Siri Guru Sranth Sahib 351 of 1430
ਸ੍ਰੀ ਗੁਰੂ ਗ੍ਰੰਥਿ
ਸਾਹਿਬ ਅੰਗ 351of 1430
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com

16058 ਕਹੈ ਨਾਨਕੁ ਛਪੈ ਕਿਉ ਛਪਿਆ ਏਕੀ ਏਕੀ ਵੰਡਿ ਦੀਆ
॥੪॥੭॥
Kehai Naanak Shhapai Kio Shhapiaa Eaekee Eaekee Vandd Dheeaa ||4||7||
कहै नानकु छपै किउ छपिआ एकी एकी वंडि दीआ ॥४॥७॥
ਸਤਿਗੁਰੂ ਨਾਨਕ ਕਹਿ ਰਹੇ ਹਨ, ਪ੍ਰਭੂ ਕੁਦਰਤਿ ਵਿਚ ਲੁਕਿਆ ਹੋਇਆ ਹੈ, ਲੁਕਿਆ ਰਹਿ ਨਹੀਂ ਸਕਦਾ। ਰੱਬ ਨੇ ਮੋਹਣੀ ਅਵਤਾਰ ਧਾਰ ਕੇ, ਉਹ ਰਤਨ ਇਕ ਇਕ ਕਰ ਕੇ ਵੰਡ ਦਿੱਤੇ ਹਨ ||4||7||
Says Nanak, by hiding, how can the Lord be hidden? He has given each their share, one by one. ||4||7||
16059 ਆਸਾ ਮਹਲਾ ੧ ॥
Aasaa Mehalaa 1 ||
आसा महला १ ॥
ਸਤਿਗੁਰ ਸ੍ਰੀ ਨਾਨਕ ਦੇਵ ਜੀ ਦੀ ਬਾਣੀ ਹੈ 1 ||
Aasaa, First Mehl 1 ||

16060 ਕਰਮ ਕਰਤੂਤਿ ਬੇਲਿ ਬਿਸਥਾਰੀ ਰਾਮ ਨਾਮੁ ਫਲੁ ਹੂਆ
॥
Karam Karathooth Bael Bisathhaaree Raam Naam Fal Hooaa ||
करम करतूति बेलि बिसथारी राम नामु फलु हूआ ॥
ਰੱਬ ਦੀ ਭਗਤੀ ਨਾਲ ਬੰਦੇ ਦਾ ਉੱਚਾ ਆਚਰਨ ਬਣਦਾ ਹੈ। ਉੱਚਾ ਜੀਵਨ ਬੰਦੇ ਦੀ ਖਿੱਲਰੀ ਹੋਈ ਵੇਲ ਹੈ। ਇਸ ਉੱਚੇ ਜੀਵਨ ਵੇਲ ਨੂੰ ਰੱਬ ਦੀ ਭਗਤੀ ਲੱਗਦੀ ਹੈ ॥
The vine of good actions and character has spread out, and it bears the fruit of the Lord's Name.
16061 ਤਿਸੁ ਰੂਪੁ ਨ ਰੇਖ ਅਨਾਹਦੁ ਵਾਜੈ ਸਬਦੁ ਨਿਰੰਜਨਿ ਕੀਆ ॥੧॥
This Roop N Raekh Anaahadh Vaajai Sabadh Niranjan Keeaa ||1||
तिसु रूपु न रेख अनाहदु वाजै सबदु निरंजनि कीआ ॥१॥
ਉਸ ਰੱਬ ਦਾ ਕੋਈ ਸ਼ਕਲ, ਆਕਾਰ ਨਹੀਂ ਹੈ। ਪਿਆਰੇ ਪ੍ਰਭੂ ਨੇ ਭਗਤ ਦੇ ਅੰਦਰ ਰੱਬੀ ਗੁਰਬਾਣੀ ਦੇ ਸ਼ਬਦਾਂ ਦੇ ਬੇਅੰਤ ਸੰਗੀਤ ਨਾਲ ਮਨ ਅਨੰਦ ਕਰ ਦਿੱਤਾ ਹੈ ||1||
The Name has no form or outline; it vibrates with the unstruck Sound Current; through the Word of the Shabad, the Immaculate Lord is revealed. ||1||
16062 ਕਰੇ ਵਖਿਆਣੁ ਜਾਣੈ ਜੇ ਕੋਈ ॥
Karae Vakhiaan Jaanai Jae Koee ||
करे वखिआणु जाणै जे कोई ॥
ਜੇ ਕੋਈ ਬੰਦਾ ਰੱਬ ਨੂੰ ਯਾਦ ਕਰੇ। ਪ੍ਰਭੂ ਨਾਲ ਜਾਣ-ਪਛਾਣ ਪਾ ਲਵੇ ॥
One can speak on this only when he knows it.
16063 ਅੰਮ੍ਰਿਤੁ ਪੀਵੈ ਸੋਈ ॥੧॥ ਰਹਾਉ ॥
Anmrith Peevai Soee ||1|| Rehaao ||
अम्रितु पीवै सोई ॥१॥ रहाउ ॥
ਉਹ ਰੱਬੀ ਗੁਰਬਾਣੀ ਦੇ ਨਾਮ ਅੰਮ੍ਰਿਤ ਰਸ ਪੀਂਦਾ ਹੈ ॥1॥ ਰਹਾਉ ॥
He alone drinks in the Ambrosial Nectar. ||1||Pause||
16064 ਜਿਨ੍ਹ੍ਹ ਪੀਆ ਸੇ ਮਸਤ ਭਏ ਹੈ ਤੂਟੇ ਬੰਧਨ ਫਾਹੇ ॥
Jinh Peeaa Sae Masath Bheae Hai Thoottae Bandhhan Faahae ||
जिन्ह पीआ से मसत भए है तूटे बंधन फाहे ॥
ਜਿਨ੍ਹਾਂ ਬੰਦਿਆਂ ਨੇ, ਰੱਬੀ ਗੁਰਬਾਣੀ ਨਾਮ-ਰਸ ਪੀਤਾ, ਉਹ ਮਸਤ ਹੋ ਗਏ। ਉਨ੍ਹਾਂ ਦੇ ਮਾਇਆ ਦੇ ਬੰਧਨ ਤੇ ਫਾਹੇ ਟੁੱਟ ਗਏ ਹਨ। ਭਗਵਾਨ ਦੀ ਜੋਤ ਨਾਲ, ਭਗਤਾਂ ਦੀ ਜੋਤ ਸੁਰਤ ਜਾਗ ਗਈ ਹੈ ॥
Those who drink it in are enraptured; their bonds and shackles are cut away.
16065 ਜੋਤੀ ਜੋਤਿ ਸਮਾਣੀ ਭੀਤਰਿ ਤਾ ਛੋਡੇ ਮਾਇਆ ਕੇ ਲਾਹੇ ॥੨॥
Jothee Joth Samaanee Bheethar Thaa Shhoddae Maaeiaa Kae Laahae ||2||
जोती जोति समाणी भीतरि ता छोडे माइआ के लाहे ॥२॥
ਭਗਵਾਨ ਦੀ ਜੋਤ ਨਾਲ, ਭਗਤਾਂ ਦੀ ਜੋਤ ਸੁਰਤ ਜਾਗ ਗਈ ਹੈ। ਉਹਨਾਂ ਨੇ ਮਾਇਆ ਤੇ ਮੋਹ ਦੀ ਦੌੜ-ਭੱਜ ਛੱਡ ਦਿੱਤੀ ਹੈ ||2||
When one's light blends into the Divine Light, then the desire for Maya is ended. ||2||
16066 ਸਰਬ ਜੋਤਿ ਰੂਪੁ ਤੇਰਾ ਦੇਖਿਆ ਸਗਲ ਭਵਨ ਤੇਰੀ ਮਾਇਆ ॥
Sarab Joth Roop Thaeraa Dhaekhiaa Sagal Bhavan Thaeree Maaeiaa ||
सरब जोति रूपु तेरा देखिआ सगल भवन तेरी माइआ ॥
ਭਗਤਾਂ ਨੇ, ਸਾਰੇ ਜੀਵਾਂ ਵਿਚ ਤੇਰਾ ਹੀ ਦੀਦਾਰ ਕੀਤਾ। ਭਗਤਾਂ ਨੇ, ਸਾਰੇ ਭਵਨਾਂ ਵਿਚ ਤੇਰੀ ਪੈਦਾ ਕੀਤੀ ਮਾਇਆ ਪ੍ਰਭਾਵ ਪਾਉਂਦੀ ਵੇਖੀ ਹੈ ॥
Among all lights, I behold Your Form; all the worlds are Your Maya.
