ਭਾਗ 35 ਜੇਲ੍ਹ ਵਿੱਚ ਖ਼ੂਬ
ਖ਼ਾਤਰਦਾਰੀ ਕਰਦੀ ਹੈ.ਸਰਕਾਰ ਇਸ ਰਾਮ ਰਹੀਮ ਤੋਂ ਡਟਦੀ ਹੈ ਕੌਣ ਭਗਤ,
ਕੌਣ ਸਾਧ, ਕੌਣ
ਗੁੰਡੇ ਹਨ?
ਸਤਵਿੰਦਰ ਕੌਰ ਸੱਤੀ
ਕੈਲਗਰੀ)- ਕੈਨੇਡਾ satwinder_7@hotmail.com
ਇਹ ਕਹਾਣੀ ਮਨ ਘੜਤ ਹੈ,
ਇਹ ਅੰਬਰਾਂ ਵਿੱਚ ਸਿਰਜੀ ਗਈ ਹੈ। ਇਸ ਦੁਨੀਆ ਦੇ ਜਿਉਂਦੇ ਮਰੇ ਲੋਕਾਂ
ਨਾਲ ਕੋਈ ਲੇਕਾ ਦੇਕਾ ਨਹੀਂ ਹੈ। ਐਸੀਆਂ ਕਹਾਣੀਆਂ ਦੁਨੀਆ ਨਾਲ ਬਹੁਤ ਹੁੰਦੀਆਂ ਹੋਣਗੀਆਂ। ਇਹੀ
ਨਾਮ ਦੇ ਹੋਰ ਲੋਕ ਵੀ ਹੋਣਗੇ। ਔਰਤਾਂ ਦੇ ਰੇਪ ਵੀ ਕਰਦੇ ਹੋਣੇ ਹਨ। ਬੱਚੇ ਕਿੱਡਨੱਪ ਕਰਕੇ ਵੇਚਦੇ,
ਭੀਖ ਮੰਗਾਉਂਦੇ, ਕੰਮ
ਕਰਾਉਂਦੇ,
ਸੈਕਸ ਕਰਦੇ ਹੋਣਗੇ। ਲੋਕਾਂ ਦੇ ਅੰਗ ਚੋਰੀ ਕਰਕੇ ਵੇਚਦੇ ਹਨ। ਕਤਲ
ਕਰਦੇ ਤੇ ਧੱਕੇ ਨਾਲ ਲੋਕਾਂ ਦੀ ਜਾਇਦਾਦ ਹੜੱਪਦੇ ਹਨ। ਜੋ ਫੜਿਆ ਨਹੀਂ ਗਿਆ ਉਹ ਸਾਧ ਹੈ। ਇਸ
ਕਹਾਣੀ ਦਾ ਹੀਰੋ 23 ਸਤੰਬਰ 1990 ਵਿੱਚ ਗੱਦੀ ‘ਤੇ
ਬੈਠਾ। 27 ਸਾਲ ਜਨਤਾ ਦੀ ਛਿੱਲ ਲਾਹੀ। ਤਿੰਨ ਦਹਾਕਿਆਂ ਪਿੱਛੋਂ ਮਸਾਂ ਦੋ ਔਰਤਾਂ ਸਾਧਣੀਆਂ ਤੇ
ਉਨ੍ਹਾਂ ਦੇ ਪਰਿਵਾਰ, ਇੱਕ
ਵਕੀਲ ਔਰਤ ਤੇ ਸਹਾਇਕ ਮਰਦਾਂ ਦੁਆਰਾ ਜੇਲ੍ਹ ਦੇ ਪਿੰਜਰੇ ਵਿੱਚ ਤਾੜਿਆ ਗਿਆ ਹੈ। ਰਾਮ ਰਹੀਮ ਤੇ ਉਸ
ਦੀ ਨਾਇਕਾ ਨੇ ਜਨਤਾ ਦਾ ਨੱਕ ਵਿੱਚ ਦਮ ਕੀਤਾ ਹੈ। ਆਮ ਜਨਤਾ ਦੇ 1200 ਲੋਕਾਂ ਨੂੰ ਫੜ ਕੇ ਜੇਲ੍ਹ
ਵਿੱਚ ਬੰਦ ਕੀਤਾ ਗਿਆ ਹੈ। ਹਨੀ ਨੂੰ ਪੁਲੀਸ, ਕਾਨੂੰਨ
ਕੁੱਝ ਨਹੀਂ ਕਰ ਸਕਦੇ। ਹਨੀ ਤਾਂ ਹੁਣ ਭਾਰਤੀਆਂ ਦੇ ਉੱਤੇ ਛਾ ਗਈ ਹੈ। ਜੇ ਪੁਲੀਸ ਫੜੇਗੀ ਵੀ ਉਸ
ਦੇ ਆਸ਼ਕ ਵਿਰੋਧ ਕਰਨਗੇ। ਹਨੀ ਨੂੰ ਜੋ ਚੱਖੇਗਾ, ਮੂੰਹ
ਮਿੱਠਾ ਕਰੇਗਾ। ਸਗੋਂ ਜੇਲ੍ਹ ਵਿੱਚ ਖ਼ੂਬ ਸਾਧ ਦੀ ਖ਼ਾਤਰਦਾਰੀ ਕਰਦੀ ਹੈ। ਸਰਕਾਰ ਇਸ ਰਾਮ ਰਹੀਮ ਤੋਂ
ਡਟਦੀ ਹੈ। ਮੰਤਰੀ ਤਾਂ ਇੱਕ-ਇੱਕ ਵੋਟ ਲਈ ਦਰ-ਦਰ, ਘਰ-ਘਰ
ਹੱਥ ਬੰਨ੍ਹ ਕੇ ਵੋਟਾਂ ਮੰਗਣ ਜਾਂਦੇ ਹਨ। ਸਾਧ ਕੋਲ ਤਾਂ ਕਿੰਨੇ ਲਾਈ ਲੱਗ ਲੋਕ ਭਗਤ ਵੋਟਰ ਹਨ।
ਇੱਕ ਹਨੀ ਫੜ ਕੇ ਹਿੰਦੂ ਧਰਮ ਦੇ ਨੇਤਾ ਨੇ ਸੀਤਾ, ਦਰੋਪਤੀ
ਵਾਲਾ ਇਤਿਹਾਸ ਨਹੀਂ ਦੁਹਰਾਉਣਾ।
ਰਾਮ ਰਹੀਮ ਆਪ ਹੀਰੋ ਆਪ
ਪ੍ਰਧਾਨ ਮੰਤਰੀ, ਐਕਟਰ,
ਔਰਤਾਂ ਨੂੰ ਕਾਬੂ ਕਰਨ ਵਾਲਾ ਆਸ਼ਰਮ ਦੇ ਨਾਮ ‘ਤੇ ਜਨਤਾ ਤੋਂ ਬੱਚੇ ਲੈ ਕੇ ਉਨ੍ਹਾਂ ਤੋਂ ਵੀ ਕੰਮ ਕਰਾਉਂਦਾ,
ਬੱਚੇ ਤੇ ਅੰਗ ਵੇਚਦਾ ਸੀ। ਜਿਸ ‘ਤੇ ਦਿਲ ਆਵੇ ਉਸ ਨਾਲ ਸੈਕਸ ਕਰਦਾ ਸੀ। ਸਿੱਖ,
ਹਿੰਦੂ, ਮੁਸਲਿਮ,
ਇਸਾਈ ਤੇ ਹੋਰ ਧਰਮਾਂ ਨਾਲੋਂ ਅਨੋਖਾ ਧਰਮ ਸਤਿਗੁਰੂ,
ਗੁਰ-ਮੀਤ, ਸਿੰਘ,
ਰਾਮ, ਰਹੀਮ,
ਇਨਸਾਨ ਰੱਖਿਆ। ਇਸੇ ਲਈ ਰਾਮ ਰਹੀਮ ਇਸ ਨਵੇਂ ਧਰਮ ਦਾ ਸਾਧ ਸਤਿਗੁਰੂ
ਗੁਰਮੀਤ ਸਿੰਘ ਰਾਮ ਰਹੀਮ ਇਨਸਾਨ ਬਣ ਗਿਆ। ਮੀਡੀਆ ਵਾਲੇ ਹਰ ਹਾਲਤ ਵਿੱਚ ਹਨੀ ਨੂੰ ਫੜਵਾਉਣ ਦੀ
ਕੋਸ਼ਿਸ਼ ਕਰ ਰਹੇ ਹਨ। ਹੁਣ ਜੋਤਿਸ਼ ਦਾ ਆਸਰਾ ਲਿਆ ਜਾ ਰਿਹਾ ਹੈ। ਇੱਕ ਚੈਨਲ ਨੇ ਬੀਜੀ ਪੀ ਦੇ ਨੇਤਾ
ਨੂੰ ਜੋਤਸ਼ ਬਾਰੇ ਦੱਸਿਆ, “ ਕਿ
ਹਨੀ ਦਿੱਲੀ ਵਿੱਚ ਹੀ ਹੈ। “ ਉਸ
ਨੇਤਾ ਨੇ ਕਿਹਾ, “ ਮੈਂ ਜੋਤਸ਼ ਵਿੱਚ ਜਕੀਨ
ਨਹੀਂ ਕਰਦਾ। “ ਭਾਵ ਹਨੀ ਨੂੰ ਫੜ੍ਹਨਾ ਹੀ
ਨਹੀਂ ਹੈ। ਜਦੋਂ ਬੰਦੇ ਦੇ ਬੱਸੋਂ ਬਾਹਰ ਦੀ ਗੱਲ ਹੁੰਦੀ ਹੈ। ਲੋਕ ਜੋਤਿਸ਼ ਦਾ ਵੀ ਆਸਰਾ ਲੈਂਦੇ
ਦੇਖੇ ਹਨ। ਕਈ ਬਾਰ ਤੀਰ ਤੁੱਕੇ ਲਗਦੇ ਵੀ ਹਨ। ਪਰ ਕਿਸੇ ਵੀ ਕੰਮ ਦਾ ਸਮੇਂ ਆਏ ਬਗੈਰ ਕੰਮ ਨਹੀਂ
ਹੁੰਦਾ। ਬੱਚਾ 9 ਮਹੀਨਿਆਂ ਪਿੱਛੋਂ ਆਪੇ ਹੀ ਜੰਮ ਪੈਂਦਾ ਹੈ। ਇਸੇ ਤਰਾਂ ਹਨੀ ਕਿਥੇ ਤੇ ਕਦੋਂ ਤੱਕ
ਛੁਪ ਜਾਵੇਗੀ? ਅੰਤ ਨੂੰ ਅਖੀਰ ਆ ਹੀ ਜਾਣੀ
ਹੈ। ਰਾਜਨੀਤੀ ਦੀਆਂ ਵਿਰੋਧੀ ਧਿਰਾਂ ਵੀ ਵੋਟਾਂ ਦੇ ਚੱਕਰ ਕਰਕੇ ਹੀ ਸ਼ਾਂਤ ਹਨ। ਰਾਜਨੀਤੀ ਵਿੱਚ ਹਰ
ਬੰਦਾ ਵਿਕਦਾ ਹੈ। ਪੁਲੀਸ ਦੇ ਹੱਥ ਬੱਸ ਕੁੱਝ ਨਹੀਂ ਹੈ। ਮੰਤਰੀ ਹਨੀ ਦੇ ਰਾਖੇ ਬਣ ਬੈਠੇ ਹਨ। ਹਨੀ
ਉਹ ਹੱਥ ਨਹੀਂ ਪਾ ਰਹੇ। ਕੌਣ ਭਗਤ,
ਕੌਣ ਸਾਧ, ਕੌਣ
ਗੁੰਡੇ ਹਨ?
ਰਾਖੀ ਸਾਵੰਤ ਬਹੁਤ ਗੁਸੇ ਵਿੱਚ ਹੈ। ਪਤਾ ਨਹੀਂ ਰਾਖੀ
ਨਾਲ ਐਸਾ ਕੀ ਭਾਣਾ ਵਰਤਿਆ? ਪਰ ਬਹੁਤ ਜਿੰਦਾ ਦਿਲ ਲੜਕੀ ਹੈ। ਕਿਸੇ ਤੋਂ ਡਰਨ ਵਾਲੀ ਨਹੀਂ ਹੈ। ਚਾਹੇ
ਗੱਪਾਂ ਹੀ ਮਾਰ ਰਹੀ ਹੋਵੇ। ਪਰ ਫਿਲਮ ਬਣਾਉਣਾ ਸੱਚ ਹੈ। ਫਿਲਮ ਵਿੱਚ ਰਾਖੀ ਸਾਵੰਤ ਦੀਆਂ ਰਾਮ
ਰਹੀਮ ਲੱਤਾ ਘੁਟਦਾ ਹੈ। ਕਦੇ ਰਾਖੀ ਸਰਸਾ ਤੇ ਕਦੇ ਹਨੀ ਤੇ ਸਾਧ ਮੁੰਬਈ ਹੁੰਦੇ ਸਨ। ਰਾਖੀ ਸਾਵੰਤ
