ਡੇਰੇ ਦੀ ਹੋਈ ਰੇਟ ਦਾ ਫ਼ੈਸਲਾ ਅਦਾਲਤ ਕਰੇਗੀ ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ? ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com 15 ਦਿਨਾਂ ਦੀ ਟਾਲ ਮੋਟਲ ਕਰਨ ਪਿਛੋਂ ਰਾਮ ਰਹੀਮ ਦੇ ਸਰਸਾ ਡੇਰੇ ਦੀ ਤਲਾਸ਼ੀ ਵਿੱਚ ਇੰਨੀ ਫ਼ੌਜ, ਪੁਲਿਸ ਹੋਰ ਅਧਿਕਾਰੀ ਰਿਟਾਇਰ ਜੱਜ ਸਮੇਤ ਲੱਗੇ ਸਨ। ਸਰਸਾ ਡੇਰੇ ਦੀ ਤਲਾਸ਼ੀ ਲਈ ਫਿਰ ਵੀ ਜਾ ਸਕਦੇ ਹਨ। ਕਈਆਂ ਨੂੰ ਮਜ਼ਾਕ ਲੱਗਦਾ ਹੈ। ਸਰਕਾਰ ਜਾਣੇ, ਸਰਕਾਰ ਨੂੰ ਡਰਾਮਾਂ ਕਰਨ ਦੀ ਕੀ ਲੋੜ ਹੈ? ਪਰ ਮੀਡੀਆ ਤੇ ਲੋਕ ਸਰਕਾਰ ਨੂੰ ਰਾਹ ਪਾ ਕੇ ਛੱਡਣਗੇ। ਜਿਹੜੇ ਬੰਦੇ ਨੂੰ ਬੰਦੀ ਬਣਾਉਣ ਨੂੰ 15 ਸਾਲ ਵੀ ਲੱਗਾ ਦਿੱਤੇ ਪਰ ਉਸ ਨੂੰ ਛੱਡਿਆ ਨਹੀਂ ਹੈ। ਪੂਰੀ ਛਾਣਬੀਣ ਕਰਕੇ ਪੱਕੇ ਪੈਰੀਂ ਫੜਿਆ ਹੈ। ਸਾਧਾ ਨੇ ਸਰਕਾਰ ਨੂੰ ਖੇਡ ਸਮਝ ਰੱਖਿਆ ਹੈ। ਤਲਾਸ਼ੀਂ ਸਮੇਂ ਜੋ ਵੀ ਜੱਜ ਨੂੰ ਸਬੂਤ ਮਿਲ ਗਏ, ਉਹ ਰਾਮ ਰਹੀਮ ਤੇ ਡੇਰੇ ਦੇ ਅਹਿੰਸਕ ਭਗਤਾਂ ਲਈ ਬਹੁਤ ਹਨ। ਸਰਕਾਰੀ ਕਰਮਚਾਰੀ ਸਬੂਤ ਇਕੱਠੇ ਕਰਦੇ ਥੱਕ ਗਏ। ਤਾਂਹੀਂ ਪੁਲਿਸ ਦੁਵਾਰਾ ਡੇਰੇ ਦੇ ਮੁਖੀਆਂ ਦੀ ਫੜਾਈ ਸ਼ੁਰੂ ਹੋ ਗਈ ਹੈ। ਉਮਰ ਕੈਦ ਹੋ ਸਕਦੀ ਹੈ। ਪਟਾਕੇ ਬਣਾਉਣ ਦੀ ਫ਼ੈਕਟਰੀ, ਨੋਟ, ਟੋਕਨ, ਚਿੜੀਆਂ ਘਰ, ਸਾਧਵੀਆਂ, ਬੱਚਿਆਂ, ਹੋਟਲ ਦੀਆਂ ਸੁਰੰਗਾ ਲੱਭੀਆਂ ਗਈਆਂ ਹਨ। ਇਨਸਾਨ ਦੇ ਕੰਗਾਲ ਹੱਥ ਲੱਗੇ ਹਨ। ਪਰ ਪਿੰਜਰਾਂ ਦਾ ਹਿਸਾਬ ਹੋਣਾ ਚਾਹੀਦਾ ਹੈ। ਕੀਹਦੇ-ਕੀਹਦੇ ਹਨ? ਕਿੰਨੇ ਪਿੰਜਰ ਹਨ? ਪਰ ਖੇਤਾ ਨੂੰ ਪੱਟਣ ਤੋਂ ਕਾਨੂੰਨ ਵੀ ਪਿਛੇ ਹੱਟ ਗਿਆ। ਜਤੀਮ ਬੱਚੇ ਲੱਭੇ, ਬੱਚਿਆਂ ਦੇ ਸਰਟੀਫਿਕੇਟ ਤੇ ਪਿਤਾ ਦਾ ਨਾਮ ਰਾਮ ਰਹੀਮ ਲਿਖਿਆ ਲੱਭਿਆ, ਬੱਚਿਆ ਦੇ ਨਾਮ ਬਦਲੇ ਹੋਏ ਪਤਾ ਲੱਗਾ। ਹੋਰ ਮਾਪੇ ਅੱਗੇ ਆਏ ਜਿੰਨਾ ਦੇ ਔਰਤਾਂ, ਬੱਚੇ ਤੇ ਜਵਾਨ ਡੇਰੇ ਵਿੱਚ ਗੁੰਮ ਹੋਏ ਹਨ। ਹੋਰ ਬਹੁਤ ਕੁੱਝ ਲੱਭਾ ਹੈ। ਚਮੜੀ ਦਾ ਅਪ੍ਰੇਸ਼ਨ ਕਰਕੇ ਪਲਾਸਟਿਕ ਸਰਜਰੀ ਕੀਤੀ ਜਾਂਦੀ ਸੀ। ਕਿੰਨੇ ਲੋਕਾਂ ਦੀ ਚਮੜੀ ਉਦੇੜੀ ਹੋਣੀ ਹੈ? ਕਿੰਨੇ ਡੁਪਲੀਕੇਟ ਬਣੇ ਹਨ? ਹਨੀ, ਰਾਮੂ ਦੇ ਕਿੰਨੇ ਡੁਪਲੀਕੇਟ ਸਨ? ਕੀ ਪਤਾ ਕੇਸ ਪਿਛੋਂ ਹਨੀ ਨੇ ਮਾਸਿਕ ਲਾਹ ਕੇ ਵਗਾਹ ਮਾਰਿਆ ਹੋਣਾ ਹੈ। ਦਾਨ, ਕਤਲ ਕੀਤਿਆਂ ਦੀਆਂ ਅੱਖਾ, ਗੁਰਦੇ ਹੋਰ ਅੰਗ ਦੂਜੇ ਹਸਪਤਾਲਾਂ ਵਿੱਚ ਵਿਕਦੇ ਸਨ। ਸਰਸਾ ਡੇਰੇ ਵਿਚੋਂ ਬਹੁਤ ਸਬੂਤ ਲੱਭੇ ਹਨ, ਜੋ ਰਹੀਮ ਤੇ ਗਨਾਹਗਾਰ ਭਗਤਾਂ ਨੂੰ ਅਦਾਲਤ ਦੀ ਸਬ ਤੋਂ ਵੱਡੀ ਤੋਂ ਵੱਡੀ ਸਜਾ ਦੇਣ ਲਈ ਬਹੁਤ ਹੈ। ਜੇ 10 ਬੰਦੇ 10 ਕਿੱਲੇ ਕੱਣਕ ਦਾ ਖਿਲਵਾੜਾ 2 ਦਿੰਨਾ ਵਿੱਚ ਚੱਕ ਸਕਦੇ ਹਨ। ਤਾਂ ਸਰਕਾਰ ਦੇ 6000 ਬੰਦੇ ਲੱਗੇ ਹੋਏ, ਤਿੰਨ ਦਿਨਾਂ ਵਿੱਚ ਕੀ-ਕੀ ਮੈਜਿਕ, ਧੱੜਸੱਲੀ ਮਚਾ ਸਕਦਾ ਹੈ? ਡੇਰੇ ਦੀ ਹੋਈ ਰੇਟ ਦਾ ਹੁਣ ਫ਼ੈਸਲਾ ਅਦਾਲਤ ਕਰੇਗੀ। ਅਦਾਲਤ ਨੂੰ ਪਬਲਿਕ, ਮੀਡੀਆ ਦੱਸ ਰਹੇ ਹਨ ਕਿ ਕੀ ਕੀ ਹੋਣਾ ਚਾਹੀਦਾ ਸੀ? ਪਰ ਅਦਾਲਤ ਦਾ ਐਸਾ ਝੱਟ-ਪੱਟ ਫ਼ੈਸਲਾ ਨਹੀਂ ਹੁੰਦਾ। ਸਬੂਤਾਂ ਦੀ ਪਰਖ ਕੀਤੀ ਜਾਂਦੀ ਹੈ। ਸਬੂਤ ਕਿਥੋ, ਕਿਵੇਂ, ਕਦੋਂ, ਕੌਣ ਲੈ ਕੇ ਆਇਆ ਹੈ? ਪੇਪਰ ਵਰਕ ਦਾ ਇੱਕ-ਇੱਕ ਅੱਖਰ ਪੜ੍ਹ ਕੇ ਉਸ ਉੱਤੇ ਵਕੀਲ ਅਦਾਲਤ ਲੱਗਣ ਤੋਂ ਪਹਿਲਾਂ ਵੀ ਸਰਕਾਰੀ ਵਕੀਲ ਤੇ ਹੋਰ 5, 7 ਸਰਕਾਰੀ ਅਧਿਕਾਰੀ ਗੱਲ-ਬਾਤ ਕਰਦੇ ਹਨ। ਫਿਰ ਸਾਰਾ ਮਾਮਲਾ ਜੱਜ ਮੂਹਰੇ ਰੱਖਿਆ ਜਾਂਦਾ ਹੈ। ਪੁਲਿਸ ਵਲਿਆਂ ਤੇ ਹੋਰ ਸਾਰੀਆਂ ਤੱਥਾਂ ਦੇ ਆਧਾਰ ‘ਤੇ ਗਵਾਹੀਆਂ ਹੁੰਦੀਆਂ। ਜੋ ਨੋਟ ਰਾਮ ਰਹੀਮ ਦੇ ਡੇਰੇ ਦੀ ਤਲਾਸ਼ੀ ਵਿੱਚ ਮਿਲੇ ਹਨ। ਉਨ੍ਹਾਂ ਦੇ ਨੰਬਰ ਤਰਤੀਬ ਨਾਲ ਹਨ। ਇਹ ਲੋਕਾਂ ਦੇ ਚੜ੍ਹਾਵੇ ਵਾਲੇ ਨੋਟ ਨਹੀਂ ਹਨ। ਹੋ ਸਕਦਾ ਹੈ। ਸਰਕਾਰ ਨੇ ਕਬਜ਼ੇ ਵਿੱਚ ਉਹ ਵੀ ਲੈ ਲਏ ਹੋਣੇ ਹਨ। ਕੁੱਝ ਸਬੂਤ ਅੱਗ ਲਾ ਕੇ ਜਾਲ ਦਿੱਤੇ ਹਨ। 