ਰਾਮ ਰਹੀਮ ਦੀ ਪਤਨੀ ਵੀ ਸਰਕਾਰ ਕੋਲ ਫ਼ਰਿਆਦ ਕਰਨੀ ਚਾਹੁੰਦੀ ਸੀ। ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ?
ਭਾਗ 6 ਰਾਮ ਰਹੀਮ ਦੀ ਪਤਨੀ ਵੀ ਸਰਕਾਰ ਕੋਲ ਫ਼ਰਿਆਦ ਕਰਨੀ ਚਾਹੁੰਦੀ ਸੀ। ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ?
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
ਰਾਮ ਰਹੀਮ 2009 ਵਿੱਚ ਦੋ ਧੀਆਂ ਦੇ ਹੁੰਦੇ ਹੋਏ ਇਹ ਬਾਹਰੋਂ ਰਥ ਉੱਤੇ ਆਪਣੇ ਬਰਾਬਰ ਵਾਲੀ
ਸੀਟ ਉੱਤੇ ਧੀ ਬੈਠਾ ਕੇ ਲੈ ਆਇਆ। ਹਨੀਪ੍ਰੀਤ ਵਿਸ਼ਵਾਸ ਗੁਪਤਾ ਦੀ ਪਤਨੀ ਨੂੰ ਪ੍ਰੇਮਿਕਾ ਬਣਾ ਲਿਆ।
ਉਦੋਂ ਦੀ ਉਹ ਵਿਸ਼ਵਾਸ ਗੁਪਤਾ ਨੂੰ ਛੱਡ ਕੇ ਰਾਮ ਰਹੀਮ ਨਾਲ ਮਜ਼ੇ ਲੁੱਟ ਰਹੀ ਹੈ। ਘਰ ਤੇ ਡੇਰੇ ਦੇ
ਕੰਮਾਂ ਵਿੱਚ ਰਾਮ ਰਹੀਮ ਦੀ ਬਰਾਬਰ ਦੀ ਹਿੱਸੇਦਾਰ 24 ਘੰਟੇ ਸਾਧ ਦੇ ਨਾਲ ਬਰਾਬਰ ਖੜ੍ਹਦੀ ਬੈਠਦੀ ਰਹਿੰਦੀ
ਸੀ। ਪਬਲਿਕ ਸਬ ਕੁੱਝ ਜਾਣਦੀ ਹੈ। ਦੁਨੀਆਂ ਤੇ ਰਾਜਨੀਤੀ ਦੁਮੂੰਹੀ ਹੈ। ਮੀਡੀਆ ਦੱਸ ਰਿਹਾ ਹੈ ਕਿ
ਹਨੀ ਦਾ ਪਿਤਾ ਛੋਟੀ ਜਿਹੀ ਦੁਕਾਨ ਚਲਾ ਰਿਹਾ ਸੀ। ਹੁਣ ਡੇਰੇ ਵਿੱਚ ਸੀਡ ਪਲਾਟ ਚਲਾ ਰਿਹਾ ਹੈ।
ਹਨੀ ਦੀ ਭੈਣ, ਮਾਂ-ਬਾਪ ਮਹਿਲ
ਵਰਗੇ ਘਰ ਵਿੱਚ ਡੇਰੇ ਅੰਦਰ ਰਹਿੰਦੇ ਹਨ। ਰਾਮ ਰਹੀਮ ਦੀ ਪਤਨੀ ਵੀ ਸਰਕਾਰ ਕੋਲ ਫਰਿਆਦ ਕਰਨੀ
ਚਾਹੁੰਦੀ ਸੀ। ਉਸ ਦੇ ਮਨ ਦੀ ਇੱਛਾ ਪੂਰੀ ਹੋ ਗਈ ਹੈ। ਉਸ ਦੀ ਹਾਅ ਲੱਗ ਗਈ। ਸਾਧਣੀਆਂ ਨੇ ਉਸ
ਇੱਛਾ ਕੰਮ ਪੂਰਾ ਕਰ ਦਿੱਤਾ। ਰਾਮ ਰਹੀਮ ਨੇ ਪਤਨੀ ਦੇ ਬਰਾਬਰ ਸੌਂਕਣ ਖੜ੍ਹੀ ਕਰ ਦਿੱਤੀ ਸੀ। ਰਾਮ
ਰਹੀਮ ਦੀ ਪਤਨੀ ਦਾ ਹਨੀ ਨੇ ਨੱਕ ਵਿੱਚ ਦਮ ਕਰ ਰੱਖਿਆ ਸੀ। ਉਸ ਦੀ ਹਨੀਪ੍ਰੀਤ ਨੇ ਲੈ ਲਈ ਹੈ। ਰਾਮ
ਰਹੀਮ ਤੇ ਉਸ ਦੀ ਪਤਨੀ ਦੇ ਵਿੱਚਕਾਰ ਆ ਗਈ। ਤੀਜਾ ਰਲਿਆ ਘਰ ਗਲਿਆ। ਇੱਕ ਮੂਵੀ ਦੇਖੀ ਹੈ। ਜਿਸ
ਵਿੱਚ ਸਾਧ ਦੀ ਪਤਨੀ ਦਾ ਹਨੀਪ੍ਰੀਤ ਹੱਥ ਫੜ ਕੇ ਪਰੇ ਧੱਕਦੀ ਹੈ। ਉਸ ਉਤੇ ਕੁੱਤੇ ਵਾਂਗ ਭੌਕਦੀ
ਹੈ। ਗੱਲ ਦੀ ਸਮਝ ਨਹੀਂ ਲਗਦੀ। ਸ਼ਰੇਆਮ ਦਿਸਿਆ ਕਿ ਹਰਜੀਤ ਕੌਰ ਨੂੰ ਚੀਕ ਰਹੀ ਹੈ।
ਪਤਾ ਨਹੀਂ ਲੱਗਦਾ ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ?