ਨੇ ਕਿਹਾ,
“ ਜਿਸ ਨੇ ਆਪਣੀ ਬੇਟੀ ਜੈਸੀ ਹਨੀ ਨੂੰ ਨਹੀਂ
ਛੋੜਾ। ਉਹ ਮੇਰੇ ਕੋ ਕੈਸੇ ਛੋੜੇਗਾ? ਥੈਕਸ
ਗੌਡ ਮੈਂ ਵਾਲ-ਵਾਲ ਬਚ ਗਏ। ਹਨੀ ਨੇ ਬਚਾ ਲਿਆ। ਜੋ ਸਾਡੇ ਵਿੱਚ ਆ ਜਾਂਦੀ ਸੀ। ਰਾਮ ਰਹੀਮ ਨਾਲ
ਮੇਰਾ ਸੰਗੀਨ ਰਿਸ਼ਤਾ ਸੀ। ਮੇਰੇ ਤੇ ਰਾਮ ਰਹੀਮ ਦੀ ਨਜ਼ਰ ਬਹੁਤ ਸੀ। ਮੈਂ ਇੱਕ ਬਾਰ ਡੇਰੇ ਸਰਸਾ
ਜਾਣਾ ਸੀ। ਮੈਨੂੰ ਤਾਂ ਹੈਲੀਕਾਪਟਰ ‘ਤੇ
ਆਉਣ ਲਈ ਰਾਮ ਰਹੀਮ ਨੇ ਪੁੱਛਿਆ ਸੀ। ਰਾਮ ਰਹੀਮ ਦੇ ਅੰਦਰ ਦੇ ਰਾਜ ਜਾਣਦੀ ਹਾਂ। ਹਨੀ ਮੈਨੂੰ ਸੌਤਨ
ਸਮਝਦੀ ਸੀ। ਰਾਮ ਰਹੀਮ ਨਾਲ ਇੱਕੋ ਥਾਲ਼ੀ ਵਿੱਚ ਮੇਰੇ ਨਾਲ ਖਾਣਾ ਖਾਂਦਾ ਸੀ। ਹਨੀ ਲਈ ਰਾਮ ਰਹੀਮ
ਅਲੱਗ ਕਮਰਾ ਨਹੀਂ ਬੁੱਕ ਕਰਾਉਂਦਾ ਸੀ। ਹਨੀ ਨੂੰ ਰਾਮ ਰਹੀਮ ਬੇਟੀ ਕਿਉਂ ਕਹਿੰਦਾ ਸੀ?
ਦਿਮਾਗ਼ ਵਿੱਚ ਨੁਕਸ ਸੀ। ਜੋ ਡਾਕਟਰ ਦੱਸ ਸਕਦੇ ਹਨ। ਮੈਂ ਤਾਂ ਸੋਚਦੀ
ਸੀ। ਬਾਬਾ ਰਾਮ ਰਹੀਮ ਅਸ਼ੀਰਬਾਦ ਦੇਵੇਗਾ। ਵੈਸੇ ਬਾਬਾ ਰਾਮ ਰਹੀਮ ਮੁਝੇ ਅੱਛੇ ਮਹਿੰਗੇ ਗਿਫ਼ਟ ਨਿਆ
ਨਿਕਲਾਂ ਮੋਬਾਈਲ ਫ਼ੋਨ, ਕੰਗਣ
ਦਿੰਦਾ ਸੀ। ਹਨੀ ਨੇ ਫ਼ੈਸ਼ਨ ਦੇ ਮਾਮਲੇ ਵਿੱਚ ਮੈਨੂੰ ਗੁਰੂ ਮੰਨ ਲਿਆ ਸੀ। ਪਰ ਬਾਬਾ ਰਾਮ ਰਹੀਮ ਦੇ
ਕੋਲ ਨਹੀਂ ਜਾਣ ਦਿੰਦੀ ਸੀ। ਬਾਬਾ ਰਾਮ ਰਹੀਮ ਹੋਟਲ ਵਿੱਚ ਨਹੀਂ, ਜੇ ਡਬਲਿਊ ਗੈਸਟ ਹਾਊਸ ਵਿੱਚ
ਰਹਿੰਦੇ ਸੀ। ਐਸਾ ਲਗਦਾ ਸੀ ਜੈਸੇ ਹਨੀ, ਬਾਬਾ ਰਾਮ ਰਹੀਮ ਨੇ ਕਦੇ ਪੈਸਾ ਨਹੀਂ ਦੇਖਿਆ ਸੀ।
