਇੱਕ ਕੁੜੀ 5 ਦਿਨ ਸਕੂਲ ਨਹੀਂ ਗਈ। ਉਸ ਦਾ ਮਾਸਟਰ ਕੁੜੀ ਦੇ ਘਰ ਗਿਆ ਤਾਂ
ਦਾਦੇ ਨੇ ਦੱਸਿਆ, “ ਮੇਰਾ ਮੁੰਡਾ ਸ਼ਰਾਬੀ ਹੈ। ਸਾਰੀ ਰਾਤ ਨਰਮੇ
ਦੇ ਖੇਤ ਵਿੱਚ ਲੁੱਕ ਕੇ ਰਾਤ ਗੁਜ਼ਾਰੀ ਹੈ। ਹਰ ਰੋਜ਼ ਸਾਰੇ ਟੱਬਰ ਨੂੰ ਕੁੱਟਦਾ ਰਹਿੰਦਾ ਹੈ। ਕੁੜੀ
ਦੀ ਮਾਂ ਦੀ ਬਾਂਹ ਤਿੰਨ ਥਾਵਾਂ ਤੋਂ ਟੁੱਟ ਗਈ। ਮੁੰਡੇ ਨੇ ਖਾਣ ਵਾਲੀ ਕਣਕ ਵੀ ਵੇਚ ਦਿੱਤੀ ਹੈ।
ਘਰ ਵਿੱਚ ਖਾਣ ਲਈ ਕੁੱਝ ਨਹੀਂ ਹੈ। ਭੁੱਖੇ ਭਾਣੇ ਬੈਠੇ ਹਾਂ। “
Comments
Post a Comment