ਡੇਰੇ ਸਿਰਸਾ ਦੇ ਸਕੂਲ ਦੀ ਕਲਾਸ ਵਿੱਚ ਬੱਚੇ ਸੁੱਤੇ ਜਿਹੇ ਰਹਿੰਦੇ ਹਨ

ਭਾਗ 10 ਡੇਰੇ ਸਿਰਸਾ ਦੇ ਸਕੂਲ ਦੀ ਕਲਾਸ ਵਿੱਚ ਬੱਚੇ ਸੁੱਤੇ ਜਿਹੇ ਰਹਿੰਦੇ ਹਨ ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
ਬਾਬਾ ਰਾਮ ਰਹੀਮ ਦੇ ਡੇਰਿਆਂ ਵਿੱਚ ਲੋਕਾਂ ਤੇ ਸਰਕਾਰ ਦੀ ਅਰਬਾਂ ਦੀ ਦੌਲਤ ਹੈ।ਅਦਾਲਤ ਵਿੱਚ 167 ਪੇਜ ਲਿਖੇ ਗਏ ਹਨ। ਜਿਸ ਵਿੱਚ ਪਲੇਂ ਬੁਆਏ ਰਾਮ ਰਹੀਮ ਸੈਕਸੀ ਮਰਦ ਦੇ ਦਿਮਾਗ਼ ਦੀਆਂ ਸ਼ੈਤਾਨੀਆਂ, ਚਾਲਾਂ ਲਿਖੀਆਂ ਗਈਆਂ ਹਨ। ਪਹਿਲਾ ਕੇਸ ਗੁਮਨਾਮ ਚਿੱਠੀ ਤੋਂ ਸ਼ੁਰੂ ਹੋਇਆ। ਫਿਰ ਇਮਾਨਦਾਰ ਬਹਾਦਰ ਅਫ਼ਸਰਾਂ ਦੀ ਮਿਹਨਤ ਨਾਲ ਸਬ ਪਰਤਾਂ ਖੁੱਲ੍ਹਦੀਆਂ ਗਈਆਂ। ਇੱਕ ਕੁੜੀ ਕੰਧ ਟੱਪ ਕੇ ਭੱਜ ਜਾਂਦੀ ਹੈ। ਉਸ ਦੇ ਮਾਂ ਬਾਪ ਉਸ ਨੂੰ ਵਾਪਸ ਸਾਧ ਕੋਲ ਲੈ ਆਉਂਦੇ ਹਨ। ਇਹ ਐਸੇ ਮਾਪੇ ਵੀ ਕੁੱਤਿਆਂ ਤੋਂ ਘੱਟ ਨਹੀਂ ਹਨ। ਜੋ ਬੱਚੇ ਜੰਮ ਕੇ ਪਲੇਂ ਬੁਆਏ ਬਾਬਾ ਰਾਮ ਰਹੀਮ ਸੈਕਸੀ ਮਰਦ ਕੋਲ ਡੇਰਾ ਸਰਸਾ ਛੱਡ ਆਉਂਦੇ ਰਹੇ ਹਨ। ਕੀ ਤੁਹਾਨੂੰ ਪਤਾ ਹੈ। ਸਾਧ ਇਹ ਲੋਕ ਸੇਵਾ ਕਰਕੇ ਕੀ-ਕੀ ਹਾਸਲ ਕਰਦਾ ਹੈ? ਸਾਧ ਰਾਤ ਨੁੰ ਬੱਚਿਆ ਨਾਲ ਸਰੀਰ ਸ਼ੋਸ਼ਣ ਕਰਦਾ ਹੈ। ਸਕੂਲ ਦੇ ਬੱਚੇ ਰਾਤ ਨੂੰ ਸੌਂ ਨਹੀਂ ਸਕਦੇ। ਦਿਨੇ ਬਾਲ ਮਜ਼ਦੂਰੀ ਵੀ ਕਰਾਉਂਦਾ ਹੈ। ਸਾਧ ਦੀਆਂ ਆਪਣੀਆਂ ਫੈਕਟਰੀਆਂ ਹਨ। ਸੰਗਤ ਦਾ ਖਾਣਾ ਬਣਦਾ ਹੈ। ਬੱਚਿਆਂ ਤੋਂ ਕੰਮ ਲਿਆ ਜਾਂਦਾ ਹੈ। ਕੋਈ ਮਰਦ ਇੱਕ ਔਰਤ ਨੂੰ ਵਿਆਹ ਕੇ ਲੈ ਆਉਂਦਾ ਹੈ। ਸਬ ਜਾਣਦੇ ਹਨ। ਉਸ ਔਰਤ ਦਾ ਮਰਦ ਕੀ ਹਸ਼ਰ ਕਰਦਾ ਹੈ? ਹਵਸ ਪੂਰੀ ਕਰਕੇ ਘਰ ਦਾ ਸਾਰਾ ਕੰਮ, ਨੌਕਰੀ, ਬੱਚੇ ਜੰਮਣ ਪਾਲਨ ਤੇ ਬੱਚਿਆਂ ਦੇ ਬੱਚੇ ਪਾਲਨ, ਰਿਸ਼ਤੇਦਾਰਾਂ ਦੀ ਸੇਵਾ ਦਾ ਕੰਮ ਕਰਾਉਂਦਾ ਹੈ। ਔਰਤ ਨੂੰ ਆਰਾਮ ਨਾਲ ਬਿੰਦ ਨਹੀਂ ਬੈਠਣ ਦਿੰਦਾ। ਡੇਰੇ ਵਿੱਚ ਇੱਕ ਅਧਿਆਪਕ 2014 ਵਿੱਚ ਡੇਰੇ ਵਿੱਚ ਪੜ੍ਹਾਉਣ ਗਿਆ ਉਸ ਨੇ ਦੱਸਿਆ।, “ ਡੇਰੇ ਸਿਰਸਾ ਦੇ ਸਕੂਲ ਦੇ ਬੱਚੇ ਸੁੱਤੇ ਜਿਹੇ ਰਹਿੰਦੇ ਹਨ। ਬਾਬੇ ਦਾ ਰਾਤ ਨੂੰ 2 ਤੋਂ 4 ਵਜੇ ਸਿਮਰਨ ਸੇਵਾ ਕਰਦੇ ਕਰਕੇ ਥੱਕੇ ਰਹਿੰਦੇ ਹਨ। ਸਾਧ ਰਹੀਮ ਸੰਗਤ ਵਿੱਚ ਕੋਈ ਵੀ ਚੱਜ ਦੀ ਗੱਲ ਨਹੀਂ ਕਰਦਾ। ਲੋਕ ਉਸ ਦੀਆਂ ਊਲ ਜਲੂਲ ਗੱਲਾਂ ਸੁਣ ਕੇ ਝੂਮ ਰਹੇ ਹਨ। ਰਿਪੋਰਟ ਨੇ ਪੁੱਛਿਆ, “ ਤੂੰ ਤਿੰਨ ਸਾਲ ਦਾ ਕਿਉਂ ਨਹੀਂ ਬੋਲਿਆ? ਉੱਥੇ ਅਧਿਆਪਕ ਦੀ ਨੌਕਰੀ ਕਰਦਾ ਰਿਹਾ ਹੈਂ। “ “ ਉਦੋਂ ਮੈਨੂੰ ਸੁਣਨ ਵਾਲਾ ਕੋਈ ਨਹੀਂ ਸੀ। ਹੁਣ ਲੋਕ ਜਾਗ ਗਏ ਹਨ। ਹੁਣ ਸਰਕਾਰ ਮੀਡੀਆ ਵੀ ਬਾਤ ਸੁਣ ਰਹੇ ਹਨ। ਸਾਧ ਦੇ ਖ਼ਿਲਾਫ਼ ਮੀਡੀਆ ਜੋ ਅੱਜ ਦੇ ਰਿਹਾ ਹੈ। ਤਿੰਨ ਸਾਲ ਪਹਿਲਾਂ ਤਾਂ ਸਾਧ ਦੀ ਮੀਡੀਆ ਜੈ-ਜੈ ਕਾਰ ਕਰ ਰਿਹਾ ਸੀ।