16067 ਰਾਰੈ ਰੂਪਿ ਨਿਰਾਲਮੁ ਬੈਠਾ ਨਦਰਿ ਕਰੇ ਵਿਚਿ ਛਾਇਆ ॥੩॥
Raarai Roop Niraalam Baithaa Nadhar Karae Vich Shhaaeiaa ||3||
रारै रूपि निरालमु बैठा नदरि करे विचि छाइआ ॥३॥
ਪ੍ਰਭੂ ਸਾਰੇ ਸੰਸਾਰ ਦੀ ਭੱਜ-ਦੋੜ ਵਿਚੋਂ, ਅਲੱਗ ਹੀ ਸ਼ਾਨ ਨਾਲ ਬੈਠਾ ਵੇਖ ਰਿਹਾ ਹੈ ||3||
Among the tumults and forms, He sits in serene detachment; He bestows His Glance of Grace upon those who are engrossed in the illusion. ||3||
16068 ਬੀਣਾ ਸਬਦੁ ਵਜਾਵੈ ਜੋਗੀ ਦਰਸਨਿ ਰੂਪਿ ਅਪਾਰਾ ॥
Beenaa Sabadh Vajaavai Jogee Dharasan Roop Apaaraa ||
बीणा सबदु वजावै जोगी दरसनि रूपि अपारा ॥
ਭਗਤ ਰੱਬ ਦੇ ਦਰਸ਼ਨ ਵਿਚ ਬਹੁਤ ਮਸਤ ਹੋਕੇ, ਰੱਬੀ ਗੁਰਬਾਣੀ ਦੇ ਨਾਮ ਬੀਨ ਵਜਾਉਂਦਾ ਰਹਿੰਦਾ ਹੈ ॥
The Yogi who plays on the instrument of the Shabad gains the Blessed Vision of the Infinitely Beautiful Lord.
16069 ਸਬਦਿ ਅਨਾਹਦਿ ਸੋ ਸਹੁ ਰਾਤਾ ਨਾਨਕੁ ਕਹੈ ਵਿਚਾਰਾ ॥੪॥੮॥
Sabadh Anaahadh So Sahu Raathaa Naanak Kehai Vichaaraa ||4||8||
सबदि अनाहदि सो सहु राता नानकु कहै विचारा ॥४॥८॥
ਸਤਿਗੁਰ ਨਾਨਕ ਜੀ ਬਿਚਾਰ ਦੱਸਦੇ ਹਨ, ਭਗਤ ਰੱਬੀ ਗੁਰਬਾਣੀ ਦੇ ਨਾਮ ਨਾਲ ਜੁੜ ਕੇ, ਅੰਨਦਤ ਤ੍ਰਿਪਤ ਹੋ ਕੇ, ਰੱਬ ਦੇ ਰੰਗ ਵਿਚ ਰੰਗਿਆ ਹੋਇਆ ਹੁੰਦਾ ਹੈ ||4||8||
He, the Lord, is immersed in the Unstruck Shabad of the Word, says Nanak, the humble and meek. ||4||8||
16070 ਆਸਾ ਮਹਲਾ ੧ ॥
Aasaa Mehalaa 1 ||
आसा महला १ ॥
ਆਸਾ ਮਹਲਾ ਸਤਿਗੁਰ ਸ੍ਰੀ ਨਾਨਕ ਦੇਵ ਜੀ ਦੀ ਬਾਣੀ ਹੈ 1 ||
Aasaa, First Mehl 1 ||
16071 ਮੈ ਗੁਣ ਗਲਾ ਕੇ ਸਿਰਿ ਭਾਰ ॥
Mai Gun Galaa Kae Sir Bhaar ||
मै गुण गला के सिरि भार ॥
ਮੇਰੇ ਗੁਣ ਐਸੇ ਹਨ। ਆਪਣੇ ਸਿਰ ਉੱਤੇ ਨਿਰੀਆਂ ਗੱਲਾਂ ਹੀ ਪੱਲੇ ਪਾਈਆਂ ਹੋਈਆਂ ਹਨ ॥
My virtue is that I carry the load of my words upon my head.
16072 ਗਲੀ ਗਲਾ ਸਿਰਜਣਹਾਰ ॥
Galee Galaa Sirajanehaar ||
गली गला सिरजणहार ॥
ਗੱਲਾਂ ਵਿਚੋਂ ਸਿਰਫ਼ ਉਹ ਗੱਲਾਂ ਹੀ ਚੰਗੀਆਂ ਹਨ। ਜੋ ਦੁਨੀਆ ਨੂੰ ਬਣਾਉਣ ਵਾਲੇ ਪ੍ਰਭੂ ਦੀਆਂ ਗੱਲਾਂ ਹਨ॥
The real words are the Words of the Creator Lord.
