ਭਾਗ 34 ਝੂਠ ਤੇ ਝੂਠ ਬੋਲਣ ਲਈ ਵਕੀਲ, ਹਨੀ ਤੇ ਰਾਮ ਰਹੀਮ ਤੇ ਧਾਰਾ ਚਾਰਜ ਕਰਨਾ ਚਾਹੀਦਾ ਹੈ ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ?
ਸਤਵਿੰਦਰ ਕੌਰ ਸੱਤੀ ਕੈਲਗਰੀ)- ਕੈਨੇਡਾ satwinder_7@hotmail.com
ਇੱਕ ਔਰਤ ਨੇ ਪੁਲੀਸ, ਮੰਤਰੀਆਂ ਜਨਤਾ ਨੂੰ ਹਿਲਾ ਦਿੱਤਾ ਹੈ। ਜਨਤਾ ਤੇ ਮੀਡੀਆ ਪੁਲੀਸ ਤੇ ਮੰਤਰੀਆਂ ਤੇ ਭਾਂਡਾ ਭੰਨ ਰਹੇ ਹਨ। ਜੇ ਹਨੀ ਦੀ ਥਾਂ ਤੇ ਕੋਈ ਹੋਰ ਔਰਤ ਹੁੰਦੀ ਤਾਂ ਪੁਲੀਸ ਵਾਲਿਆਂ ਨੇ ਹੀ ਫੜ ਕੇ ਰੇਪ ਕਰ ਦੇਣਾ ਸੀ। ਪੁਲੀਸ ਵਾਲੇ ਹਨੀ ਪਿਛੇ ਨਿਹੱਥੇ ਲੱਲੂ ਬਣੇ ਫਿਰ ਰਹੇ ਹਨ। ਸਰਕਾਰ ਦੇ ਆਡਰ ਉਡੀਕਦੇ ਹਨ। ਹਨੀਪ੍ਰੀਤ ਨੇ ਕੋਈ ਗ਼ਲਤੀ ਨਹੀਂ ਕੀਤੀ ਤਾਂ ਲੁੱਕਦੀ ਕਿਉਂ ਫਿਰਦੀ ਹੈ? ਆਪਣੀ ਜਾਨ ਨੂੰ ਹੋਰ ਸਿਆਪੇ ਕਿਉਂ ਪਾਉਂਦੀ ਹੇ? ਹਨੀ ਕੋਲ ਹੀ ਸਾਰੇ ਰਾਜ ਹਨ। ਜਿਸ ਦਿਨ ਹਨੀ ਦੀ ਪਟਾਰੀ ਖੁੱਲ ਗਈ। ਕਈ ਕੈਦ ਹੋ ਜਾਣਗੇ। ਮੀਡੀਆ ਜੋ ਵੀ ਰਿਪੋਰਟਾਂ ਦੱਸ ਰਿਹਾ ਹੈ। ਉਹੀ ਗੱਲ ਸੱਚੀ ਹੁੰਦੀ ਹੈ। ਦਿੱਲੀ ਵਿੱਚ ਵੀ ਹਨੀ ਬੁਰਕੇ ਵਿੱਚ ਦਿਖਾ ਦਿੱਤੀ ਹੈ। 25, 26 27 ਅਗਸਤ ਨੂੰ ਹਨੀ ਸਰਸਾ ਵਿੱਚ ਸੀ। 28, 29 ਨੂੰ ਹਨੂਮਾਨ ਨਗਰ ਵਿੱਚ ਸੀ। ਹਰਮੰਦਰ ਸਿੰਘ ਜੱਸੀ ਰਾਮ ਰਹੀਮ ਦਾ ਭਗਤ ਤੇ ਰਿਸ਼ਤੇਦਾਰ ਹੈ। ਹਰਮੰਦਰ ਸਿੰਘ ਜੱਸੀ ਦੀ ਭੈਣ ਦਾ ਮੁੰਡਾ ਭਾਣਜਾ ਭੁਪਿੰਦਰ ਸਿੰਘ ਗੋਰਾ ਮੀਡੀਆ ਨੂੰ ਕਹਿ ਰਿਹਾ ਹੈ, “ ਹਨੀ ਨੂੰ ਪੁਲੀਸ ਵਾਲਿਆਂ ਤੇ ਹਰਮੰਦਰ ਸਿੰਘ ਜੱਸੀ ਨਾਲ ਜੈਡ ਕਲਾਸ ਸੁਕਿਉਰਟੀ ਨਾਲ ਘੁੰਮ ਰਹੀ ਹੈ। ਮੀਡੀਆ ਨੇ ਇਹ ਗੱਲ ਦੱਸੀ ਵੀ ਹੈ। ਹਰਮੰਦਰ ਸਿੰਘ ਜੱਸੀ ਨੂੰ ਗੁਰੂਸਰ ਮੋੜੀਆਂ ਵਿੱਚ ਵੀ ਮੀਡੀਆ ਨੇ ਦੇਖਿਆ ਹੈ। ਜੈਡ ਕਲਾਸ ਸੁਕਿਉਰਟੀ ਨੂੰ ਕੋਈ ਚੈੱਕ ਨਹੀਂ ਕਰਦਾ। ਹਨੀ ਨੂੰ ਹਰਮੰਦਰ ਸਿੰਘ ਜੱਸੀ ਭਜਾਈ ਫਿਰਦਾ ਹੈ। ਹਰਮੰਦਰ ਸਿੰਘ ਜੱਸੀ ਤੋਂ ਜਾਚ ਹੋਣੀ ਚਾਹੀਦੀ ਹੈ। ਮੈਂ ਭੁਪਿੰਦਰ ਸਿੰਘ ਗੋਰਾ ਨੇ 7 ਮੈਂਬਰੀ ਨੈਸ਼ਨਲ ਐਂਟੀ ਕੱਟ ਵਰਡ ਟਰੱਸਟ ਬਣਾਇਆ ਹੈ। ਜਿਸ ਵਿੱਚ ਧੋਖੇ ਦੇਣ ਵਾਲਿਆਂ ਫਲਾਹਾਰੀ ਸਾਧ ਵਰਗਿਆਂ ਦੀ ਪੋਲ ਖੋਲ੍ਹਾਂਗੇ। ਜੋ ਹਨੀ ਨੂੰ ਫੜਾਵੇਗਾ, ਉਸ ਨੂੰ 5 ਲੱਖ ਰੁਪਏ ਦੇਵਾਂਗਾ। 7087924122 ਸਾਡਾ ਫ਼ੋਨ ਨੰਬਰ ਹੈ। ਜੋ ਲੋਕਾਂ ਦੀ ਜ਼ਮੀਨ ਧੱਕੇ ਨਾਲ ਰਹੀਮ ਨੇ ਲਈ ਹੈ। ਉਹ ਵੀ ਸਾਨੂੰ ਆ ਕੇ ਮਿਲਣ। ਜ਼ਮੀਨ ਵਾਪਸ ਲੈਣ ਵਿੱਚ ਮਦਦ ਦੇਵਾਂਗੇ। ਜੇ ਸਰਕਾਰ ਮੁਜਰਮ ਨਾਲ ਰਲ਼ੀ ਹੈ ਤਾਂ ਜਨਤਾ ਕੀ ਕਰੇਗੀ? ਕੋਈ ਹੋਰ ਔਰਤ ਹਨੀ ਜਿੰਨੀ ਪੈਸੇ ਤੇ ਸੈਕਸ ਦੇ ਮਾਮਲੇ ਵਿੱਚ ਪਾਵਰ ਫੁੱਲ ਨਹੀਂ ਹੋਣੀ। ਹਨੀ ਤੇ ਸਾਧ ਤੋਂ ਪੁਲੀਸ, ਮੰਤਰੀ ਡਰਦੇ ਹਨ। ਹਨੀਪ੍ਰੀਤ ਤੇ ਰਾਮ ਰਹੀਮ ਕੋਲ ਵਿਕੇ ਹੋਏ ਹਨ। ਪਤਾ ਨਹੀਂ ਕਿੰਨੇ ਕਰੋੜ ਖਾ ਕੇ ਹਜ਼ਮ ਕੀਤੇ ਹਨ? ਹਨੀ ਨਾਲ ਸਾਧ, ਪੁਲੀਸ, ਮੰਤਰੀਆਂ ਦਾ ਕੀ ਰਿਸ਼ਤਾ ਹੈ? ਮਰਦ ਨੂੰ ਜ਼ਨਾਨੀ ਉਗਲਾਂ ਤੇ ਨਚਾਉਂਦੀ ਹੈ। ਜਿਸ ਨਾਲ ਮਰਦ ਸੈਕਸ ਦੇ ਮਾਮਲੇ ਵਿੱਚ ਫਸ ਜਾਵੇ। ਜੋਰੂ ਦਾ ਗ਼ੁਲਾਮ ਬਣ ਜਾਂਦਾ ਹੈ। ਮਰਦ ਔਰਤ ਇੱਕ ਦੂਜੇ ਦੀ ਆਸ਼ਕੀ ਵਿੱਚ ਆਪਣੇ ਮਾਪੇ, ਰਿਸ਼ਤੇਦਾਰ ਛੱਡ ਦਿੰਦੇ ਹਨ। ਸਿਰਫ਼ ਇੱਕ ਦੂਜੇ ਜੋਗੇ ਹੋ ਜਾਂਦੇ ਹਨ। ਜਦੋਂ ਦੁਸ਼ਮਣ ਬਣਦੇ ਹਨ। ਇੱਕ ਦੂਜੇ ਦੀ ਜਾਨ ਦੀ ਖ਼ੈਰ ਨਹੀਂ ਕਰਦੇ। ਹੁਣ ਵਿਸ਼ਵਾਸ ਗੁਪਤਾ ਤੇ ਮੀਡੀਆ ਨੂੰ ਚਿੱਠੀ ਲਿਖੀ ਵਿੱਚ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਸਾਧ ਤਾਂ ਜੇਲ ਅੰਦਰ ਹੈ। ਹਨੀ ਭਗੌੜਾ ਹੈ। ਤੇ ਧੱਮਕੀਆਂ ਦੇਣ ਵਾਲਾ ਕੌਣ ਹੈ? ਆਈ ਜੀ ਪੀ ਹਰਿਆਣਾ ਰਨਵੀਰ ਸ਼ਰਮਾ ਨੇ ਕਿਹਾ, “ ਤਿੰਨ ਕੰਮ ਸਰਕਾਰ ਨੂੰ ਕਰਨੇ ਜ਼ਰੂਰੀ ਹਨ। ਜੋ ਵੀ ਡੇਰਾ ਸਰਸਾ ਦੇ ਕੁਰਬਾਨੀ ਗੈਂਗ ਦੇ ਮੈਂਬਰਾਂ ਹਨ ਜੋ ਮੁਜਰਮਾਂ ਨੂੰ ਡੇਰੇ ਵਿੱਚ ਛੁਪਾ ਰਹੇ ਹਨ। ਉਨ੍ਹਾਂ ਦੀ ਲਿਸਟ ਬਣਾਈ ਜਾਵੇ। ਜਾਂਚ ਹੋਣੀ ਜ਼ਰੂਰੀ ਹੈ। ਕੁੱਝ ਪੁਲੀਸ ਤੇ ਸਰਕਾਰੀ ਅਧਿਕਾਰੀਆਂ ਨੇ ਡੇਰਾ ਸਰਸਾ ਤੋਂ ਨਾਮ ਲੇਵਾ ਤੋਂ ਨਾਮ ਲੈ ਰੱਖੇ ਹਨ। ਪੁਲੀਸ ਤੇ ਸਰਕਾਰ ਨੂੰ ਚਾਹੀਦਾ ਹੈ ਉਨ੍ਹਾਂ ਦੀ ਲਿਸਟ ਪੁਲੀਸ ਕੋਲ ਹੈ। ਸਖ਼ਤ ਕਾਰਵਾਈ ਕਰਕੇ ਉਨ੍ਹਾਂ ਨੂੰ ਬਾਹਰ ਕੀਤਾ ਜਾਵੇ। ਨਹੀਂ ਤਾਂ ਗ਼ੱਦਾਰੀ ਹੁੰਦੀ ਰਹਿਣੀ ਹੈ। ਮਹਿੰਦਰ ਗੁਪਤਾ ਨੇ ਕਿਹਾ, “ ਕਿ ਸੰਦੀਪ ਮਿਸ਼ਰਾ ਕਹਿ ਰਿਹਾ ਹੈ, “ ਕੁਰਬਾਨੀ ਗੈਂਗ ਨਹੀਂ ਹੈ। ਰਾਮ ਰਹੀਮ ਹੁਣ ਜੇਲ ਵਿੱਚ ਹੈ। ਉਹ ਵੀ ਕਹਿੰਦਾ ਹੈ, “ ਮੈਂ ਰੇਪ ਨਹੀਂ ਕੀਤਾ। ਇਹ ਝੂਠੇ ਲੋਕ ਹਨ। ਜੋ ਕਰਦੇ ਹਨ, ਮੰਨਦੇ ਨਹੀਂ ਹਨ। ਸੰਦੀਪ ਮਿਸ਼ਰਾ ਨੇ ਕਿਹਾ, “ ਕੁਰਬਾਨੀ ਗੈਂਗ ਨਹੀਂ ਹੈ। ਮਹਿੰਦਰ ਗੁਪਤਾ ਜੀ ਆਪ ਨੇ ਰਾਮ ਰਹੀਮ ਤੋਂ ਸੰਗਤ ਮੂਹਰੇ ਮੁਆਫ਼ੀ ਮੰਗੀ ਸੀ। ਮਹਿੰਦਰ ਗੁਪਤਾ ਨੇ ਕਿਹਾ, “ ਮੈਨੂੰ ਡਰਾਇਆ ਧੱਮਕਾਇਆ ਗਿਆ ਸੀ। ਹੋਰ ਕੇਸ ਮੇਰੇ ਸਿਰ ਪਾ ਦਿੱਤੇ ਸਨ।
ਰਾਮ ਰਹੀਮ ਨੇ ਹਨੀ ਨੂੰ ਗੋਦ ਲਏ ਦਾ ਢਢੌਰਾ ਕਿਉਂ ਪਿੱਟਿਆ ਗਿਆ? ਜਦ ਕਿ ਸੰਗਤ ਵਿੱਚ ਹਰ ਉਮਰ ਦੀਆਂ ਆਉਣ ਵਾਲੀਆਂ ਔਰਤਾਂ, ਸ਼ਾਹੀ ਕੁੜੀਆਂ, ਸਾਧਣੀ ਸਬ ਨੂੰ ਸਾਧ ਬੇਟੀਆਂ ਕਹਿੰਦਾ ਸੀ। ਕੀ ਸਾਧ ਹਨੀ ਤੇ ਹੋਰ ਔਰਤਾਂ ਨੂੰ ਇਕੋ ਜਿਹੀਆਂ ਬੇਟੀਆਂ ਨਹੀਂ ਸਮਝਦਾ ਸੀ? ਮਰਦਾ ਨੂੰ ਪੁੱਤਰ ਕਹਿੰਦਾ ਸੀ। ਹਨੀ ਨੂੰ ਸਕਿਉਰਿਟੀ ਗਾਰਡਾਂ ਦੀ ਕਿਉਂ ਲੋੜ ਪੈਂਦੀ ਸੀ? ਉਸ ਦੇ ਚਾਚੇ ਦੇ ਮੁੰਡੇ ਨੇ ਦੱਸਿਆ , “ ਹਨੀ ਨਾਲ 4 ਸਕਿਉਰਿਟੀ ਗਾਰਡ ਦੋ 2 ਪੁਲੀਸ ਵਾਲੇ ਹੁੰਦੇ ਸਨ। ਇਸ ਲਈ ਹਨੀ ਦੇ ਮਾਂ-ਬਾਪ ਤੋਂ ਬਗੈਰ ਹੋਰ ਕੋਈ ਹਨੀ ਨੂੰ ਮਿਲ ਨਹੀਂ ਸਕਦਾ ਸੀ। ਰਾਮ ਰਹੀਮ ਕੋਲ ਹੀ ਰਹਿੰਦੀ ਸੀ। ਮੈਂ ਵੀ ਹੁਣ ਕਦੇ ਹਨੀ ਨੂੰ ਨਹੀਂ ਮਿਲਿਆ। ਰਾਮ ਰਹੀਮ ਲਈ ਹਨੀ ਬੇਟੀ, ਡਾਕਟਰ, ਪ੍ਰੇਮਿਕਾ, ਭੁਗਤਣੀ ਕੀ ਸੀ? ਮਜ਼ਾਕ ਦੀ ਗੱਲ ਤਾਂ ਇਹ ਹੈ ਕਿ ਰਾਮ ਰਹੀਮ ਨੇ ਹਨੀ ਇੰਨਾ ਵੱਡਾ ਅਟੈਚੀ ਸੂਟ ਕੇਸ ਅਦਾਲਤ ਵਿੱਚ ਤੇ ਹੈਲੀਕਾਪਟਰ ਵਿੱਚ ਕਿਉਂ ਲੈ ਗਏ? ਸੂਟ ਕੇਸ ਕਾਰ ਵਿੱਚ ਵੀ ਨਹੀਂ ਰੱਖਿਆ, ਉਸ ਵਿੱਚ ਕੀ-ਕੀ ਸੀ? ਕੀ ਸੂਟ ਕੇਸ ਦੀ ਤਲਾਸ਼ੀ ਲਈ ਸੀ? ਜੇ ਸੂਟ ਕੇਸ ਵਿੱਚ ਬੰਬ ਹੁੰਦਾ, ਤਾਂ ਅਦਾਲਤ ਜੱਜ, ਵਕੀਲ ਹਨੀ, ਸਾਧ ਉੱਡ ਜਾਣੇ ਸੀ। ਕੀ ਅੱਜ ਤੱਕ ਕੋਈ ਹੋਰ ਵੀ ਕੈਦੀ ਇੰਨਾ ਵੱਡਾ ਅਟੈਚੀ ਸੂਟ ਕੇਸ ਅਦਾਲਤ ਵਿੱਚ ਲੈ ਕੇ ਗਿਆ ਹੈ? ਕੀ ਅਟੈਚੀ ਸੂਟ ਕੇਸ ਲੈ ਕੇ ਰਾਮ ਰਹੀਮ ਨੇ ਹਨੀ ਹੌਲੀਡੇ ਕਰਨ ਚੱਲੇ ਸਨ? ਕੀ ਦੋਸ਼ੀ ਸਾਬਤ ਹੋਣ ਪਿੱਛੋਂ ਅੱਜ ਤੱਕ ਕਿਸੇ ਹੋਰ ਕੈਦੀ ਨਾਲ ਵੀ ਕੋਈ ਪਤਨੀ, ਧੀ, ਭੈਣ, ਔਰਤ ਅਦਾਲਤ ਤੋਂ ਜੇਲ ਤੱਕ ਗਈ ਹੈ? ਕੀ ਹੋਰ ਕੈਦੀ ਵੀ ਪਤਨੀ, ਧੀ, ਭੈਣ, ਔਰਤ ਨੂੰ ਜੇਲ ਵਿੱਚ ਰੱਖਣ ਦੀ ਮੰਗ ਕਰਦੇ ਰਹਿੰਦੇ ਹਨ? ਕੈਨੇਡਾ ਦੀਆਂ ਅਦਾਲਤ ਵਿੱਚ ਤਾਂ ਦੋਸ਼ੀ ਸਾਬਤ ਹੋਣ ਪਿੱਛੋਂ ਪੁਲੀਸ ਆਪਣੇ ਕਬਜ਼ੇ ਵਿੱਚ ਕਰਕੇ, ਪਬਲਿਕ ਵਿੱਚ ਨਹੀਂ ਜਾਣ ਦਿੰਦੀ। ਅਦਾਲਤ ਦੇ ਪਿਛਲੇ ਕਮਰੇ ਵਿੱਚ ਅੰਦਰ ਲੈ ਜਾਂਦੇ ਹਨ।
ਇੰਡੀਆ ਨਿਊਜ਼ ‘ਤੇ ਹਰਿਆਣਾ ਸਰਕਾਰ ਦੇ ਜਬਾਹਰ ਜਾਦਵ ਬੀਜੀ ਪੀ ਨੇ ਕਿਹਾ, “ ਸੀ ਬੀ ਆਈ ਦੇ ਕੋਰਟ ਨੂੰ ਰਾਮ ਰਹੀਮ ਨੇ ਐਫੀਡੈਟ ਵਿੱਚ ਕਿਹਾ ਹੈ ਕਿ ਹਨੀਪ੍ਰੀਤ ਜਿਸ ਨੂੰ ਬੇਟੀ ਕਿਹਾ ਜਾਂਦਾ ਹੈ। ਉਹ ਫਿਜੀਸ਼ੀਨ ਜਾਣੀ ਕਿ ਡਾਕਟਰ ਹੈ। ਇੰਡੀਆ ਨਿਊਜ਼ ਸੁਸ਼ਾਤ ਸਿਨਹਾ ਨੇ ਕਿਹਾ ਹੈ। ਹਨੀ ਕੋਲ ਡਾਕਟਰ ਦੀ ਕੋਈ ਡਿਗਰੀ ਨਹੀਂ ਹੈ। ਜੇ ਡਾਕਟਰ ਸੀ ਵੀ ਤਾਂ ਕੀ ਕੋਈ ਐਸਾ ਕਾਨੂੰਨ ਹੈ ਕਿ ਡਾਕਟਰ ਬੇਟੀ ਮੁਜਰਮ ਨਾਲ ਹੈਲੀਕਾਪਟਰ ਵਿੱਚ ਬੈਠ ਕੇ ਜੇਲ ਵਿੱਚ ਜਾ ਸਕਦੀ ਹੈ? “ “ ਡੇਰਾ ਦੇ ਪ੍ਰਮੁੱਖ ਸਾਧ ਰਾਮ ਰਹੀਮ ਦੇ ਵਕੀਲ ਨੇ ਅਦਾਲਤ ਨੂੰ ਕਿਹਾ, “ ਦੋ ਬਾਰ ਰਾਮ ਰਹੀਮ ਦੇ ਬਿਮਾਰ ਹੋਣ ਦਾ ਸਰਟੀਫਿਕੇਟ ਆ ਚੁੱਕਾ ਹੈ। ਹਨੀ ਬੇਟੀ ਤੇ ਡਾਕਟਰ ਵੀ ਹੈ। ਕਿਆ ਇਸ ਕਰਕੇ ਹਨੀ ਨੂੰ ਜੇਲ ਜਾਣਾ ਤੱਕ ਜਾਣ ਦਿੱਤਾ ਜਾਵੇ। ਸੀ ਬੀ ਆਈ ਨੇ ਕਿਹਾ, “ ਕੀ ਜੇਲ ਪ੍ਰਸ਼ਾਸਨ ਦੱਸ ਸਕਦਾ ਹੈ? ਜੇਲ ਪ੍ਰਸ਼ਾਸਨ ਦੇ ਕਹਿਣ ਤੇ ਹਨੀ ਹੈਲੀਕਾਪਟਰ ਵਿੱਚ ਗਈ। ਹੈਲੀਕਾਪਟਰ ਵਿੱਚ ਸਾਧ ਨੂੰ ਭੇਜ ਕੇ ਜਨਤਾ ਤੇ ਅਹਿਸਾਨ ਕੀਤਾ ਹੈ। ਜੱਜ ਨੇ ਜਾਣ ਲਈ ਕਿਹਾ ਸੀ। ਮਨੀ ਅਨਿਆਲਿਆ ਅਦਾਲਤ ਤੇ ਤੁਸੀਂ ਟਿੱਪਣੀ ਕਰ ਸਕਦੇ ਹੋ, ਮੈਂ ਨਹੀਂ ਕਰ ਸਕਦਾ। ਕੌਣ ਸਾ ਕਾਨੂੰਨ ਟੁੱਟ ਗਿਆ? ਰਾਮ ਰਹੀਮ ਤਾਂ ਹਨੀ ਬੇਟੀ ਡਾਕਟਰ ਜੇਲ ਵਿੱਚ ਅੰਦਰ ਨਾਲ ਰੱਖਣਾ

ਚਾਹੁੰਦਾ ਸੀ। ਪਰ ਜੇਲ ਪ੍ਰਸ਼ਾਸਨ ਨੇ ਮਨਾ ਕਰ ਦਿੱਤਾ। ਇੰਡੀਆ ਨਿਊਜ਼ ਦੇ ਸੁਸ਼ਾਤ ਸਿਨਹਾ ਨੇ ਕਿਹਾ, “ ਅਦਾਲਤ ਨੇ ਨਹੀਂ ਕਿਹਾ ਕਿ ਹਨੀ ਡਾਕਟਰ ਹੈ, ਕਿ ਰਾਮ ਰਹੀਮ ਨਾਲ ਹੈਲੀਕਾਪਟਰ ਵਿੱਚ ਜਾ ਸਕਦੀ ਹੈ। “ ਦੀਪਕ ਚੌਰਸੀਆਂ ਨੇ ਕਿਹਾ ਹੈ, “ ਕੀ ਹਨੀ ਕੋਲ ਫਿਜੀਸ਼ੀਨ ਦੀ ਡਿਗਰੀ ਹੈ? ਜਾਂ ਉਹ ਕੰਪੋਡਰ ਹੈਲਪਰ ਹੈ। ਹਨੀ ਡਾਕਟਰ ਨਹੀਂ ਹੈ। ਜੇ ਸਾਧ ਬਿਮਾਰ ਸੀ ਤਾਂ ਨਾਲ ਸਰਕਾਰੀ ਡਾਕਟਰ ਨੂੰ ਭੇਜ ਦੇਣਾ ਸੀ। ਜੇ ਹਮ, ਤੁਮ ਕੈਦੀ ਹੈ। ਕੀ ਜੇਲ ਵਿੱਚ ਪ੍ਰਸ਼ਾਸ਼ਨ ਆਮ ਲੋਕਾਂ ਨੂੰ ਵੀ ਮਨ ਪਸੰਦ ਡਾਕਟਰ ਨੂੰ ਨਾਲ ਲਿਜਾਣ ਦੇਵੇਗਾ?“
ਆਂਚਲ ਸਮਰੀਮ ਕੋਰਟ ਦੀ ਜਾਣ ਕਾਰਨ ਨੇ ਕਿਹਾ, “  ਜਿੰਨੀ ਫ਼ਿਲਮੀ ਦੁਨੀਆ ਰਾਮ ਰਹੀਮ ਦੀ ਸੀ। ਉੱਨੀ ਹੀ ਹਰਿਆਣਾ ਸਰਕਾਰ ਦੀ ਫ਼ਿਲਮੀ ਦੁਨੀਆ ਸੀ। ਉਹ ਹਰਿਆਣਾ ਸਰਕਾਰ ਦੇ ਜਵਾਹਰ ਜਾਦਵ ਬੀਜੀ ਪੀ ਵਿੱਚੋਂ ਦਿਸ ਰਹੀ ਸੀ। ਸਬ ਤੋਂ ਪਹਿਲਾ ਜੇਲ ਵਿੱਚ ਭੇਜਣ ਲਈ ਡਾਕਟਰ ਚੈੱਕਅਪ ਹੁੰਦੀ ਹੈ। ਕੀ ਹਰਿਆਣਾ ਸਰਕਾਰ ਨੂੰ ਨਹੀਂ ਪਤਾ ਸੀ ਕਿ ਜੇਲ ਹੋਏ ਕੈਦੀ ਨੂੰ ਕੈਸਾ ਤੇ ਕੌਣ ਸਰਕਾਰੀ ਡਾਕਟਰ ਸਾਧ ਰਾਮ ਰਹੀਮ ਲਈ ਹੋਵੇ? ਅਦਾਲਤ ਨੂੰ ਗੁਮਰਾਹ ਕਰਨ ਲਈ ਐਫੀਡੇਟ ਤੇ ਝੂਠੀ ਹੀ ਹਨੀਪ੍ਰੀਤ ਨੂੰ ਫਿਜੀਸ਼ੀਨ ਡਾਕਟਰ ਲਿਖਿਆ ਗਿਆ। ਜਦੋਂ ਕਿ ਹਨੀ ਕੋਲ ਡਿਗਰੀ ਨਹੀਂ ਹੈ। ਇਸ ਝੂਠ ਤੇ ਝੂਠ ਬੋਲਣ ਲਈ ਵਕੀਲ, ਹਨੀ ਤੇ ਰਾਮ ਰਹੀਮ ਤੇ ਧਾਰਾ ਚਾਰਜ ਕਰਨਾ ਚਾਹੀਦਾ ਹੈ। ਹਨੀ ਡਾਕਟਰ ਨਹੀਂ, ਰਾਮ ਰਹੀਮ ਨੂੰ ਹੈਲੀਕਾਪਟਰ ਵਿੱਚ ਭੇਜ ਕੇ ਸਾਧ ਨੂੰ ਤੇ ਹਨੀ ਨੂੰ ਖ਼ੁਸ਼ ਕਰ ਦਿੱਤਾ। ਨਾਲ ਪਬਲਿਕ ਨੂੰ ਦਿਖਾ ਦਿੱਤਾ ਕੇ ਅਸੀਂ ਫੁਰਤੀ ਨਾਲ ਰਾਮ ਰਹੀਮ ਨੂੰ ਭਗਤਾਂ ਵਿਚੋਂ ਕੱਢ ਕੇ ਜੇਲ ਲੈ ਗਏ। ਰਾਮ ਰਹੀਮ ਨੂੰ ਲੋਕਾਂ ਦੀ ਸਿਹਤ ਜੇਲ ਵਿੱਚ ਜਾ ਕੇ ਖ਼ਰਾਬ ਹੋ ਹੀ ਜਾਂਦੀ ਹੈ। ਪੱਤਰਕਾਰ ਸੁਸ਼ਾਤ ਸਿਨਹਾ ਨੇ ਕਿਹਾ ਹੈ। ਹਨੀ ਗਾ ਲੈਂਦੀ ਸੀ। ਫ਼ਿਲਮਾਂ ਵਿੱਚ ਕੰਮ ਕਰ ਲੈਂਦੀ ਸੀ। ਰਵੀ ਸ਼ਰਮਾ ਆਪ ਬਿਤਾਈਏ ਕੀ ਹਨੀ ਡਾਕਟਰ ਸੀ? “ ਰਵੀ ਸ਼ਰਮਾ ਪੱਤਰਕਾਰ ਨੇ ਕਿਹਾ, “  ਹਨੀ ਦੀ ਪੜ੍ਹਾਈ ਵੀ ਬਹੁਤ ਨਹੀਂ ਕੀਤੀ। ਐਮ ਬੀ ਬੀ ਐਸ ਡਾਕਟਰ ਹਨੀ ਦਾ ਹੋਣਾ ਸੱਚ ਨਹੀਂ ਹੈ। ਹਨੀ ਡਾਕਟਰ ਨਹੀਂ ਹੈ। ਬੱਸ ਜਲਦੀ ਵਿੱਚ ਐਫੀਡੇਟ ਲਿਖ ਕੇ ਦੇ ਦਿੱਤਾ। ਇਸ ਜੂਠ ਦੇ ਖਿਲਾਫ਼ ਧਾਰਾ ਲੱਗਣੀ ਚਾਹੀਦੀ ਹੈ। ਸੁਸ਼ਾਤ ਸਿਨਹਾ ਨੇ ਕਿਹਾ ਹੈ, ਦੀਪਕ ਚੌਰਸੀਆਂ  ਜੀ ਆਪ ਦੱਸਣਾ ਕੀ ਸਰਕਾਰ ਨੂੰ ਪਤਾ ਸੀ, ਕਿ ਰਾਮ ਰਹੀਮ ਨੂੰ ਸਜਾ ਹੋ ਜਾਵੇਗੀ, ਤੇ ਬੇਟੀ ਦੀ ਜ਼ਰੂਰਤ ਪਵੇਗੀ। ਬੇਟੀ ਅਦਾਲਤ ਵੀ ਗਈ ਫਿਰ ਹੈਲੀਕਾਪਟਰ ਵਿੱਚ ਬਿਠਾ ਕੇ ਹਨੀ ਨੂੰ ਰੋਹਤਕ ਜੇਲ ਨੂੰ ਭੇਜ ਦਿੱਤਾ।
ਦੀਪਕ ਚੌਰਸੀਆਂ ਨੇ ਕਿਹਾ, “ ਮੈਨੂੰ ਹੈਰਾਨੀ ਹੁੰਦੀ ਹੈ ਕਿ ਇੰਨੇ ਸਹਿਯੋਗ ਹੋਏ ਹਨ। ਮੈਂ ਇੰਨੀ ਹਿਸਟਰੀ ਦੇਖੀ ਪੜ੍ਹੀ ਹੈ। ਅੱਜ ਤੱਕ ਕਿਸੇ ਕੈਦੀ ਨੂੰ ਜੇਲ ਤੱਕ ਜਾਣ ਲਈ ਭਾਰਤ ਵਿੱਚ ਹੈਲੀਕਾਪਟਰ ਵਿੱਚ ਨਹੀਂ ਲਿਜਾਇਆ ਗਿਆ। ਜੇ ਹਾਲਾਤ ਵਿਗੜਨ ਕਾਰਨ ਹੈਲੀਕਾਪਟਰ ਵਿੱਚ ਭੇਜ ਸਾਧ ਨੂੰ ਲਿਜਾਣਾ ਹੀ ਸੀ, ਤਾਂ ਪੰਜਾਬ, ਹਰਿਆਣਾ ਹਾਈ ਕੋਰਟ ਨੇ ਸਰਕਾਰ ਨੇ ਹੋਰ ਵੀ ਬਹੁਤ ਸਾਰੇ ਡਰੇਕਸ਼ਨ ਦਿੱਤੇ ਸਨ। ਕੀ ਹਨੀ ਫੀਜੀਉ-ਥਰਪਸਿਟਮ ਮਿਸਾਜ਼ ਤੇ ਹੱਡੀਆਂ ਦੀ ਡਾਕਟਰ ਹੈ। ਕੀ ਹਨੀ ਨੇ ਫੇਸਬੁੱਕ ਸੋਸ਼ਲ ਮੀਡੀਆ ਰਾਹੀ ਕਦੇ ਦੱਸਿਆ ਸੀ। “ “ ਐਸੀ ਕਿਹੋ ਜਿਹੀ ਸਰੀਰ ਦੀ ਮਿਸਾਜ਼ ਕਰਨ ਵਾਲੀ ਸੀ। ਜੋ ਉਹੀ ਕਰ ਸਕਦੀ ਸੀ। “ “ ਕੀ ਇਹ ਰਿਸ਼ਤਾ ਬਾਪ ਬੇਟੀ ਦਾ ਹੈ? ਹਨੀ ਨੂੰ ਗੋਦ ਲਿਆ ਸੀ। ਸਿਰਫ਼ 13 ਸਾਲਾਂ ਦਾ ਫ਼ਰਕ ਸੀ। ਇਸ ਲਈ ਕਾਨੂੰਨ ਕਾਰਵਾਈ ਦੇ ਮੁਤਾਬਿਕ 2009 ਸਮੇਂ ਵੀ ਸ਼ਰਤਾਂ ਨਹੀਂ ਪੂਰੀਆਂ ਹੋਈਆਂ। ਹਨੀ ਫੀਜੀਉ-ਥਰਪਸਿਟਮ ਮਿਸਾਜ਼ ਤੇ ਹੱਡੀਆਂ ਦੀ ਡਾਕਟਰ ਬਾਰੇ ਕਿਥੇ ਲਿਖਿਆਂ ਤੇ ਕਿਸ ਕਿਸ ਨੂੰ ਪਤਾ ਹੈ? ਕਿਹੜੀ ਯੂਨੀਵਸਿਟੀ ਤੋਂ ਡਿਗਰੀ ਲਈ ਹੈ?

ਰਾਨਾ ਮੈਨੇਜਰ ਡਰੈਕਟਰ ਨੇ ਕਿਹਾ, “ ਜੇਲ ਵਿੱਚ ਕੈਦੀ ਜਦੋਂ ਜਾਂਦਾ ਹੈ। ਜੇਲ ਵਿੱਚ ਕਿਵੇਂ ਰਹੇਗੇ? ਉਸ ਦੇ ਡਾਕਟਰੀ ਇਲਾਜ , ਖਾਣਾ, ਪੀਣਾ ਸਬ ਦਾ ਪ੍ਰਬੰਧ ਕੀਤਾ ਜਾਂਦਾ ਹੈ। ਪੁਲੀਸ ਆਪਣੇ ਮੁਤਾਬਿਕ ਕੰਮ ਕਰਦੀ ਹੈ। ਪੁਲੀਸ ਨਾਲ ਜੇ ਕੈਦੀ ਹੈ। ਉਸ ਤੇ ਗੋਲੀ ਚੱਲਦੀ ਹੈ, ਤਾਂ ਉਸ ਨੂੰ ਪੁਲੀਸ ਨੇ ਹਰ ਹਾਲਤ ਵਿੱਚ ਬਚਾਉਣਾ ਹੁੰਦਾ ਹੈ। ਹਰਿਆਣਾ ਸਰਕਾਰ ਦੇ ਜਵਾਹਰ ਜਾਦਵ ਬੀਜੀ ਪੀ ਨੇ ਠੀਕ ਕਿਹਾ ਹੈ। ਪਰ ਹਨੀ ਕਿਤੇ ਵੀ ਪੱਤਰਕਾਰਾਂ ਦੀ ਜਾਣਕਾਰੀ ਮੁਤਾਬਿਕ ਹਨੀ ਫੀਜੀਉ-ਥਰਪਸਿਟਮ ਮਿਸਾਜ਼ ਤੇ ਹੱਡੀਆਂ ਦੀ ਡਾਕਟਰ ਰਿਜਸਟਡ ਨਹੀਂ ਹੈ। ਇਸ ਲਈ ਝੂਠੀ ਅਰਜ਼ੀ ਦੇਣ ਤੇ ਇੱਕ ਹੋਰ ਕੇਸ ਬਣਦਾ ਹੈ। ਨਾ ਹੀ ਹਨੀ ਤੇ ਰਾਮ ਰਹੀਮ ਤਹਿ ਕਰ ਸਕਦੇ ਹਨ,  ਕਿ ਹਨੀ ਜੇਲ ਵਿੱਚ ਰਾਮ ਰਹੀਮ ਦੇ ਸਾਥ ਰਹੇਗੀ। ਹਰਿਆਣਾ ਸਰਕਾਰ ਨੇ ਹਨੀਪ੍ਰੀਤ ਤੇ ਰਾਮ ਰਹੀਮ ਨੂੰ ਮਰਜ਼ੀ ਨਾਲ ਸਾਰਾ ਕੁੱਝ ਕਰਨ ਦੀ ਰਾਇਤ ਨੂੰ ਦਿੱਤਾ। ਸਾਧ ਨੂੰ ਧਾਰਾ 144 ਵਿੱਚ ਵੀ ਕਾਰਾਂ ਦੇ ਵੱਡੇ ਕਾਫ਼ਲੇ ਨਾਲ ਆਉਣ ਦਿੱਤਾ। ਫਿਰ ਹੈਲੀਕਾਪਟਰ ਵਿੱਚ ਝੂਟੇ ਦਿੱਤੇ। ਹਿੰਦੁਸਤਾਨ ਦੇ ਇਤਿਹਾਸ ਵਿੱਚ ਕਦੇ ਐਸਾ ਨਹੀਂ ਹੋਇਆ। ਆਂਚਲ ਸਮਰੀਮ ਨੇ ਕਿਹਾ, “ ਹਨੀ ਤੇ ਰਾਮ ਰਹੀਮ ਦਾ ਹੈਲੀਕਾਪਟਰ ਵਿੱਚ ਜੇਲ ਰੋਹਤਕ ਹੀ ਗਿਆ। ਜੇ ਕਿਤੇ ਹੈਲੀਕਾਪਟਰ ਹਨੀ ਤੇ ਸਾਧ ਕਿਤੇ ਹੋਰ ਲੈ ਜਾਂਦੇ। ਹਨੀ ਸਰੀਰ ਦੀ ਡਾਕਟਰ ਫੀਜੀਉ-ਥਰਪਸਿਟਮ ਮਿਸਾਜ਼ ਤੇ ਹੱਡੀਆਂ ਦੀ ਡਾਕਟਰ ਹੈ। ਇਸ ਝੂਠ ਲਈ ਇਸ ਬਾਰੇ ਆਫ਼ ਆਰ ਆਈ ਬਣਦੀ ਹੈ। ਸੁਸ਼ਾਤ ਸਿਨਹਾ ਨੇ ਕਿਹਾ ਹੈ, ਸਰਕਾਰ ਤੇ ਕਈ ਪ੍ਰਸ਼ਨ ਉੱਠੇ ਹਨ। ਲਾਲ ਲਸ਼ਕਰ ਨਾਲ ਅਦਾਲਤ ਵਿੱਚ ਹਨੀਪ੍ਰੀਤ ਤੇ ਰਾਮ ਰਹੀਮ ਗਏ। ਸੜਕਾਂ ਤੇ ਭੀੜ ਇਕੱਠੀ ਜਾਣ ਕੇ ਹੋਣ ਦਿੱਤੀ। ਬਾਅਦ ਵਿੱਚ ਹੈਲੀਕਾਪਟਰ ਵਿੱਚ ਹਨੀਪ੍ਰੀਤ ਤੇ ਰਾਮ ਰਹੀਮ ਗਏ। ਹਰਿਆਣਾ ਸਰਕਾਰ ਸਰਸਾ ਡੇਰੇ ਦੇ ਹਨੀਪ੍ਰੀਤ ਤੇ ਰਾਮ ਰਹੀਮ ਦੇ ਅੱਗੇ ਸਿਰ ਝੁਕਾਉਂਦੀ ਰਹੀ ਹੈ। ਸਗੋਂ ਇੰਡੀਆ ਨਿਊਜ਼ ਨੂੰ ਵੀ ਹਰਿਆਣਾਂ ਸਰਕਾਰ ਦੇ ਜਵਾਹਰ ਜਾਦਵ ਬੀਜੀ ਪੀ ਨੇ ਕਿਹਾ ਹੈ, “ ਕਿ ਹਨੀਪ੍ਰੀਤ ਸਾਧ ਦੀ ਡਾਕਟਰ ਫੀਜੀਉ-ਥਰਪਸਿਟਮ ਮਿਸਾਜ਼ ਤੇ ਹੱਡੀਆਂ ਦੀ ਡਾਕਟਰ ਹੈ। ਹਨੀ ਨੂੰ ਸਾਧ ਨਾਲ ਹੈਲੀਕਾਪਟਰ ਵਿੱਚ ਜੇਲ ਰੋਹਤਕ ਵਿੱਚ ਜਾਣ ਦਿੱਤਾ ਗਿਆ। ਦੀਪਕ ਜੀ ਆਪ ਬਿਤਾਈਏ ਹੋਰ ਕੀ ਗੱਲਾਂ ਹਨ? ਜਿਸ ਤੇ ਹੋਰ ਗੰਭੀਰ ਪ੍ਰਸ਼ਨ ਉੱਠਦੇ ਹਨ “ “ ਜੀ ਮੈਂ ਨੇ ਮੰਤਰੀਆਂ ਨੂੰ  ਪੁੱਛਿਆ ਸੀ, “ ਆਪ ਨੇ ਭੀੜ ਕਿਉਂ ਇਕੱਠੀ ਹੋਣ ਦਿੱਤੀ? ਧਾਰਾ 144 ਕਿਉਂ ਲਗਦੀ ਹੈ? ਐਡਾ ਕਾਫ਼ਲਾ ਲੈ ਕੇ ਸਾਧ ਕਿਉਂ ਆਇਆ। ਡਾਕਟਰ ਬਣਨ ਦਾ ਝੂਠੀ ਅਰਜ਼ੀ ਕੀਤੀ ਕਿਉਂ ਹੈ? “  ਧਾਰ 144 ਤਾਂ ਪੰਚਕੂਲਾ ਵਿੱਚ ਲੱਗੀ ਸੀ। ਅਸੀਂ ਤਾਂ 150 ਕਾਰਾਂ ਹੀ ਆਉਣ ਦਿੱਤੀਆਂ ਹਨ, ਬਾਕੀ ਰਸਤੇ ਵਿੱਚ ਰੋਕ ਦਿੱਤੀ ਸਨ। ਉਸ ਕੋਲ ਕੋਈ ਸਹੀਂ ਜੁਆਬ ਨਹੀਂ ਸੀ। “  ਸੁਸ਼ਾਤ ਸਿਨਹਾ ਨੇ ਕਿਹਾ ਹੈ.ਇਹ ਸੱਚ ਹੇ ਕਿ ਸਰਕਾਰ ਸਰਸਾ ਡੇਰੇ ਦੇ ਹਨੀਪ੍ਰੀਤ ਤੇ ਰਾਮ ਰਹੀਮ ਦੇ ਅੱਗੇ ਸਿਰ ਝੁਕਾਉਂਦੀ ਰਹੀ ਹੈ।

Comments

Popular Posts