15 ਦਿਨਾਂ ਵਿੱਚ ਡੇਰੇ ਵਿਚੋਂ ਕੱਢ ਦਿੱਤੇ ਹਨ। ਉਸ ਦੀ ਆਪਣੀ ਬਣਾਈ ਤੇ ਵਿਦੇਸ਼ੀ ਕਰੰਸੀ ਵੀ ਮਿਲੀ ਹੈ। ਅਫ਼ਵਾਹਾਂ ਤੋਂ ਬਚੀਏ, ਇਸੇ ਲਈ ਸਰਕਾਰ ਨੇ ਮੀਡੀਆ ਨਾਲ ਸਖ਼ਤੀ ਵਰਤੀ ਹੈ। ਝੂਠੀਆਂ ਖ਼ਬਰਾਂ ਲਾਈ ਜਾਂਦੇ ਹਨ। ਜਿਵੇਂ 29 ਅਗਸਤ, 2017 ਨੂੰ ਸਰਸਾ ਡੇਰੇ ਚੀਫ਼ ਰਾਮ ਰਹੀਮ ਦਾ ਫ਼ੈਸਲਾ ਅਦਾਲਤ ਵਿਚੋਂ ਆਇਆ ਸੀ, ਕਈ ਟੀਵੀ ਚੈਨਲਾਂ ਦੁਆਰਾ,ਪਬਲਿਕ ਨੂੰ ਕਾਹਲੀ ਵਿੱਚ ਦੱਸਿਆ ਗਿਆ। ਸਰਸਾ ਡੇਰੇ ਦੇ ਮੁਖੀ ਨੂੰ 10 ਸਾਲ ਜੇਲ ਹੋਈ ਹੈ। 65 ਹਜ਼ਾਰ ਜੁਰਮਾਨਾ ਹੋਇਆ ਹੈ। ਇਹ ਖ਼ਬਰ ਦੇਣ ਵਾਲੇ ਤੁਲਨਾ ਕਰਦੇ ਇਹ ਨਹੀਂ ਲੱਗਿਆ। ਇਹ ਬਹੁਤ ਘੱਟ ਸਜਾ ਹੈ। ਇਸ ਖ਼ਬਰ ਉੱਤੇ ਸੋਚ ਸਮਝ ਕੇ ਲੋਕਾਂ ਨੂੰ ਦੱਸਿਆ ਜਾਂਦਾ। ਇੰਨੀ ਪਰਖ ਕਰਨ ਦੀ ਕਈ ਜਰਲਸਟ ਨੇ ਲੋੜ ਨਹੀਂ ਸਮਝੀ। ਰਾਮ ਰਹੀਮ ਦੇ ਵਕੀਲ ਨੇ ਦੋਨਾਂ ਸਾਧਣੀਆਂ ਦੇ ਕੇਸਾਂ ਦਾ ਹਿਸਾਬ ਲਾ ਕੇ ਸਜਾ ਦਾ ਜੋੜ 20 ਸਾਲ ਦੱਸਿਆ ਤਾਂ ਬਹੁਤੇ ਮੀਡੀਆ ਨੂੰ ਸਮਝ ਵਿੱਚ ਆਇਆ। ਫਿਰ ਹਨੀ ਦੇ ਰਾਮ ਰਹੀਮ ਦੇ ਹੈਲੀਕਾਪਟਰ ਵਿੱਚ ਜਾਣ ਦਾ ਬੜਾ ਰੋਲਾ ਪਾਇਆ ਗਿਆ। ਕਿ ਹਨੀ ਦੇ ਰਾਮ ਰਹੀਮ ਨੂੰ ਹੈਲੀਕਾਪਟਰ ਵਿੱਚ ਕਿਉਂ ਜਾਣ ਦਿੱਤਾ? ਹਨੀ ਨਾਲ ਕਿਉਂ ਗਈ? ਇਸ ਦੀ ਸਫ਼ਾਈ ਬਾਰੇ ਆਪ ਕੀ ਅਦਾਲਤ ਵਿੱਚ ਰਾਜਤ ਸ਼ਰਮਾ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦੱਸਿਆ, “ ਹਨੀਪ੍ਰੀਤ ਤੇ ਰਾਮ ਰਹੀਮ ਨੂੰ ਹੈਲੀਕਾਪਟਰ ਇਕੱਠਿਆਂ ਤਾਂ ਭੇਜਿਆ, ਕਿ ਉਹ ਕਿਸੇ ਵੀ ਤਰਾ ਦਾ ਹੱਲਾ ਨਹੀਂ ਚਾਹੁੰਦੇ ਸੀ। ਜਿਵੇਂ ਵੀ ਵੱਡਿਆ ਕੇ ਉਸ ਨੂੰ ਜੇਲ ਵਿੱਚ ਲਿਜਾਇਆ ਜਾਵੇ। ਜੇ ਕਾਰ ਰਾਹੀ ਲੈ ਕੇ ਜਾਂਦੇ, ਰਸਤੇ ਵਿੱਚ ਲੋਕਾਂ ਨੇ ਲੰਘਣ ਨਹੀਂ ਦੇਣਾ ਸੀ। ਜਿਵੇਂ ਸਰਸਾ ਤੋਂ ਤੁਰਨ ਸਮੇਂ ਕਾਰਾਂ ਅੱਗੇ ਲੋਕ ਲੰਬੇ ਪੈਂਦੇ ਸੀ। ਇਸੇ ਲਈ ਵੱਡੇ ਕਾਫ਼ਲੇ ਹਨੀਪ੍ਰੀਤ ਨੂੰ ਰਾਮ ਰਹੀਮ ਨਾਲ ਆਉਣ ਦਿੱਤਾ। ਕਾਰਾਂ ਲੋਕਾਂ ਦੀਆਂ ਸਨ। ਜੇ ਰੋਕਦੇ ਸੀ, ਬਹੁਤ ਜ਼ਿਆਦਾ ਅਹਿੰਸਾ ਹੋ ਸਕਦੀ ਸੀ। ਉਨ੍ਹਾ ਕੋਲ ਹੱਥਿਆਰ ਵੀ ਸਨ। ਗੁੱਸਾ ਵੀ ਸੀ। ਹੋਲੀ-ਹੋਲੀ ਰਸਤੇ ਵਿੱਚ ਸਾਰੀਆਂ ਕਾਰਾਂ ਰੋਕ ਲਈਆਂ ਗਈਆਂ। ਸਿਰਫ਼ ਦੋ ਕਾਰਾਂ ਅਦਾਲਤ ਤੱਕ ਗਈਆਂ। ਸਰਕਾਰ ਦੇ ਕਮਾਂਡੋ, ਕਰਮਚਾਰੀ ਇੰਨੇ ਹੁਸ਼ਿਆਰ ਸਨ, ਕਿ ਉਨ੍ਹਾਂ ਕਾਰਾਂ ਵਿੱਚੋਂ ਇੱਕ ਵਿੱਚ ਹਨੀਪ੍ਰੀਤ ਤੇ ਰਾਮ ਰਹੀਮ ਸੀ। ਜੇ ਰਾਮ ਰਹੀਮ ਨੂੰ ਡੇਰੇ ਵਿਚੋਂ ਲੈ ਕੇ ਆਉਣਾ ਪੈਂਦਾ ਰਾਮਪਾਲ ਵਾਲੀ ਅਹਿੰਸਾ, ਡਰਾਮਾ ਹੋਣਾ ਸੀ। ਸਾਧ ਲਈ ਅੰਧਵਿਸ਼ਵਾਸ ਵਾਲੇ ਪ੍ਰੇਮੀ ਮਰਨ ਮਿਟਣ ਲਈ ਤਿਆਰ ਹਨ। “ ਹਨੀਪ੍ਰੀਤ ਤਾਂ ਉਸ ਲਈ ਚਾਟ ਪਾਈ ਸੀ। ਰਾਮ ਰਹੀਮ ਨੂੰ ਢਿੱਲ ਜਾਣ ਬੁੱਝ ਕੇ ਦਿਖਾਈ ਗਈ ਸੀ। ਲੋਕਾਂ ਨੂੰ ਜਿੱਤ ਨਹੀਂ ਸਕਦੇ, ਨਾ ਹੀ ਸਮਝਾ, ਬਦਲ ਸਕਦੇ ਹਾਂ। ਜੈਸਾ ਬੰਦੇ ਦੇ ਦਿਮਾਗ਼ ਵਿੱਚ ਗਿਆਨ ਹੈ। ਵੈਸੀ ਬੁੱਧੀ ਬੱਣ ਜਾਂਦੀ ਹੈ। ਵੈਸੇ ਹੀ ਜੀਵਨ ਬਣ ਜਾਂਦਾ ਹੈ। ਸਕੂਲ, ਕਾਲਜ ਜਾਣ ਵਾਲੇ ਪੜ੍ਹਾਈ ਕਰਦੇ ਹਨ। ਨੌਕਰੀ ਕਰਨ ਵਾਲੇ ਪੈਸੇ ਨੌਕਰੀ ਕਰਕੇ ਕਮਾਉਂਦੇ ਹਨ। ਸਾਧ ਉਪਦੇਸ਼ ਦਿੰਦੇ ਹਨ। ਲੋਕ ਬਹੁਤ ਆਉਂਦੇ ਹਨ। ਜੋ ਤਾਂ ਮਗਰ ਲੱਗੇ ਰਹਿੰਦੇ ਹਨ। ਉਹ ਭਗਤ, ਜੋ ਕੋਈ ਵਿਰੋਧ ਕਰੇ, ਕੁੱਟ-ਮਾਰ ਜਾਂ ਉਸ ਨੂੰ ਕਤਲ ਕਰ ਦਿੰਦੇ ਹਨ। ਔਰਤ ਪਸੰਦ ਆ ਜਾਵੇ, ਉਸ ਨਾਲ ਸਬੰਦ ਬਣਾਉਂਦੇ ਹਨ, ਜੇ ਨਾ ਮੰਨੇ ਰੇਪ ਕਰਦੇ ਹਨ। ਹੋਲੀ-ਹੋਲੀ ਸਾਈਡ ਕੰਮ ਦਾਨ ਲੈਣਾ, ਕਬਜ਼ਾ ਕਰਨਾ ਸ਼ੁਰੂ ਕਰਦੇ ਹਨ। ਪਤਾ ਹੀ ਨਹੀਂ ਲੱਗਦਾ ਕਦੋਂ ਕਾਨੂੰਨ ਤੋੜਨਾ ਸ਼ੁਰੂ ਸਾਧ ਕਰਦੇ ਹਨ। ਇੰਡੀਆ ਟੀਵੀ ਮੁਤਾਬਿਕ ਐਸੀ ਬਿਮਾਰੀ ਲੱਗ ਗਈ ਹੈ। ਜੋ ਐਇਸ਼ੀ ਸੈਕਸ ਦੀ ਲੱਤ ਤੋਂ ਲੱਗੀ ਹੈ। ਡਾਕਟਰੀ ਚੈੱਕਅਪ ਹੋਈ ਹੈ, “ ਉਸ ਨੂੰ ਸਾੲਟੈਰਿਅਸਸ ਜੋਨ ਦੀ ਬਿਮਾਰੀ ਦਾ ਨਾਮ ਦਿੱਤਾ ਹੈ, ਭਾਵ ਹਰ ਸਮੇ ਸੈਕਸ ਚਾਹੁੰਦਾ ਹੈ। ਰਾਤਾਂ ਨੁੰ ਚੀਕਾਂ ਮਰਦਾ ਹੈ। ਡਾਕਟਰ ਅਬਰੀਸ ਸਿਬਲ ਦਾ ਕਹਿਣਾ ਹੈ, “ ਸਾੲਟੇਰਿਅਸਸ ਜੋਨ ਦੀ ਬਿਮਾਰੀ ਵਾਲਾ ਬੰਦਾ ਬਾਰ ਬਾਰ ਸੈਕਸ ਕਰਦਾ ਹੈ। ਹਮੇਸ਼ਾ ਸੈਕਸ ਜ਼ਿਆਦਾ ਕਰਦਾ ਹੈ। ਸੈਕਸ ਕਰਨ ਦੀ ਭੁੱਖ ਵਧੀ ਜਾਂਦੀ ਹੈ। ਹਰ ਸਮੇਂ ਵੱਧ ਸੈਕਸ ਕਰਨ ਦੀ ਆਦਤ ਬਣਦੀ ਹੈ। ਸੈਕਸ ਕਰਕੇ ਸ਼ਾਂਤੀ ਮਿਲਦੀ ਹੈ। ਸੈਕਸ ਕਰਕੇ ਖ਼ੁਸ਼ ਹੁੰਦਾ ਹੈ। ਸ਼ਕਤੀ ਹੋਰ ਵੱਧਦੀ ਹੈ। ਜੇ ਸੈਕਸ ਨਾ ਕੀਤਾ ਤਾਂ ਡਾਇਬਿਟਕ ਸ਼ੂਗਰ, ਹਾਰਟ ਅਟੈਕ, ਡਿਪਰੈਸ਼ਨ ਵੱਧ ਜਾਣਗੇ। ਇਹ ਬਿਮਾਰੀ ਵਾਲੇ ਨੂੰ ਗ਼ੁੱਸਾ ਆਉਂਦਾ ਹੈ। ਚਿੜਚਿੜਾ ਹੁੰਦਾ ਹੈ। ਆਪ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਕਿਸੇ ਦਾ ਮਰਦ, ਔਰਤ, ਬੱਚੇ ਦਾ ਰੇਪ ਕਰ ਸਕਦਾ ਹੈ। ਜਾਨਵਰ ਬੱਣ ਗਿਆ ਹੇ। ਜਦੋਂ ਜੋ ਬਿਮਾਰੀ ਜੋਰ ਮਾਰਦੀ ਹੈ। ਰਹੀਮ ਨੂੰ ਸੈਕਸ ਕਰਨ ਦੇ ਪੈਨਿਕ ਅਟੈਕ ਆ ਰਹੇ ਹਨ। ਸੈਕਸ ਦੇ ਝੂਟੇ ਆਉਂਦੇ ਹਨ। ਪਰ ਉਹ ਤਾਂ ਡੇਰੇ ਵਾਂਗ ਪਰਕਟੀਕਲ ਸੈਕਸ ਚਾਹੁੰਦਾ ਹੈ। ਜੋ ਦੀ ਬਿਮਾਰੀ ਕਾਰਨ ਰਹੀਮ ਵਾਂਗ ਬੰਦਾ ਪਾਗਲ ਹੋ ਜਾਂਦਾ ਹੈ। ਕਿਤੇ ਜੇਲਰ ਸਾਨ੍ਹ ਦੇ ਧੱਕੇ ਨਾ ਚੜ੍ਹ ਜਾਣ। ਪਤਾ ਨਹੀਂ ਕਿੰਨੀਆਂ ਨੂੰ ਬਿਮਾਰੀ ਲਾਈ ਹੋਣੀ ਹੈ? ਗੁਪਾਲ ਦਾਸ ਕੈਦੀ ਨੇ ਦੱਸਿਆ ਸੀ, “ ਰਾਮ ਰਹੀਮ ਨੂੰ ਜੇਲ ਵਿੱਚ ਜਮਾਈਆਂ ਵਾਂਗ ਰੱਖਿਆ ਹੈ। ਜੇਲ ਨੂੰ ਤਾਜ ਮਹਿਲ ਬਣਾਇਆ ਜਾ ਰਿਹਾ ਹੈ। ਸਾਧ ਬਾਰੇ ਕੁੱਝ ਸੈਕਸ ਦੀ ਗੱਲ ਹੋ ਰਹੀ ਹੈ। ਹੀਮ ਨਾਲ ਸੈਕਸ ਨੂੰ ਜੋੜ ਕੇ ਦੇਖਿਆ ਜਾ ਰਿਹਾ ਹੈ। ਕੁੱਝ ਐਸੇ ਸੈਕਸ ਦੀ ਐਸ਼ ਦੇ ਇਤਜਾਮ ਹੋ ਰਹੇ ਹਨ। “ ਰਾਮ ਰਹੀਮ ਨੇ ਅਦਾਲਤ ਨੂੰ ਕਿਹਾ ਸੀ, “ ਮੈਂ ਸੈਕਸ ਨਹੀਂ ਕਰ ਸਕਦਾ। “ ਜੇਲ ਵਿੱਚ ਤਾਂ ਧੂੜਾ ਪੱਟੀ ਜਾਂਦਾ ਹੈ। ਕਿਤੇ ਧਰਤੀ ਨਾ ਪੱਟ ਦੇਵੇ। ਧਰਮ ਵਹਿਮਾਂ ਵਿਚੋਂ ਕੱਢਦਾ ਹੈ। ਪਰ ਰਾਮ ਰਹੀਮ ਨੂੰ ਪਿਤਾ ਕਹਿਣ ਵਾਲੀਆਂ ਔਰਤਾਂ ਬੱਚੀਆਂ ਉਸ ਲਈ ਕਰਵਾ ਚੌਥ ਦਾ ਵਰਤ ਰੱਖਦੀਆਂ ਸੀ। ਹਨੀ ਵੀ ਪਿਤਾ ਲਈ ਸੁਹਾਗ ਦਾ ਵਰਤ ਰੱਖਦੀ ਸੀ। ਉਹ ਔਰਤਾਂ ਨੂੰ ਵਰਤ ਰੱਖਣ ਤੋੜਨ ਦੀਆਂ ਵਿਉਂਤਾਂ ਸਤਸੰਗ ਵਿੱਚ ਦੱਸਦਾ ਸੀ। ਬੱਚੀਆਂ ਹੱਥਾਂ ਵਿੱਚ ਪੋਸਟਲ ਲਈ ਸੰਗਤ ਵਿੱਚ ਖੜ੍ਹੀਆਂ ਹਨ। ਰਾਮ ਰਹੀਮ ਉਹ ਪੜ੍ਹਦਾ ਹੋਇਆ ਕਹਿੰਦਾ ਹੇ, “ ਲੋਗ ਰੱਖਤੇ ਹੈ ਵਰਤ ਜੋ ਸਿਰਫ਼ ਉਨ ਕਾ ਹੀ ਸੁਹਾਗ ਹੈ। ਹਮ ਰੱਖਤੇ ਹੈ ਵਰਤ ਹਮਾਰੇ ਪਾਪਾ ਕੇ ਲੀਏ ਜੋ ਦੋਨੋਂ ਜਹਾਨੋਂ ਕਾ ਸੁਹਾਗ ਹੈ। ਮੈਨੇ ਹਾਥੋਂ ਮੇ ਮੈਹਿੰਦੀ ਲਗਾਈ ਲਈ ਹੈ। ਆਜਾ “ ਰਾਮ ਰਹੀਮ ਡੇਰੇ ਵਿੱਚ ਸ਼ਰਾਬ, ਮੀਟ,ਅਫ਼ੀਮ ਦੀ ਵਰਤੋਂ ਕਰਦਾ ਸੀ। ਤਿੱਤਰ, ਬਟੇਰੇ,ਹਿਰਨ, ਮੋਰ, ਸ਼ੇਰ, ਭੇਡਾਂ, ਸੂਰ, ਬੱਕਰੇ, ਮੁਰਗ਼ੇ ਪਾਲਦਾ, ਖਾਂਦਾ ਹੈ। ਏਬੀਪੀ ਨਿਊਜ਼ ਮੁਤਾਬਿਕ ਰਾਮ ਰਹੀਮ ਨੂੰ ਰੋਹਤਕ ਹਸਪਤਾਲ ਵਿੱਚ ਭੇਜਣ ਦੀਆਂ ਤਿਆਰੀ ਹੋ ਗਈਆਂ ਹਨ। ਰੋਹਤਕ ਹਸਪਤਾਲ ਵਿੱਚ ਫੌਜ਼ ਪੁਲਿਸ ਲੱਗਾ ਦਿੱਤੀ ਹੈ। ਛੇਤੀ ਹੀ ਬਾਰਡ ਨੰਬਰ 24 ਦਾ ਕਮਰਾ ਨੰਬਰ 105 ਵਿੱਚ ਐਸੀ ਵਿੱਚ ਹੋਵੇਗਾ। ਹਰ ਜੇਲ ਵਿੱਚ ਤਾਂ ਮੈਡੀਕੇਸ਼ਨ, ਬੈੱਡ ਜੇਲ ਦੇ ਡਾਕਟਰ ਨਰਸਾਂ ਹੁੰਦੀਆਂ ਹੀ ਹਨ। ਜੋ ਦਰਦ ਹੋਣ ਵਾਲਾ ਦੰਦ ਵੀ ਕੱਢ ਸਕਦੇ ਹਨ। ਹਰ ਦਵਾਈ ਦੇ ਸਕਦੇ ਹਨ। ਸਰੀਰ ਨੂੰ ਕੱਟ ਕੇ ਟਾਂਕੇ ਲਾ ਸਕਦੇ ਹਨ। ਤਾਰਿਕ ਹੁਸੈਨ ਡੀ ਐਸ ਪੀ ਨਾਲ ਪੁਲਿਸ ਲੱਗਣ ਦੀ ਗੱਲ ਕੀਤਾ ਤਾਂ ਉਸ ਨੇ ਕਿਹਾ, “ ਸੁਰੱਖਿਆ ਲਈ ਪੁਲਿਸ ਲਾਈ ਗਈ ਹੈ। ਪੱਕਾ ਕੁੱਝ ਪਤਾ ਨਹੀਂ ਹੈ। ਡਰੈਕਟਰ ਰਕੇਸ਼ ਗੁਪਤਾ ਦਾ ਕਹਿਣਾ ਹੈ, “ ਬਾਰਡ ਨੰਬਰ 24 ਦਾ ਕਮਰਾ ਨੰਬਰ 105 ਤਿਆਰ ਕੀਤਾ ਹੈ। ਐਮਰਜੈਂਸੀ ਲਈ ਵਰਤਿਆ ਜਾਵੇਗਾ। “ ਪਰ ਰਾਮ ਰਹੀਮ ਦਾ ਨਾਮ ਨਹੀਂ ਲਿਆ। ਅਸਲ ਵਿੱਚ ਰਾਮ ਰਹੀਮ ਭੱਜਾਉਣ ਦੀਆਂ ਸਕੀਮਾਂ ਬਣ ਰਹੀਆਂ ਹਨ। ਇਹ ਉਸ ਦੇ ਵਕੀਲ ਦੀ ਰਾਏ ਹੈ। ਕਿਉਂਕਿ ਉਸ ਉੱਤੇ ਹੋਰ ਕੇਸ ਚੱਲਣ ਵਾਲੇ ਹਨ। ਡੇਰੇ ਦੀ ਪਈ ਰੇਟ ਪੈਣ ਨਾਲ ਹੋਰ ਸਿਹਤ ਵਿਗੜਨ ਦੀ ਸੰਭਾਵਨਾ ਹੈ। ਤੇ ਸਜਾ ਵੱਧ ਸਕਦੀ ਹੈ। ਰਾਮ ਰਹੀਮ ਨੂੰ ਊਈ ਮਿਚੀ ਰੋਹਤਕ ਹਸਪਤਾਲ ਵਿੱਚ ਲਿਜਾਣਾ ਦੀ ਰੀਹੱਸਲ ਕੀਤੀ ਗਈ ਹੈ। ਕਈ ਕਾਰਾਂ ਦਾ ਕਾਫ਼ਲਾ ਸਮੇਤ ਐਂਬੂਲੈਂਸ ਵਿੱਚ ਰਾਮ ਰਹੀਮ ਦੀ ਡੱਮੀ ਵਿੱਚ ਰੱਖ ਕੇ ਨਿਕਲਿਆ। ਰੋਹਤਕ ਹਸਪਤਾਲ ਵੱਲ ਪੂਰੇ ਜ਼ੋਰਾਂ ਸ਼ੋਰਾਂ ਨਾਲ ਕਾਰਾਂ ਦਾ ਕਾਫ਼ਲਾ ਸਮੇਤ ਐਂਬੂਲੈਂਸ ਸੜਕ ‘ਤੇ ਦੋੜੀਆਂ। ਚੈੱਕ ਕੀਤਾ ਕੀਤੇ ਸਾਧ ਤੇ ਹਮਲਾ ਤਾਂ ਨਹੀਂ ਹੋਵੇਗਾ। ਉਹ ਠੀਕ ਠਾਕ ਰੋਹਤਕ ਹਸਪਤਾਲ ਵਿੱਚ ਪਹੁੰਚੇ। ਕੁੱਝ ਵੀ ਹੋ ਜਾਵੇ, ਹਸਪਤਾਲ ਵਿੱਚ ਰਾਮ ਰਹੀਮ ਨੂੰ ਲਿਜਾਣ ਦੀ ਲੋੜ ਨਹੀਂ ਹੈ। ਉਸ ਦਾ ਸ਼ਾਹੀ ਭੋਜਨ ਤੋਂ ਸਾਦਾ ਭੋਜਨ ਬਦਲਿਆ ਹੈ। ਇਸ ਲਈ ਸਾਦਾ ਪਚਾਉਣ ਵਿੱਚ ਤਕਲੀਫ਼ ਹੋ ਰਹੀ ਹੈ। ਸੰਗਤ ਦੇ ਭਗਤਾਂ ਨੂੰ ਰੋਟੀ ਉੱਤੇ ਦਾਲ ਪਾ ਕੇ ਖੁਆਉਂਦਾ ਰਿਹਾ ਹੈ। ਭੁੱਜੇ ਪੈਣ ਨਾਲ ਦਰਦ ਹੋ ਰਹੀ ਹੈ। ਹਜ਼ਾਰਾਂ ਡੇਰਾ ਪ੍ਰੇਮੀਆਂ ਨੂੰ ਭੁੱਜੇ ਹੀ ਪਾਉਂਦਾ ਰਿਹਾ ਹੈ। ਹੋਲੀ-ਹੋਲੀ ਸਾਧਾਰਨ ਜੀਵਨ ਦੀ ਆਦਤ ਬਣ ਜਾਵੇਗੀ। ਜੈਸੇ ਨੂੰ ਤੈਸਾ ਵਾਪਸ ਮਿਲ ਰਿਹਾ ਹੈ। ਉਹ ਹਨੀ ਵਰਗੀਆਂ ਕੁੜੀਆਂ ਨਾ ਮਿਲਣ ਕਰਕੇ, ਬਹੁਤ ਤੰਗ ਹੈ। ਗੁਰਦਾਸ ਸਿੰਘ ਤੇ ਭੁਪਿੰਦਰ ਸਿੰਘ ਦਾ ਕਹਿਣਾ ਹੈ, “ ਰਾਮ ਰਹੀਮ ਨੇ ਸੈਕਸ ਪਾਵਰ ਵਧਾਉਣ ਲਈ ਬਹੁਤ ਤਰਾਂ ਦੀਆਂ ਦੇਸੀ, ਅੰਗਰੇਜ਼ੀ, ਵਿਦੇਸ਼ੀ ਦਵਾਈਆਂ ਖਾਂਦਾ ਰਿਹਾ ਹੈ, ਸ਼ਕਤੀ ਓਵਰ ਫਲੋਡ ਹੋ ਰਹੀ ਹੈ। ਲੇਖਾ ਦੇਣਾ ਪੈਜੂ ਤੇਰੀ ਇਕੱਲੀ ਜਾਨ ਨੂੰ। ਕੋਈ ਵੀ ਆਉਣ ਤੇਰੀ ਛਡਾਉਣ ਜਾਨ ਨੂੰ। ਗੰਜ ਲਈ ਸ਼ੇਪੂ ਵੇਚਾਦਾ ਸੀ। ਵਿਆਹ ਦੇ 7 ਸਾਲਾਂ ਪਿੱਛੋਂ ਔਰਤਾਂ ਐਮ ਐਸ ਜੀ ਦੇ ਡੱਬੇ ਦਾ ਸਮਾਨ ਖਾ ਕੇ ਤਿੰਨ ਦਿਨਾਂ ਵਿੱਚ ਗਰਭਵਤੀ ਹੋ ਗਈ। ਆਸਟ੍ਰੇਲੀਆ ਤੋਂ ਆਏ ਬੰਦੇ ਨੂੰ ਫੂਡ ਪੁਇਜਨ ਹੋ ਗਈ ਤਾਂ ਡਾਕਟਰ ਨੇ ਉਸ ਨੂੰ ਕਿਹਾ, “ ਜੇ ਇੱਥੇ ਠੀਕ ਰਹਿਣਾ ਹੈ, ਤਾਂ ਐਮ ਐਸ ਜੀ ਪ੍ਰੋਡਕਟ ਖਾਣ ਨਾਲ ਠੀਕ ਹੋ ਸਕਦਾ ਹੈ। “ ਇੱਕ ਹੋਰ ਨੇ ਕਿਹਾ, “ ਐਮ ਐਸ ਜੀ ਦੇ ਨਿੰਮ ਦਾ ਸਾਬਣ ਤਿੰਨ ਦਿਨ ਵਰਤਣ ਨਾਲ ਕੰਚਨ ਵਰਗਾ ਸਰੀਰ ਨਿਕਲ ਆਇਆ। ਇੱਕ ਕੁੜੀ ਨੂੰ ਐਲਰਜੀ ਸੀ। ਗੁਰੂ ਰਾਮ ਰਹੀਮ ਸੁਪਨੇ ਵਿੱਚ ਗਿਆ ਤੇ ਕਿਹਾ, “ ਚਿੱਟੀ ਚੀਜ਼ ਡੇਰੇ ਤੋਂ ਲਿਆ, ਚੀਜ਼ ਦਾ ਨਾਮ ਭੁਲ ਗਿਆ ਤਾਂ ਸਾਬਣ ਲੈ ਗਿਆ। ਉਹ ਕਹਿਣ, “ ਲੱਗਾ ਤਿੰਨ ਦਿਨਾਂ ਵਿੱਚ ਬੇਟੀ ਠੀਕ ਹੋ ਗਈ। “ ਉਸ ਨੇ ਕਿਹਾ, “ ਮੈਨੂੰ ਤਾਂ ਸਾਰਾ ਐਮ ਐਸ ਜੀ ਦਾ ਸਮਾਨ ਦੇ ਦਿਉ। “ ਹਰ ਚੀਜ਼ ਦਾ ਇਲਾਜ਼ ਤਿਮਨ ਦਿਨਾਂ ਵਿੱਚ ਕਰਦਾ ਸੀ। ਰਾਮ ਰਹੀਮ ਦਾ ਕਹਿਣਾ ਹੈ, “ ਇੱਕ ਬਾਰ ਮਿਰਚਾਂ ਵਿੱਚ ਇੱਟਾਂ ਦੇ ਗੇਰੂ ਦਾ ਪਤਾ ਲੱਗਾ, ਤਾਂ ਮੈਂ ਲੋਕਾਂ ਦੇ ਕਹਿਣ ਤੇ ਐਮ ਐਸ ਜੀ ਦੀਆਂ ਚੀਜ਼ਾਂ ਲੂਣ, ਦਾਲ, ਆਟਾ , ਸਾਬਣ, ਸਾਰਾ ਕੁੱਝ ਬਣਾ ਕੇ ਵੇਚਣ ਲੱਗਾ। “ ਲੋਕ ਸੋਚਣ ਇੱਟਾਂ ਦੇ ਗੇਰੂ ਦੀ ਕਿਰਕ ਨੂੰ ਲੋਕ ਕਿਵੇਂ ਖਾ ਲੈਣਗੇ? ਕੀ ਤੁਸੀਂ ਵੀ ਮਿਰਚਾਂ ਵਿੱਚ ਇੱਟਾਂ ਦੇ ਗੇਰੂ ਖਾਂਦਾ ਹੈ? ਰਹੀਮ ਨੂੰ ਬਹੁਤੀਆਂ ਕੁੜੀਆਂ ਨਾਲ ਸੈਕਸ ਦੀ ਆਦਤ ਪੈ ਗਈ ਹੈ। ਉਸ ਦੀ ਸੈਕਸ ਸ਼ਕਤੀ ਬਹੁਤ ਹੀ ਵੱਧ ਗਈ ਹੈ। ਰੋਜ਼ ਨਵੀਆਂ ਤੋਂ ਨਵੀਆਂ ਕੁੜੀਆਂ ਸਾਧ ਕੋਲ ਆਉਂਦੀਆਂ ਸਨ। ਕੁੜੀਆਂ ਉਸ ਕੋਲੋਂ ਰੋਂਦੀਆਂ ਵਾਪਸ ਆਉਂਦੀਆਂ ਸਨ। ਇੱਕ ਰਾਤ ਕੀ ਘੰਟਾ ਵੀ ਨਹੀਂ ਸਾਰ ਸਕਦਾ। ਸੈਕਸ ਵਿੱਚ ਅੰਨ੍ਹਾ ਹੋ ਜਾਂਦਾ ਸੀ। ਉਹ ਸੈਕਸ ਬਗੈਰ ਨਹੀਂ ਰਹਿ ਸਕਦਾ। ਬਚਪਨ ਦੀ ਬਿਮਾਰੀ ਹੈ। “ ਹੁਣ ਗੁਪਤ ਅੰਗ ਪਾਵਰ ਵਿੱਚ ਹੈ। ਵਿੱਚ ਕੁਸ਼-ਕੁਸ਼ ਹੋਤਾ ਹੈ। ਸਿਹਤ ਕੰਟਰੋਲ ਨਹੀਂ ਹੋ ਰਹੀ। ਤਿੰਨ-ਤਿੰਨ ਗੁਫ਼ਾ ਵਿਚੋਂ ਚੋਰ ਰਸਤੇ ਵਿਚੋਂ ਹੋ ਕੇ ਔਰਤਾਂ, ਬੱਚਿਆਂ ਕਸਟਮਰ ਦੇ ਕਮਰਿਆਂ ਵੱਲ ਕਿਧਰ-ਕਿਧਰ, ਕਿਥੇ-ਕਿਥੇ ਜਾਂਦਾ ਸੀ? ਇਹ ਤਾਂ ਆਪ ਡਾਕਟਰਾਂ ਸਾਇੰਸ ਵਾਲਿਆਂ ਨੂੰ ਕੈਂਸਰ, ਦਿਲ ਦੇ ਦੌਰੇ , ਏਡਸ ਦੀਆਂ ਨਵੀਆਂ ਖ਼ੋਜਾ ਦੱਸਦਾ ਰਿਹਾ ਹੈ। ਜੂਟਿਥੂਬ ਤੇ ਮੂਵੀਆਂ ਲੱਗੀਆਂ ਹਨ। ਇੱਕ ਕੈਦੀ ਪੰਡਤ ਮੁੰਡੇ ਦਾ ਕਹਿਣਾ ਹੈ, “ ਹਨੀ-ਹਨੀ ਅੰਦਰ ਲੇਨੇ ਕੀ ਬਾਤ ਕਰਤਾ ਹੈ। ਗੀਤ ਗਾ ਕੇ ਲੋਕਾਂ ਨੂੰ ਸੁਣਾਉਂਦਾ ਹੈ। “
ਭਾਗ 18 ਡੇਰੇ ਦੀ ਹੋਈ ਰੇਟ ਦਾ ਫ਼ੈਸਲਾ ਅਦਾਲਤ ਕਰੇਗੀ ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ?
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
15 ਦਿਨਾਂ ਦੀ ਟਾਲ ਮੋਟਲ ਕਰਨ ਪਿਛੋਂ ਰਾਮ ਰਹੀਮ ਦੇ ਸਰਸਾ
ਡੇਰੇ ਦੀ ਤਲਾਸ਼ੀ ਵਿੱਚ ਇੰਨੀ ਫ਼ੌਜ, ਪੁਲਿਸ ਹੋਰ ਅਧਿਕਾਰੀ ਰਿਟਾਇਰ ਜੱਜ ਸਮੇਤ ਲੱਗੇ ਸਨ। ਸਰਸਾ ਡੇਰੇ ਦੀ ਤਲਾਸ਼ੀ ਲਈ ਫਿਰ ਵੀ ਜਾ
ਸਕਦੇ ਹਨ। ਕਈਆਂ ਨੂੰ ਮਜ਼ਾਕ ਲੱਗਦਾ ਹੈ। ਸਰਕਾਰ ਜਾਣੇ, ਸਰਕਾਰ ਨੂੰ ਡਰਾਮਾਂ ਕਰਨ ਦੀ ਕੀ ਲੋੜ ਹੈ? ਪਰ ਮੀਡੀਆ ਤੇ ਲੋਕ ਸਰਕਾਰ ਨੂੰ
ਰਾਹ ਪਾ ਕੇ ਛੱਡਣਗੇ। ਜਿਹੜੇ ਬੰਦੇ ਨੂੰ ਬੰਦੀ ਬਣਾਉਣ ਨੂੰ 15 ਸਾਲ ਵੀ ਲੱਗਾ ਦਿੱਤੇ ਪਰ ਉਸ ਨੂੰ
ਛੱਡਿਆ ਨਹੀਂ ਹੈ। ਪੂਰੀ ਛਾਣਬੀਣ ਕਰਕੇ ਪੱਕੇ ਪੈਰੀਂ ਫੜਿਆ ਹੈ। ਸਾਧਾ ਨੇ ਸਰਕਾਰ ਨੂੰ ਖੇਡ ਸਮਝ
ਰੱਖਿਆ ਹੈ। ਤਲਾਸ਼ੀਂ ਸਮੇਂ ਜੋ ਵੀ ਜੱਜ ਨੂੰ ਸਬੂਤ ਮਿਲ ਗਏ, ਉਹ ਰਾਮ ਰਹੀਮ ਤੇ ਡੇਰੇ ਦੇ ਅਹਿੰਸਕ ਭਗਤਾਂ
ਲਈ ਬਹੁਤ ਹਨ। ਸਰਕਾਰੀ ਕਰਮਚਾਰੀ ਸਬੂਤ ਇਕੱਠੇ ਕਰਦੇ ਥੱਕ ਗਏ। ਤਾਂਹੀਂ ਪੁਲਿਸ ਦੁਵਾਰਾ ਡੇਰੇ ਦੇ
ਮੁਖੀਆਂ ਦੀ ਫੜਾਈ ਸ਼ੁਰੂ ਹੋ ਗਈ ਹੈ। ਉਮਰ ਕੈਦ ਹੋ ਸਕਦੀ ਹੈ। ਪਟਾਕੇ ਬਣਾਉਣ ਦੀ ਫ਼ੈਕਟਰੀ, ਨੋਟ, ਟੋਕਨ, ਚਿੜੀਆਂ ਘਰ, ਸਾਧਵੀਆਂ, ਬੱਚਿਆਂ, ਹੋਟਲ ਦੀਆਂ ਸੁਰੰਗਾ ਲੱਭੀਆਂ
ਗਈਆਂ ਹਨ। ਇਨਸਾਨ ਦੇ ਕੰਗਾਲ ਹੱਥ ਲੱਗੇ ਹਨ। ਪਰ ਪਿੰਜਰਾਂ ਦਾ ਹਿਸਾਬ ਹੋਣਾ ਚਾਹੀਦਾ ਹੈ। ਕੀਹਦੇ-ਕੀਹਦੇ
ਹਨ? ਕਿੰਨੇ ਪਿੰਜਰ ਹਨ? ਪਰ ਖੇਤਾ ਨੂੰ ਪੱਟਣ ਤੋਂ ਕਾਨੂੰਨ ਵੀ ਪਿਛੇ ਹੱਟ ਗਿਆ। ਜਤੀਮ ਬੱਚੇ ਲੱਭੇ, ਬੱਚਿਆਂ ਦੇ ਸਰਟੀਫਿਕੇਟ ਤੇ
ਪਿਤਾ ਦਾ ਨਾਮ ਰਾਮ ਰਹੀਮ ਲਿਖਿਆ ਲੱਭਿਆ, ਬੱਚਿਆ ਦੇ ਨਾਮ ਬਦਲੇ ਹੋਏ ਪਤਾ ਲੱਗਾ। ਹੋਰ ਮਾਪੇ ਅੱਗੇ ਆਏ ਜਿੰਨਾ ਦੇ ਔਰਤਾਂ, ਬੱਚੇ ਤੇ
ਜਵਾਨ ਡੇਰੇ ਵਿੱਚ ਗੁੰਮ ਹੋਏ ਹਨ। ਹੋਰ ਬਹੁਤ ਕੁੱਝ ਲੱਭਾ ਹੈ। ਚਮੜੀ ਦਾ ਅਪ੍ਰੇਸ਼ਨ ਕਰਕੇ ਪਲਾਸਟਿਕ
ਸਰਜਰੀ ਕੀਤੀ ਜਾਂਦੀ ਸੀ। ਕਿੰਨੇ ਲੋਕਾਂ ਦੀ ਚਮੜੀ ਉਦੇੜੀ ਹੋਣੀ ਹੈ? ਕਿੰਨੇ ਡੁਪਲੀਕੇਟ ਬਣੇ ਹਨ? ਹਨੀ, ਰਾਮੂ ਦੇ ਕਿੰਨੇ ਡੁਪਲੀਕੇਟ ਸਨ? ਕੀ ਪਤਾ ਕੇਸ ਪਿਛੋਂ ਹਨੀ ਨੇ
ਮਾਸਿਕ ਲਾਹ ਕੇ ਵਗਾਹ ਮਾਰਿਆ ਹੋਣਾ ਹੈ। ਦਾਨ, ਕਤਲ ਕੀਤਿਆਂ ਦੀਆਂ ਅੱਖਾ, ਗੁਰਦੇ ਹੋਰ ਅੰਗ ਦੂਜੇ
ਹਸਪਤਾਲਾਂ ਵਿੱਚ ਵਿਕਦੇ ਸਨ। ਸਰਸਾ ਡੇਰੇ ਵਿਚੋਂ ਬਹੁਤ ਸਬੂਤ ਲੱਭੇ ਹਨ, ਜੋ ਰਹੀਮ ਤੇ ਗਨਾਹਗਾਰ ਭਗਤਾਂ
ਨੂੰ ਅਦਾਲਤ ਦੀ ਸਬ ਤੋਂ ਵੱਡੀ ਤੋਂ ਵੱਡੀ ਸਜਾ ਦੇਣ ਲਈ ਬਹੁਤ ਹੈ। ਜੇ 10 ਬੰਦੇ 10 ਕਿੱਲੇ ਕੱਣਕ
ਦਾ ਖਿਲਵਾੜਾ 2 ਦਿੰਨਾ ਵਿੱਚ ਚੱਕ ਸਕਦੇ ਹਨ। ਤਾਂ ਸਰਕਾਰ ਦੇ 6000 ਬੰਦੇ ਲੱਗੇ ਹੋਏ, ਤਿੰਨ
ਦਿਨਾਂ ਵਿੱਚ ਕੀ-ਕੀ ਮੈਜਿਕ, ਧੱੜਸੱਲੀ ਮਚਾ ਸਕਦਾ ਹੈ? ਡੇਰੇ ਦੀ ਹੋਈ ਰੇਟ ਦਾ ਹੁਣ ਫ਼ੈਸਲਾ ਅਦਾਲਤ
ਕਰੇਗੀ। ਅਦਾਲਤ ਨੂੰ ਪਬਲਿਕ, ਮੀਡੀਆ ਦੱਸ
ਰਹੇ ਹਨ ਕਿ ਕੀ ਕੀ ਹੋਣਾ ਚਾਹੀਦਾ ਸੀ? ਪਰ ਅਦਾਲਤ ਦਾ ਐਸਾ ਝੱਟ-ਪੱਟ ਫ਼ੈਸਲਾ ਨਹੀਂ ਹੁੰਦਾ।
ਸਬੂਤਾਂ ਦੀ ਪਰਖ ਕੀਤੀ ਜਾਂਦੀ ਹੈ। ਸਬੂਤ ਕਿਥੋ, ਕਿਵੇਂ, ਕਦੋਂ, ਕੌਣ ਲੈ ਕੇ ਆਇਆ ਹੈ? ਪੇਪਰ ਵਰਕ ਦਾ ਇੱਕ-ਇੱਕ ਅੱਖਰ
ਪੜ੍ਹ ਕੇ ਉਸ ਉੱਤੇ ਵਕੀਲ ਅਦਾਲਤ ਲੱਗਣ ਤੋਂ ਪਹਿਲਾਂ ਵੀ ਸਰਕਾਰੀ ਵਕੀਲ ਤੇ ਹੋਰ 5, 7 ਸਰਕਾਰੀ ਅਧਿਕਾਰੀ ਗੱਲ-ਬਾਤ
ਕਰਦੇ ਹਨ। ਫਿਰ ਸਾਰਾ ਮਾਮਲਾ ਜੱਜ ਮੂਹਰੇ ਰੱਖਿਆ ਜਾਂਦਾ ਹੈ। ਪੁਲਿਸ ਵਲਿਆਂ ਤੇ ਹੋਰ ਸਾਰੀਆਂ ਤੱਥਾਂ
ਦੇ ਆਧਾਰ ‘ਤੇ ਗਵਾਹੀਆਂ ਹੁੰਦੀਆਂ। ਜੋ ਨੋਟ
ਰਾਮ ਰਹੀਮ ਦੇ ਡੇਰੇ ਦੀ ਤਲਾਸ਼ੀ ਵਿੱਚ ਮਿਲੇ ਹਨ। ਉਨ੍ਹਾਂ ਦੇ ਨੰਬਰ ਤਰਤੀਬ ਨਾਲ ਹਨ। ਇਹ ਲੋਕਾਂ
ਦੇ ਚੜ੍ਹਾਵੇ ਵਾਲੇ ਨੋਟ ਨਹੀਂ ਹਨ। ਹੋ ਸਕਦਾ ਹੈ। ਸਰਕਾਰ ਨੇ ਕਬਜ਼ੇ ਵਿੱਚ ਉਹ ਵੀ ਲੈ ਲਏ ਹੋਣੇ ਹਨ।
ਕੁੱਝ ਸਬੂਤ ਅੱਗ ਲਾ ਕੇ ਜਾਲ ਦਿੱਤੇ ਹਨ। 15 ਦਿਨਾਂ ਵਿੱਚ ਡੇਰੇ ਵਿਚੋਂ ਕੱਢ ਦਿੱਤੇ ਹਨ। ਉਸ ਦੀ
ਆਪਣੀ ਬਣਾਈ ਤੇ ਵਿਦੇਸ਼ੀ ਕਰੰਸੀ ਵੀ ਮਿਲੀ ਹੈ।
ਅਫ਼ਵਾਹਾਂ ਤੋਂ ਬਚੀਏ, ਇਸੇ ਲਈ ਸਰਕਾਰ ਨੇ ਮੀਡੀਆ ਨਾਲ ਸਖ਼ਤੀ