16073 ਖਾਣਾ ਪੀਣਾ ਹਸਣਾ ਬਾਦਿ ॥
Khaanaa Peenaa Hasanaa Baadh ||
खाणा पीणा हसणा बादि ॥
ਤਦ ਤੱਕ ਖਾਣ, ਪੀਣ, ਹੱਸਣ ਕੋਈ ਸੁਆਦ, ਆਸਰਾ ਨਹੀਂ ਹੈ ॥
How useless are eating, drinking and laughing,
16074 ਜਬ ਲਗੁ ਰਿਦੈ ਨ ਆਵਹਿ ਯਾਦਿ ॥੧॥
Jab Lag Ridhai N Aavehi Yaadh ||1||
जब लगु रिदै न आवहि यादि ॥१॥
ਜਦੋਂ ਤੱਕ, ਦੁਨੀਆ ਨੂੰ ਸਿਰਜਣਹਾਰ ਪ੍ਰਭੂ ਤੂੰ ਹਿਰਦੇ ਵਿਚ ਚੇਤੇ ਨਾਂ ਆਵੇ ||1||
If the Lord is not cherished in the heart! ||1||
16075 ਤਉ ਪਰਵਾਹ ਕੇਹੀ ਕਿਆ ਕੀਜੈ ॥
Tho Paravaah Kaehee Kiaa Keejai ||
तउ परवाह केही किआ कीजै ॥
ਤਾਂ ਕਿਸੇ ਦੀ ਕੋਈ ਡਰ, ਝੇਪ, ਸਹਿਮ ਨਹੀਂ ਰਹਿੰਦਾ ॥
Why should someone care for anything else,
16076 ਜਨਮਿ ਜਨਮਿ ਕਿਛੁ ਲੀਜੀ ਲੀਜੈ ॥੧॥ ਰਹਾਉ ॥
Janam Janam Kishh Leejee Leejai ||1|| Rehaao ||
जनमि जनमि किछु लीजी लीजै ॥१॥ रहाउ ॥
ਮਨੁੱਖਾ ਜਨਮ ਵਿਚ ਆ ਕੇ, ਜੇ ਖੱਟਣ-ਜੋਗ ਰੱਬੀ ਗੁਰਬਾਣੀ ਦੇ ਨਾਮ ਅੰਮ੍ਰਿਤ ਰਸ ਇਕੱਠਾ ਕਰੀਏ। ॥1॥ ਰਹਾਉ ॥
If throughout his life, he gathers in that which is truly worth gathering? ||1||Pause||
16077 ਮਨ ਕੀ ਮਤਿ ਮਤਾਗਲੁ ਮਤਾ ॥
Man Kee Math Mathaagal Mathaa ||
मन की मति मतागलु मता ॥
ਬੁੱਧ ਮਸਤ ਹਾਥੀ ਬੱਣਿਆ ਪਿਆ ਹੈ। ਇਹ ਅਹੰਕਾਰੀ ਮਨ ਹੈ ॥
The intellect of the mind is like a drunken elephant.
16078 ਜੋ ਕਿਛੁ ਬੋਲੀਐ ਸਭੁ ਖਤੋ ਖਤਾ ॥
Jo Kishh Boleeai Sabh Khatho Khathaa ||
जो किछु बोलीऐ सभु खतो खता ॥
ਜੋ ਕੁਝ ਮਨ ਬੋਲਦੇ ਹੈ ਸਭ ਭੈੜਾਂ ਗੰਦ ਹੀ ਬੋਲਦਾ ਹੈ ॥
Whatever one utters is totally false, the most false of the false.
16079 ਕਿਆ ਮੁਹੁ ਲੈ ਕੀਚੈ ਅਰਦਾਸਿ ॥
Kiaa Muhu Lai Keechai Aradhaas ||
किआ मुहु लै कीचै अरदासि ॥
ਪ੍ਰਮਾਤਮਾ ਅਰਦਾਸ ਵੀ ਕਿਸ ਮੂੰਹ ਨਾਲ ਕਰੀਏ ॥
So what face should we put on to offer our prayer,
16080 ਪਾਪੁ ਪੁੰਨੁ ਦੁਇ ਸਾਖੀ ਪਾਸਿ ॥੨॥
Paap Punn Dhue Saakhee Paas ||2||
पापु पुंनु दुइ साखी पासि ॥२॥
ਬੁਰਾਈਆਂ, ਚੰਗਿਆਈਆਂ, ਮਾੜੇ ਕੰਮ ਤੇ ਦਾਨ ਦੇ ਗਵਾਹ ਮੌਜੂਦ ਹਨ ||2||
When both virtue and vice are close at hand as witnesses? ||2||
16081 ਜੈਸਾ ਤੂੰ ਕਰਹਿ ਤੈਸਾ ਕੋ ਹੋਇ ॥
Jaisaa Thoon Karehi Thaisaa Ko Hoe ||
जैसा तूं करहि तैसा को होइ ॥
ਪ੍ਰਭੂ ਤੂੰ ਆਪ ਹੀ ਜੀਵ ਨੂੰ ਜਿਹੋ ਜਿਹਾ ਬੱਣਾਂਦਾ ਹੈਂ। ਉਹੋ ਜਿਹਾ ਉਹ ਬਣ ਜਾਂਦਾ ਹੈ ॥
As You make us, so we become.
16082 ਤੁਝ ਬਿਨੁ ਦੂਜਾ ਨਾਹੀ ਕੋਇ ॥
Thujh Bin Dhoojaa Naahee Koe ||
तुझ बिनु दूजा नाही कोइ ॥
ਤੈਥੋਂ ਬਗੈਰ ਹੋਰ ਕੋਈ ਦੇਖ਼ ਭਾਲ ਕਰਨ ਵਾਲਾ ਨਹੀਂ ਹੈ ॥
Without You, there is no other at all.
16083 ਜੇਹੀ ਤੂੰ ਮਤਿ ਦੇਹਿ ਤੇਹੀ ਕੋ ਪਾਵੈ ॥
Jaehee Thoon Math Dhaehi Thaehee Ko Paavai ||
जेही तूं मति देहि तेही को पावै ॥
ਤੂੰ ਹੀ ਜਿਹੋ ਜਿਹੀ ਅਕਲ ਬਖ਼ਸ਼ਦਾ ਹੈਂ। ਉਹੀ ਅਕਲ ਜੀਵ ਲੈ ਲੈਂਦਾ ਹੈ ॥
As is the understanding which You bestow, so do we receive.
16084 ਤੁਧੁ ਆਪੇ ਭਾਵੈ ਤਿਵੈ ਚਲਾਵੈ ॥੩॥
Thudhh Aapae Bhaavai Thivai Chalaavai ||3||
तुधु आपे भावै तिवै चलावै ॥३॥
ਤੈਨੂੰ ਚੰਗਾ ਲਗਦਾ ਹੈ, ਤੂੰ ਉਸੇ ਤਰ੍ਹਾਂ ਜਗਤ ਦੀ ਕਾਰ ਚਲਾ ਰਿਹਾ ਹੈਂ ||3||
As it pleases Your Will, so do You lead us. ||3||
16085 ਰਾਗ ਰਤਨ ਪਰੀਆ ਪਰਵਾਰ ॥
Raag Rathan Pareeaa Paravaar ||
राग रतन परीआ परवार ॥
ਸ੍ਰੇਸ਼ਟ ਰਾਗ, ਰਾਗਣੀਆਂ ਦਾ ਸਾਰਾ ਪਰਵਾਰ ਹੋਵੇ ॥
The divine crystalline harmonies, their consorts, and their celestial families
16086 ਤਿਸੁ ਵਿਚਿ ਉਪਜੈ ਅੰਮ੍ਰਿਤੁ ਸਾਰ ॥
This Vich Oupajai Anmrith Saar ||
तिसु विचि उपजै अम्रितु सार ॥
ਇਸ ਵਿਚ ਸ੍ਰੇਸ਼ਟ ਬਾਣੀ ਦਾ ਨਾਮ ਰਸ ਹੋਵੇ ॥
From them, the essence of Ambrosial Nectar is produced.
16087 ਨਾਨਕ ਕਰਤੇ ਕਾ ਇਹੁ ਧਨੁ ਮਾਲੁ ॥
Naanak Karathae Kaa Eihu Dhhan Maal ||
नानक करते का इहु धनु मालु ॥
ਸਤਿਗੁਰ ਨਾਨਕ ਕਰਤਾਰ ਦੀ ਇਹ ਬਾਣੀ ਦਾ ਨਾਮ ਹੀ ਦੌਲਤ ਹੈ ॥
Nanak, this is the wealth and property of the Creator Lord.
