ਭਾਗ 30 ਡੇਰਾ ਸਰਸਾ ਦੇ ਕੇਸ ਵਿੱਚ ਸੰਗਰੂਰ ਦੀ ਅਦਾਲਤ ਨੇ ਜੇਲ ਵਿਚੋਂ 52 ਸਿੱਖਾਂ ਨੂੰ ਬਰੀ ਕੀਤਾ ਹੈ ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ? ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com ਮੀਡੀਆ ਵਾਲੇ ਆਪਣੀ ਜਾਨ ‘ਤੇ ਖੇਡ ਕੇ ਵੀ ਖ਼ਬਰਾਂ ਲੋਕਾਂ ਤੱਕ ਪਹੁੰਚਾਉਂਦੇ ਹਨ। ਮੀਡੀਆ ਵਾਲੇ ਆਪਣੀਆਂ ਜਾਨਾਂ ਗੁਆ ਰਹੇ ਹਨ। ਮਹੌਲ਼ੀ ਵਿੱਚ 60 ਸਾਲਾਂ ਦੇ ਸੀਨੀਅਰ ਪੱਤਰਕਾਰ ਕੇ ਜੀ ਸਿੰਘ ਤੇ ਉਸ ਦੀ ਮਾਂ 90 ਸਾਲਾਂ ਦਾ ਕਤਲ ਕਰ ਦਿੱਤਾ। ਕੇ ਜੀ ਸਿੰਘ ਇੰਡੀਅਨ ਟਾਈਮਜ਼ ਨਾਲ ਕੰਮ ਕਰਦੇ ਸਨ। ਉਸ ਦੀ ਕਾਰ ਵੀ ਚੋਰੀ ਕਰਕੇ ਲੈ ਗਏ। ਕਿਉਂਕਿ ਸੀ ਸੀ ਕੈਮਰੇ ਲੱਗੇ ਸਨ। ਇਸੇ ਲਈ ਉਸ ਦੀ ਕਾਰ ਹੀ ਵਰਤੀ ਗਈ। ਹੋਰ ਕੋਈ ਚੋਰੀ ਨਹੀਂ ਹੋਈ। ਮਿਰਤਿਕਾਂ ਦੀਆਂ ਦੇਹਾਂ ਉੱਤੇ ਮਹਿੰਗਾ ਸਮਾਨ ਉਵੇ ਹੀ ਸੀ। ਇਸ ਲਈ ਉਹ ਚੋਰ ਨਹੀਂ, ਕੋਈ ਹੋਰ ਖ਼ਾਰ ਕਰਨ ਵਾਲੇ ਸੀ। ਲੋਕ ਸਾਧਾਂ ਉੱਤੇ ਜ਼ਕੀਨ ਕਰਦੇ ਹਨ। ਪਰ ਸਾਧ ਭਰੋਸਾ ਤੋੜਦੇ ਹਨ। ਬਾਬਿਆਂ ਦਾ ਸ਼ਿਕਾਰ ਔਰਤਾਂ ਹੁੰਦੀਆਂ ਹਨ। ਔਰਤਾਂ ਹੀ ਬਾਬਿਆਂ ਦੁਆਲੇ ਰਹਿੰਦੀਆਂ ਹਨ। ਕਮਾਲ ਦੀ ਗੱਲ ਹੈ ਕਿ ਬਾਬੇ ਇੰਨੇ ਬਲਾਤਕਾਰ ਕਿਵੇਂ ਕਰਦੇ ਹਨ? ਇਹ ਹੱਕ ਕਿਸੇ ਨੇ ਸਾਧਾ ਨੂੰ ਦਿੱਤਾ ਹੈ, ਕਿ ਔਰਤਾਂ ਨਾਲ ਬਲਾਤਕਾਰ ਕੀਤਾ ਜਾਵੇ। ਪਬਲਿਕ ਨੂੰ ਬੱਟਕਾ ਕੇ ਮਰਵਾਉਂਦੇ ਜਾਨ ਮਾਲ ਦਾ ਨੁਕਸਾਨ ਕਰਾਉਂਦੇ ਤੇ ਧਰਨੇ ਲਾ ਕੇ ਲੋਕਾਂ ਦਾ ਜਨ ਜੀਵਨ ਦੂਬਰ ਕਰਦੇ ਹਨ। ਦੁਨੀਆ ਸਾਧ ਦੀ ਮੁੱਠੀ ਵਿੱਚ ਹੈ। ਜਦੋਂ ਸਾਧ ਜੇਲ ਵਿੱਚ ਹੁੰਦੇ ਹਨ। ਕਈ ਸੁਸਰੀ ਵਾਂਗ ਸੌਂ ਜਾਂਦੇ ਹਨ। ਜਿੰਨਾ ਨੂੰ ਦੁਨੀਆ ਦੀ ਸੁਰਤ ਆ ਜਾਂਦੀ ਹੈ। ਉਹ ਉਸ ਕਾਸੇ ਜੋਗੇ ਨਹੀਂ ਰਹਿੰਦੇ। ਜੇ ਹਨੀਪ੍ਰੀਤ ਨਹੀਂ ਲੱਭਦੀ। ਅਦਿੱਤਿਆ ਇੰਸਾਂ, ਹਵਨ ਇੰਸਾ ਵੀ ਅਲੋਪ ਹੈ। ਇੰਨਾ ਦੇ ਪਰਿਵਾਰਾਂ ਵਿਪਸਨਾਂ ਤੇ ਰਾਮ ਰਹੀਮ ਤੋਂ ਪੁੱਛਿਆ ਜਾਵੇ ਜਾਇਦਾਦ ਜ਼ਬਤ ਕਰ ਲਈ ਜਾਵੇ। ਹਨੀ ਦਾ ਕਈ ਟਿਕਾਣਿਆਂ ਦਾ ਪਤਾ ਲੱਗਦਾ ਹੈ। ਪੁਲੀਸ ਦੇ ਪਹੁੰਚਣ ਤੋਂ ਪਹਿਲਾਂ ਹੀ ਉਹ ਨਿਕਲ ਜਾਂਦੀ ਹੈ। ਕੋਈ ਪੁਲੀਸ ਵਾਲ, ਮੰਤਰੀ ਉਸ ਨੂੰ ਖ਼ਬਰ ਕਰ ਰਿਹਾ ਹੈ। 