ਭਾਗ 19 14
ਸਾਧਾਂ ਤੇ ਕੇਸ ਚਲਦੇ ਹਨ ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ?
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
ਜੂਟੀਊਬ ‘ਤੇ ਟਰੂਮੈਨ ਵੱਲੋਂ ਮੂਵੀ ਲਗਾਈ ਗਈ ਹੈ। ਜਿਸ ਵਿੱਚ ਰਾਮ ਰਹੀਮ ਦਾ ਇੱਕ ਹੋਰ ਪਰਦਾ ਫਾਸ਼ ਹੋਇਆ, ਤੇ ਉਸ ਦਾ ਕੇਸ ਅਦਾਲਤ ਵਿੱਚ
ਚੱਲਦਾ ਹੈ। 7 ਬੰਦੇ ਐਸੇ ਮਿਲੇ ਹਨ, ਜਿੰਨਾ ਦੇ ਰਾਮ ਰਹੀਮ ਨੇ ਗੁਪਤ ਅੰਗ ਲਿੰਗ ਕੱਟੇ ਹਨ। ਰਾਮ
ਰਹੀਮ ਕਹਿੰਦਾ ਸੀ, “ ਜੋ ਮੇਰੇ ਨੇੜੇ ਦੇ ਬੰਦੇ ਬਣਨਾ ਚਾਹੁੰਦੇ ਹਨ। ਉਨ੍ਹਾਂ ਨੂੰ ਗੁਪਤ ਅੰਗ ਲਿੰਗ ਕੱਟੇ ਕੁਰਬਾਨੀ
ਦੇਣੀ ਪੈਣੀ ਹੈ। “ ਰਾਮ ਰਹੀਮ ਤੇ ਭਾਵੇਂ ਦੁਨੀਆ ਦੇ ਇਲਜ਼ਾਮ ਲੱਗਾ ਦੇਵੋ। ਸਾਧ ਦਾ ਸੌਦਾ ਸੱਚੋਂ
ਸੱਚਾ, ਕੁੱਝ ਵੀ ਝੂਠ ਨਹੀਂ ਹੈ। ਸਾਰੇ
ਪੁੱਠੇ ਕੰਮ ਕਰਦਾ ਸੀ। ਸਾਧ ਦਾ ਦੂਜਾ ਨਾਮ ਵੇਸਵਾ ਹੁੰਦਾ ਹੈ। ਤਾਂਹੀਂ ਤਾਂ ਇੱਕ ਨਾਲ ਬੱਝ ਕੇ
ਵਿਆਹ ਨਹੀਂ ਕਰਾਉਂਦੇ। ਸਾਧਾਂ ਨੂੰ ਰੋਜ਼ ਨਵੀਂ ਜ਼ਨਾਨੀ ਚਾਹੀਦੀ ਹੈ। ਘਰ ਬਾਰ ਛੱਡ ਕੇ ਆਵਾਰਾ ਪਸ਼ੂ
ਹੋ ਜਾਂਦੇ ਹਨ। ਇੱਕ ਕਿੱਲੇ ਨਾਲ ਬੱਝੇ ਨਹੀਂ ਰਹਿੰਦੇ। ਔਰਤਾਂ, ਮਰਦ ਸਾਧਾਂ ਕੋਲ ਮਰਜ਼ੀ ਨਾਲ
ਵੇਸਵਾ ਸਮਝ ਕੇ ਜਾਂਦੇ ਹਨ। ਜਿਵੇਂ ਮਰਦ ਵੇਸਵਾ ਨੂੰ ਜੂਜ ਕਰਦੇ ਹਨ। ਉਵੇਂ ਸਾਧ ਵੀ ਵੇਸਵਾ-ਕੰਜਰ
ਹੁੰਦੇ ਹਨ। ਰਾਮ ਰਹੀਮ ਵਾਂਗ ਦੂਜੇ ਕਈ ਸਾਧ ਵੀ ਲਾਲ, ਗੁਲਾਬੀ, ਪੀਲੇ, ਚਿੱਟੇ, ਕਾਲੇ ਕੱਪੜੇ ਪਾ ਕੇ ਗੇ-ਮਰਦ ਬਣ
ਕੇ ਰਾਮ ਰਹੀਮ ਵਰਗੇ ਮਰਦਾ ਨਾਲ ਵੀ ਸੈਕਸ ਕਰਦੇ ਹਨ। ਹੁਣ ਰਾਧੇ ਵਾਂਗ ਔਰਤਾਂ ਸਾਧਣੀਆਂ ਬਣਦੀਆਂ
ਹਨ। ਕਈ ਵਿਧਵਾ, ਛੁੱਟੜਾਂ, ਕੁਆਰੀਆਂ ਵਿਆਹੀਆਂ ਤੇ ਗੇ-ਮਰਦ
ਜਾਣ ਕੇ ਰਾਮ ਰਹੀਮ ਵਰਗੇ ਨਾਲ ਖਹਿਣ ਜਾਂਦੇ ਹਨ। ਰਾਮ ਰਹੀਮ ਵਰਗੇ ਸਾਧ ਔਰਤਾਂ, ਮਰਦ ਨਾਲ ਮਰਜ਼ੀ ਨਾਲ ਮਿਲੀ ਜੁਲੀ
ਸਕੀਮ ਨਾਲ, ਘੇਰ ਕੇ ਧੱਕੇ ਨਾਲ ਸੈਕਸ ਕਰਦੇ
ਹਨ। ਰਾਮ ਰਹੀਮ ਡੇਰਾ ਚੀਫ਼ ਗੋਡ ਮੈਨ ਸੈਕਸ ਐਡੈਕਟ ਹੈ। ਭਾਵ ਵੇਸਵਾ ਵਾਗ ਦਿਨ ਰਾਤ ਸੈਕਸ ਕਰਦੇ