ਹਨੀ ਵੀ ਕਿਤੇ ਵੱਡੇ ਸਰਕਾਰੀ ਬੰਦੇ ਕੋਲ ਹੈ। ਹਨੀ ਨੂੰ ਖ਼ਤਰਾ ਜਾਂ ਉਸ ਤੋਂ ਖ਼ਤਰਾ ਹੋਣ
ਕਰਕੇ ਇਸੇ ਲਈ ਸਾਧ ਨੇ ਮੁਲਾਕਾਤੀਆਂ ਪੁੱਤਰ, ਦੋਨੇਂ ਧੀਆਂ, ਦੋਨੇਂ ਸਕੇ
ਜਮਾਈ ਮਾਂ ਤੇ ਹੋਰ ਡੇਰੇ ਦੇ ਪੀ ਆਰ ਨੈਨ, ਗੋਭੀ ਰਾਮ ਹਰਮਿੰਦਰ ਜੱਸੀ, ਜਗਜੀਤ ਸਿੰਘ, ਧਰਮ ਸਿੰਘ, ਮੋਹਨ ਸਿੰਘ ਸਲਾਹਕਾਰਾਂ
ਵਿੱਚ ਹਨੀਪ੍ਰੀਤ, ਸਾਧਣੀ ਵਿਵਪਸ਼ਨਾ
ਹਿੰਸਾ ਦਾ ਨਾਮ ਨਹੀਂ ਦਿੱਤਾ। ਇੰਨਾ ਤੋਂ ਵੀ ਸਬ ਪੁੱਛ-ਗਿੱਛ ਕੀਤੀ ਜਾਵੇ। ਸਾਧ ਸਬ ਕੁੱਝ ਜਾਣਦਾ
ਹੈ। ਹਨੀ ਕਿਥੇ ਹੈ? ਮੁਲਾਕਾਤੀਆਂ ਵਿੱਚ ਪਤਨੀ ਦਾ ਨਾਮ ਵੀ ਨਹੀਂ ਦਿੱਤਾ। ਪਤਨੀ ਦਾ ਸਾਧ ਨੇ ਪਹਿਲਾਂ ਹੀ ਪੱਤਾ
ਕੱਟਿਆ ਹੋਇਆ ਹੈ। ਪਤਨੀ ਸੈਕਸ ਦੀ ਭੁੱਖ ਨੂੰ ਪੂਰਾ ਕਰਨ ਦਾ ਲਾਇਸੈਂਸ ਹੁੰਦੀ ਹੈ। ਸਾਧ ਨੂੰ ਤਾਂ
ਦਿਹਾੜੀਆਂ ਦੀ 20 ਨਵੀਆਂ ਜ਼ਨਾਨੀਆਂ ਮਿਲਦੀਆਂ ਹਨ। ਹਰ ਬਾਰ ਰਾਮ ਰਹੀਮ ਬਾਰਬੀ ਡਾਲ ਨਵੀਂ ਔਰਤ
ਨਾਲ ਸੈਕਸ ਕਰਦਾ ਸੀ। ਉਸ ਨੇ ਤਿੰਨ ਬੱਚਿਆ ਦੀ ਮਾਂ ਬੁੱਢੀ ਪੇਡੂ ਔਰਤ ਤੋਂ ਕੀ ਕਰਾਉਣਾ ਹੈ? ਜੋ ਬਿਲਕੁਲ ਉਸ
ਦੀ ਮਾਂ ਦੀ ਉਮਰ ਦੀ ਲਗਦੀ ਹੈ। ਮਾਂ ਵਰਗਾ ਹੀ ਪਹਿਰਾਵਾ ਪਾਉਂਦੀ ਹੈ। ਰਾਮ ਰਹੀਮ ਦਾ ਪੁੱਤਰ, ਦੋਨੇਂ ਧੀਆਂ, ਮਾਂ ਤੇ ਪਤਨੀ ਤੇ