ਵਰਤੀ ਹੈ। ਝੂਠੀਆਂ ਖ਼ਬਰਾਂ ਲਾਈ ਜਾਂਦੇ ਹਨ। ਜਿਵੇਂ 29 ਅਗਸਤ, 2017 ਨੂੰ ਸਰਸਾ ਡੇਰੇ ਚੀਫ਼
ਰਾਮ ਰਹੀਮ ਦਾ ਫ਼ੈਸਲਾ ਅਦਾਲਤ ਵਿਚੋਂ ਆਇਆ ਸੀ, ਕਈ ਟੀਵੀ ਚੈਨਲਾਂ ਦੁਆਰਾ,ਪਬਲਿਕ ਨੂੰ ਕਾਹਲੀ ਵਿੱਚ ਦੱਸਿਆ ਗਿਆ। ਸਰਸਾ ਡੇਰੇ ਦੇ ਮੁਖੀ ਨੂੰ 10 ਸਾਲ ਜੇਲ ਹੋਈ ਹੈ। 65
ਹਜ਼ਾਰ ਜੁਰਮਾਨਾ ਹੋਇਆ ਹੈ। ਇਹ ਖ਼ਬਰ ਦੇਣ ਵਾਲੇ ਤੁਲਨਾ ਕਰਦੇ ਇਹ ਨਹੀਂ ਲੱਗਿਆ। ਇਹ ਬਹੁਤ ਘੱਟ
ਸਜਾ ਹੈ। ਇਸ ਖ਼ਬਰ ਉੱਤੇ ਸੋਚ ਸਮਝ ਕੇ ਲੋਕਾਂ ਨੂੰ ਦੱਸਿਆ ਜਾਂਦਾ। ਇੰਨੀ ਪਰਖ ਕਰਨ ਦੀ ਕਈ ਜਰਲਸਟ
ਨੇ ਲੋੜ ਨਹੀਂ ਸਮਝੀ। ਰਾਮ ਰਹੀਮ ਦੇ ਵਕੀਲ ਨੇ ਦੋਨਾਂ ਸਾਧਣੀਆਂ ਦੇ ਕੇਸਾਂ ਦਾ ਹਿਸਾਬ ਲਾ ਕੇ ਸਜਾ
ਦਾ ਜੋੜ 20 ਸਾਲ ਦੱਸਿਆ ਤਾਂ ਬਹੁਤੇ ਮੀਡੀਆ ਨੂੰ ਸਮਝ ਵਿੱਚ ਆਇਆ। ਫਿਰ ਹਨੀ ਦੇ ਰਾਮ ਰਹੀਮ ਦੇ
ਹੈਲੀਕਾਪਟਰ ਵਿੱਚ ਜਾਣ ਦਾ ਬੜਾ ਰੋਲਾ ਪਾਇਆ ਗਿਆ। ਕਿ ਹਨੀ ਦੇ ਰਾਮ ਰਹੀਮ ਨੂੰ ਹੈਲੀਕਾਪਟਰ ਵਿੱਚ ਕਿਉਂ
ਜਾਣ ਦਿੱਤਾ? ਹਨੀ ਨਾਲ ਕਿਉਂ ਗਈ? ਇਸ ਦੀ ਸਫ਼ਾਈ ਬਾਰੇ ਆਪ ਕੀ ਅਦਾਲਤ ਵਿੱਚ ਰਾਜਤ ਸ਼ਰਮਾ ਨੂੰ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦੱਸਿਆ,
“ ਹਨੀਪ੍ਰੀਤ ਤੇ ਰਾਮ ਰਹੀਮ ਨੂੰ ਹੈਲੀਕਾਪਟਰ ਇਕੱਠਿਆਂ ਤਾਂ
ਭੇਜਿਆ, ਕਿ ਉਹ ਕਿਸੇ ਵੀ ਤਰਾ ਦਾ ਹੱਲਾ
ਨਹੀਂ ਚਾਹੁੰਦੇ ਸੀ। ਜਿਵੇਂ ਵੀ ਵੱਡਿਆ ਕੇ ਉਸ ਨੂੰ ਜੇਲ ਵਿੱਚ ਲਿਜਾਇਆ ਜਾਵੇ। ਜੇ ਕਾਰ ਰਾਹੀ ਲੈ
ਕੇ ਜਾਂਦੇ, ਰਸਤੇ ਵਿੱਚ ਲੋਕਾਂ ਨੇ ਲੰਘਣ
ਨਹੀਂ ਦੇਣਾ ਸੀ। ਜਿਵੇਂ ਸਰਸਾ ਤੋਂ ਤੁਰਨ ਸਮੇਂ ਕਾਰਾਂ ਅੱਗੇ ਲੋਕ ਲੰਬੇ ਪੈਂਦੇ ਸੀ। ਇਸੇ ਲਈ
ਵੱਡੇ ਕਾਫ਼ਲੇ ਹਨੀਪ੍ਰੀਤ ਨੂੰ ਰਾਮ ਰਹੀਮ ਨਾਲ ਆਉਣ ਦਿੱਤਾ। ਕਾਰਾਂ ਲੋਕਾਂ ਦੀਆਂ ਸਨ। ਜੇ ਰੋਕਦੇ
ਸੀ, ਬਹੁਤ ਜ਼ਿਆਦਾ ਅਹਿੰਸਾ ਹੋ ਸਕਦੀ ਸੀ। ਉਨ੍ਹਾ ਕੋਲ ਹੱਥਿਆਰ ਵੀ ਸਨ। ਗੁੱਸਾ ਵੀ ਸੀ।
ਹੋਲੀ-ਹੋਲੀ ਰਸਤੇ ਵਿੱਚ ਸਾਰੀਆਂ ਕਾਰਾਂ ਰੋਕ ਲਈਆਂ ਗਈਆਂ। ਸਿਰਫ਼ ਦੋ ਕਾਰਾਂ ਅਦਾਲਤ ਤੱਕ ਗਈਆਂ।
ਸਰਕਾਰ ਦੇ ਕਮਾਂਡੋ, ਕਰਮਚਾਰੀ ਇੰਨੇ ਹੁਸ਼ਿਆਰ ਸਨ, ਕਿ ਉਨ੍ਹਾਂ ਕਾਰਾਂ ਵਿੱਚੋਂ ਇੱਕ ਵਿੱਚ ਹਨੀਪ੍ਰੀਤ ਤੇ ਰਾਮ ਰਹੀਮ ਸੀ। ਜੇ ਰਾਮ ਰਹੀਮ ਨੂੰ
ਡੇਰੇ ਵਿਚੋਂ ਲੈ ਕੇ ਆਉਣਾ ਪੈਂਦਾ ਰਾਮਪਾਲ ਵਾਲੀ ਅਹਿੰਸਾ, ਡਰਾਮਾ ਹੋਣਾ ਸੀ। ਸਾਧ ਲਈ ਅੰਧਵਿਸ਼ਵਾਸ
ਵਾਲੇ ਪ੍ਰੇਮੀ ਮਰਨ ਮਿਟਣ ਲਈ ਤਿਆਰ ਹਨ। “ ਹਨੀਪ੍ਰੀਤ ਤਾਂ ਉਸ ਲਈ ਚਾਟ ਪਾਈ ਸੀ। ਰਾਮ ਰਹੀਮ ਨੂੰ ਢਿੱਲ ਜਾਣ ਬੁੱਝ ਕੇ ਦਿਖਾਈ ਗਈ ਸੀ।
ਲੋਕਾਂ ਨੂੰ ਜਿੱਤ ਨਹੀਂ ਸਕਦੇ, ਨਾ ਹੀ ਸਮਝਾ, ਬਦਲ ਸਕਦੇ ਹਾਂ। ਜੈਸਾ ਬੰਦੇ ਦੇ ਦਿਮਾਗ਼ ਵਿੱਚ ਗਿਆਨ ਹੈ। ਵੈਸੀ ਬੁੱਧੀ ਬੱਣ
ਜਾਂਦੀ ਹੈ। ਵੈਸੇ ਹੀ ਜੀਵਨ ਬਣ ਜਾਂਦਾ ਹੈ। ਸਕੂਲ, ਕਾਲਜ ਜਾਣ ਵਾਲੇ ਪੜ੍ਹਾਈ ਕਰਦੇ ਹਨ। ਨੌਕਰੀ ਕਰਨ ਵਾਲੇ ਪੈਸੇ ਨੌਕਰੀ ਕਰਕੇ ਕਮਾਉਂਦੇ ਹਨ।
ਸਾਧ ਉਪਦੇਸ਼ ਦਿੰਦੇ ਹਨ। ਲੋਕ ਬਹੁਤ ਆਉਂਦੇ ਹਨ। ਜੋ ਤਾਂ ਮਗਰ ਲੱਗੇ ਰਹਿੰਦੇ ਹਨ। ਉਹ ਭਗਤ, ਜੋ ਕੋਈ ਵਿਰੋਧ ਕਰੇ, ਕੁੱਟ-ਮਾਰ ਜਾਂ ਉਸ ਨੂੰ ਕਤਲ ਕਰ
ਦਿੰਦੇ ਹਨ। ਔਰਤ ਪਸੰਦ ਆ ਜਾਵੇ, ਉਸ ਨਾਲ ਸਬੰਦ ਬਣਾਉਂਦੇ ਹਨ, ਜੇ ਨਾ ਮੰਨੇ ਰੇਪ ਕਰਦੇ ਹਨ। ਹੋਲੀ-ਹੋਲੀ ਸਾਈਡ ਕੰਮ ਦਾਨ ਲੈਣਾ, ਕਬਜ਼ਾ ਕਰਨਾ ਸ਼ੁਰੂ ਕਰਦੇ ਹਨ।
ਪਤਾ ਹੀ ਨਹੀਂ ਲੱਗਦਾ ਕਦੋਂ ਕਾਨੂੰਨ ਤੋੜਨਾ ਸ਼ੁਰੂ ਸਾਧ ਕਰਦੇ ਹਨ।
ਇੰਡੀਆ ਟੀਵੀ ਮੁਤਾਬਿਕ ਐਸੀ ਬਿਮਾਰੀ ਲੱਗ ਗਈ ਹੈ। ਜੋ ਐਇਸ਼ੀ ਸੈਕਸ
ਦੀ ਲੱਤ ਤੋਂ ਲੱਗੀ ਹੈ। ਡਾਕਟਰੀ ਚੈੱਕਅਪ ਹੋਈ ਹੈ,
“ ਉਸ ਨੂੰ ਸਾੲਟੈਰਿਅਸਸ ਜੋਨ ਦੀ ਬਿਮਾਰੀ ਦਾ ਨਾਮ ਦਿੱਤਾ ਹੈ, ਭਾਵ ਹਰ ਸਮੇ ਸੈਕਸ ਚਾਹੁੰਦਾ
ਹੈ। ਰਾਤਾਂ ਨੁੰ ਚੀਕਾਂ ਮਰਦਾ ਹੈ। ਡਾਕਟਰ ਅਬਰੀਸ ਸਿਬਲ ਦਾ ਕਹਿਣਾ ਹੈ, “ ਸਾੲਟੇਰਿਅਸਸ ਜੋਨ ਦੀ ਬਿਮਾਰੀ ਵਾਲਾ
ਬੰਦਾ ਬਾਰ ਬਾਰ ਸੈਕਸ ਕਰਦਾ ਹੈ। ਹਮੇਸ਼ਾ ਸੈਕਸ ਜ਼ਿਆਦਾ ਕਰਦਾ ਹੈ। ਸੈਕਸ ਕਰਨ ਦੀ ਭੁੱਖ ਵਧੀ ਜਾਂਦੀ