ਜੁੱਤੀਆਂ ‘ਤੇ ਵੀ ਡੈਮਡ ਲੱਗੇ ਹੁੰਦੇ ਸਨ। ਹਨੀ ਕਟਰੀਨਾ ਵਰਗਾ ਬਣਨਾ ਚਾਹੁੰਦੀ ਸੀ। ਅਕਸ਼ੇ ਦੇ ਸਾਥ
ਰੌਮਾਸ ਕਰਨਾ ਚਾਹੁੰਦੀ ਸੀ। “ ਰਾਖੀ
ਸਾਵੰਤ ਦੇ ਸਹਾਇਕ ਕਿਸ਼ੋਰ ਨੇ ਦੱਸਿਆ, “ ਰਾਖੀ ਤੇ
ਰਾਮ ਰਹੀਮ ਇੱਕ ਦੂਜੇ ਨੂੰ ਰਾਤਾਂ ਨੂੰ ਫ਼ੋਨ ਕਰਦੇ ਸਨ। ਰਾਖੀ ਨੇ ਮੈਨੂੰ ਵੀ ਨਹੀਂ ਵੀ ਦੱਸਿਆਂ। “
ਮੀਡੀਆ ਤਾਂ ਇਹ ਵੀ ਦਿਖਾ ਰਿਹਾ ਹੈ ਕਿ ਸਨੀ ਲਿਉਰੀ ਦੇ ਰਾਮ ਰਹੀਮ ਦੇ
ਵੀ ਗੂੜ੍ਹੇ ਸਬੰਧ ਸਨ। ਦੋਨੇਂ ਅਗਲੀ ਮੂਵੀ ਵਿੱਚ ਕੰਮ ਕਰਨ ਵਾਲੇ ਸਨ। ਇੱਕ ਦੂਜੇ ਨਾਲ ਫ਼ੋਨ ‘ਤੇ ਗੱਲਾਂ ਕਰਦੇ ਸਨ। ਗੁਫ਼ਾ ਵਿੱਚ ਵੀ ਰਹਿ ਕੇ ਆਈ ਹੈ।
ਰਾਮ ਰਹੀਮ ਵਿਸ਼ਵਾਸ ਗੁਪਤਾ
ਦੇ ਪਿਤਾ ਮਹਿੰਦਰ ਗੁਪਤਾ ਨੇ ਦੱਸਿਆ, “ ਰਾਮ
ਰਹੀਮ ਦੀਆਂ ਔਰਤਾਂ ਪਤਨੀ, ਨੂੰਹ,
ਧੀਆਂ ਤੇ ਹੋਰ ਸਾਧਣੀਆਂ, ਪੜ੍ਹਨ
ਵਾਲੀ ਡੇਰੇ ਵਿੱਚ ਰਹਿੰਦੀਆਂ ਸਨ। ਮਰਦ ਗਾਰਡ ਪਹਿਰਾ ਦਿੰਦੇ ਸਨ। ਕਈ ਸਾਧ ਸਨ। ਇਸ ਲਈ ਰਾਮ ਰਹੀਮ
ਨੇ ਚਲਾਕੀ ਨਾਲ ਮਰਦਾ ਨੂੰ ਮੁਕਤੀ ਦਾ ਰਸਤਾ ਦਿਖਾਉਣ ਦੇ ਬਹਾਨੇ ਉਨ੍ਹਾਂ ਦੇ ਗੁਪਤ ਅੰਗ ਕੱਟ
ਦਿੱਤੇ। ਬਈ ਕਿਤੇ ਡੇਰੇ ਦੇ ਅੰਦਰ ਰਹਿਣ ਵਾਲੀਆਂ ਔਰਤਾਂ ਨਾਲ ਗਾਰਡ ਜਾਂ ਸਾਧ ਚੱਕਰ ਨਾ ਚਲਾ ਲੈਣ।
ਵਿਆਹ ਵੀ ਨਹੀਂ ਕਰਾਉਣਗੇ, ਡੇਰੇ
ਜੋਗੇ ਰਹਿ ਜਾਣਗੇ। ਰਾਮ ਰਹੀਮ ਚੇਲਿਆ ਨੂੰ ਸਿਰਫ਼ ਖਾਣ-ਪੀਣ ਤੇ ਕੱਪੜੇ ਹੀ ਦਿੰਦਾ ਸੀ। ਸਗੋਂ