16088 ਜੇ ਕੋ ਬੂਝੈ ਏਹੁ ਬੀਚਾਰੁ ॥੪॥੯॥
Jae Ko Boojhai Eaehu Beechaar ||4||9||
जे को बूझै एहु बीचारु ॥४॥९॥
ਜੇ ਕਿਸੇ ਬੰਦੇ ਨੂੰ ਇਹ ਸਮਝ ਪੈ ਜਾਏ ||4||9||
If only this essential reality were understood! ||4||9||
16089 ਆਸਾ ਮਹਲਾ ੧ ॥

16090 ਕਰਿ ਕਿਰਪਾ ਅਪਨੈ ਘਰਿ ਆਇਆ ਤਾ ਮਿਲਿ ਸਖੀਆ ਕਾਜੁ ਰਚਾਇਆ ॥
Kar Kirapaa Apanai Ghar Aaeiaa Thaa Mil Sakheeaa Kaaj Rachaaeiaa ||
करि किरपा अपनै घरि आइआ ता मिलि सखीआ काजु रचाइआ ॥
ਜਦੋਂ ਮੇਰਾ ਖ਼ਸਮ ਪ੍ਰਭੂ, ਮੇਰੇ ਹਿਰਦੇ, ਆਪਣੇ ਘਰ ਵਿਚ ਹਾਜ਼ਰ ਹੋ ਗਿਆ ਹੈ। ਮੇਰੀਆਂ ਸਹੇਲੀਆਂ ਜੀਭ, ਅੱਖਾਂ, ਕੰਨਾਂ ਨੇ, ਪ੍ਰਭੂ-ਪਤੀ ਨਾਲ ਰਲ ਕੇ, ਸਾਹਾ, ਵਿਆਹ, ਖ਼ੁਸ਼ੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ ॥
When by His Grace He came to my home, then my companions met together to celebrate my marriage.
16091 ਖੇਲੁ ਦੇਖਿ ਮਨਿ ਅਨਦੁ ਭਇਆ ਸਹੁ ਵੀਆਹਣ ਆਇਆ ॥੧॥
Khael Dhaekh Man Anadh Bhaeiaa Sahu Veeaahan Aaeiaa ||1||
खेलु देखि मनि अनदु भइआ सहु वीआहण आइआ ॥१॥
ਪ੍ਰਭੂ ਮਿਲਾਪ ਲਈ ਰੱਬ ਦਾ ਪਿਆਰ ਵੇਖ ਕੇ, ਮੇਰੇ ਮਨ ਵਿਚ ਆਨੰਦਤ ਹੋ ਕੇ ਖ਼ੁਸ਼ ਹੋ ਗਿਆ ਹੈ। ਮੇਰਾ ਖ਼ਸਮ ਪ੍ਰਭੂ ਮੈਨੂੰ ਵਿਆਹੁਣ ਆਇਆ ਹੈ||1||
Beholding this play, my mind became blissful; my Husband Lord has come to marry me. ||1||
16092 ਗਾਵਹੁ ਗਾਵਹੁ ਕਾਮਣੀ ਬਿਬੇਕ ਬੀਚਾਰੁ ॥
Gaavahu Gaavahu Kaamanee Bibaek Beechaar ||
गावहु गावहु कामणी बिबेक बीचारु ॥
ਮੇਰੀ ਗਿਆਨ ਇੰਦਿਰੀਉ, ਚੰਗੀ ਵਿਚਾਰ ਦੇ ਗੀਤ ਗਾਈ ਚੱਲੋ ॥
So sing - yes, sing the songs of wisdom and reflection, O brides.