ਦੇ ਲੰਘਦੇ ਸੀ। ਰਾਮ ਰਹੀਮ ਕੋਲ ਔਰਤਾਂ ਦੀ ਲਾਈਨ ਦੂਜੇ ਸਾਧਾ ਵਾਂਗ ਲਗਦੀ ਸੀ। ਡੇਰੇ ਦੇ ਮਰਦ, ਸਕੂਲ ਆਸ਼ਰਮ ਦੇ ਬੱਚੇ ਅਧਿਆਪਕ, ਬਾਡੀਗਾਰਡ, ਸਾਧਣੀਆਂ ਸਬ ਧੱਕੇ ਚੜ੍ਹੇ ਸਨ।
ਲੋਕ ਆਪ ਆਪਣਾ ਝੁੱਗਾ ਲੁਟਾਉਂਦੇ ਹਨ। ਕਿਉਂਕਿ ਮਜ਼ੇ ਵੀ ਲੁੱਟਦੇ ਹਨ। ਸਾਧ ਦੀ ਭੋਜਨ ਤੇ ਸੈਕਸ ਦੀ
ਜੂਠਨ ਖਾਂਦੇ ਹਨ। ਇਸੇ ਲਈ ਰਾਮ ਰਹੀਮ ਵਰਗੇ ਸਾਧ ਦੇ ਪੈਰਾਂ ਵਿੱਚ ਪੈਂਦੇ, ਬੈਠਦੇ, ਲਿਟਦੇ ਹਨ। ਰਾਮ ਵਿਸ਼ਾਲ ਸ਼ਰਮਾ ਨੇ
ਰਾਮ ਰਹੀਮ ਦੇ ਜਨਮ ਦਿਨ ‘ਤੇ 51 ਲੱਖ ਰੁਪਿਆ ਦਿੱਤਾ। ਰਾਮ ਰਹੀਮ ਨੂੰ 51 ਲੱਖ ਰੁਪਿਆ ਕਿਉਂ ਦਿੱਤਾ? ਜਦੋਂ ਮੀਡੀਆ ਦੇ
ਪੁੱਛਣ ‘ਤੇ ਵਿਸ਼ਾਲ ਸ਼ਰਮਾ ਅੱਗੇ-ਅੱਗੇ
ਭੱਜ ਗਿਆ। ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ?
ਏ ਬੀ ਪੀ ਨਿਊਜ਼ ਦਾ ਕਹਿਣਾ ਹੈ, ‘ ਬਜਾਦੋ ਗੰਟੀ, ਆਪ ਲੋਗ ਕਿਸੇ ਕੀ ਗੰਟੀ ਵਜਾ
ਸਕਤੇ ਹੋ। ਬੱਸ ਸਿਆਪਾ ਕਰਨ, ਰੌਲਾ ਪਾਉਣ ਦੀ ਲੋੜ ਹੈ। ਤਮਾਸ਼ਾ ਦੇਖਣ ਵਾਲੇ ਆਪੇ ਇਕੱਠੇ ਹੋ ਜਾਂਦੇ
ਹਨ। ਉਨ੍ਹਾ ਵਿੱਚ ਮਦਦ ਕਰਨ ਵਾਲੇ ਵੀ ਹੁੰਦੇ ਹਨ। ਏ ਬੀ ਪੀ ਨਿਊਜ਼ ਦੇ ਯਾਦਵਿੰਦਰ ਸਿੰਘ ਨਾਲ ਇੱਕ
ਪੰਜਾਬੀ ਬੋਲਣ ਵਾਲੀ ਸਾਧਣੀ ਨੇ ਇੰਟਰਵਿਊ ਵਿੱਚ ਕਿਹਾ,
“ ਡੇਰੇ ਦਾ ਸੱਚ ਲਫ਼ਜ਼ਾਂ ਵਿੱਚ ਮੈਂ ਤੁਹਾਨੂੰ ਦੱਸ ਨਹੀਂ ਸਕਦੀ, ਤੂੰ ਮਰਦ ਹੈ, ਮੈਂ ਔਰਤ ਹਾਂ। ਬਹੁਤ
ਗੰਦਾ ਕੰਮ ਹੁੰਦਾ ਰਿਹਾ ਹੈ। ਸ਼ਰਮ ਆ ਰਹੀ ਹੈ। ਰਾਮ ਰਹੀਮ ਨੂੰ ਕੁੜੀਆਂ ਦਾ ਅੰਤ ਨਹੀਂ ਸੀ। ਰਾਮ
ਰਹੀਮ ਦੇ ਘਰ-ਗੁਫ਼ਾ ਦਾ ਰਸਤਾ ਹੋਟਲ, ਸਾਧਣੀਆਂ, ਕਾਲਜ, ਸਕੂਲ ਨੂੰ 1000 ਕੁੜੀਆਂ ਕੋਲ ਜਾਂਦਾ ਸੀ। ਹਨੀਪ੍ਰੀਤ ਰਾਮ ਰਹੀਮ ਨੇ ਕੰਜਰਾਂ ਦਾ ਕੋਠਾ ਰਾਮ
ਰਹੀਮ ਦੇ ਘਰ-ਗੁਫ਼ਾ ਨੂੰ ਬਣਾਇਆ ਸੀ। ਡੇਰੇ ਵਿੱਚ ਹਨੀਪ੍ਰੀਤ ਨਾਚ ਕਰਦੀ ਫਿਰਦੀ ਰਹਿੰਦੀ ਸੀ।
ਹਨੀਪ੍ਰੀਤ ਰਾਮ ਰਹੀਮ ਕੋਲ ਜਾਣ ਲਈ 5, 7 ਕੁੜੀਆਂ ਨੂੰ ਹਰ ਰੋਜ਼ ਮਜਬੂਰ ਕਰਦੀ ਸੀ। ਹਨੀਪ੍ਰੀਤ ਦਾ
ਕਹਿਣਾ ਸੀ, “ ਅੰਦਰ ਚਲੋ ਸਾਧਣੀਆਂ ਨੂੰ ਰਾਮ
ਰਹੀਮ ਦਾਤ ਦੇਵੇਗਾ। “ ਹਨੀਪ੍ਰੀਤ ਇੱਕ ਬਾਰ ਮੈਨੂੰ ਲੈ ਗਈ ਸੀ। ਰਾਮ ਰਹੀਮ ਗੁਫ਼ਾ ਵਿੱਚ ਨੰਗਾ ਹੁੰਦਾ ਸੀ। ਇੱਕ ਦਿਨ