ਉਨ੍ਹਾਂ ਦੀ ਜਾਇਦਾਦ ਵੀ ਹੜੱਪ ਲੈਂਦਾ ਸੀ। ਮੇਰੇ ਨਾਲ ਵੀ ਐਸਾ ਹੋਇਆ ਹੈ। “
ਖੱਟਾ ਸਿੰਘ ਦੇ ਪੁੱਤਰ
ਗੁਰਦਾਸ ਸਿੰਘ ਨੇ ਦੱਸਿਆ, “ ਮੈਂ
ਰਾਮ ਰਹੀਮ ਤੋਂ 5 ਸਾਲ ਛੋਟਾ ਹਾਂ। ਇਸ ਨੂੰ ਗੁਰਮੀਤ ਸਿੰਘ ਕਹਿੰਦੇ ਸੀ। ਇੱਕ ਦਿਨ ਮੈਂ ਸਾਧ ਨੂੰ
ਕਿਹਾ,
“ਗੁਰਮੀਤ ਸਿੰਘ ਦੇ ਨਾਲ ਹੋਰ ਧਰਮਾਂ ਨੂੰ
ਜੋੜਨ ਲਈ ਰਾਮ ਰਹੀਮ ਵੀ ਜੋੜ ਲੈ। ਉਹ ਮੰਨ ਗਿਆ ਤੇ ਸੰਗਤ ਨੂੰ ਦਸ ਦਿੱਤਾ। ਰਾਮ ਰਹੀਮ ਦੀ ਪਤਨੀ
ਮੇਰੇ ਪਿਤਾ ਖੱਟਾ ਸਿੰਘ ਦੇ ਸਾਢੂ ਦੀ ਭੂਆ ਹੈ। ਰਾਮ ਰਹੀਮ ਖੱਟਾ ਸਿੰਘ ਦੇ ਸਾਢੂ ਦਾ ਫੁੱਫੜ
ਲੱਗਦਾ ਹੈ। ਡੇਰੇ ਵਿੱਚ ਰਾਮ ਰਹੀਮ ਤੋਂ ਦੂਜੇ ਨੰਬਰ ‘ਤੇ
ਖੱਟਾ ਸਿੰਘ ਮੇਰਾ ਪਿਤਾ ਸੀ। ਇਸੇ ਲਈ ਰਾਮ ਰਹੀਮ ਦੇ ਨਾਲ ਰਹਿੰਦਾ ਤੇ ਡਰਾਈਵਿੰਗ ਕਰਦਾ ਸੀ। ਮੇਰਾ
ਪਿਤਾ ਖੱਟਾ ਸਿੰਘ ਦੀ 5 ਮੈਂਬਰੀ ਕਮੇਟੀ ਦਾ ਮੈਂਬਰ ਸੀ। ਮੇਰਾ ਜਨਮ ਡੇਰੇ ਸਰਸਾ ਵਿੱਚ ਸ਼ਾਹ
ਸਤਿਨਾਮ ਦੇ ਵੇਲੇ 1972 ਵਿੱਚ ਹੋਇਆ। ਸ਼ਾਹ ਸਤਿਨਾਮ ਨੇ ਰਾਮ ਰਹੀਮ ਨੂੰ ਗੱਦੀ ਦਿੰਦੇ ਸਮੇਂ ਕਿਹਾ
ਸੀ,
“ ਡੇਰੇ ਵਿੱਚ ਕੋਈ ਸਾਧਣੀ ਔਰਤ,
ਪਰਿਵਾਰ ਨਹੀਂ ਰੱਖਣਾ। ਟਰੱਸ ਨਹੀਂ ਬਣਾਉਣਾ। ਜਿਸ ਦਿਨ ਐਸਾ ਹੋਇਆ
ਡੇਰਾ ਖ਼ਤਮ ਹੋ ਜਾਵੇਗਾ। “ ਮੇਰਾ
ਘਰ 2 ਨੰਬਰ ਤੇ ਹਨੀ ਦਾ ਘਰ 22 ਨੰਬਰ ਸੀ। ਹਨੀ ਰਾਮ ਰਹੀਮ ਨਾਲ ਰਲ਼ੀ ਹੋਈ ਸੀ। ਫਿਰ ਤਾਂ ਰਾਮ
ਰਹੀਮ ਦੇ ਘਰ ਹੀ ਹਨੀ ਰਹਿਣ ਲੱਗੀ ਸੀ। ਪਹਿਲਾਂ ਬਹੁਤ ਸਾਦੀ ਕੁੜੀ ਸੀ। ਹੁਣ ਤਾਂ ਬਹੁਤ ਬਦਲ ਗਈ
ਸੀ। ਰਾਮ ਰਹੀਮ ਹਨੀ ਨੂੰ ਘੰਟਾ ਆਪਣੇ ਕਮਰੇ ਵਿੱਚ ਰੱਖਦਾ ਸੀ। ਵਿਸ਼ਵਾਸ ਗੁਪਤਾ ਸਾਡੇ ਕੋਲ ਬੈਠਾ
ਰਹਿੰਦਾ ਸੀ। ਫਿਰ ਵਿਸ਼ਵਾਸ ਗੁਪਤਾ ਨੂੰ ਕਮਰੇ ਅੰਦਰ ਸੱਦ ਕੇ 10 ਮਿੰਟਾ ਵਿੱਚ ਕਹਿੰਦਾ ਸੀ,
“ ਹੁਣ ਤੁਸੀਂ ਹਨੀ ਨੂੰ ਲੈ ਕੇ ਜਾਵੋ। “
ਸਾਨੂੰ ਤੇ ਵਿਸ਼ਵਾਸ਼ ਗੁਪਤਾ ਨੂੰ ਹਨੀ ਤੇ ਰਾਮ ਰਹੀਮ ਦੇ ਕਮਰੇ ਦੇ
ਅੰਦਰਲੀ ਗੱਲ ਮਹਿਸੂਸ ਹੁੰਦੀ ਸੀ। ਵਿਸ਼ਵਾਸ਼ ਗੁਪਤਾ, ਸਾਧਣੀਆਂ
ਤੇ ਕਤਲ ਕੇਸ ਵਿੱਚ ਸਾਰੇ ਤਾਂ
ਰਾਮ ਰਹੀਮ ਦੇ ਖ਼ਿਲਾਫ਼ ਸਨ। ਰਾਮ ਰਹੀਮ ਦੇ ਭਗਤ ਹੁਣ ਤਾਂ ਮੇਰੇ ਵੀ ਬਹੁਤ ਦੁਸ਼ਮਣ ਬਣ ਗਏ ਹਨ। ਮੈਂ
ਥੋੜਾਂ ਚਿਰ ਇਸੇ ਲਈ ਡੇਰੇ ਵਿੱਚ ਹੀ ਰਹਿੰਦਾ ਰਿਹਾ ਸੀ। ਅੰਦਰ ਖਾਤੇ ਇੰਨਾ ਦੀ ਮਦਦ ਕਰਦਾ ਰਿਹਾ
ਸੀ। ਸਾਧਣੀਆਂ ਦੀ ਵੀ ਮੈਂ ਮਦਦ ਕੀਤੀ ਸੀ। ਰਾਮ ਰਹੀਮ ਦੀ ਵੱਡੀ ਬੇਟੀ ਚਰਨਪ੍ਰੀਤ ਮੇਰੇ ਪਿੰਡ
ਸਾਡੇ ਘਰ ਰਹਿੰਦੀ ਸੀ। ਰਾਮ ਰਹੀਮ ਸ਼ਰਾਬ ਛੁਡਾਉਣ ਵਾਲਾ ਵੀ ਡਰਾਮਾ ਹੀ ਕਰਦਾ ਸੀ। ਕੌਣ ਤਿੰਨ
ਬੋਤਲਾਂ ਸ਼ਰਾਬ ਪੀ ਸਕਦਾ ਹੈ? ਲੋਕਾਂ
ਨੂੰ ਸਟੇਜ ‘ਤੇ ਸੱਦ ਕੇ ਝੂਠ
ਬੁਲਵਾਉਂਦਾ ਤੇ ਭਗਤਾਂ ਤੋਂ ਕਹਾਉਂਦਾ ਸੀ। ਭਗਤ ਕਹਿੰਦਾ ਸੀ, “ ਮੈਂ ਤਿੰਨ ਬੋਤਲਾਂ ਸ਼ਰਾਬ ਪੀ ਜਾਂਦਾ ਸੀ। ਹੁਣ ਰਾਮ ਰਹੀਮ ਸਤਿਗੁਰੂ ਦੀ
ਕਿਰਪਾ ਨਾਲ ਸ਼ਰਾਬ ਛੱਡ ਦਿੱਤੀ ਹੈ। “ ਐਸੇ