ਹੋਰ ਜਾਣਕਾਰ ਸਾਧ ਦੇ ਜੱਦੀ ਘਰ ਵਿੱਚ ਪਿੰਡ ਚਲੇ ਗਏ ਹਨ। ਹਨੀ ਉਨ੍ਹਾਂ ਨਾਲ ਨਹੀਂ ਹੈ। ਇਸ ਲਈ
ਪੁਲਿਸ ਨੂੰ ਸ਼ੱਕ ਹੈ ਕਿ ਉਹ ਵਿਦੇਸ਼ ਜਾਣ ਦੀ ਕੋਸ਼ਿਸ਼
ਕਰੇਗੀ। ਹਨੀ ਦਾ ਸਾਧ ਦੇ ਪਰਿਵਾਰ ਨੂੰ ਮਸਾਂ ਖਹਿੜਾ ਛੁੱਟਾਂ ਹੈ। ਪਰਿਵਾਰ ਦੀ ਸਾਧ ਕੰਜਰ, ਮਤ੍ਰੇਈ ਮਾਂ ਤੇ
ਸੌਂਕਣ ਤੋਂ ਜਾਨ ਛੁੱਟ ਗਈ ਹੈ। ਘਰ ਚਾਰ ਦਿਨ ਮਹਿਮਾਨ ਆ ਜਾਵੇ। ਘਰ ਦੀ ਆਜ਼ਾਦੀ ਖ਼ਤਮ ਹੋ ਜਾਂਦੀ
ਹੈ। ਡੇਰੇ ਵਿੱਚ ਤਾਂ ਲੋਕਾਂ ਦਾ ਮੇਲਾ ਲੱਗਾ ਰਹਿੰਦਾ ਸੀ। ਐਸੇ ਇੰਨੀ ਹੁੱਲੜ ਬਾਜ਼ੀ ਵਿੱਚ ਕਿਵੇਂ
ਪਰਿਵਾਰ ਜ਼ਰਦਾ ਸੀ। ਸ਼ਰੇਆਮ ਸਾਧ ਕੰਜਰ, ਮਤ੍ਰੇਈ ਮਾਂ ਤੇ ਸੌਂਕਣ ਸਿਰ ‘ਤੇ ਨੱਚ ਰਹੇ ਸਨ। ਘਰ ਆਗੂ ਕੰਜ਼ਰ ਪਲ਼ੇ-ਬੁਆਏ ਬਣਾਇਆ ਸੀ। ਹੋ ਸਕਦਾ ਹੈ, ਸਾਧ ਦੀਆਂ ਬਲਿਊ
ਮੂਵੀਆਂ ਵੀ ਹੋਣ। ਸਾਧ ਸੈਕਸ ਸ਼ਕਤੀ ਵਧਾਉਣ ਦੀਆਂ ਗੋਲੀਆਂ ਖਾਦਾਂ, ਪੌਡਰ ਪੀਂਦਾ
ਸੀ। ਹਰੇਕ ਚੀਜ਼ ਦਾ ਅੰਤ ਹੁੰਦਾ ਹੈ। ਅੱਤ ਚੰਗੀ ਨਹੀਂ ਹੁੰਦੀ। ਜੇ ਸਰਕਾਰ ਤੋਂ ਬਚ ਗਈ ਤਾਂ ਸਾਧ ਜਾਇਦਾਦ
ਵੀ ਆਪਣੇ ਪੁੱਤਰ ਨੂੰ ਹੀ ਦੇਵੇਗਾ। ਸਾਧ ਦੇ ਡੇਰੇ ਵਿੱਚ ਸੰਗਤ ਫ਼ੌਜ ਲਈ ਤਿਆਰ ਹੋ ਰਹੀ ਸੀ। ਜੋ ਮਰ
ਜੀਵੜੇ ਬਣਾਏ ਜਾ ਰਹੇ ਸਨ। ਭਾਵ 1978-1984 ਵਾਲਾ ਦੋਰ ਚੱਲ ਰਿਹਾ ਸੀ।
Comments
Post a Comment