ਮੇਰੀ ਬਾਰੀ ਆ ਗਈ, ਮੈਂ ਉਥੇ ਦੇਖਿਆ, ਰਾਮ ਰਹੀਮ ਨੰਗਾ ਬੈੱਡ ‘ਤੇ ਚੌੜਾ ਹੋਇਆ ਪਿਆ ਸੀ। ਉਸ ਦੀ
ਮਾਲਸ਼ 5 ਨੰਗੀਆਂ ਕੁੜੀਆਂ ਕਰਦੀਆਂ ਸਨ। ਉਸ ਦਿਨ ਮੈਂ ਤਾਂ ਕੰਨਾਂ ਨੂੰ ਹੱਥ ਲਾ ਕੇ ਡੇਰਾ ਛੱਡ ਕੇ, ਪਿੰਡ ਚਲੀ ਗਈ। ਮੇਰੇ ਪਰਿਵਾਰ
ਦੇ 15 ਮੈਂਬਰ ਡੇਰੇ ਨਾਲ ਜੁੜੇ ਸਨ। ਡੇਰੇ ਆਏ ਲੀਡਰਾਂ ਨੂੰ ਅਰਜਾਂ ਕੀਤੀਆਂ, ਕੋਈ ਸੁਣਵਾਈ ਨਹੀਂ ਸੀ।
ਹਨੀਪ੍ਰੀਤ ਹੀ ਕੁੜੀਆਂ ਸਾਧਣੀਆਂ ਨੂੰ ਵੱਡਿਆ ਕੇ , ਝਿੜਕ ਕੇ, ਡਰਾ ਕੇ ਰਾਮ ਰਹੀਮ ਕੋਲ ਲੈ ਕੇ
ਜਾਂਦੀ ਸੀ। ਹਨੀਪ੍ਰੀਤ, ਕੁੜੀਆਂ, ਸਾਧਣੀਆਂ, ਰਾਮ ਰਹੀਮ ਨਾਲ ਨੱਚਦੇ ਸੀ।
ਫ਼ਿਲਮਾਂ ਦੇਖਦੇ ਸੀ। ਗੁਫ਼ਾ ਅੰਦਰੋਂ ਚੀਕ ਚਿਹਾੜਾ, ਰੋਲਾਂ, ਕੁੱਟ-ਕੁਟਾਪਾ ਸੁਣਦਾ ਸੀ।
ਹਨੀਪ੍ਰੀਤ ਰਾਮ ਰਹੀਮ ਦੀ ਬੇਟੀ ਨਹੀਂ ਸੀ। ਬਾਬਿਆਂ ਦੀ ਕਿਹੜੀ-ਕਿਹੜੀ ਔਰਤ ਧੀ ਬਣੇਗੀ ਉੱਥੇ ਤਾਂ
ਹਜ਼ਾਰਾਂ ਕੁੜੀਆਂ ਸਨ। ਇ ਦਿਨ ਅਸੀਂ 5, 7 ਔਰਤਾਂ ਬੈਠੀਆਂ ਸੀ, ਹਨੀਪ੍ਰੀਤ ਸਾਨੂੰ ਲੈਣ ਆਈ, ਤਾਂ ਅਸੀਂ ਜੁਆਬ ਨਹੀਂ ਦਿੱਤਾ। ਚੁਪ ਕਰਕੇ ਹੋਰ ਕੰਮ ਕਰਨ ਲਗ ਗਈਆਂ। ਰਾਮ ਰਹੀਮ 30, 40 ਸਾਲ ਦੀਆਂ ਔਰਤਾਂ ਨੂੰ ਪਸੰਦ
ਨਹੀਂ ਕਰਦਾ ਸੀ। ਦੂਰੋਂ ਹੀ ਹੱਥ ਨਾਲ ਪਿੱਛੇ ਮੁੜ ਕੇ ਜਾਣ ਲਈ ਇਸ਼ਾਰਾ ਕਰਦਾ ਸੀ। 30, 40 ਸਾਲ ਦੀਆਂ ਔਰਤਾਂ ਨੂੰ ਪਸੰਦ
ਨਹੀਂ ਕਰਦਾ ਸੀ। 15, 16, 22 ਸਾਲਾਂ ਦੀਆਂ ਕੁੜੀਆਂ ਹੀ
ਪਸੰਦ ਕਰਦਾ ਸੀ। 15, 16, 22 ਸਾਲਾਂ ਦੀਆਂ ਕੁੜੀਆਂ ਸਾਡੇ
5,7 ਬੂੜੀਆਂ ਕੋਲ ਆਪਣਾ ਰੋਣਾ ਰੋਈਆਂ, ਕਿ ਰਾਮ ਰਹੀਮ ਕਸਰ ਨਹੀਂ ਛੱਡਦਾ। ਬਹੁਤ ਤੰਗ ਕਰਦਾ ਹੈ। ਇਦਾ ਕਰਦਾ, ਉਦਾ ਕਰਦਾ ਹੈ। ਅਸੀਂ
ਉਨ੍ਹਾ ਨੂੰ ਭੱਜ ਜਾਣ ਦੀ ਰਾਏ ਦਿੱਤੀ। ਅਸੀਂ ਤਾਂ ਮੁੱਲ ਦਾ ਖਾਣਾ, ਪਾਣੀ ਲੈਂਦੇ ਸੀ। ਸਾਰੀ ਦਿਹਾੜੀ
ਮੁਫ਼ਤ ਕੰਮ ਕਰਦੇ ਸੀ। ਐਸੇ ਗੰਦ ਅਮਰੀਕਾ, ਕੈਨੇਡਾ ਵਿੱਚ ਨਹੀਂ ਹੋਣਾ। ਅੱਧੇ ਜਿੰਮੀਦਾਰ ਤੇ ਬਾਕੀ ਗ਼ਰੀਬ ਲੋਕ ਨੀਵੀਂ ਜਾਤ ਵਾਲੇ ਸਨ।
ਘਰਵਾਲੀ ਨਾਲ ਤਲਾਕ ਵਾਂਗ ਹੀ ਸੀ। ਹਨੀਪ੍ਰੀਤ ਦਾ ਡੇਰੇ ਵਿੱਚ ਹੁਕਮ ਚੱਲਦਾ ਸੀ। ਹਨੀਪ੍ਰੀਤ ਤੇ
ਰਾਮ ਰਹੀਮ ਗੁੰਢੇ ਸਨ। ਹੋਰ ਵੀ ਪਤਾ ਨਹੀਂ ਕੀ-ਕੀ ਹੁੰਦਾ ਸੀ?