25 ਅਗਸਤ ਨੂੰ ਰਾਮ ਰਹੀਮ ਦੇ ਭਜਾਉਣ ਵਿੱਚ ਪੰਜਾਬ ਪੁਲੀਸ ਦੇ 6, ਹਰਿਆਣਾ ਦੇ 2, ਰਾਜਸਥਾਨ ਦੇ ਪੁਲੀਸ ਵਾਲਿਆਂ ਨੂੰ ਜੇਲ ਵਿੱਚ ਪਾਇਆ ਹੈ। ਪੁਲੀਸ ਸਖ਼ਤੀ ਨਹੀਂ ਵਰਤ ਰਹੀ। ਜੇ ਹਨੀ ਲੱਭਣੀ ਹੈ, ਤਾਂ ਪੁਲੀਸ ਨੂੰ ਥਰਡ ਡਿਗਰੀ ਹਨੀ ਦੇ ਚਹੇਤਿਆਂ ਨਾਲ ਵਰਤਣੀ ਪੈਣੀ ਹੈ। ਉਸ ਦੇ ਮਾਂ-ਬਾਪ ਨੂੰ ਪੁਲੀਸ ਤੰਗ ਕਰ ਸਕਦੀ ਹੈ। ਵਿਪਾਸਨਾ, ਰਾਮ ਰਹੀਮ ਬੇਟੇ, ਬੇਟੀਆਂ, ਜਮਾਈਆਂ ਦਾ ਲਾਈਵ ਸੱਚ ਝੂਠ ਦਾ ਟੈੱਸਟ ਕੀਤਾ ਜਾਵੇ। ਗੁਰਦਾਸ ਸਿੰਘ ਇੱਕ ਹੋਰ ਸੇਵਾਦਾਰ ਹੈ। ਉਸ ਨੇ ਦੱਸਿਆ, “ ਜਦੋਂ ਹਨੀ ਦਾ ਵਿਆਹ ਹੋਇਆ ਸੀ। ਦੂਜੇ ਦਿਨ ਹੀ ਰਾਮ ਰਹੀਮ ਨੇ ਹਨੀ ਨਾਲ ਧੱਕਾ ਕੀਤਾ ਸੀ। ਸਬ ਨੂੰ ਜਾਣ ਦਿੱਤਾ, ਹਨੀ ਨੂੰ ਆਪਣੇ ਕੋਲ ਰੱਖ ਲਿਆ ਸੀ। “ ਹਨੀ ਨੇ ਆਪਣੇ ਦਾਦੇ ਨੂੰ ਕਿਹਾ, “ ਮੈਂ ਰਾਮ ਰਹੀਮ ਨੂੰ ਬਰਬਾਦ ਕਰ ਦੇਵਾਂਗੀ। “ ਰਾਮ ਰਹੀਮ ਹੋਸਟਲ ਦੀ ਵਾਰਡਨ ਤੋਂ ਸੈਕਸ ਲਈ ਕੁੜੀਆਂ ਲੈਂਦਾ ਸੀ। “ “ਗੁਰਦਾਸ ਸਿੰਘ ਤੂਰ ਨੇ ਦੱਸਿਆ, “ ਹਨੀ ਰਾਮ ਰਹੀਮ ਦਾ ਪੁੱਤਰ ਪੈਦਾ ਕਰਕੇ, ਜਾਇਦਾਦ ਦਾ ਵਾਰਸ ਪੈਦਾ ਕਰਨਾ ਚਾਹੁੰਦੀ ਸੀ। ਗੱਦੀ ਦਿਵਾਉਣਾ ਚਾਹੁੰਦੀ ਸੀ। ਹਨੀ ਰਾਮ ਰਹੀਮ ਦੇ ਬੇਟੇ ਤੇ ਬਹੁ, ਪਤਨੀ, ਬੇਟੀਆਂ ਨੂੰ ਪਸੰਦ ਨਹੀਂ ਕਰਦੀ ਸੀ। ਇਸੇ ਲਈ ਹਨੀ ਨੇ ਵਿਸ਼ਾਂਵਾਸ਼ ਗੁਪਤਾ ਦਾ ਬੱਚਾ ਪੈਦਾ ਨਹੀਂ ਕੀਤਾ ਸੀ। “ ਕਮਾਲ ਦੀ ਗੱਲ ਹੈ ਕਿ ਲੋਕ ਲੁੱਟਾ-ਪੁੱਟਾ ਕੇ ਵੀ ਰਾਮ ਰਹੀਮ ਦੇ ਆਸ਼ਕ ਬਣੇ ਰਹੇ ਹਨ। ਸੰਗਰੂਰ ਦੀ ਅਦਾਲਤ ਨੇ ਜੇਲ ਵਿਚੋਂ 52 ਸਿੱਖਾਂ ਨੂੰ ਬਰੀ ਕੀਤਾ ਹੈ। ਡੇਰਾ ਸਰਸਾ ਰਾਮ ਰਹੀਮ ਨਾਲ 2007 ਦਾ ਕੇਸ ਚੱਲ ਰਿਹਾ ਸੀ। ਜਦੋਂ ਰਾਮ ਰਹੀਮ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਬਾਣਾ ਪਾ ਕੇ ਸ਼ਰਬਤ ਪਿਆਇਆ ਸੀ। ਸਿੱਖ ਹਿੰਦੂ ਦੀ ਤਾਂ ਰਾਮ ਰਹੀਮ ਨੇ ਕੀ ਖ਼ੈਰ ਕਰਨੀ ਸੀ। ਡੇਰਾ ਸਰਸਾ ਦਾ ਰਾਮ ਰਹੀਮ ਆਪਣੇ ਭਗਤਾਂ ਨੂੰ ਵੀ ਨਹੀਂ ਬਖ਼ਸ਼ਦਾ ਸੀ। ਹਰਿਆਣਾ ਪੁਲੀਸ ਨੇ ਦੱਸਿਆ, “ ਸਾਡੇ ਕੋਲ ਲਗਾਤਾਰ ਗੁੰਮ ਲੋਕਾਂ ਬਾਰੇ ਜਾਣਕਾਰੀ ਆ ਰਹੀ ਹੈ। “ ਡੇਰੇ ਵਿੱਚੋਂ 21 ਲੋਕਾਂ ਦੇ ਗੁੰਮ ਹੋਣ ਦੀ ਰਿਪੋਰਟ ਪੁਲੀਸ ਨੂੰ ਮਿਲੀ ਹੈ। ਜਿਸ ਵਿੱਚ ਫਤੇਬਾਦ ਹਨੀ ਦੇ ਸ਼ਹਿਰ ਦੀ ਲਾਲੀ 24, ਨਵੰਬਰ, 2011 ਦੀ ਉਮਰ 36 ਸਾਲ ਦੀ ਡੇਰੇ ਵਿਚੋਂ ਗੁੰਮ ਹੈ। ਪ੍ਰਿਅੰਕਾ ਹਿਸਾਰ ਦੀ 26 ਸਾਲਾ 26 ਮਈ, 2011 ਤੋਂ ਲਾ ਪਤਾ ਡੇਰੇ ਵਿਚੋਂ ਹੈ। ਪ੍ਰਿਅੰਕਾ ਦੀ ਮਾਸੀ ਨੇ ਦੱਸਿਆ, “ ਅਸੀਂ ਡੇਰੇ ਵਿੱਚ ਗਈਆਂ। ਫਿਰ ਸਾਡੇ ਕੋਲੋਂ ਸੰਗਤ ਵਿਚੋਂ ਪ੍ਰਿਅੰਕਾ ਉੱਠ ਕੇ ਚਲੀ ਗਈ, ਵਾਪਸ ਨਹੀਂ ਆਈ। ਅਸੀਂ ਲੰਗਰ ਬਣਾਉਂਦੇ ਸੀ। ਸਾਨੂੰ ਕੁੱਝ ਡੇਰੇ ਵਿੱਚ ਗ਼ਲਤ ਨਜ਼ਰ ਨਹੀਂ ਆਇਆ। “ ਪੱਤਰਕਾਰ ਨੇ ਪੁੱਛਿਆ, “ ਕੀ ਤੁਸੀਂ ਉਸ ਨੂੰ ਲੱਭਿਆ ਨਹੀਂ? “ “ ਸੰਗਤ ਨੇ ਵੀ ਲੱਭਿਆ ਸੀ। “ ਪ੍ਰਿਅੰਕਾ ਦੇ ਪਤੀ ਨੇ ਕਿਹਾ, “ ਉਸ ਨੂੰ ਡੇਰੇ ਦੇ ਅੰਦਰ ਬਾਹਰ ਦੇਖਿਆ ਨਹੀਂ ਲੱਭੀ। “ ਪੱਤਰਕਾਰ ਨੇ ਪੁੱਛਿਆ, “ ਕਈ ਕਿੱਲੋਮੀਟਰ ਵਿੱਚ ਡੇਰਾ ਹੈ। ਕੀ ਉਸ ਨੂੰ ਖੇਤਾਂ ਵਿੱਚ ਦੇਖਿਆਂ ਸੀ? ਕੀ ਡੇਰੇ ਦੇ ਮੁਖੀਆ ਨੇ ਮਦਦ ਕੀਤੀ ਸੀ? “ “ ਹਾਂ ਸਾਰੇ ਪਾਸੇ ਸੰਗਤ ਨੇ, ਮਨੇਜਮਿੰਟ ਨੇ ਵੀ ਦੇਖੀਆਂ। ਡੇਰੇ ਵਿੱਚ ਬਹੁਤ ਲੱਭਿਆ। ਨਹੀਂ ਲੱਭੀ। “ “ ਆਪ ਡੇਰੇ ਵਿੱਚ ਜਾਂਦੇ ਸੀ। ਜੋ ਹੁਣ ਸੁਣਨ ਨੂੰ ਮਿਲਿਆ ਹੈ। ਕੀ ਗ਼ਲਤ ਲੱਗਦਾ ਹੈ? “ “ ਹਾਂ ਜੀ ਇਹ ਤਾਂ ਸਬ ਕੁੱਝ ਗ਼ਲਤ ਲੱਗਣ ਲੱਗ ਗਿਆ। “ “ ਕੀ ਕਦੇ ਪਹਿਲਾਂ ਵੀ ਗ਼ਲਤ ਨਹੀਂ ਲੱਗਿਆ। “ “ ਪਹਿਲਾਂ ਕਦੇ ਗ਼ਲਤ ਨਹੀਂ ਲੱਗਾ। ਇਸ ਗੱਲ ਦੇ ਜ਼ੁੰਮੇਵਾਰ ਹਮ ਹੈ। “ ਜਮਨਾ ਨਗਰ ਦਾ ਗਿਆਨ ਚੰਦ 50 ਸਾਲਾਂ ਦਾ 25 ਮਈ, 2012 ਦਾ ਡੇਰੇ ਵਿਚੋਂ ਗੁੰਮ ਹੈ। ਟੇਕਚੰਦ ਅੰਬਾਲਾ ਦਾ 29 ਦਸੰਬਰ, 2012 ਦਾ ਡੇਰੇ ਵਿਚੋਂ ਲਾ ਪਤਾ ਹੈ। ਅਮਰ ਪ੍ਰਸਾਦ ਨਿਪਾਲ ਦਾ 70 ਸਾਲਾਂ ਦਾ 24 ਜਨਵਰੀ, 2015 ਤੋਂ ਡੇਰੇ ਵਿਚੋਂ ਲਾ ਪਤਾ ਹੈ। ਮਦਨ ਲਾਲ 62 ਸਾਲਾ ਹਿਸਾਰ ਦਾ 28 ਫਰਵਰੀ, 2016 ਤੋਂ ਡੇਰੇ ਵਿਚੋਂ ਲਾ ਪਤਾ ਹੈ। ਸਤਪਾਲ ਸਿੰਘ 32 ਸਾਲਾਂ ਦਾ ਮਨਸਾ ਪੰਜਾਬ 17 ਮਈ, 2013 ਵਿੱਚ, ਕੈਥਲ ਦਾ ਅਰਜਨ 21 ਸਾਲਾਂ ਦਾ 6 ਜੁਲਾਈ, 2014 ਨੂੰ, ਜਮਨਾ ਨਗਰ ਦਾ ਸ਼ਿਸ਼ਪਾਲ 3 ਗਸ਼ਤ, 2014 ਨੂੰ, ਅੰਬਾਲਾ ਦਾ ਰਜੀਵ ਅਗਰਵਾਲ 45 ਸਾਲਾਂ ਦਾ 18 ਜੂਨ 2008 ਨੂੰ, ਸਿਰਸਾ ਦਾ ਸ਼ਾਹਦਾਬ 8 ਸਤੰਬਰ 2009 ਤੋਂ ਇਹ ਸਾਰੇ ਤੋਂ ਡੇਰੇ ਵਿਚ ਗਏ ਲਾ ਪਤਾ ਹੋ ਗਏ। ਹੋਰ ਵੀ ਹਨ। ਜਿੰਨਾ ਦੇ ਘਰ ਵਾਲੇ ਜੋ ਵੀ ਲੋਕਾਂ ਤੇ ਡੇਰੇ ਤੋਂ ਡਰਦੇ ਮੂੰਹ ਛੁਪਾ ਰਹੇ ਹਨ। ਜੋ ਪਬਲਿਕ ਨੂੰ ਆਪਣਾ ਪਤਾ ਨਹੀਂ ਦੱਸਣਾ ਚਾਹੁੰਦੇ। ਐਸੇ ਕਿਵੇਂ ਬੰਦੇ ਗੁੰਮ ਹੋ ਗਏ। ਜੋ ਨਾਮ ਲੇਵਾ ਲੈਣ ਗਏ ਡੇਰੇ ਵਿਚੋਂ ਮੁੜ ਕੇ ਨਹੀਂ ਆਏ। ਛੱਤੀਗੜ੍ਹ ਦਾ ਫਲਾਹਾਰੀ ਬਾਬਾ ਨੇ ਇੱਕ ਲਾਅ ਕਰਨ ਵਾਲੀ 21 ਸਾਲਾਂ ਦੀ ਕੁੜੀ ਦਾ ਰੇਪ ਕਰ ਦਿੱਤਾ ਸੀ। ਸਾਧ ਨੇ ਕੁੜੀ ਨੂੰ ਕਿਹਾ, “ ਹਮ ਆਪ ਨੂੰ ਵਿੱਦਿਆ ਦੇਣੀ ਚਾਹੁੰਦਾ ਹਾਂ। ਮੈਂ ਆਪਣੀ ਜੀਭ ‘ਤੇ ਸ਼ਾਹਿਦ ਨਾਲ ਓਮ ਲਿਖਦਾ ਹਾਂ। ਤੂੰ ਇਸ ਨੂੰ ਮੇਰੀ ਜੀਭ ਤੋਂ ਚੱਟਣਾ ਹੈ। “ ਮੈਂ ਬਾਬਾ ਨੂੰ ਰੋਕਿਆ ਸੀ। ਉਸ ਫਲਾਹਾਰੀ ਬਾਬਾ ਨੇ ਮੇਰੇ ਨਾਲ ਜ਼ਬਰਦਸਤੀ ਸ਼ੁਰੂ ਕਰ ਦਿੱਤੀ। ਕਹਿਣ ਲੱਗਾ, “ ਮੈਂ ਤੈਨੂੰ ਪੁੱਤਰ ਦੇਵਾਂਗਾ। ਜੱਜ ਲੁਆ ਦੇਵਾਂਗਾ। “ ਮੈਂ ਫਲਾਹਾਰੀ ਬਾਬਾ ਨੂੰ ਭਗਵਾਨ ਮੰਨਦੀ ਸੀ। ਅੱਗੇ ਨੂੰ ਕਿਸੇ ਹੋਰ ਕੁੜੀ ਨਾਲ ਨਾ ਹੋਵੇ ਇਸੇ ਲਈ ਮੈਂ ਪੁਲੀਸ ਨੂੰ ਦੱਸਿਆ ਹੈ। ਬਾਬੇ ਨੇ ਮੈਨੂੰ ਵਟਸ ਅੱਪ ਕੀਤਾ ਕਿ ਮੈਂ ਬਿਮਾਰ ਹਾਂ, ਹਸਪਤਾਲ ਵਿੱਚ ਹਾਂ। “ ਬਾਬਾ ਨੇ ਧਮਕੀ ਦਿੱਤੀ ਕਿਹਾ, “ ਜੇ ਕਿਸੇ ਨੂੰ ਦੱਸਿਆ, ਤੈਨੂੰ ਜਾਨੋਂ ਮਾਰ ਦੇਵਾਂਗਾ। “ ਪ੍ਰਸਾਦ ਖੁਵਾ ਕੇ ਮੈਨੂੰ ਬੇਹੋਸ਼ ਕਰ ਲਿਆ ਸੀ। “ ਪੁਲੀਸ ਨੇ ਦੱਸਿਆ, “ ਕੁੜੀ ਦੇ ਕੱਪੜੇ ਪੁਲੀਸ ਕੋਲ ਹਨ। ਬਿਆਨ ਕੁੜੀ ਦਾ ਲੈ ਲਿਆ ਹੈ। ਕਾਰਵਾਈ ਸ਼ੁਰੂ ਹੋ ਗਈ ਹੈ। “ ਇਸ ਕੁੜੀ ਦੇ ਮਾਂ-ਬਾਪ ਇਸ ਸਾਧ ਦੇ ਅੰਨ੍ਹੇ ਭਗਤ ਸਨ। ਪੁਲੀਸ ਬਾਬੇ ਦੇ ਡੇਰੇ ਵਿੱਚ ਕੁੜੀ ਨੂੰ ਮਾਤਾ-ਪਿਤਾ ਸਮੇਤ ਰੇਪ ਵਾਲੀ ਜਗਾ ਦਾ ਮੁਆਇਨਾ ਕਰਨ ਲਈ ਡੇਰੇ ਵਿੱਚ ਗਈ। ਉਹ ਕਮਰਾ ਸੀਲ ਕਰ ਦਿੱਤਾ ਹੈ। ਫਲਾਹਾਰੀ ਬਾਬਾ ਨੂੰ ਪੁਲੀਸ ਨੇ ਫੜ ਲਿਆ ਹੈ। ਹੁਣ ਜਦੋਂ 24 ਘੰਟਿਆਂ ਵਿੱਚ ਜੱਜ ਜੇਲ ਵਿੱਚ ਅਦਾਲਤ ਲਾ ਕੇ ਬੈਠਾਂ ਤਾਂ ਜੱਜ ਅੱਗੇ ਪੇਸ਼ ਕਰਕੇ ਰਿਮਾਂਡ ‘ਤੇ ਲੈ ਲਿਆ ਜਾਵੇਗਾ। ਹੋਰ ਲੋਕ ਵੀ ਬਹੁਤ ਸਾਰੀਆਂ ਔਰਤਾਂ ਹਨ। ਔਰਤਾਂ ਸਾਧ ਦੇ ਪੈਰ ਸਮਾਰ ਕੇ ਫੜਦੀਆਂ ਹਨ। ਮੂਵੀ ਵਿੱਚ ਸਾਧ ਅਸ਼ੀਰਵਾਦ ਦੇਣ ਨੂੰ ਸਿਰ ਵਿੱਚ ਘੋਟਣਾ ਜਿਹਾ ਮਰਦਾ ਦਿਸਦਾ ਹੈ। ਜੇ ਕਿਤੇ ਜ਼ੋਰ ਦੀ ਬੱਜ ਜਾਵੇ। ਔਰਤ ਬੇਹੋਸ਼ ਤੇ ਸਾਧ ਦੀਆਂ ਮੌਜ਼ਾ। ਸਾਧ ਨੂੰ ਹਜ਼ਾਰਾਂ ਲੋਕ ਸੀਸ ਝੁਕਾਉਂਦੇ ਹਨ। ਬਾਬਾ ਭਗਤਾਂ ਦੇ ਵਿਗੜੇ ਕੰਮ ਕਰਨ ਦਾ ਜ਼ੁੰਮਾ ਲੈਂਦਾ ਹੈ। ਭਗਤ ਸਾਧ ਅੱਗੇ ਸਜ ਕੇ ਨੱਚਦੇ ਹਨ। ਰਾਜਸਥਾਨ ਦਾ ਇੱਕ ਹੋਰ ਬਾਬਾ ਚਰਨ ਨਾਥ ਹੈ। ਉਸ ਉੱਤੇ ਵੀ ਰੇਪ ਦਾ ਕੇਸ ਹੋ ਗਿਆ ਹੈ। ਚਰਨ ਨਾਥ ਦਾ ਕਹਿਣਾ ਹੈ, “ ਉਹ ਕੁੜੀ ਉਸ ਦੀ ਮਾਂ ਚੜ੍ਹਾ ਕੇ ਗਈ ਸੀ। ਉਹ ਤਾਂ 6 ਮਹੀਨੇ ਮੇਰੇ ਨਾਲ ਰਹਿੰਦੀ ਰਹੀ ਹੈ। “ਪੁਲੀਸ ਨੇ ਦੱਸਿਆ, “ ਕੁੜੀ ਦੇ ਕੱਪੜੇ ਪੁਲੀਸ ਕੋਲ ਹਨ। ਬਿਆਨ ਕੁੜੀ ਦਾ ਲੈ ਲਿਆ ਹੈ। ਕਾਰਵਾਈ ਸ਼ੁਰੂ ਹੋ ਗਈ ਹੈ। “

ਭਾਗ 30 ਡੇਰਾ ਸਰਸਾ ਦੇ ਕੇਸ ਵਿੱਚ ਸੰਗਰੂਰ ਦੀ ਅਦਾਲਤ ਨੇ ਜੇਲ ਵਿਚੋਂ 52 ਸਿੱਖਾਂ ਨੂੰ ਬਰੀ ਕੀਤਾ ਹੈ ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ?
