ਕਈ ਜਦੋਂ ਕੀਰਤਨ ਕਰਦੇ, ਬਾਣੀ ਪੜ੍ਹਦੇ, ਸਮੇਂ ਜੁਆਕਾਂ ਨੂੰ ਡਰਾਉਣ ਵਾਾਂਗ ਊ ਆ ਈ ਕਰਕੇ ਐਸੇ ਕੂਕਾਂ ਮਾਰਦੇ ਨੇ ਜਿਵੇਂ ਕਿਸੇ ਨੇ ਚੂੰਡੀ ਵੱਡੀ ਹੋਵੇ ਜਾਂ ਕੋਈ ਹੋਰ ਦਿਮਾਗੀ ਨੁਕਸ ਹੋਵੇਗਾ। ਕਿਰਪਾ ਕਰਕੇ ਐਸੇ ਭੂਤਾ ਕੱਢਣ ਵਾਲਿਆ ਵਾਲੇ ਡਰਾਮੇ ਸਿਖ ਧਰਮ ਵਿੱਚ ਨਾ ਵਾੜੋ। ਐਸਾ ਹੀ ਹੋਰ ਲੋਕ ਕਰਨਗੇ ਬਈ ਸ਼ਾਇਦ ਇਹ ਕੋਈ ਬਾਣੀ ਦਾ ਨੁਕਤਾ ਹੈ। ਕਿਰਪਾ ਕਰਕੇ ਊ ਆ ਈ ਦੀਆਂ ਕੂਕਾਂ ਮਾਰ ਕੇ ਬਾਣੀ ਨਾ ਹੀ ਪੜ੍ਹੀ ਜਾਵੇ। ਊ ਆ ਈ ਦਾ ਕੋਈ ਅਰਥ, ਫ਼ਾਇਦਾ ਨਹੀਂ ਹੈ ਨਾ ਹੀ ਐਸੇ ਸ਼ਬਦ ਬਾਣੀ ਵਿੱਚ ਲਿਖੇ ਹਨ। 

Comments

Popular Posts