ਕਈ ਲੋਕ ਸਟੇਜ ‘ਤੇ ਜਾ ਕੇ ਰਾਮ ਰਹੀਮ ਦੀ
ਝੂਠੀ ਚਾਪਲੂਸੀ ਕਰਦੇ ਸਨ। ਗੁਫ਼ਾ ਵਿਚੋਂ ਕਾਲਜ, ਹੋਸਟਲ,
ਆਸ਼ਰਮ ਨੂੰ ਸੁਰੰਗਾਂ ਜਾਂਦੀਆਂ ਹਨ। ਹਨੀ ਦਾ ਦਾਦਾ ਤੇ ਮੇਰਾ ਦਾਦਾ
ਮਸਤਾਨਾ ਜੀ ਸਮਕਾਲੀ ਸਨ। ਇਕੋ ਸਮੇਂ ਡੇਰੇ ਵਿੱਚ ਆਏ ਤੇ ਰਹੇ ਸਨ। ਹਨੀ ਦਾ ਡੈਡੀ ਸਰਸਾ ਡੇਰੇ ਨੂੰ ਨਹੀਂ ਮੰਨਦਾ ਸੀ। ਸਰਸਾ
ਡੇਰੇ ਤੋਂ ਟੁੱਟ ਕੇ ਇੱਕ ਹੋਰ ਡੇਰਾ ਜਗਮਾਦ ਅਲੀ ਬਣਿਆ ਹੈ। ਹਨੀ ਦਾ ਡੈਡੀ ਜਗਮਾਦ ਅਲੀ ਜਾਂਦਾ
ਸੀ। ਹਨੀ ਡੇਰੇ ਆਉਣ ਲੱਗੀ ਸੀ। ਰਾਮ ਰਹੀਮ ਦੀ ਨਿਗ੍ਹਾ ਹਨੀ ‘ਤੇ ਪੈ ਗਈ। ਆਪਣਾ ਬੱਚਾ ਪੈਦਾ ਕਰਨ ਲਈ ਬਹਾਨੇ ਨਾਲ ਹਨੀ ਦਾ ਵਿਆਹ
ਵਿਸ਼ਵਾਸ਼ ਗੁਪਤਾ ਨਾਲ ਲੋਕ ਦਿਖਾਵੇ ਨੂੰ ਕਰ ਦਿੱਤਾ। ਜਦੋਂ ਹਨੀ ਨਾਲ ਰਾਮ ਰਹੀਮ ਨੇ ਪਹਿਲੀ ਬਾਰ
ਮਰਜੀ ਦੇ ਖਿਲਾਫ ਕੁਕਰਮ ਕੀਤਾ ਸੀ। ਹਨੀ ਨੇ ਘਰ ਜਾ ਕੇ ਦੱਸ ਦਿੱਤਾ ਸੀ। ਦਾਦੇ ਤੇ ਰਾਮ ਰਹੀਮ
ਵਿੱਚ ਬੋਲ-ਕਬੋਲ ਹੋਇਆ। ਰਾਮ ਰਹੀਮ 15 ਫਰਵਰੀ, 1999
ਨੂੰ ਹਨੀ ਦੇ ਘਰ ਗਿਆ ਸੀ। ਹਨੀ ਦੇ ਦਾਦੇ 70 ਸਾਲਾਂ ਦੇ ਬੁੱਢੇ ਨੂੰ 16 ਫਰਵਰੀ,
1999 ਨੂੰ ਰਾਮ ਰਹੀਮ ਨੇ ਕੁੱਟਿਆ ਸੀ। ਸਾਧਣੀ ਦੇ ਭਰਾ ਰਣਜੀਤ ਸਿੰਘ
ਨੂੰ ਮਾਰ ਦਿੱਤਾ। ਹੋਰ ਵੀ ਕਈ ਬੰਦੇ ਮਾਰ ਕੇ ਡੇਰੇ ਅੰਦਰੇ ਦਬ ਲਏ। ਬਹੁਤ ਸਬੂਤ ਮੇਰੇ ਸਾਹਣੇ
ਵਾਪਰੇ ਹਨ। ਮੈਂ ਪੁਲੀਸ, ਅਦਾਲਤ, ਮੀਡੀਆ ਨੂੰ ਹੋਰ ਵੀ ਸਹਿਯੋਗ ਦਿਆਂਗਾ। “
Comments
Post a Comment