“
ਗਲੋਬਲ ਪੰਜਾਬ ਟੀ ਵੀ ਚੈਨਲ ਤੇ ਇੱਕ ਫ਼ਰਜ਼ੀ ਨਾਮ ਹਰਦੇਵ ਸਿੰਘ
ਨੇ ਦੱਸਿਆ, “ ਮੈਨੂੰ ਵੀ ਪਤਾ ਸੀ। ਸਰਸਾ ਡੇਰੇ
ਵਿੱਚ ਕੁੜੀਆਂ ਦਾ ਸ਼ੋਸ਼ਣ ਹੁੰਦਾ ਹੈ। ਮੈਂ ਸੀ ਆਈ ਬੀ ਨੂੰ ਬਿਆਨ ਲਿਖਿਆ ਸੀ। ਰਾਮ ਰਹੀਮ ਬੰਦੇ
ਮਰਾਉਂਦਾ, ਡਰਾਉਂਦਾ ਸੀ। ਇਸੇ ਕਰਕੇ
ਗੁਰਦਾਸ ਸਿੰਘ, ਖੱਟਾ ਸਿੰਘ ਤੇ ਹੋਰ ਬਹੁਤ ਸਾਰੇ
ਸਰਸਾ ਡੇਰਾ ਛੱਡ ਕੇ ਭੱਜ ਗਏ ਹਨ। ਪਾਣੀ ਵਿੱਚ ਕੁੱਝ ਘੋਲ ਕੇ ਪਿਲਾਉਂਦਾ ਰਿਹਾ ਹੈ। ਜਿਸ ਨਾਲ ਭਗਤ
ਉਸ ਦੇ ਵਿਰੁੱਧ ਨਹੀਂ ਬੋਲਦੇ ਸਨ। ਮੈਂ ਵੀ ਉਹ ਪ੍ਰਸਾਦ ਪੀਤਾ ਹੈ। ਸਾਧ ਨੂੰ ਬਾਹਰੋਂ ਜਾਣ ਨਹੀਂ
ਸਕਦੇ। ਉਹ ਤਾਂ ਸਰਸਾ ਡੇਰੇ ਅੰਦਰ ਜਾ ਕੇ ਕੋਲ ਰਹਿ ਕੇ ਪਤਾ ਚੱਲਦਾ ਹੈ। ਅਦਾਲਤ ਦੇ ਇਹ ਫ਼ੈਸਲੇ
ਨਾਲ ਦਾ ਕੋਈ ਫ਼ੈਸਲਾ ਨਹੀਂ ਕਰ ਸਕਦਾ। ਬਹੁਤ ਹੀ ਵਧੀਆ ਅਦਾਲਤ ਨੇ ਕੀਤਾ ਹੈ। “ ਅਫੀਮ ਪਾਣੀ ਵਿੱਚ
ਘੋਲਦਾ ਸੀ। ਪੀ ਕੇ ਮਰਦ, ਔਰਤਾਂ ਨਚਦੇ ਸਨ। ਸਾਧ ਰਹੀਮ ਦੀ ਹਰ ਗੱਲ ਮੰਨਦੇ ਸਨ।
ਸਾਧ ਰਹਿੰਦਾ ਖ਼ਬਰਾਂ ਚ ਉਹ ਦੀਆਂ ਬਾਡੀਗਾਰਡ ਨੇ ਕੁੜੀਆਂ। ਕਈ
ਕੰਜਰ ਮਾ-ਬਾਪਾਂ ਨੇ ਸੈਕਸ ਕਰਕੇ ਕੁੜੀਆਂ ਜੰਮ ਕੇ ਰਾਮ ਰਹੀਮ ਸਾਧ ਦੇ ਡੇਰੇ ਚੜ੍ਹਾ ਦਿੱਤੀਆਂ ਹਨ।
ਦੇਸ਼ ਭਰ ਦੀਆਂ ਵੇਸਵਾ, ਰੂੜੀਆਂ ਤੋਂ ਕੁੜੀਆਂ ਚੱਕ ਕੇ, ਡੇਰੇ ਦੇ ਆਸ਼ਰਮ ਵਿੱਚ ਲਿਆ ਕੇ ਸਾਧਣੀਆਂ ਬਣਾਂ ਕੇ, ਰਾਮ ਰਹੀਮ ਬਿਸਤਰ ਤੱਕ ਲੈ ਜਾਂਦਾ ਸੀ। ਤੇ ਉਨ੍ਹਾਂ ਕੁੜੀਆਂ ਨਾਲ ਸੈਕਸ ਦੀਆਂ ਡੀਜਾ ਲਾਉਂਦਾ
ਹੈ। ਦੋ ਰੋਟੀਆਂ ਬਦਲੇ ਡੇਰੇ ਦੇ ਕੰਮ ਕਰਾ ਕੇ ਤੇ ਰਾਮ ਰਹੀਮ ਬੇਸਹਾਰਾ ਕੁੜੀਆਂ ਨਾਲ ਸੈਕਸ ਕਰਕੇ
ਕੇ ਵਸੂਲੀ ਕਰਦਾ ਸੀ। ਸਮਾਜ ਵਿੱਚ ਕੁੜੀ, ਮੁੰਡੇ ਜਵਾਨ ਹੁੰਦੇ ਵਿਆਹ ਦਿੱਤੇ ਜਾਂਦੇ ਹਨ। ਨਹੀਂ ਤਾਂ ਆਪੇ ਨਿਕਲ ਜਾਂਦੇ ਹਨ। ਮਾਂ-ਬਾਪ, ਭੈਣ ਭਰਾਵਾਂ, ਬੱਚਿਆਂ ਤੇ ਰਿਸ਼ਤੇਦਾਰਾਂ ਮੂਹਰੇ
ਬੰਦ ਦਰਵਾਜ਼ੇ ਪਿੱਛੇ ਸੈਕਸ ਦੀ ਖੇਡ ਖੇਡਦੇ ਹਨ। ਸ਼ਾਦੀ ਪਿਛੋਂ ਸੈਕਸ ਦੀ ਖੁੱਲ੍ਹੀ ਛੁੱਟੀ ਮਿਲ
ਜਾਂਦੀ ਹੈ। ਸਾਧ, ਸਾਧਣੀਆਂ ਦੁਹਾਈ ਪਾਉਂਦੇ ਹਨ, “ ਸੈਕਸ ਤੋਂ ਬਚੋ, ਸੈਕਸ ਨਾ ਕਰੋਂ। ਮੈਂ ਸੈਕਸ
ਨਹੀਂ ਕਰਦਾ। “ ਜਿੰਨਾ ਚਿਰ ਫੜਿਆਂ ਨਾ ਜਾਵੇ, ਉਨਾ ਚਿਰ ਹੀ ਸਾਧ ਹੈ। ਫੜਿਆ
ਜਾਵੇ, ਤਾਂ ਚੋਰ ਯਾਰ ਬਣ ਜਾਂਦਾ ਹੈ।
ਫਿਰ ਖ਼ੂਬ ਮਿੱਟੀ ਪੱਟੀ ਜਾਂਦੀ ਹੈ। ਤਕਰੀਬਨ ਸਾਰੇ ਸਾਧ ਜੋ ਸੈਕਸ ਦਾ ਧੰਦਾ ਖੁੱਲਮ-ਖੁੱਲਾ ਪਬਲਿਕ
ਨਾਲ ਬੰਦ ਦਰਵਾਜ਼ਿਆਂ ਪਿੱਛੇ ਕਰਦੇ ਹਨ। ਸਾਧ ਉਸ ਦੇ ਖ਼ਿਲਾਫ਼ ਕਾਹਦੇ ਲਈ ਬੋਲਦੇ ਹਨ। ਸੈਕਸ ਤੋਂ
ਬਿਨਾ ਕੋਈ ਮਰਦ, ਔਰਤ ਨਹੀਂ ਬਚਦਾ। ਉਹ ਚਾਹੇ ਹੱਥ
ਰਸ, ਨਵੇਂ ਤਰੀਕੇ ਸੈਕਸ ਦੀਆਂ
ਮਸ਼ੀਨਾਂ ਨਾਲ, ਮਰਦ-ਮਰਦਾਂ ਨਾਲ ਜਾਂ ਔਰਤਾਂ, ਔਰਤਾਂ-ਔਰਤਾਂ ਨਾਲ, ਬੱਚਿਆਂ ਨਾਲ ਜਾਂ ਸੁਪਨੇ ਵਿੱਚ
ਸੈਕਸ ਕਰਦੇ ਹਨ। ਸਾਧੋ ਮੁੱਕਦੇ ਹੋ ਮੁੱਕਰੀ ਚਲੋ। ਲੋਕ ਜਾਣਦੇ ਹਨ, ਜਾਇਜ਼, ਨਾਜਾਇਜ਼ ਢੰਗ ਨਾਲ ਸੈਕਸ ਸਾਧ
ਵੀ ਕਰਦੇ ਹਨ। ਜਿੰਨੀ ਮਰਜ਼ੀ ਸਫ਼ਾਈਆਂ ਦੇਈਂ ਜਾਵੋ। ਸਾਧ ਘਰੇਲੂ ਬੰਦੇ ਤੋਂ ਵੱਧ ਸੈਕਸ ਕਰਦੇ ਹਨ।
ਸਾਨ੍ਹ ਵਿਹਲੇ ਜਿਉ ਲੋਕਾਂ ਦਾ ਮਾਲ ਚਰਦੇ ਹਨ। ਔਰਤਾਂ ਆਪ ਵੀ ਸਾਧਾਂ ਦੀ ਬੁੱਕਲ ਵਿੱਚ ਵੜਦੀਆਂ
ਹਨ। ਜਦ ਕਿ ਸੈਕਸ ਵਿਚੋਂ ਆਪ ਵੀ ਸਾਧ ਨਿਕਲੇ ਹਨ। ਜਿਸ ਦਾ ਬੀਜ ਹਨ। ਉਸ ਦੇ ਬੂਟੇ ਤੋਂ ਮੁੱਕਰ
ਰਹੇ ਹਨ। ਜਿਸ ਚੀਜ਼ ਦਾ ਬੀਜ ਹੁੰਦਾ ਹੈ। ਉਸੇ ਦਾ ਬੂਟਾ ਹੋਵੇਗਾ। ਉਸੇ ਦਾ ਫਲ ਲੱਗਣਾ ਹੈ। ਸਮਝ ਗਏ
ਹੋਵੋਗੇ, ਸਾਧ ਸੈਕਸ ਵਿਚੋਂ ਨਿਕਲ ਕੇ
ਸੈਕਸ ਤੋਂ ਕਿਵੇਂ ਬਚ ਸਕਦੇ ਹਨ? ਜੇ ਅੰਬ, ਕਣਕ ਕਹੇ ਮੈਨੂੰ ਤੁਸੀਂ ਪਾਣੀ, ਦੁੱਧ ਕਹੋ, ਕੀ ਤੁਸੀਂ ਮੰਨ ਜਾਵੋਗੇ? ਉ ਤਾਂ ਅੰਬ, ਕਣਕ ਹੀ ਰਹਿਣੇ ਹਨ। ਜਿਉਂਦੇ ਜੀ
ਔਰਤ ਮਰਦ ਸੈਕਸ ਨਹੀਂ ਛੱਡ ਸਕਦੇ। 90 ਸਾਲਾਂ ਦੇ ਜੋੜਿਆਂ ਦੇ ਬੱਚੇ ਜੰਮਦੇ ਹਨ। ਜੋ ਸੈਕਸ ਨਾ ਕਰਨ
ਦੀਆਂ ਗੱਪਾਂ ਸੁਣਾਉਂਦਾ ਹੈ। ਰਾਮ ਰਹੀਮ ਦੀ ਜੇਲ ਦੀ ਹਾਲਤ ਵਾਂਗ ਉਸ ਦਾ ਭਾਵੇਂ ਰਾਤ ਨੂੰ ਸੁੱਤੇ