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਮੀਡੀਆ ਵਾਲੇ ਆਪਣੀ ਜਾਨ ‘ਤੇ ਖੇਡ ਕੇ ਵੀ ਖ਼ਬਰਾਂ ਲੋਕਾਂ ਤੱਕ ਪਹੁੰਚਾਉਂਦੇ ਹਨ। ਮੀਡੀਆ ਵਾਲੇ ਆਪਣੀਆਂ ਜਾਨਾਂ ਗੁਆ ਰਹੇ ਹਨ। ਮਹੌਲ਼ੀ ਵਿੱਚ 60 ਸਾਲਾਂ ਦੇ ਸੀਨੀਅਰ ਪੱਤਰਕਾਰ ਕੇ ਜੀ ਸਿੰਘ ਤੇ ਉਸ ਦੀ ਮਾਂ 90 ਸਾਲਾਂ ਦਾ ਕਤਲ ਕਰ ਦਿੱਤਾ। ਕੇ ਜੀ ਸਿੰਘ ਇੰਡੀਅਨ ਟਾਈਮਜ਼ ਨਾਲ ਕੰਮ ਕਰਦੇ ਸਨ। ਉਸ ਦੀ ਕਾਰ ਵੀ ਚੋਰੀ ਕਰਕੇ ਲੈ ਗਏ। ਕਿਉਂਕਿ ਸੀ ਸੀ ਕੈਮਰੇ ਲੱਗੇ ਸਨ। ਇਸੇ ਲਈ ਉਸ ਦੀ ਕਾਰ ਹੀ ਵਰਤੀ ਗਈ। ਹੋਰ ਕੋਈ ਚੋਰੀ ਨਹੀਂ ਹੋਈ। ਮਿਰਤਿਕਾਂ ਦੀਆਂ ਦੇਹਾਂ ਉੱਤੇ ਮਹਿੰਗਾ ਸਮਾਨ ਉਵੇ ਹੀ ਸੀ। ਇਸ ਲਈ ਉਹ ਚੋਰ ਨਹੀਂ, ਕੋਈ ਹੋਰ ਖ਼ਾਰ ਕਰਨ ਵਾਲੇ ਸੀ। ਲੋਕ ਸਾਧਾਂ ਉੱਤੇ ਜ਼ਕੀਨ ਕਰਦੇ ਹਨ। ਪਰ ਸਾਧ ਭਰੋਸਾ ਤੋੜਦੇ ਹਨ। ਬਾਬਿਆਂ ਦਾ ਸ਼ਿਕਾਰ ਔਰਤਾਂ ਹੁੰਦੀਆਂ ਹਨ। ਔਰਤਾਂ ਹੀ ਬਾਬਿਆਂ ਦੁਆਲੇ ਰਹਿੰਦੀਆਂ ਹਨ। ਕਮਾਲ ਦੀ ਗੱਲ ਹੈ ਕਿ ਬਾਬੇ ਇੰਨੇ ਬਲਾਤਕਾਰ ਕਿਵੇਂ ਕਰਦੇ ਹਨ? ਇਹ ਹੱਕ ਕਿਸੇ ਨੇ ਸਾਧਾ ਨੂੰ ਦਿੱਤਾ ਹੈ, ਕਿ ਔਰਤਾਂ ਨਾਲ ਬਲਾਤਕਾਰ ਕੀਤਾ ਜਾਵੇ। ਪਬਲਿਕ ਨੂੰ ਬੱਟਕਾ ਕੇ ਮਰਵਾਉਂਦੇ ਜਾਨ ਮਾਲ ਦਾ ਨੁਕਸਾਨ ਕਰਾਉਂਦੇ ਤੇ ਧਰਨੇ ਲਾ ਕੇ ਲੋਕਾਂ ਦਾ ਜਨ ਜੀਵਨ ਦੂਬਰ ਕਰਦੇ ਹਨ। ਦੁਨੀਆ ਸਾਧ ਦੀ ਮੁੱਠੀ ਵਿੱਚ ਹੈ। ਜਦੋਂ ਸਾਧ ਜੇਲ ਵਿੱਚ ਹੁੰਦੇ ਹਨ। ਕਈ ਸੁਸਰੀ ਵਾਂਗ ਸੌਂ ਜਾਂਦੇ ਹਨ। ਜਿੰਨਾ ਨੂੰ ਦੁਨੀਆ ਦੀ ਸੁਰਤ ਆ ਜਾਂਦੀ ਹੈ। ਉਹ ਉਸ ਕਾਸੇ ਜੋਗੇ ਨਹੀਂ ਰਹਿੰਦੇ।
ਜੇ ਹਨੀਪ੍ਰੀਤ ਨਹੀਂ ਲੱਭਦੀ। ਅਦਿੱਤਿਆ ਇੰਸਾਂ, ਹਵਨ ਇੰਸਾ ਵੀ ਅਲੋਪ ਹੈ। ਇੰਨਾ ਦੇ ਪਰਿਵਾਰਾਂ ਵਿਪਸਨਾਂ ਤੇ ਰਾਮ ਰਹੀਮ ਤੋਂ ਪੁੱਛਿਆ ਜਾਵੇ ਜਾਇਦਾਦ ਜ਼ਬਤ ਕਰ ਲਈ ਜਾਵੇ। ਹਨੀ ਦਾ ਕਈ ਟਿਕਾਣਿਆਂ ਦਾ ਪਤਾ ਲੱਗਦਾ ਹੈ। ਪੁਲੀਸ ਦੇ ਪਹੁੰਚਣ ਤੋਂ ਪਹਿਲਾਂ ਹੀ ਉਹ ਨਿਕਲ ਜਾਂਦੀ ਹੈ। ਕੋਈ ਪੁਲੀਸ ਵਾਲ, ਮੰਤਰੀ ਉਸ ਨੂੰ ਖ਼ਬਰ ਕਰ ਰਿਹਾ ਹੈ। 25 ਅਗਸਤ ਨੂੰ ਰਾਮ ਰਹੀਮ ਦੇ ਭਜਾਉਣ ਵਿੱਚ ਪੰਜਾਬ ਪੁਲੀਸ ਦੇ 6, ਹਰਿਆਣਾ ਦੇ 2, ਰਾਜਸਥਾਨ ਦੇ ਪੁਲੀਸ ਵਾਲਿਆਂ ਨੂੰ ਜੇਲ ਵਿੱਚ ਪਾਇਆ ਹੈ। ਪੁਲੀਸ ਸਖ਼ਤੀ ਨਹੀਂ ਵਰਤ ਰਹੀ। ਜੇ ਹਨੀ ਲੱਭਣੀ ਹੈ, ਤਾਂ ਪੁਲੀਸ ਨੂੰ ਥਰਡ ਡਿਗਰੀ ਹਨੀ ਦੇ ਚਹੇਤਿਆਂ ਨਾਲ ਵਰਤਣੀ ਪੈਣੀ ਹੈ। ਉਸ ਦੇ ਮਾਂ-ਬਾਪ ਨੂੰ ਪੁਲੀਸ ਤੰਗ ਕਰ ਸਕਦੀ ਹੈ। ਵਿਪਾਸਨਾ, ਰਾਮ ਰਹੀਮ ਬੇਟੇ, ਬੇਟੀਆਂ, ਜਮਾਈਆਂ ਦਾ ਲਾਈਵ ਸੱਚ ਝੂਠ ਦਾ ਟੈੱਸਟ ਕੀਤਾ ਜਾਵੇ। ਗੁਰਦਾਸ ਸਿੰਘ ਇੱਕ ਹੋਰ ਸੇਵਾਦਾਰ ਹੈ। ਉਸ ਨੇ ਦੱਸਿਆ, “ ਜਦੋਂ ਹਨੀ ਦਾ ਵਿਆਹ ਹੋਇਆ ਸੀ। ਦੂਜੇ ਦਿਨ ਹੀ ਰਾਮ ਰਹੀਮ ਨੇ ਹਨੀ ਨਾਲ ਧੱਕਾ ਕੀਤਾ ਸੀ। ਸਬ ਨੂੰ ਜਾਣ ਦਿੱਤਾ, ਹਨੀ ਨੂੰ ਆਪਣੇ ਕੋਲ ਰੱਖ ਲਿਆ ਸੀ। “ ਹਨੀ ਨੇ ਆਪਣੇ ਦਾਦੇ ਨੂੰ ਕਿਹਾ, “ ਮੈਂ ਰਾਮ ਰਹੀਮ ਨੂੰ ਬਰਬਾਦ ਕਰ ਦੇਵਾਂਗੀ। “ ਰਾਮ ਰਹੀਮ ਹੋਸਟਲ ਦੀ ਵਾਰਡਨ ਤੋਂ ਸੈਕਸ ਲਈ ਕੁੜੀਆਂ ਲੈਂਦਾ ਸੀ। “ ਗੁਰਦਾਸ ਸਿੰਘ ਤੂਰ ਨੇ ਦੱਸਿਆ, “ ਹਨੀ ਰਾਮ ਰਹੀਮ ਦਾ ਪੁੱਤਰ ਪੈਦਾ ਕਰਕੇ, ਜਾਇਦਾਦ ਦਾ ਵਾਰਸ ਪੈਦਾ ਕਰਨਾ ਚਾਹੁੰਦੀ ਸੀ। ਗੱਦੀ ਦਿਵਾਉਣਾ ਚਾਹੁੰਦੀ ਸੀ। ਹਨੀ ਰਾਮ ਰਹੀਮ ਦੇ ਬੇਟੇ ਤੇ ਬਹੁ, ਪਤਨੀ, ਬੇਟੀਆਂ ਨੂੰ ਪਸੰਦ ਨਹੀਂ ਕਰਦੀ ਸੀ। ਇਸੇ ਲਈ ਹਨੀ ਨੇ ਵਿਸ਼ਾਂਵਾਸ਼ ਗੁਪਤਾ ਦਾ ਬੱਚਾ ਪੈਦਾ ਨਹੀਂ ਕੀਤਾ ਸੀ। ਕਮਾਲ ਦੀ ਗੱਲ ਹੈ ਕਿ ਲੋਕ ਲੁੱਟਾ-ਪੁੱਟਾ ਕੇ ਵੀ ਰਾਮ ਰਹੀਮ ਦੇ ਆਸ਼ਕ ਬਣੇ ਰਹੇ ਹਨ। ਸੰਗਰੂਰ ਦੀ ਅਦਾਲਤ ਨੇ ਜੇਲ ਵਿਚੋਂ 52 ਸਿੱਖਾਂ ਨੂੰ ਬਰੀ ਕੀਤਾ ਹੈ। ਡੇਰਾ ਸਰਸਾ ਰਾਮ ਰਹੀਮ ਨਾਲ 2007 ਦਾ ਕੇਸ ਚੱਲ ਰਿਹਾ ਸੀ। ਜਦੋਂ ਰਾਮ ਰਹੀਮ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਬਾਣਾ ਪਾ ਕੇ ਸ਼ਰਬਤ ਪਿਆਇਆ ਸੀ। ਸਿੱਖ ਹਿੰਦੂ ਦੀ ਤਾਂ ਰਾਮ ਰਹੀਮ ਨੇ ਕੀ ਖ਼ੈਰ ਕਰਨੀ ਸੀ। ਡੇਰਾ ਸਰਸਾ ਦਾ ਰਾਮ ਰਹੀਮ ਆਪਣੇ ਭਗਤਾਂ ਨੂੰ ਵੀ ਨਹੀਂ ਬਖ਼ਸ਼ਦਾ ਸੀ। ਹਰਿਆਣਾ ਪੁਲੀਸ ਨੇ ਦੱਸਿਆ, “ ਸਾਡੇ ਕੋਲ ਲਗਾਤਾਰ ਗੁੰਮ ਲੋਕਾਂ ਬਾਰੇ ਜਾਣਕਾਰੀ ਆ ਰਹੀ ਹੈ। ਡੇਰੇ ਵਿੱਚੋਂ 21 ਲੋਕਾਂ ਦੇ ਗੁੰਮ ਹੋਣ ਦੀ ਰਿਪੋਰਟ ਪੁਲੀਸ ਨੂੰ ਮਿਲੀ ਹੈ। ਜਿਸ ਵਿੱਚ ਫਤੇਬਾਦ ਹਨੀ ਦੇ ਸ਼ਹਿਰ ਦੀ ਲਾਲੀ 24, ਨਵੰਬਰ, 2011 ਦੀ ਉਮਰ 36 ਸਾਲ ਦੀ ਡੇਰੇ ਵਿਚੋਂ ਗੁੰਮ ਹੈ। ਪ੍ਰਿਅੰਕਾ ਹਿਸਾਰ ਦੀ 26 ਸਾਲਾ 26 ਮਈ, 2011 ਤੋਂ ਲਾ ਪਤਾ ਡੇਰੇ ਵਿਚੋਂ ਹੈ। ਪ੍ਰਿਅੰਕਾ ਦੀ ਮਾਸੀ ਨੇ ਦੱਸਿਆ, “ ਅਸੀਂ ਡੇਰੇ ਵਿੱਚ ਗਈਆਂ। ਫਿਰ ਸਾਡੇ ਕੋਲੋਂ ਸੰਗਤ ਵਿਚੋਂ ਪ੍ਰਿਅੰਕਾ ਉੱਠ ਕੇ ਚਲੀ ਗਈ, ਵਾਪਸ ਨਹੀਂ ਆਈ। ਅਸੀਂ ਲੰਗਰ ਬਣਾਉਂਦੇ ਸੀ। ਸਾਨੂੰ ਕੁੱਝ ਡੇਰੇ ਵਿੱਚ ਗ਼ਲਤ ਨਜ਼ਰ ਨਹੀਂ ਆਇਆ। ਪੱਤਰਕਾਰ ਨੇ ਪੁੱਛਿਆ, “ ਕੀ ਤੁਸੀਂ ਉਸ ਨੂੰ ਲੱਭਿਆ ਨਹੀਂ? “ “ ਸੰਗਤ ਨੇ ਵੀ ਲੱਭਿਆ ਸੀ। ਪ੍ਰਿਅੰਕਾ ਦੇ ਪਤੀ ਨੇ ਕਿਹਾ, “ ਉਸ ਨੂੰ ਡੇਰੇ ਦੇ ਅੰਦਰ ਬਾਹਰ ਦੇਖਿਆ ਨਹੀਂ ਲੱਭੀ। ਪੱਤਰਕਾਰ ਨੇ ਪੁੱਛਿਆ, “ ਕਈ ਕਿੱਲੋਮੀਟਰ ਵਿੱਚ ਡੇਰਾ ਹੈ। ਕੀ ਉਸ ਨੂੰ ਖੇਤਾਂ ਵਿੱਚ ਦੇਖਿਆਂ ਸੀ? ਕੀ ਡੇਰੇ ਦੇ ਮੁਖੀਆ ਨੇ ਮਦਦ ਕੀਤੀ ਸੀ? “ “ ਹਾਂ ਸਾਰੇ ਪਾਸੇ ਸੰਗਤ ਨੇ, ਮਨੇਜਮਿੰਟ ਨੇ ਵੀ ਦੇਖੀਆਂ। ਡੇਰੇ ਵਿੱਚ ਬਹੁਤ ਲੱਭਿਆ। ਨਹੀਂ ਲੱਭੀ। “ “ ਆਪ ਡੇਰੇ ਵਿੱਚ ਜਾਂਦੇ ਸੀ। ਜੋ ਹੁਣ ਸੁਣਨ ਨੂੰ ਮਿਲਿਆ ਹੈ। ਕੀ ਗ਼ਲਤ ਲੱਗਦਾ ਹੈ? “ “ ਹਾਂ ਜੀ ਇਹ ਤਾਂ ਸਬ ਕੁੱਝ ਗ਼ਲਤ ਲੱਗਣ ਲੱਗ ਗਿਆ। “ “ ਕੀ ਕਦੇ ਪਹਿਲਾਂ ਵੀ ਗ਼ਲਤ ਨਹੀਂ ਲੱਗਿਆ। “ “ ਪਹਿਲਾਂ ਕਦੇ ਗ਼ਲਤ ਨਹੀਂ ਲੱਗਾ। ਇਸ ਗੱਲ ਦੇ ਜ਼ੁੰਮੇਵਾਰ ਹਮ ਹੈ। “ ਜਮਨਾ ਨਗਰ ਦਾ ਗਿਆਨ ਚੰਦ 50 ਸਾਲਾਂ ਦਾ 25 ਮਈ, 2012 ਦਾ ਡੇਰੇ ਵਿਚੋਂ ਗੁੰਮ ਹੈ। ਟੇਕਚੰਦ ਅੰਬਾਲਾ ਦਾ 29 ਦਸੰਬਰ, 2012 ਦਾ ਡੇਰੇ ਵਿਚੋਂ  ਲਾ ਪਤਾ ਹੈ। ਅਮਰ ਪ੍ਰਸਾਦ ਨਿਪਾਲ ਦਾ 70 ਸਾਲਾਂ ਦਾ 24 ਜਨਵਰੀ, 2015 ਤੋਂ ਡੇਰੇ ਵਿਚੋਂ ਲਾ ਪਤਾ ਹੈ। ਮਦਨ ਲਾਲ 62 ਸਾਲਾ ਹਿਸਾਰ ਦਾ 28 ਫਰਵਰੀ2016 ਤੋਂ ਡੇਰੇ ਵਿਚੋਂ ਲਾ ਪਤਾ ਹੈ। ਸਤਪਾਲ ਸਿੰਘ 32 ਸਾਲਾਂ ਦਾ ਮਨਸਾ ਪੰਜਾਬ 17 ਮਈ, 2013 ਵਿੱਚ, ਕੈਥਲ ਦਾ ਅਰਜਨ 21 ਸਾਲਾਂ ਦਾ 6 ਜੁਲਾਈ, 2014 ਨੂੰ, ਜਮਨਾ ਨਗਰ ਦਾ ਸ਼ਿਸ਼ਪਾਲ 3 ਗਸ਼ਤ, 2014 ਨੂੰ, ਅੰਬਾਲਾ ਦਾ ਰਜੀਵ ਅਗਰਵਾਲ 45 ਸਾਲਾਂ ਦਾ 18 ਜੂਨ 2008 ਨੂੰ, ਸਿਰਸਾ ਦਾ ਸ਼ਾਹਦਾਬ 8 ਸਤੰਬਰ 2009 ਤੋਂ ਇਹ ਸਾਰੇ ਤੋਂ ਡੇਰੇ ਵਿਚ ਗਏ ਲਾ ਪਤਾ ਹੋ ਗਏ। ਹੋਰ ਵੀ ਹਨ। ਜਿੰਨਾ ਦੇ ਘਰ ਵਾਲੇ ਜੋ ਵੀ ਲੋਕਾਂ ਤੇ ਡੇਰੇ ਤੋਂ ਡਰਦੇ ਮੂੰਹ ਛੁਪਾ ਰਹੇ ਹਨ। ਜੋ ਪਬਲਿਕ ਨੂੰ ਆਪਣਾ ਪਤਾ ਨਹੀਂ ਦੱਸਣਾ ਚਾਹੁੰਦੇ। ਐਸੇ ਕਿਵੇਂ ਬੰਦੇ ਗੁੰਮ ਹੋ ਗਏ। ਜੋ ਨਾਮ ਲੇਵਾ ਲੈਣ ਗਏ ਡੇਰੇ ਵਿਚੋਂ ਮੁੜ ਕੇ ਨਹੀਂ ਆਏ। ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ?