16093 ਹਮਰੈ ਘਰਿ ਆਇਆ ਜਗਜੀਵਨੁ ਭਤਾਰੁ ॥੧॥ ਰਹਾਉ ॥
Hamarai Ghar Aaeiaa Jagajeevan Bhathaar ||1|| Rehaao ||
हमरै घरि आइआ जगजीवनु भतारु ॥१॥ रहाउ ॥
ਤਨ-ਮਨ ਵਿਚ, ਜੀਵਨ ਦੇਣ ਵਾਲਾ ਖ਼ਸਮ ਪ੍ਰਭੂ ਹਾਜ਼ਰ ਹੋ ਗਿਆ ਹੈ॥1॥ ਰਹਾਉ ॥
My spouse, the Life of the world, has come into my home. ||1||Pause||
16094 ਗੁਰੂ ਦੁਆਰੈ ਹਮਰਾ ਵੀਆਹੁ ਜਿ ਹੋਆ ਜਾਂ ਸਹੁ ਮਿਲਿਆ ਤਾਂ ਜਾਨਿਆ ॥
Guroo Dhuaarai Hamaraa Veeaahu J Hoaa Jaan Sahu Miliaa Thaan Jaaniaa ||
गुरू दुआरै हमरा वीआहु जि होआ जां सहु मिलिआ तां जानिआ ॥
ਸਤਿਗੁਰੂ ਦੀ ਸਰਨ ਪਿਆ ਸਾਡਾ ਇਹ ਵਿਆਹ ਹੋਇਆ ਖ਼ਸਮ ਪ੍ਰਭੂ ਨਾਲ ਇੱਕ-ਮਿੱਕ ਹੋ ਗਈ ਹਾਂ ॥
When I was married within the Gurdwara, the Guru's Gate, I met my Husband Lord, and I came to know Him.
16095 ਤਿਹੁ ਲੋਕਾ ਮਹਿ ਸਬਦੁ ਰਵਿਆ ਹੈ ਆਪੁ ਗਇਆ ਮਨੁ ਮਾਨਿਆ ॥੨॥
Thihu Lokaa Mehi Sabadh Raviaa Hai Aap Gaeiaa Man Maaniaa ||2||
तिहु लोका महि सबदु रविआ है आपु गइआ मनु मानिआ ॥२॥
ਉਹ ਪ੍ਰਭੂ ਜੀਵਨ ਰਾਹੀਂ, ਸਾਰੇ ਜਗਤ ਵਿਚ ਵਿਆਪਕ ਹੋ ਰਿਹਾ ਹੈ । ਬਾਣੀ ਬੋਲਣ ਸੁਣਨ ਨਾਲ ਮੇਰੇ ਮਨ ਅੰਦਰੋਂ ਮੈਂ-ਮੈਂ ਦਾ ਹੰਕਾਰ ਦੂਰ ਹੋ ਗਿਆ ਹੈ। ਮੇਰਾ ਮਨ ਉਸ ਪ੍ਰਭੂ ਦੇ ਪਿਆਰ ਵਿੱਚ ਲੱਗ ਗਿਆ ਹੈ ||2||
The Word of His Shabad is pervading the three worlds; when my ego was quieted, my mind became happy. ||2||
16096 ਆਪਣਾ ਕਾਰਜੁ ਆਪਿ ਸਵਾਰੇ ਹੋਰਨਿ ਕਾਰਜੁ ਨ ਹੋਈ ॥
Aapanaa Kaaraj Aap Savaarae Horan Kaaraj N Hoee ||
आपणा कारजु आपि सवारे होरनि कारजु न होई ॥
ਪ੍ਰਭੂ ਪਤੀ, ਜੀਵ ਬੰਦੇ ਰੂਪ ਇਸਤ੍ਰੀ ਨੂੰ ਆਪਣੇ ਨਾਲ ਮਿਲਾਣ ਦਾ ਇਹ ਕੰਮ ਆਪਣਾ ਸਮਝਦਾ ਹੈ। ਰੱਬ ਆਪ ਹੀ ਇਸ ਕਾਰਜ ਨੂੰ ਸਿਰੇ ਚਾੜ੍ਹਦਾ ਹੈ। ਕਿਸੇ ਹੋਰ ਪਾਸੋਂ ਇਹ ਕੰਮ ਸਿਰੇ ਨਹੀਂ ਚਾੜ੍ਹਿਆ ਜਾ ਸਕਦਾ ਹੈ ॥
He Himself arranges His own affairs; His affairs cannot be arranged by anyone else.