ਹੈ। ਹਰ ਸਮੇਂ ਵੱਧ ਸੈਕਸ ਕਰਨ ਦੀ ਆਦਤ ਬਣਦੀ ਹੈ। ਸੈਕਸ ਕਰਕੇ ਸ਼ਾਂਤੀ ਮਿਲਦੀ ਹੈ। ਸੈਕਸ ਕਰਕੇ
ਖ਼ੁਸ਼ ਹੁੰਦਾ ਹੈ। ਸ਼ਕਤੀ ਹੋਰ ਵੱਧਦੀ ਹੈ। ਜੇ ਸੈਕਸ ਨਾ ਕੀਤਾ ਤਾਂ ਡਾਇਬਿਟਕ ਸ਼ੂਗਰ, ਹਾਰਟ ਅਟੈਕ, ਡਿਪਰੈਸ਼ਨ ਵੱਧ ਜਾਣਗੇ। ਇਹ
ਬਿਮਾਰੀ ਵਾਲੇ ਨੂੰ ਗ਼ੁੱਸਾ ਆਉਂਦਾ ਹੈ। ਚਿੜਚਿੜਾ ਹੁੰਦਾ ਹੈ। ਆਪ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਕਿਸੇ ਦਾ ਮਰਦ, ਔਰਤ, ਬੱਚੇ ਦਾ ਰੇਪ ਕਰ ਸਕਦਾ ਹੈ। ਜਾਨਵਰ ਬੱਣ ਗਿਆ ਹੇ। ਜਦੋਂ ਜੋ ਬਿਮਾਰੀ ਜੋਰ
ਮਾਰਦੀ ਹੈ। ਰਹੀਮ ਨੂੰ ਸੈਕਸ ਕਰਨ ਦੇ ਪੈਨਿਕ ਅਟੈਕ ਆ ਰਹੇ ਹਨ। ਸੈਕਸ ਦੇ ਝੂਟੇ ਆਉਂਦੇ ਹਨ। ਪਰ
ਉਹ ਤਾਂ ਡੇਰੇ ਵਾਂਗ ਪਰਕਟੀਕਲ ਸੈਕਸ ਚਾਹੁੰਦਾ ਹੈ। ਜੋ ਦੀ ਬਿਮਾਰੀ ਕਾਰਨ ਰਹੀਮ ਵਾਂਗ ਬੰਦਾ ਪਾਗਲ
ਹੋ ਜਾਂਦਾ ਹੈ। ਕਿਤੇ ਜੇਲਰ ਸਾਨ੍ਹ ਦੇ ਧੱਕੇ ਨਾ ਚੜ੍ਹ ਜਾਣ। ਪਤਾ ਨਹੀਂ ਕਿੰਨੀਆਂ ਨੂੰ ਬਿਮਾਰੀ
ਲਾਈ ਹੋਣੀ ਹੈ? ਗੁਪਾਲ ਦਾਸ ਕੈਦੀ ਨੇ ਦੱਸਿਆ ਸੀ, “ ਰਾਮ ਰਹੀਮ ਨੂੰ ਜੇਲ ਵਿੱਚ ਜਮਾਈਆਂ ਵਾਂਗ
ਰੱਖਿਆ ਹੈ। ਜੇਲ ਨੂੰ ਤਾਜ ਮਹਿਲ ਬਣਾਇਆ ਜਾ ਰਿਹਾ ਹੈ। ਸਾਧ ਬਾਰੇ ਕੁੱਝ ਸੈਕਸ ਦੀ ਗੱਲ ਹੋ ਰਹੀ
ਹੈ। ਹੀਮ ਨਾਲ ਸੈਕਸ ਨੂੰ ਜੋੜ ਕੇ ਦੇਖਿਆ ਜਾ ਰਿਹਾ ਹੈ। ਕੁੱਝ ਐਸੇ ਸੈਕਸ ਦੀ ਐਸ਼ ਦੇ ਇਤਜਾਮ ਹੋ
ਰਹੇ ਹਨ। “ ਰਾਮ ਰਹੀਮ ਨੇ ਅਦਾਲਤ ਨੂੰ ਕਿਹਾ ਸੀ, “ ਮੈਂ ਸੈਕਸ ਨਹੀਂ ਕਰ ਸਕਦਾ। “ ਜੇਲ ਵਿੱਚ
ਤਾਂ ਧੂੜਾ ਪੱਟੀ ਜਾਂਦਾ ਹੈ। ਕਿਤੇ ਧਰਤੀ ਨਾ ਪੱਟ ਦੇਵੇ।
ਧਰਮ ਵਹਿਮਾਂ ਵਿਚੋਂ ਕੱਢਦਾ ਹੈ। ਪਰ ਰਾਮ ਰਹੀਮ ਨੂੰ ਪਿਤਾ
ਕਹਿਣ ਵਾਲੀਆਂ ਔਰਤਾਂ ਬੱਚੀਆਂ ਉਸ ਲਈ ਕਰਵਾ ਚੌਥ ਦਾ ਵਰਤ ਰੱਖਦੀਆਂ ਸੀ। ਹਨੀ ਵੀ ਪਿਤਾ ਲਈ ਸੁਹਾਗ
ਦਾ ਵਰਤ ਰੱਖਦੀ ਸੀ। ਉਹ ਔਰਤਾਂ ਨੂੰ ਵਰਤ ਰੱਖਣ ਤੋੜਨ ਦੀਆਂ ਵਿਉਂਤਾਂ ਸਤਸੰਗ ਵਿੱਚ ਦੱਸਦਾ ਸੀ।
ਬੱਚੀਆਂ ਹੱਥਾਂ ਵਿੱਚ ਪੋਸਟਲ ਲਈ ਸੰਗਤ ਵਿੱਚ ਖੜ੍ਹੀਆਂ ਹਨ। ਰਾਮ ਰਹੀਮ ਉਹ ਪੜ੍ਹਦਾ ਹੋਇਆ ਕਹਿੰਦਾ
ਹੇ, “ ਲੋਗ ਰੱਖਤੇ ਹੈ ਵਰਤ ਜੋ ਸਿਰਫ਼
ਉਨ ਕਾ ਹੀ ਸੁਹਾਗ ਹੈ। ਹਮ ਰੱਖਤੇ ਹੈ ਵਰਤ ਹਮਾਰੇ ਪਾਪਾ ਕੇ ਲੀਏ ਜੋ ਦੋਨੋਂ ਜਹਾਨੋਂ ਕਾ ਸੁਹਾਗ
ਹੈ। ਮੈਨੇ ਹਾਥੋਂ ਮੇ ਮੈਹਿੰਦੀ ਲਗਾਈ ਲਈ ਹੈ। ਆਜਾ “ ਰਾਮ ਰਹੀਮ ਡੇਰੇ ਵਿੱਚ ਸ਼ਰਾਬ, ਮੀਟ,ਅਫ਼ੀਮ ਦੀ ਵਰਤੋਂ ਕਰਦਾ ਸੀ।
ਤਿੱਤਰ, ਬਟੇਰੇ,ਹਿਰਨ, ਮੋਰ, ਸ਼ੇਰ, ਭੇਡਾਂ, ਸੂਰ, ਬੱਕਰੇ, ਮੁਰਗ਼ੇ ਪਾਲਦਾ, ਖਾਂਦਾ ਹੈ।
ਏਬੀਪੀ ਨਿਊਜ਼ ਮੁਤਾਬਿਕ ਰਾਮ ਰਹੀਮ ਨੂੰ ਰੋਹਤਕ ਹਸਪਤਾਲ ਵਿੱਚ
ਭੇਜਣ ਦੀਆਂ ਤਿਆਰੀ ਹੋ ਗਈਆਂ ਹਨ। ਰੋਹਤਕ ਹਸਪਤਾਲ ਵਿੱਚ ਫੌਜ਼ ਪੁਲਿਸ ਲੱਗਾ ਦਿੱਤੀ ਹੈ। ਛੇਤੀ ਹੀ
ਬਾਰਡ ਨੰਬਰ 24 ਦਾ ਕਮਰਾ ਨੰਬਰ 105 ਵਿੱਚ ਐਸੀ ਵਿੱਚ ਹੋਵੇਗਾ। ਹਰ ਜੇਲ ਵਿੱਚ ਤਾਂ ਮੈਡੀਕੇਸ਼ਨ, ਬੈੱਡ ਜੇਲ ਦੇ ਡਾਕਟਰ ਨਰਸਾਂ
ਹੁੰਦੀਆਂ ਹੀ ਹਨ। ਜੋ ਦਰਦ ਹੋਣ ਵਾਲਾ ਦੰਦ ਵੀ ਕੱਢ ਸਕਦੇ ਹਨ। ਹਰ ਦਵਾਈ ਦੇ ਸਕਦੇ ਹਨ। ਸਰੀਰ ਨੂੰ
ਕੱਟ ਕੇ ਟਾਂਕੇ ਲਾ ਸਕਦੇ ਹਨ। ਤਾਰਿਕ ਹੁਸੈਨ ਡੀ ਐਸ ਪੀ ਨਾਲ ਪੁਲਿਸ ਲੱਗਣ ਦੀ ਗੱਲ ਕੀਤਾ ਤਾਂ ਉਸ
ਨੇ ਕਿਹਾ, “ ਸੁਰੱਖਿਆ ਲਈ ਪੁਲਿਸ ਲਾਈ ਗਈ ਹੈ।
ਪੱਕਾ ਕੁੱਝ ਪਤਾ ਨਹੀਂ ਹੈ। ਡਰੈਕਟਰ ਰਕੇਸ਼ ਗੁਪਤਾ ਦਾ ਕਹਿਣਾ ਹੈ, “ ਬਾਰਡ ਨੰਬਰ 24 ਦਾ ਕਮਰਾ ਨੰਬਰ
105 ਤਿਆਰ ਕੀਤਾ ਹੈ। ਐਮਰਜੈਂਸੀ ਲਈ ਵਰਤਿਆ ਜਾਵੇਗਾ। “ ਪਰ ਰਾਮ ਰਹੀਮ ਦਾ ਨਾਮ ਨਹੀਂ ਲਿਆ। ਅਸਲ ਵਿੱਚ ਰਾਮ ਰਹੀਮ ਭੱਜਾਉਣ ਦੀਆਂ ਸਕੀਮਾਂ ਬਣ ਰਹੀਆਂ
ਹਨ। ਇਹ ਉਸ ਦੇ ਵਕੀਲ ਦੀ ਰਾਏ ਹੈ। ਕਿਉਂਕਿ ਉਸ ਉੱਤੇ ਹੋਰ ਕੇਸ ਚੱਲਣ ਵਾਲੇ ਹਨ। ਡੇਰੇ ਦੀ ਪਈ
ਰੇਟ ਪੈਣ ਨਾਲ ਹੋਰ ਸਿਹਤ ਵਿਗੜਨ ਦੀ ਸੰਭਾਵਨਾ ਹੈ। ਤੇ ਸਜਾ ਵੱਧ ਸਕਦੀ ਹੈ। ਰਾਮ ਰਹੀਮ ਨੂੰ ਊਈ
ਮਿਚੀ ਰੋਹਤਕ ਹਸਪਤਾਲ ਵਿੱਚ ਲਿਜਾਣਾ ਦੀ ਰੀਹੱਸਲ ਕੀਤੀ ਗਈ ਹੈ। ਕਈ ਕਾਰਾਂ ਦਾ ਕਾਫ਼ਲਾ ਸਮੇਤ