ਦਾ ਹੀ ਬਿਸਤਰ ਵੀ ਗਿੱਲਾ ਹੋ ਜਾਂਦਾ ਹੋਵੇ। ਸਾਧੋ ਮਨ ਕਾ ਮਾਨ ਤਿਆਗੋ॥ ਲੋਕਾਂ ਨੂੰ ਬੇਵਕੂਫ਼
ਬਣਾਉਣ ਲਈ ਸਮਾਂ ਖ਼ਰਾਬ ਨਾ ਕਰੋ। ਕੋਈ ਦੂਜਿਆਂ ਸਾਧਾਂ ਨੂੰ ਵੀ ਰਾਮ ਰਹੀਮ ਵਾਂਗ ਨੰਗਾ ਕਰ
ਦੇਵੇਗਾ। ਖੱਟਾ ਸਿੰਘ ਕਹਿੰਦਾ ਹੈ, " ਰਾਮ ਰਹੀਮ 24 ਘੰਟੇ ਹੀ ਸੈਕਸ ਵਿੱਚ ਰਹਿੰਦਾ
ਸੀ। ਨੰਗ ਧੜਗੇ ਹੋ ਕੇ ਕੁੜੀਆਂ ਰਾਮ ਰਹੀਮ ਦੀ ਮਿਸਾਜ ਕਰਦੀਆਂ ਸਨ। " ਇਸੇ ਕਰਕੇ ਤਾਂ ਕਾਰ
ਵਿੱਚ ਪਰਦਾ ਹੁੰਦਾ ਸੀ। ਰਾਮ ਰਹੀਮ ਨਾਲ ਪਿਛਲੀ ਸੀਟ ਤੇ ਕੁੜੀ ਜਾਂ ਹਨੀ ਹੁੰਦੀ ਸੀ। ਜੇਲ ਵਿੱਚ
ਵੀ ਹਨੀ ਮੰਗਦਾ ਰਹਿੰਦਾ ਹੈ। ਜਰਾ ਬਚ ਕੇ ਹੁਣ ਹਸਪਤਾਲ ਨਰਸਾਂ ਕੋਲ ਜਾਣਾ ਚਾਹੁੰਦਾ ਹੈ। ਜੇ ਕੋਈ
ਕਾਰਾ ਕਰ ਦਿੱਤਾ। ਅੱਕ ਕੇ ਜੇ ਸਾਧ ਨੇ ਅੱਕ ਚੱਬ ਲਿਆ। ਜੇ ਰਾਮ ਰਹੀਮ ਦੇ ਜੇਲਰ, ਨੰਬਰਦਾਰ,
ਕੈਦੀ, ਡਾਕਟਰ, ਨਰਸਾ ਧੱਕੇ ਚੜ੍ਹ ਗਏ। ਸਾਧ ਬੌਂਦਲਿਆ ਅਟਾਰੀ ਤੇ ਚੜ੍ਹਨ ਨੂੰ ਫਿਰਦਾ ਹੈ। ਗੁਰਦਾਸ
ਸਿੰਘ ਨੇ ਕਿਹਾ ਹੈ, “ ਆਸਟ੍ਰੇਲੀਆ ਤੋਂ ਪਾਵਰ ਫੁੱਲ ਡਰਿੰਕ ਮੰਗਾਉਂਦਾ ਸੀ। ਸੈਕਸ ਸ਼ਕਤੀ ਤੇਜ਼ ਕਰਨ ਨੂੰ ਰਾਮ ਰਹੀਮ
ਭਸਮ ਖਾਂਦਾ ਸੀ। ਉਸ ਨੂੰ ਸੈਕਸ ਹੀ ਦਿਸਦਾ ਹੈ। “ ਹੁਣ ਰਾਮ ਰਹੀਮ ਸੈਕਸ ਦਾ ਰਾਖਸ਼ ਬਣ ਗਿਆ। ਰਾਮ ਰਹੀਮ ਦੇ ਸਰਸਾ ਡੇਰੇ ਦੀ ਇੱਕ ਹੋਰ ਗੁਫ਼ਾ 5
ਕਿੱਲੋਮੀਟਰ ਤੋਂ ਲੰਬੀ ਡੇਰੇ ਦੇ ਬਾਹਰ ਦੂਰ ਨਿਕਲਦੀ ਹੈ। ਇਹ ਐਮਰਜੈਂਸੀ ਭੱਜਣ ਲਈ ਹੈ। ਸਾਧਾ ਦੇ
ਰੰਗ, ਢੰਗ ਬੜੇ ਹਨ। 13 ਸਾਧਾਂ ਤੇ ਇੱਕ ਰਾਧੇ ਸੈਕਸੀ ਤੇ ਅਦਾਲਤ ਵਿੱਚ ਸਾਰਿਆਂ ਤੇ ਰੇਪ, ਛੇੜ-ਛਾੜ, ਲੁੱਟ ਮਾਰ ਕੇਸ ਚੱਲ ਰਹੇ ਹਨ।
ਰਾਮ ਰਹੀਮ ਹੁਣ ਬਲਾਤਕਾਰ, ਕਤਲ, ਸਰੀਰ, ਅੰਗਾਂ ਦਾ ਸਮਗਲਰ, ਲਾਸ਼ਾਂ ਨੂੰ ਗ਼ਾਇਬ ਕਰਨ ਵਾਲਾ
ਹੀਜੜੇ ਬਣਾਉਣ ਵਾਲਾ, ਲੋਕਾਂ ਦਾ ਦਿਮਾਗ਼ ਸ਼ਰਬਤ, ਅਫੀਮ ਦਾ ਖੋਲ ਪਿਲਾ ਕੇ ਦਿਮਾਗ਼ ਸੁੰਨ ਕਰਕੇ ਫਿਰ ਜਾਇਦਾਦ ਹੱਥਿਉਂਦਾ
ਕਬਜਾਂ ਕਰਦਾ, ਤੇ ਔਰਤਾਂ-ਬੱਚਿਆਂ ਮਰਦਾਂ ਦਾ ਸੈਕਸ ਹਾਸਲ ਕਰਦਾ ਸੀ। ਠੱਗ, ਕਾਤਲ, ਔਰਤਾਂ ਨੂੰ