ਕਈ ਬੰਦੇ ਵੀ ਜਿਉਂਦੇ ਮਰਿਆ ਦੇ ਤਾਂ ਸਾਧ ਕੋਲ ਅੱਖਾਂ, ਗੁਰਦੇ ਹੋਰ ਅੰਗ ਵੇਚਦੇ ਸਨ। ਤੇ ਕਈਆਂ ਦੇ ਅੰਗ ਧੱਕੇ ਨਾਲ ਕੱਢ ਕੇ ਸਾਧ ਵੇਚਦਾ ਸੀ। ਬੁਆਏ ਬਾਬਾ ਰਾਮ ਰਹੀਮ ਕੋਲ ਦਿੱਲੀ, ਬੰਬਈ, ਜਲੰਧਰ ਵਰਗੇ ਸ਼ਹਿਰਾਂ ਵਿੱਚ ਵੱਡੀ ਆਈ-ਅੱਖਾਂ ਦੀ ਬੈਂਕਾਂ ਹਨ। ਜੋ ਦੁਨੀਆ ਵਿੱਚ ਪਹਿਲੇ ਨੰਬਰ ਤੇ ਹੈ। ਡਾਕਟਰ ਅਦਿੱਤਿਆ ਫ਼ਰਾਰ ਹੈ। ਡਾਕਟਰ ਅਦਿੱਤਿਆ ਦੇ ਭਰਾ ਅਮਿੱਤ ਅਰੋੜਾ ਨੇ ਦੱਸਿਆ ਹੈ, “ ਹਰ ਰੋਜ਼ 30-40 ਬੰਦਿਆਂ ਦੀਆਂ ਅੱਖਾਂ ਦੇ ਅਪ੍ਰੇਸ਼ਨ ਡਾਕਟਰ ਅਦਿੱਤਿਆ ਕਰਦਾ ਸੀ। ਸੰਗਤ ਨੂੰ 4 ਅਪ੍ਰੇਸ਼ਨ ਦੱਸੇ ਜਾਂਦੇ ਸਨ। ਦਾਨ ਦੇ ਨਾਮ ਤੇ ਅੱਖਾਂ ਲੈ ਕੇ 20 ਹਜ਼ਾਰ ਅੱਖਾਂ ਕੱਢ ਕੇ ਸ਼ਾਇਦ ਵਿਦੇਸ਼ਾਂ ਨੂੰ ਵੇਚ ਦਿੱਤੀਆਂ ਹਨ। ਆਈ ਅੱਖਾਂ ਦਾਨ ਕਰਨ ਲਈ ਭਗਤਾਂ ਤੋਂ ਸਾਧ ਦਾ ਡਾਕਟਰ ਅਦਿੱਤਿਆਤੇ ਸਾਧ ਅੱਖਾਂ ਦਾਨ ਕਰਨ ਦੇ ਫਾਰਮ ਭਰਾਉਂਦਾ ਸੀ। ਉਸ ਉੱਤੇ ਘਰ ਦੇ ਦੋ ਬੰਦਿਆਂ ਦੇ ਦਸਖ਼ਤ ਕੀਤੇ ਜਾਂਦੇ ਸਨ। ਘਰ ਦੇ ਦੋ ਹੋਰ ਬੰਦਿਆ ਦੇ ਇਸ ਅਰਜ਼ੀ ਤੇ ਹੀ ਮਰਨ ਵਾਲੇ ਦੀਆਂ ਅੱਖਾਂ ਕੱਢ ਲੈਂਦਾ ਸੀ। ਸਾਧ ਨਿੱਕੇ ਬੱਚਿਆ ਨਾਲ ਵੀ ਸੈਕਸ ਕਰਦਾ ਰਿਹਾ ਹੈ। ਇੱਕ ਅਧਿਆਪਕ ਨੇ ਦੱਸਿਆ ਹੈ ਕਿ ਬੱਚੇ ਰਾਤ ਨੂੰ ਗੁਰੂ ਜਪਣ ਨੂੰ ਭਾਵ ਸਰੀਰਕ ਸ਼ੋਸ਼ਣ ਕਰਨ ਨੂੰ ਜਾਗਦੇ ਹਨ। ਤੇ ਕਲਾਸ ਵਿੱਚ ਅੱਧ ਸੁੱਤੇ ਰਹਿੰਦੇ ਹਨ। ਡੇਰਾ ਸਰਸਾ ਅੰਦਰ ਸ਼ਹਿਰ ਵਿੱਚ ਪਲੇਂ ਬੁਆਏ ਬਾਬਾ ਰਾਮ ਰਹੀਮ ਸੈਕਸੀ ਹਨੀਪ੍ਰੀਤ ਬਾਜ਼ੀ ਮਾਰ ਗਏ ਹਨ। ਇਹ ਮੰਤਰੀਆਂ ਦੀ ਚਾਲ ਹੈ। 13 ਅਗਸਤ 2017 ਨੂੰ ਜਨਮ ਦਿਨ ਤੋਂ ਪਹਿਲਾਂ ਸਾਧ ਸਿਗਾਸਨ ਵੱਡੀ ਕੁਰਸੀ ਸਟੇਜ ਤੇ ਬੈਠਾ ਵਿਦੇਸ਼ੀ ਸਰਕਸ ਦੀਆਂ ਗੋਰੀਆਂ ਨੂੰ ਦੇਖ ਰਿਹਾ ਹੇ। ਜੇਲ ਵਾਲਾ ਗੁਰਮੀਤ ਰਾਮ ਰਹੀਮ ਅਸਲੀ ਨਹੀਂ ਹੈ। ਕੋਈ ਭਗਤ ਕੁਰਬਾਨੀ ਦਾ ਬੱਕਰਾ ਬਣ ਗਿਆ ਹੈ। ਗੁਰਮੀਤ ਰਾਮ ਰਹੀਮ ਹਨੀਪ੍ਰੀਤ ਨੂੰ ਲੈ ਕੇ ਫ਼ਰਾਰ ਹੋ ਗਿਆ ਹੈ। ਹਰ ਖੋਜ ਛੱਕ ਉੱਤੇ ਹੁੰਦੀ ਹੈ। ਪੁਲਿਸ ਵੀ ਚੋਰ, ਕਤਲ ਛੱਕ ਉੱਤੇ ਹੀ ਖੋਜਦੇ ਹਨ। ਇਸ ਸ਼ੱਕ ਦੀ ਕਸਰ ਪੂਰੀ ਕੀਤੀ ਜਾਵੇ। ਇਸ ਦਾ ਜਵਾਬ ਅਦਾਲਤ ਨੂੰ ਗੁਰਮੀਤ ਰਾਮ ਰਹੀਮ ਦਾ ਡੀ ਏਨ ਏ ਉਸ ਦੀ ਮਾਂ ਤੇ ਬੱਚਿਆ ਨਾਲ ਮੈਚ ਕਰਨ ਦੀ ਮੰਗ ਹੈ। ਕਿਉਂਕਿ ਜੇਲ ਵਾਲੇ ਸਾਧ ਦੀ ਅਜੇ ਤੱਕ ਸ਼ਕਲ ਵੀ ਨਹੀਂ ਦਿਖਾਈ ਗਈ। ਨਾ ਹੀ ਜੇਲ ਵਿਚੋਂ ਕੋਈ ਫ਼ੋਟੋ ਜਾਹਰ ਨਹੀਂ ਹੋਈ। ਸਾਧ ਦੀ ਥਾਂ ਤੇ ਹੋਰ ਬੰਦਾ ਸਾਧ ਦੇ ਕੱਦ, ਰੰਗ ਵਰਗਾ ਹੈ। ਰਾਜਨੀਤੀ ਬਾਰੇ ਕਿਸੇ ਨੂੰ ਸਮਝ ਹੀ ਨਹੀਂ ਲੱਗ ਸਕਦੀ। ਸਾਧ ਤੇ ਹਨੀ ਨੂੰ ਹੈਲੀਕਾਪਟਰ ਵਿੱਚ ਬੈਠਾ ਕੇ ਦਿੱਲੀ ਵੱਲ ਤੋਰ ਦਿੱਤਾ। ਸਾਧ ਵਿਦੇਸ਼ ਚਲਾ ਗਿਆ। ਰਾਮ ਕਹਾਣੀ ਸੁਣਾਉਣ ਨੂੰ ਇੱਕ ਕੈਦੀ ਨੂੰ ਮੀਡੀਏ ਮੂਹਰੇ ਕਰ ਦਿੱਤਾ। ਸਬ ਬਹਿਰੂਪੀਆ ਹਨ। ਬੁੱਝੋ ਮੁੱਠੀ ਵਿੱਚ ਕੀ? ਦਿਲ ਮੁੱਠੀ ਜਿਹਾ ਹੈ। ਇਸ ਵਿੱਚ ਬੜੇ ਭੇਤ ਲੁਕੇ ਹਨ। ਬੰਦੇ ਨੂੰ ਆਪਣੇ ਆਪ ਦਾ ਹੀ ਨਹੀਂ ਪਤਾ ਅਗਲੇ ਸੈਕੰਡ ਨੂੰ ਕੀ ਕਰਨਾ ਹੈ? ਕੀ ਕਪੜਾ ਪਾਉਣਾ ਹੈ? ਇਹ ਪਟਾਰੀ ਤਾਂ ਆਪਣੀ ਸਮਝ ਵਿੱਚ ਨਹੀਂ ਹੈ। ਦੂਜੇ ਨੂੰ ਕੀ ਸਮਝੋਗੇ? ਇਹ ਬਲਾਤਕਾਰ, ਕਾਤਲ, ਅਹਿੰਸਾ ਦਾ ਰੋਲਾ ਪਾਉਣ ਵਾਲਿਆਂ ਵਿੱਚ ਗੁਰਮੀਤ ਰਾਮ ਰਹੀਮ ਵਰਗੇ ਹੀ ਹਨ। ਬਲਾਤਕਾਰ, ਕਾਤਲ, ਅਹਿੰਸਾ ਕਰਦੇ ਰਹਿੰਦੇ ਹਨ। ਅਜੇ ਸਾਧ ਹਨ, ਫੜੇ ਨਹੀਂ ਗਏ। ਸੋਚ ਕੇ ਦੇਖੋ ਜੇ ਆਪਣੀ ਕਰਤੂਤ ਮੂਹਰੇ ਆ ਗਈ। ਕਿਆ ਸਲੂਕ ਕੀਆ ਜਾਏਗਾ? ਕਿਆ ਬਲਾਤਕਾਰੀ, ਕਾਤਲ, ਅਹਿੰਸਕ ਗੁਰਮੀਤ ਰਾਮ ਰਹੀਮ ਕਾ ਕਿਤਾਬ ਦੀਆ ਜਾਏਗਾ? ਐਸੇ ਕਈ ਮੰਤਰੀਆਂ, ਗੁਰਦੁਆਰੇ, ਮੰਦਰਾਂ ਦੇ ਪ੍ਰਧਾਨ, ਸਰਪੰਚ, ਪੰਚ, ਪਬਲਿਕ ਵਿੱਚ ਤੇਰੇ ਖੁੱਲ੍ਹੇ ਭੇੜੀਏ ਫਿਰਦੇ ਹਨ।
ਡੇਰਾ ਸਰਸਾ ਅੰਦਰ ਸ਼ਹਿਰ ਵਰਗਾ ਹੈ। ਬਹੁਤ ਵੱਡਾ ਹੈ। ਇਸ ਵਿੱਚ ਜਿੰਨੀ ਵੀ ਜਾਇਦਾਦ, ਬਿਲਡਿੰਗਾਂ ਹਨ। ਸਬ ਗ਼ਰੀਬ, ਤੇ ਮਜ਼ਲੂਮ ਲੋਕਾਂ ਦਾ ਖ਼ੂਨ ਚੂਸ ਕੇ ਬਣੇ ਹਨ। ਪਲੇਂ ਬੁਆਏ ਬਾਬਾ ਰਾਮ ਰਹੀਮ ਸੈਕਸੀ ਹਨੀਪ੍ਰੀਤ ਤੇ ਹੋਰ ਕੁੜੀਆਂ, ਮੁੰਡਿਆਂ ਤੋਂ ਲੱਤਾਂ ਬਾਂਹਾਂ ਘੁਟਾਉਂਦਾ ਤੇ ਮਿਸਾਜ਼ ਕਰਾਉਂਦਾ ਸੀ। ਇਕੱਠਿਆਂ ਦੀ ਗਰੁਪ ਸ਼ੈਕਸੀ ਗੇਮ ਪੂਰੀ ਮੰਗਦੀ ਸੀ। ਨੰਗੇ ਔਰਤਾਂ ਮਰਦ ਸਾਧ ਅੱਗੇ ਨੱਚਦੇ, ਪਾਰਟੀਆਂ ਕਰਦੇ ਸਨ। ਪਾਣੀ ਵਿੱਚ ਸੀਮਿਸ ਕਰਦੇ ਸਨ। ਹੀਜੜੇ ਬਣਾਏ ਹੋਏ ਸਾਧ ਸਾਧਣੀਆਂ ਨੂੰ ਉਤੇਜਿਤ ਕਰਦੇ, ਤੇ ਇਹ ਸਾਧਣੀਆਂ ਅਮੀਰ ਮਰਦ ਰਾਤ ਲਈ ਜਾਂ ਸਦਾ ਲਈ ਖ਼ਰੀਦਦੇ ਸਨ। ਜਿਸ ਵਿੱਚ ਦੇਸ਼ ਭਗਤ ਆਗੂ ਵੀ ਸਾਧਣੀਆਂ, ਕਮ ਉਮਰ ਦੇ ਮੁੰਡੇ, ਕੁੜੀਆਂ ਨਾਲ ਕਾਮ ਕਰਨ ਜਾਂਦੇ ਸਨ। ਸਕੂਲ ਵਿੱਚ ਪੜ੍ਹਨ ਵਾਲੀਆਂ ਕੁੜੀਆਂ 5 ਸਾਲਾ ਤੋਂ 15 ਸਾਲਾਂ ਤਕ ਸਨ ਤੇ ਸਬ ਤੋਂ ਛੋਟੇ ਬੱਚਿਆਂ 2 ਸਾਲ ਦੀ ਕੁੜੀਆਂ ਹਨ। ਇਹ ਕਿਸੇ ਨੂੰ ਨਹੀਂ ਛੱਡਦਾ ਸੀ। ਬੱਚਾ ਜਿਸ ਕੋਲ 15 ਸਾਲ ਰਹਿੰਦਾ ਹੈ, ਫ਼ੌਜੀ ਵਾਂਗ ਉਸੇ ਵਰਗਾ ਟਰੇਡ ਹੋ ਜਾਂਦਾ ਹੈ। ਭਾਵ ਉੱਥੇ ਰਹਿ ਰਹੇ ਸਾਧ, ਸਾਧਣੀਆਂ, ਭਗਤ ਰਾਮ ਰਹੀਮ ਵਰਗੇ ਉਸੇ ਦੀ ਕਾਪੀ ਹਨ। ਰੇਪ, ਗਰੁੱਪ ਸੈਕਸ ਕਰਨਾ ਐਸੇ ਲੋਕਾਂ ਲਈ ਆਮ ਗੱਲ ਧਰਮ ਹੀ ਹੈ। ਜੋ ਬੰਦੇ ਆਪਣੇ ਵਰਗੇ ਬੰਦੇ ਨੂੰ ਰੱਬ ਸਮਝਦੇ ਹਨ। ਉਨ੍ਹਾਂ ਵਰਗਾ ਮੂਰਖ ਹੋਰ ਕੌਣ ਹੋ ਸਕਦਾ ਹੈ। ਦੂਜਾ ਬੰਦਾ ਦਿਮਗੀ, ਸਰੀਰਕ ਮਨੋਰੰਜ਼ਨ ਕਰਾ ਸਕਦਾ ਹੈ। ਚੱਜ ਦੇ ਕੰਮ ਕਰਕੇ ਮਨ ਨੂੰ ਚੰਗਾ ਲਗ ਸਕਦਾ ਹੈ। ਇਹ ਸਿਰਸਾ ਡੇਰੇ ਦੇ ਲੋਕ ਰਲ-ਮਿਲ ਕੇ ਹਜ਼ਾਰਾਂ ਦੇ ਰੂਪ ਵਿੱਚ ਨੱਚਦੇ, ਟੱਪਦੇ, ਗਾਉਂਦੇ, ਤਾਲੀਆਂ ਵਾਜਾਉਂਦੇ ਸਨ। ਸਾਧ ਦੇ ਸਾਰੇ ਪਰਿਵਾਰ ਤੇ ਹੋਰ ਸਾਰੇ ਕਰਮਚਾਰੀਆਂ ਨੂੰ ਜਾਇਦਾਦ ਨੂੰ ਕਾਨੂੰਨ ਦੇ ਹਵਾਲੇ ਕੀਤਾ ਜਾਵੇ। ਹਨੀਪ੍ਰੀਤ ਜਾਸੂਸ ਸੀ। ਕਈ ਮੀਡੀਆ ਵਾਲੇ ਛੱਕ ਕਰਦੇ ਹਨ। ਬਈ ਹਨੀ ਤਾਂ ਸੀ ਬੀ ਆਈ ਏਜੰਟ ਹੈ। ਜਿਸ ਦੀ ਵਜਾ ਕਰਕੇ ਹੀ ਸੈਕਸੀ ਬੁਆਏ ਫੜਿਆ ਗਿਆ। 2009 ਵਿੱਚ ਹਨੀ ਸਾਧ ਕੋਲ ਆਈ। 2009 ਵਿੱਚ ਪਹਿਲਾ ਕੇਸ ਦਰਜ ਹੋਇਆ। ਇਸੇ ਲਈ ਵਿਸ਼ਵ ਗੁਪਤਾ ਨੇ ਮੀਡੀਆ ਕੋਲ ਰੌਲਾ ਪਾਇਆ। ਸਾਧ, ਮੰਤਰੀਆਂ ਦਾ ਦਿਲ ਹਨੀ ਨੇ ਜਿੱਤ ਲਿਆ। ਇਸੇ ਲਈ ਸਾਧ ਨਾਲ ਹੈਲੀਪਾਟਰ ਵਿੱਚ ਝੂਟਾ ਲਿਆ। ਪੁਲਿਸ ਕਿਸੇ ਨੂੰ ਐਡੀ ਖੁੱਲ ਨਹੀਂ ਦਿੰਦੀ। ਅਫਵਾਵਾਂ ਤੋਂ ਬਚੋ। ਆਉਣ ਵਾਲਾ ਸਮਾ ਸਬ ਜੁਵਾਬ ਦੇ ਦੇਵੇਗਾ। ਕਾਨੂੰਨ ਦੇ ਕੰਮਾਂ ਵਿੱਚ ਦਖਲ ਦੇ ਕੇ ਅੜਿਕਾ ਨਾ ਬਣੋ।
ਹਨੀ ਨੂੰ 25 ਅਗਸਤ ਨੂੰ ਚਿੱਟੀ ਕਾਰ ਵਿੱਚ ਲਿਜਾਣ ਵਾਲੇ ਸੰਜੇ ਚਾਬਲਾ ਦਾ ਮੀਡੀਆ ਟੋਟਲ ਨਿਊਜ਼ ਨੂੰ ਬਿਆਨ ਹੈ, “ ਮੈਨੂੰ 25 ਅਗਸਤ ਨੂੰ ਸ਼ਾਮ 7 ਵਜੇ ਦੇ ਕਰੀਬ ਇਸ ਨੰਬਰ ਤੋਂ 08295133277 ਤੋਂ ਔਰਤ ਲੰਬੜਦਾਰ ਬਿਪਸਨਾਂ ਦਾ ਫੋਨ ਆਇਆ, ਉਸ ਨੇ ਕਿਹਾ, “ ਕਿ ਹਨੀਪ੍ਰੀਤ ਰੋਹਤਕ ਜੇਲ ਮੂਹਰੋਂ ਖੜ੍ਹੀ ਹੈ। ਉਸ ਨੂੰ ਉਥੋਂ ਲੈ ਕੇ ਆਵੋ। ਮਦਦ ਕਰੋ। ਤੁਹਾਡੇ ਕੋਲੋ ਹੋਰ ਕਾਰ ਆ ਕੇ ਲੈ ਜਾਵੇਗੀ। ਮੈਂ ਤਾ ਜੁਵਾਬ ਦੇ ਦਿੱਤਾ ਸੀ। ਪਰ ਲੜਕੀ ਦੀ ਮਦਦ ਕਰਨੇ ਜਾਣਾ ਪਿਆ। ਆਪਣੀ ਕਾਰ ਵਿੱਚ ਹਨੀ ਨੂੰ ਬੈਠਾ ਲਿਆ। ਇੱਕ ਹੋਰ ਕਾਲੀ ਗੱਡੀ ਨਵੀਂ ਨੋਵਾ ਉਸ ਨੂੰ ਆ ਕੇ ਲੈ ਗਈ। “ ਭਾਵ ਕਾਲੀ ਗੱਡੀ ਨਵੀਂ ਨੋਵਾ ਨੂੰ ਪੁਲਿਸ ਤੋਂ ਬਚਾਇਆ ਗਿਆ।

ਲੰਬੜਦਾਰ ਬਿਪਸਨਾਂ ਡੇਰੇ ਦੀ ਤੀਜੀ ਮੁੱਖੀ ਜੋ ਹੁਣ ਭਗਤਾ ਨੂੰ ਗਾਈਡ ਕਰ ਰਹੀ ਹੈ। ਕਾਨੂੰਨ ਨੂੰ ਬੇਨਤੀ ਹੈ। ਇਸ ਔਰਤ ਨੂੰ ਜਲਦੀ ਤੋਂ ਜਲਦੀ ਕਬਜੇ ਵਿੱਚ ਲਿਆ ਜਾਵੇ। ਨਹੀਂ ਤਾਂ ਇਹ ਵੀ ਅੰਡਰ ਗਰਾਊਡ ਹੋ ਜਾਵੇਗੀ। ਜਾਂ ਡੇਰਾ ਹੀ ਉਣਾ ਦੇਵੇਗੀ। ਦੋਨੇ ਖੁੱਲੀਆਂ ਫਿਰ ਰਹੀਆਂ ਹਨ। ਸਰਕਾਰ, ਪਬਲਿਕ ਨੂੰ ਨੁਕਸਾਨ ਕਰਨ ਗੀਆਂ। ਬਿਗੜੇ ਮਰਦ ਔਰਤ ਪਸ਼ੂਆਂ ਤੋਂ ਵੀ ਕਿਤੇ ਵੱਧ ਬਹੁਤ ਖ਼ਤਰਨਾਕ ਹੁੰਦੇ ਹਨ। ਲੋਕ ਮੰਨਦੇ ਹਨ ਸੈਕਸ ਵਿੱਚ ਅਨੰਦ ਹੈ। ਪਰ ਜਣੇ-ਖਾਣੇ ਨਾਲ ਬਗੈਰ ਮਰਜ਼ੀ ਤੋਂ ਇਹੀ ਸੈਕਸ ਨਰਕ ਤੋਂ ਵੀ ਮਾੜਾ ਹੈ। ਸਾਧ ਦੇ ਪ੍ਰੇਮੀਉ ਸੋਚ ਕੇ ਜੇ ਸਾਧ ਜਾਂ ਕਿਸੇ ਮੰਤਰੀ ਨਾਲ ਸੈਕਸ ਕਰਨ ਦੀ ਨੌਬਤ ਆਵੇ ਕੀ ਬੀਤੇਗੀ?

Comments

Popular Posts