ਐਂਬੂਲੈਂਸ ਵਿੱਚ ਰਾਮ ਰਹੀਮ ਦੀ ਡੱਮੀ ਵਿੱਚ ਰੱਖ ਕੇ ਨਿਕਲਿਆ। ਰੋਹਤਕ ਹਸਪਤਾਲ ਵੱਲ ਪੂਰੇ ਜ਼ੋਰਾਂ
ਸ਼ੋਰਾਂ ਨਾਲ ਕਾਰਾਂ ਦਾ ਕਾਫ਼ਲਾ ਸਮੇਤ ਐਂਬੂਲੈਂਸ ਸੜਕ ‘ਤੇ ਦੋੜੀਆਂ। ਚੈੱਕ ਕੀਤਾ ਕੀਤੇ ਸਾਧ ਤੇ ਹਮਲਾ ਤਾਂ ਨਹੀਂ ਹੋਵੇਗਾ। ਉਹ ਠੀਕ ਠਾਕ ਰੋਹਤਕ
ਹਸਪਤਾਲ ਵਿੱਚ ਪਹੁੰਚੇ। ਕੁੱਝ ਵੀ ਹੋ ਜਾਵੇ, ਹਸਪਤਾਲ ਵਿੱਚ ਰਾਮ ਰਹੀਮ ਨੂੰ ਲਿਜਾਣ ਦੀ ਲੋੜ ਨਹੀਂ ਹੈ। ਉਸ ਦਾ ਸ਼ਾਹੀ ਭੋਜਨ ਤੋਂ ਸਾਦਾ
ਭੋਜਨ ਬਦਲਿਆ ਹੈ। ਇਸ ਲਈ ਸਾਦਾ ਪਚਾਉਣ ਵਿੱਚ ਤਕਲੀਫ਼ ਹੋ ਰਹੀ ਹੈ। ਸੰਗਤ ਦੇ ਭਗਤਾਂ ਨੂੰ ਰੋਟੀ
ਉੱਤੇ ਦਾਲ ਪਾ ਕੇ ਖੁਆਉਂਦਾ ਰਿਹਾ ਹੈ। ਭੁੱਜੇ ਪੈਣ ਨਾਲ ਦਰਦ ਹੋ ਰਹੀ ਹੈ। ਹਜ਼ਾਰਾਂ ਡੇਰਾ
ਪ੍ਰੇਮੀਆਂ ਨੂੰ ਭੁੱਜੇ ਹੀ ਪਾਉਂਦਾ ਰਿਹਾ ਹੈ। ਹੋਲੀ-ਹੋਲੀ ਸਾਧਾਰਨ ਜੀਵਨ ਦੀ ਆਦਤ ਬਣ ਜਾਵੇਗੀ।
ਜੈਸੇ ਨੂੰ ਤੈਸਾ ਵਾਪਸ ਮਿਲ ਰਿਹਾ ਹੈ।
ਉਹ ਹਨੀ ਵਰਗੀਆਂ ਕੁੜੀਆਂ ਨਾ ਮਿਲਣ ਕਰਕੇ, ਬਹੁਤ ਤੰਗ ਹੈ। ਗੁਰਦਾਸ ਸਿੰਘ
ਤੇ ਭੁਪਿੰਦਰ ਸਿੰਘ ਦਾ ਕਹਿਣਾ ਹੈ, “ ਰਾਮ ਰਹੀਮ ਨੇ ਸੈਕਸ ਪਾਵਰ ਵਧਾਉਣ ਲਈ ਬਹੁਤ ਤਰਾਂ ਦੀਆਂ ਦੇਸੀ, ਅੰਗਰੇਜ਼ੀ, ਵਿਦੇਸ਼ੀ ਦਵਾਈਆਂ ਖਾਂਦਾ ਰਿਹਾ
ਹੈ, ਸ਼ਕਤੀ ਓਵਰ ਫਲੋਡ ਹੋ ਰਹੀ ਹੈ। ਲੇਖਾ
ਦੇਣਾ ਪੈਜੂ ਤੇਰੀ ਇਕੱਲੀ ਜਾਨ ਨੂੰ। ਕੋਈ ਵੀ ਆਉਣ ਤੇਰੀ ਛਡਾਉਣ ਜਾਨ ਨੂੰ।
ਗੰਜ ਲਈ ਸ਼ੇਪੂ ਵੇਚਾਦਾ ਸੀ। ਵਿਆਹ ਦੇ 7 ਸਾਲਾਂ ਪਿੱਛੋਂ ਔਰਤਾਂ
ਐਮ ਐਸ ਜੀ ਦੇ ਡੱਬੇ ਦਾ ਸਮਾਨ ਖਾ ਕੇ ਤਿੰਨ ਦਿਨਾਂ ਵਿੱਚ ਗਰਭਵਤੀ ਹੋ ਗਈ। ਆਸਟ੍ਰੇਲੀਆ ਤੋਂ ਆਏ
ਬੰਦੇ ਨੂੰ ਫੂਡ ਪੁਇਜਨ ਹੋ ਗਈ ਤਾਂ ਡਾਕਟਰ ਨੇ ਉਸ ਨੂੰ ਕਿਹਾ,
“ ਜੇ ਇੱਥੇ ਠੀਕ ਰਹਿਣਾ ਹੈ, ਤਾਂ ਐਮ ਐਸ ਜੀ ਪ੍ਰੋਡਕਟ ਖਾਣ ਨਾਲ ਠੀਕ ਹੋ ਸਕਦਾ ਹੈ। “ ਇੱਕ ਹੋਰ ਨੇ ਕਿਹਾ, “ ਐਮ ਐਸ ਜੀ ਦੇ ਨਿੰਮ ਦਾ ਸਾਬਣ ਤਿੰਨ ਦਿਨ ਵਰਤਣ ਨਾਲ ਕੰਚਨ ਵਰਗਾ ਸਰੀਰ ਨਿਕਲ ਆਇਆ। ਇੱਕ
ਕੁੜੀ ਨੂੰ ਐਲਰਜੀ ਸੀ। ਗੁਰੂ ਰਾਮ ਰਹੀਮ ਸੁਪਨੇ ਵਿੱਚ ਗਿਆ ਤੇ ਕਿਹਾ, “ ਚਿੱਟੀ ਚੀਜ਼ ਡੇਰੇ ਤੋਂ ਲਿਆ, ਚੀਜ਼ ਦਾ ਨਾਮ ਭੁਲ ਗਿਆ ਤਾਂ
ਸਾਬਣ ਲੈ ਗਿਆ। ਉਹ ਕਹਿਣ, “ ਲੱਗਾ ਤਿੰਨ ਦਿਨਾਂ ਵਿੱਚ ਬੇਟੀ
ਠੀਕ ਹੋ ਗਈ। “ ਉਸ ਨੇ ਕਿਹਾ, “ ਮੈਨੂੰ ਤਾਂ ਸਾਰਾ ਐਮ ਐਸ ਜੀ ਦਾ ਸਮਾਨ ਦੇ ਦਿਉ। “ ਹਰ ਚੀਜ਼ ਦਾ ਇਲਾਜ਼ ਤਿਮਨ ਦਿਨਾਂ ਵਿੱਚ ਕਰਦਾ ਸੀ। ਰਾਮ ਰਹੀਮ ਦਾ ਕਹਿਣਾ ਹੈ, “ ਇੱਕ ਬਾਰ ਮਿਰਚਾਂ ਵਿੱਚ ਇੱਟਾਂ
ਦੇ ਗੇਰੂ ਦਾ ਪਤਾ ਲੱਗਾ, ਤਾਂ ਮੈਂ ਲੋਕਾਂ ਦੇ ਕਹਿਣ ਤੇ ਐਮ ਐਸ ਜੀ ਦੀਆਂ ਚੀਜ਼ਾਂ ਲੂਣ, ਦਾਲ, ਆਟਾ , ਸਾਬਣ, ਸਾਰਾ ਕੁੱਝ ਬਣਾ ਕੇ ਵੇਚਣ
ਲੱਗਾ। “ ਲੋਕ ਸੋਚਣ ਇੱਟਾਂ ਦੇ ਗੇਰੂ ਦੀ
ਕਿਰਕ ਨੂੰ ਲੋਕ ਕਿਵੇਂ ਖਾ ਲੈਣਗੇ? ਕੀ ਤੁਸੀਂ ਵੀ ਮਿਰਚਾਂ ਵਿੱਚ ਇੱਟਾਂ ਦੇ ਗੇਰੂ ਖਾਂਦਾ ਹੈ?
ਰਹੀਮ ਨੂੰ ਬਹੁਤੀਆਂ ਕੁੜੀਆਂ ਨਾਲ ਸੈਕਸ ਦੀ ਆਦਤ ਪੈ ਗਈ ਹੈ।
ਉਸ ਦੀ ਸੈਕਸ ਸ਼ਕਤੀ ਬਹੁਤ ਹੀ ਵੱਧ ਗਈ ਹੈ। ਰੋਜ਼ ਨਵੀਆਂ ਤੋਂ ਨਵੀਆਂ ਕੁੜੀਆਂ ਸਾਧ ਕੋਲ ਆਉਂਦੀਆਂ
ਸਨ। ਕੁੜੀਆਂ ਉਸ ਕੋਲੋਂ ਰੋਂਦੀਆਂ ਵਾਪਸ ਆਉਂਦੀਆਂ ਸਨ। ਇੱਕ ਰਾਤ ਕੀ ਘੰਟਾ ਵੀ ਨਹੀਂ ਸਾਰ ਸਕਦਾ।
ਸੈਕਸ ਵਿੱਚ ਅੰਨ੍ਹਾ ਹੋ ਜਾਂਦਾ ਸੀ। ਉਹ ਸੈਕਸ ਬਗੈਰ ਨਹੀਂ ਰਹਿ ਸਕਦਾ। ਬਚਪਨ ਦੀ ਬਿਮਾਰੀ ਹੈ। “ ਹੁਣ ਗੁਪਤ ਅੰਗ ਪਾਵਰ ਵਿੱਚ ਹੈ।
ਵਿੱਚ ਕੁਸ਼-ਕੁਸ਼ ਹੋਤਾ ਹੈ। ਸਿਹਤ ਕੰਟਰੋਲ ਨਹੀਂ ਹੋ ਰਹੀ। ਤਿੰਨ-ਤਿੰਨ ਗੁਫ਼ਾ ਵਿਚੋਂ ਚੋਰ ਰਸਤੇ
ਵਿਚੋਂ ਹੋ ਕੇ ਔਰਤਾਂ, ਬੱਚਿਆਂ ਕਸਟਮਰ ਦੇ ਕਮਰਿਆਂ ਵੱਲ ਕਿਧਰ-ਕਿਧਰ, ਕਿਥੇ-ਕਿਥੇ ਜਾਂਦਾ ਸੀ?
ਇਹ ਤਾਂ ਆਪ ਡਾਕਟਰਾਂ ਸਾਇੰਸ ਵਾਲਿਆਂ ਨੂੰ ਕੈਂਸਰ, ਦਿਲ ਦੇ ਦੌਰੇ , ਏਡਸ ਦੀਆਂ ਨਵੀਆਂ ਖ਼ੋਜਾ ਦੱਸਦਾ
ਰਿਹਾ ਹੈ। ਜੂਟਿਥੂਬ ਤੇ ਮੂਵੀਆਂ ਲੱਗੀਆਂ ਹਨ। ਇੱਕ ਕੈਦੀ ਪੰਡਤ ਮੁੰਡੇ ਦਾ ਕਹਿਣਾ ਹੈ, “ ਹਨੀ-ਹਨੀ ਅੰਦਰ ਲੇਨੇ ਕੀ ਬਾਤ
ਕਰਤਾ ਹੈ। ਗੀਤ ਗਾ ਕੇ ਲੋਕਾਂ ਨੂੰ ਸੁਣਾਉਂਦਾ ਹੈ। “
Comments
Post a Comment