ਤੰਗ ਕਰਕੇ ਸੈਕਸ ਕਰਨ ਵਾਲਿਆਂ ਵਿਚੋਂ ਕੁੱਝ ਹੀ ਸਾਧ ਗਰਮਾ ਗਰਮ ਖ਼ਬਰਾਂ ਵਿੱਚ ਹਨ। ਲਾਲੋ ਲਾਲ
ਕੱਪੜੇ, ਗਹਿਣੇ, ਸੰਧੂਰ ਵਾਲੀ ਰਾਧੇ ਨੂੰ ਲੋਕ
ਮਾਂ ਕਹਿੰਦੇ ਹਨ। ਐਸੀ ਸੈਕਸੀ ਮਾਂ ਨਹੀਂ ਦੇਖੀ ਹੋਣੀ। ਮਰਦ ਉਸ ਨੂੰ ਪੱਟਾਂ ਦੇ ਥੱਲੇ ਹੱਥਾਂ ਦੀ
ਕੰਘੀ ਨਾਲ ਚੱਕ ਕੇ ਚੁਰਾਹੇ ਵਿੱਚ ਨੱਚਦੇ, ਜੱਫੀਆਂ ਪਾਉਂਦੇ ਹਨ। ਰਾਮਪਾਲ ਦਾ ਨਾਮ ਹੀ ਐਸੇ ਗੰਦੇ
ਸਾਧਾ ਵਿੱਚ ਆਉਂਦਾ ਹੈ। ਇਹ ਵੀ ਔਰਤਾਂ ਕਮਰੇ ਅੰਦਰ ਵਾੜ ਕੇ ਦਿਨ ਰਾਤ ਕੁੰਢਾ ਮਾਰੀ ਰੱਖਦਾ ਸੀ।
ਆਸਾ ਰਾਮ ਤੇ ਉਸ ਦਾ ਮੁੰਡਾ ਵੀ ਛੋਟੀ ਉਮਰ ਦੀਆਂ ਕੁੜੀਆਂ ਨੂੰ ਰੇਪ ਕਰਦੇ ਸੀ। ਇਛਾਧਾਰੀ ਭੀਮਾ
ਨੰਦ ਉਰਫ਼ ਸ਼ਿਵ ਮੂਰਤ ਦਿਬੇਦੀ ਸਾਧ ਵੀ ਔਰਤਾਂ ਦਾ ਸ਼ਿਕਾਰ ਤੇ ਨਾਗ ਡਾਨਸ ਅੱਛਾ ਕਰਦਾ ਸੀ। ਓਮ
ਬਾਬਾ ਬਿਗ ਬੋਸ ਵਿੱਚ ਵੀ ਕੁੜੀਆਂ ਨਾਲ ਇੱਲਤਾਂ ਕਰ ਚੁਕਾ ਹੈ। ਨਿਰਮਲ ਬਾਬਾ ਕਿਰਪਾ ਕਰਦਾ ਸੀ।
ਮਲਕਾਨ ਗਿਰੀ ਬਾਬਾ , ਸੱਚਿਦਾਨੰਦ ਗਿਰੀ ਉਰਫ਼ ਸਚਿਨ ਦੱਤਾ, ਓਮ ਨਮ ਵਿਸ਼ਵ ਬਾਬਾ, ਨਰਾਇਣ ਸਾਂਈ, ਖ਼ੁਸ਼ੀ ਮੁਨੀ, ਸੀਮਾ ਨੰਦ ਹੀ ਨਹੀਂ ਐਸੇ ਹੋਰ
ਬਥੇਰੇ ਹਨ। ਸਾਰੇ ਦੇ ਸਾਰੇ ਦਾਨ ਖਾਣ, ਔਰਤਾਂ ਤੇ ਅੱਖ ਰੱਖਣ ਵਾਲੇ, ਧੋਖੇ ਠੱਗੀਆਂ ਕਰਨ ਵਾਲੇ ਸਾਧ ਹਨ। ਇੰਨਾ ਦੇ ਮਗਰ ਲੱਗਣ ਵਾਲੇ ਲੋਕ ਆਪਣਾ ਝੂੰਗਾ ਲੁਟਾਉਣ
ਵਾਲੇ ਹਨ। ਕਈ ਧੀਆਂ, ਭੈਣਾਂ ਆਪਣੀਆਂ ਔਰਤਾਂ ਵੀ ਸਾਧਾ ਨੂੰ ਚੜ੍ਹਾਉਂਦੇ ਹਨ। ਜਿਸ ਨੂੰ ਲੋਕ ਸਾਕਸ਼ੀ ਮਹਾਰਾਜ
ਕਹਿੰਦੇ ਹਨ। ਉਸ ਨੇ ਕਿਹਾ ਹੈ, “ ਅਦਾਲਤ ਨੇ ਇੱਕ ਸਾਧਵੀ ਦੀ ਗੱਲ ਮੰਨ ਲਈ ਹੈ ਬਾਕੀ ਜੋ ਲੱਖਾਂ ਲੋਕ ਰਾਮ ਰਹੀਮ ਨੂੰ ਗੁਰੂ
ਮੰਨਦੇ ਹਨ। ਉਨ੍ਹਾਂ ਦੀ ਗੱਲ ਕਿਉਂ ਨਹੀਂ ਅਦਾਲਤ ਨੇ ਮੰਨੀ। “ ਹੰਸ ਰਾਜ, ਗੁਰਦਾਸ ਸਿੰਘ, ਭੁਪਿੰਦਰ ਸਿੰਘ, ਖੱਟਾ ਸਿੰਘ, ਸਾਧਣੀਆਂ ਤੇ ਹੋਰ ਪਤਾ ਨਹੀਂ
ਕਿੰਨਿਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਰਾਮ ਰਹੀਮ ਤੇ ਉਸ ਦੇ ਭਗਤ ਦਿੰਦੇ ਹਨ? ਸਰਸਾ ਤੇ ਦੂਜੇ
ਡੇਰੇ ਵਿੱਚ ਲੋਕਾਂ ਦੇ ਕਤਲ, ਰੇਪ ਹੋ ਚੁੱਕੇ ਹਨ। ਹੰਸ ਰਾਜ ਦਾ ਕਹਿਣਾ ਹੈ, “ ਡੇਰੇ ਸਰਸਾ ਵਿੱਚ ਰਾਮ ਰਹੀਮ
ਬੰਦਾ ਮਾਰਦਾ, ਮਰਵਾਉਂਦਾ ਤੇ ਆਪ ਵੀ ਅੱਧੀ ਰਾਤ
ਨੂੰ ਚਾਰ ਵਜੇ ਲਾਸ਼ਾਂ ਜਾਲਦਾ ਦੇਖਿਆ ਸੀ। ਆਪ ਅੱਗ ਲਾਉਂਦਾ ਸੀ। ਹੱਡੀਆਂ ਦੱਬਣ ਵੇਲੇ ਉੱਤੇ ਫਲਦਾਰ
ਦਰਖ਼ਤ ਲੱਗਾ ਦਿੰਦਾ ਸੀ। ਭਗਤਾਂ ਨੂੰ ਖਾਣ ਲਈ ਨਸ਼ੇ ਦੀ ਕਾਲੀ ਗੋਲੀ-ਅਫੀਮ ਘੋਲ ਕੇ ਦਿੰਦਾ ਸੀ।
ਕਾਲੀ ਗੋਲੀ ਪਿਲਾ ਕੇ ਹੀ ਮਰਦਾਂ ਦੇ ਅਪ੍ਰੇਸ਼ਨ ਕਰਕੇ ਹੀਜੜੇ ਬਣਾਇਆ। ਸ਼ਰਬਤ ਵਿੱਚ ਵੀ ਨਸ਼ਾ ਪਾ ਕੇ
ਸੰਗਤ ਨੂੰ ਪਿਲਾਉਂਦਾ ਸੀ। ਅੱਧੀ ਰਾਤ ਨੂੰ ਕਾਲਾ ਜਾਦੂ ਕਰਦਾ ਸੀ। ਕਾਲੇ ਘੋੜੇ ਦਾ ਵੀ ਰਾਜ ਹੈ। ਰਾਤ
ਨੂੰ ਹੀ ਸਾਰੇ ਪੁੱਠ ਕੰਮ ਕਰਦਾ ਸੀ। “
ਸੈਕਸ ਦਾ ਭੇੜੀਆਂ ਸੈਕਸ ਬਿਨਾਂ ਨਹੀਂ ਰਹਿ ਸਕਦਾ। ਰਾਮ ਰਹੀਮ ਭਗਤਾਂ
ਦਾ ਪਿਤਾ ਜੀ ਤਾਂ ਬ੍ਰਹਿਮਾ ਬਣ ਗਿਆ। ਬ੍ਰਹਿਮਾ ਵੀ ਸਕੀ ਧੀ ਤੇ ਆਸ਼ਕ ਸੀ। ਬ੍ਰਹਿਮਾ ਐਡਾ ਬਲਵਾਨ
ਸੀ ਕਿ ਜਿਧਰ ਧੀ ਛੁਪਦੀ ਉੱਧਰ ਹੀ ਆਪਣਾ ਨਵਾਂ ਮੂੰਹ ਬਣਾ ਲੈਂਦਾ ਸੀ।
ਹਸਪਤਾਲ ਤੇ ਡੇਰਾ ਦੇ ਆਸ਼ਰਮ ਵਿਚੋਂ ਗਰਭ ਚੈੱਕ ਕਰਨ ਵਾਲੀਆਂ
ਕਿੱਟਾਂ ਲੱਭੀਆਂ ਹਨ। ਬਿਪਾਸਨਾ ਹੀ ਹਨੀਪ੍ਰੀਤ ਹੋ ਸਕਦੀ ਹੈ, ਹਨੀਪ੍ਰੀਤ ਗ਼ਾਇਬ ਹੋਈ ਬਿਪਾਸਨਾ ਪੈਦਾ ਹੋ ਗਈ। ਪਲਾਸਟਿਕ ਸਰਜਰੀ ਕਰਾਈ ਹੋਣੀ ਹੈ। ਰਾਮ ਰਹੀਮ
ਦੀ ਸੰਗਤ ਵਾਲੀ ਕਿਸੇ ਮੂਵੀ ਵਿੱਚ ਬਿਪਾਸਨਾ ਨਹੀਂ ਦਿਸੀ। ਬਿਪਾਸਨਾ ਨੂੰ ਫੜ ਲਵੋ। ਬਹੁਤ ਰਾਜ ਹੱਥ
ਲੱਗ ਜਾਣਗੇ। ਸਾਰੇ ਸਬੂਤ ਉਸ ਨੇ ਪੁਲਿਸਨਾਲ ਮਿਲ ਕੇ ਹੀ ਮਿਟਾਏ ਹਨ। ਬਹੁਤ ਮਾਲ ਖਾਦਾ ਹੈ। ਉਹ ਵੀ
ਹਜ਼ਮ ਕਰਨਾ ਹੈ। ਪੁਲਿਸ ਅਦਾਲਤ ਦਾ ਹੀ ਹੁਕਮ ਕਿਉਂ ਉਡੀਕਦੀ ਰਹਿੰਦੀ ਹੈ? ਆਪ ਕਿਉਂ ਹੱਥ ਤੇ ਹੱਥ
ਧਰ ਕੇ ਬੈਠੈ ਹਨ? ਪੁਲਿਸ ਨੇ ਜੇ ਭੱਠੀ, ਅਫੀਮ ਫੜਨੀ ਹੋਵੇ, ਕੀ ਤਾਂ ਵੀ ਪੁਲਿਸ ਅਦਾਲਤ ਦਾ ਹੀ
ਹੁਕਮ ਉਡੀਕਦੀ ਹੈ।
Comments
Post a Comment