ਛੱਤੀਗੜ੍ਹ ਦਾ ਫਲਾਹਾਰੀ ਬਾਬਾ ਨੇ ਇੱਕ ਲਾਅ ਕਰਨ ਵਾਲੀ 21 ਸਾਲਾਂ ਦੀ ਕੁੜੀ ਦਾ ਰੇਪ ਕਰ ਦਿੱਤਾ ਸੀ। ਸਾਧ ਨੇ ਕੁੜੀ ਨੂੰ ਕਿਹਾ, “ ਹਮ ਆਪ ਨੂੰ ਵਿੱਦਿਆ ਦੇਣੀ ਚਾਹੁੰਦਾ ਹਾਂ। ਮੈਂ ਆਪਣੀ ਜੀਭ ਤੇ ਸ਼ਾਹਿਦ ਨਾਲ ਓਮ ਲਿਖਦਾ ਹਾਂ। ਤੂੰ ਇਸ ਨੂੰ ਮੇਰੀ ਜੀਭ ਤੋਂ ਚੱਟਣਾ ਹੈ। “ ਮੈਂ ਬਾਬਾ ਨੂੰ ਰੋਕਿਆ ਸੀ। ਉਸ ਫਲਾਹਾਰੀ ਬਾਬਾ ਨੇ ਮੇਰੇ ਨਾਲ ਜ਼ਬਰਦਸਤੀ ਸ਼ੁਰੂ ਕਰ ਦਿੱਤੀ। ਕਹਿਣ ਲੱਗਾ, “ ਮੈਂ ਤੈਨੂੰ ਪੁੱਤਰ ਦੇਵਾਂਗਾ। ਜੱਜ ਲੁਆ ਦੇਵਾਂਗਾ। “ ਮੈਂ ਫਲਾਹਾਰੀ ਬਾਬਾ ਨੂੰ ਭਗਵਾਨ ਮੰਨਦੀ ਸੀ। ਅੱਗੇ ਨੂੰ ਕਿਸੇ ਹੋਰ ਕੁੜੀ ਨਾਲ ਨਾ ਹੋਵੇ ਇਸੇ ਲਈ ਮੈਂ ਪੁਲੀਸ ਨੂੰ ਦੱਸਿਆ ਹੈ। ਬਾਬੇ ਨੇ ਮੈਨੂੰ ਵਟਸ ਅੱਪ ਕੀਤਾ ਕਿ ਮੈਂ ਬਿਮਾਰ ਹਾਂ, ਹਸਪਤਾਲ ਵਿੱਚ ਹਾਂ। ਬਾਬਾ ਨੇ ਧਮਕੀ ਦਿੱਤੀ ਕਿਹਾ, “ ਜੇ ਕਿਸੇ ਨੂੰ ਦੱਸਿਆ, ਤੈਨੂੰ ਜਾਨੋਂ ਮਾਰ ਦੇਵਾਂਗਾ। ਪ੍ਰਸਾਦ ਖੁਵਾ ਕੇ ਮੈਨੂੰ ਬੇਹੋਸ਼ ਕਰ ਲਿਆ ਸੀ। “ ਪੁਲੀਸ ਨੇ ਦੱਸਿਆ, “ ਕੁੜੀ ਦੇ ਕੱਪੜੇ ਪੁਲੀਸ ਕੋਲ ਹਨ। ਬਿਆਨ ਕੁੜੀ ਦਾ ਲੈ ਲਿਆ ਹੈ। ਕਾਰਵਾਈ ਸ਼ੁਰੂ ਹੋ ਗਈ ਹੈ। ਇਸ ਕੁੜੀ ਦੇ ਮਾਂ-ਬਾਪ ਇਸ ਸਾਧ ਦੇ ਅੰਨ੍ਹੇ ਭਗਤ ਸਨ। ਪੁਲੀਸ ਬਾਬੇ ਦੇ ਡੇਰੇ ਵਿੱਚ ਕੁੜੀ ਨੂੰ ਮਾਤਾ-ਪਿਤਾ ਸਮੇਤ ਰੇਪ ਵਾਲੀ ਜਗਾ ਦਾ ਮੁਆਇਨਾ ਕਰਨ ਲਈ ਡੇਰੇ ਵਿੱਚ ਗਈ। ਉਹ ਕਮਰਾ ਸੀਲ ਕਰ ਦਿੱਤਾ ਹੈ। ਫਲਾਹਾਰੀ ਬਾਬਾ ਨੂੰ ਪੁਲੀਸ ਨੇ ਫੜ ਲਿਆ ਹੈ। ਹੁਣ ਜਦੋਂ 24 ਘੰਟਿਆਂ ਵਿੱਚ ਜੱਜ ਜੇਲ ਵਿੱਚ ਅਦਾਲਤ ਲਾ ਕੇ ਬੈਠਾਂ ਤਾਂ ਜੱਜ ਅੱਗੇ ਪੇਸ਼ ਕਰਕੇ ਰਿਮਾਂਡ ਤੇ ਲੈ ਲਿਆ ਜਾਵੇਗਾ। ਹੋਰ ਲੋਕ ਵੀ ਬਹੁਤ ਸਾਰੀਆਂ ਔਰਤਾਂ ਹਨ। ਔਰਤਾਂ ਸਾਧ ਦੇ ਪੈਰ ਸਮਾਰ ਕੇ ਫੜਦੀਆਂ ਹਨ। ਮੂਵੀ ਵਿੱਚ ਸਾਧ ਅਸ਼ੀਰਵਾਦ ਦੇਣ ਨੂੰ ਸਿਰ ਵਿੱਚ ਘੋਟਣਾ ਜਿਹਾ ਮਰਦਾ ਦਿਸਦਾ ਹੈ। ਜੇ ਕਿਤੇ ਜ਼ੋਰ ਦੀ ਬੱਜ ਜਾਵੇ। ਔਰਤ ਬੇਹੋਸ਼ ਤੇ ਸਾਧ ਦੀਆਂ ਮੌਜ਼ਾ। ਸਾਧ ਨੂੰ ਹਜ਼ਾਰਾਂ ਲੋਕ ਸੀਸ ਝੁਕਾਉਂਦੇ ਹਨ। ਬਾਬਾ ਭਗਤਾਂ ਦੇ ਵਿਗੜੇ ਕੰਮ ਕਰਨ ਦਾ ਜ਼ੁੰਮਾ ਲੈਂਦਾ ਹੈ। ਭਗਤ ਸਾਧ ਅੱਗੇ ਸਜ ਕੇ ਨੱਚਦੇ ਹਨ। ਰਾਜਸਥਾਨ ਦਾ ਇੱਕ ਹੋਰ ਬਾਬਾ ਚਰਨ ਨਾਥ ਹੈ। ਉਸ ਉੱਤੇ ਵੀ ਰੇਪ ਦਾ ਕੇਸ ਹੋ ਗਿਆ ਹੈ। ਚਰਨ ਨਾਥ ਦਾ ਕਹਿਣਾ ਹੈ, “ ਉਹ ਕੁੜੀ ਉਸ ਦੀ ਮਾਂ ਚੜ੍ਹਾ ਕੇ ਗਈ ਸੀ। ਉਹ ਤਾਂ 6 ਮਹੀਨੇ ਮੇਰੇ ਨਾਲ ਰਹਿੰਦੀ ਰਹੀ ਹੈ। “ਪੁਲੀਸ ਨੇ ਦੱਸਿਆ, “ ਕੁੜੀ ਦੇ ਕੱਪੜੇ ਪੁਲੀਸ ਕੋਲ ਹਨ। ਬਿਆਨ ਕੁੜੀ ਦਾ ਲੈ ਲਿਆ ਹੈ। ਕਾਰਵਾਈ ਸ਼ੁਰੂ ਹੋ ਗਈ ਹੈ।

Comments

Popular Posts