16097 ਜਿਤੁ ਕਾਰਜਿ ਸਤੁ ਸੰਤੋਖੁ ਦਇਆ ਧਰਮੁ ਹੈ ਗੁਰਮੁਖਿ ਬੂਝੈ ਕੋਈ ॥੩॥
Jith Kaaraj Sath Santhokh Dhaeiaa Dhharam Hai Guramukh Boojhai Koee ||3||
जितु कारजि सतु संतोखु दइआ धरमु है गुरमुखि बूझै कोई ॥३॥
ਸੇਵਾ ਸੰਤੋਖ ਦਇਆ ਧਰਮ ਆਦਿਕ ਗੁਣ ਪੈਦਾ ਹੁੰਦੇ ਹਨ । ਇਸ ਭੇਤ ਨੂੰ ਉਹੀ ਮਨੁੱਖ ਸਮਝਦਾ ਹੈ। ਜੋ ਬੰਦਾ ਸਤਿਗੁਰ ਦੀ ਬਾਣੀ ਬੋਲਦਾ, ਸੁਣਨਦਾ ਹੈ ||3||
By the affair of this marriage, truth, contentment, mercy and faith are produced; but how rare is that Gurmukh who understands it! ||3||
16098 ਭਨਤਿ ਨਾਨਕੁ ਸਭਨਾ ਕਾ ਪਿਰੁ ਏਕੋ ਸੋਇ ॥
Bhanath Naanak Sabhanaa Kaa Pir Eaeko Soe ||
भनति नानकु सभना का पिरु एको सोइ ॥
ਸਤਿਗੁਰ ਨਾਨਕ ਜੀ ਆਖਦੇ ਹਨ। ਰੱਬ ਹੀ ਸਭ ਜੀਵ-ਇਸਤ੍ਰੀਆਂ ਦਾ ਇੱਕੋ ਪਤੀ ਹੈ ॥
Says Nanak, that Lord alone is the Husband of all.
16099 ਜਿਸ ਨੋ ਨਦਰਿ ਕਰੇ ਸਾ ਸੋਹਾਗਣਿ ਹੋਇ ॥੪॥੧੦॥
Jis No Nadhar Karae Saa Sohaagan Hoe ||4||10||
जिस नो नदरि करे सा सोहागणि होइ ॥४॥१०॥
ਜਿਸ ਉੱਤੇ ਮੇਹਰ ਦੀ ਨਿਗਾਹ ਕਰਦਾ ਹੈ ਜਿਸ ਦੇ ਹਿਰਦੇ ਵਿਚ ਆ ਕੇ ਪ੍ਰਗਟ ਹੁੰਦਾ ਹੈ। ਉਹੀ ਭਾਗਾਂ ਵਾਲੀ ਹੁੰਦੀ ਹੈ ||4||10||
She, upon whom He casts His Glance of Grace, becomes the happy soul-bride. ||4||10||
16100 ਆਸਾ ਮਹਲਾ ੧ ॥
Aasaa Mehalaa 1 ||
आसा महला १ ॥
ਆਸਾ ਮਹਲਾ ਸਤਿਗੁਰ ਸ੍ਰੀ ਨਾਨਕ ਦੇਵ ਜੀ ਦੀ ਬਾਣੀ ਹੈ ਮਹਲਾ

16101
ਗ੍ਰਿਹੁ ਬਨੁ ਸਮਸਰਿ ਸਹਜਿ ਸੁਭਾਇ ॥
Grihu Ban Samasar Sehaj Subhaae ||
ग्रिहु बनु समसरि सहजि सुभाइ ॥
ਜਿਸ ਬੰਦੇ ਨੇ, ਮਨ ਅਡੋਲ ਅਵਸਥਾ ਵਿਚ ਕਰ ਲਿਆ ਹੈ। ਉਸ ਨੂੰ ਘਰ ਤੇ ਜੰਗਲ ਇੱਕ ਸਮਾਨ ਹੈ ॥
Home and forest are the same, for one who dwells in the balance of intuitive peace and poise.
16102 ਦੁਰਮਤਿ ਗਤੁ ਭਈ ਕੀਰਤਿ ਠਾਇ ॥
Dhuramath Gath Bhee Keerath Thaae ||
दुरमति गतु भई कीरति ठाइ ॥
ਉਸ ਮਨੁੱਖ ਦੀ ਭੈੜੀ ਮਤਿ ਦੂਰ ਹੋ ਜਾਂਦੀ ਹੈ ॥
His evil-mindedness departs, and the Praises of God take its place.
16103 ਸਚ ਪਉੜੀ ਸਾਚਉ ਮੁਖਿ ਨਾਂਉ ॥
Sach Pourree Saacho Mukh Naano ||
सच पउड़ी साचउ मुखि नांउ ॥
ਉਸ ਦੇ ਅੰਦਰ ਪ੍ਰਭੂ ਸੱਚੇ ਦਾ ਨਾਮ, ਮੂੰਹ ਵਿਚ ਵੱਸਦਾ ਹੈ ॥
To chant the True Name with one's mouth is the true ladder.

Comments
Post a Comment