Siri Guru Sranth Sahib 352 of 1430 1
ਸ੍ਰੀ ਗੁਰੂ ਗ੍ਰੰਥਿ
ਸਾਹਿਬ ਅੰਗ ੩੫੨ Page 352 of 1430
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
16104 ਸਤਿਗੁਰੁ ਸੇਵਿ ਪਾਏ ਨਿਜ ਥਾਉ ॥੧॥
Sathigur Saev Paaeae Nij Thhaao ||1||
सतिगुरु सेवि पाए निज थाउ ॥१॥
ਸਤਿਗੁਰੂ ਨੂੰ ਧਿਆ ਕੇ, ਬੰਦਾ ਰੱਬ ਦਾ ਅਸਲੀ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ ||1||
Serving the True Guru, one finds one's own place within the self. ||1||
16105 ਮਨ ਚੂਰੇ ਖਟੁ ਦਰਸਨ ਜਾਣੁ ॥
Man Choorae Khatt Dharasan Jaan ||
मन चूरे खटु दरसन जाणु ॥
ਜੋ ਬੰਦਾ ਆਪਣੇ ਵੱਸ ਵਿਚ ਕਰ ਲੈਂਦਾ ਹੈ। ਉਸ ਨੂੰ ਜੋਗੀਆਂ ਦੇ ਛੇ ਸ਼ਾਸਤਰਾਂ ਦਾ ਗਿਆਨ ਹੁੰਦਾ ਹੈ ॥
To conquer the mind is the knowledge of the six Shaastras.
16106 ਸਰਬ ਜੋਤਿ ਪੂਰਨ ਭਗਵਾਨੁ ॥੧॥ ਰਹਾਉ ॥
Sarab Joth Pooran Bhagavaan ||1|| Rehaao ||
सरब जोति पूरन भगवानु ॥१॥ रहाउ ॥
ਰੱਬ ਦੀ ਸਹੀ ਤਸਵੀਰ ਦੀ ਜੋਤ ਸਾਰੇ ਜੀਵਾਂ, ਬੰਦਿਆਂ ਵਿਚ ਦਿਸਦੀ ਹੈ ॥1॥ ਰਹਾਉ ॥
The Divine Light of the Lord God is perfectly pervading. ||1||Pause||
16107 ਅਧਿਕ ਤਿਆਸ ਭੇਖ ਬਹੁ ਕਰੈ ॥
Adhhik Thiaas Bhaekh Bahu Karai ||
अधिक तिआस भेख बहु करै ॥
ਜਿਸ ਬੰਦੇ ਦੇ ਮਨ ਅੰਦਰ ਮਾਇਆ ਦੀ ਬਹੁਤ ਤ੍ਰਿਸ਼ਨਾ ਹੋਵੇ, ਬਾਹਰੋਂ ਲੋਕ ਦਿਖਾਵੇ ਲਈ ਬਹੁਤ ਧਾਰਮਿਕ ਲਿਬਾਸ ਪਹਿਨਦਾ ਹੋਵੇ ॥
Excessive thirst for Maya makes people wear all sorts of religious robes.
16108 ਦੁਖੁ ਬਿਖਿਆ ਸੁਖੁ ਤਨਿ ਪਰਹਰੈ ॥
Dhukh Bikhiaa Sukh Than Pareharai ||
दुखु बिखिआ सुखु तनि परहरै ॥
ਮਾਇਆ ਦੇ ਮੋਹ ਤੋਂ ਪੈਦਾ ਹੋਇਆ ਕਲੇਸ਼, ਉਸ ਦੇ ਅੰਦਰ ਸੁਖ ਨੂੰ ਦੂਰ ਕਰ ਦਿੰਦਾ ਹੈ ॥
The pain of corruption destroys the body's peace.
16109 ਕਾਮੁ ਕ੍ਰੋਧੁ ਅੰਤਰਿ ਧਨੁ ਹਿਰੈ ॥
Kaam Krodhh Anthar Dhhan Hirai ||
कामु क्रोधु अंतरि धनु हिरै ॥
ਮਨ ਉੱਤੇ ਕਾਮ ਸਰੀਰਕ ਸ਼ਕਤੀਆਂ, ਗ਼ੁੱਸਾ ਭਾਰੂ ਹੋ ਜਾਂਦਾ ਹੈ। ਉਸ ਬੰਦੇ ਦਾ ਮਨ ਰੱਬ ਵੱਲੋਂ ਧਿਆਨ ਹੱਟ ਜਾਂਦਾ ਹੈ ॥
Sexual desire and anger steal the wealth of the self within.
16110 ਦੁਬਿਧਾ ਛੋਡਿ ਨਾਮਿ ਨਿਸਤਰੈ ॥੨॥
Dhubidhhaa Shhodd Naam Nisatharai ||2||
दुबिधा छोडि नामि निसतरै ॥२॥
ਜੋ ਦੂਜੀ ਮਾਇਆ ਛੱਡ ਕੇ, ਰੱਬ ਵਾਲੇ ਪਾਸੇ ਲੱਗਦੇ ਹਨ ਉਹੀ ਦੁਨੀਆਂ ਤੋਂ ਪਾਰ ਲੰਘਦਾ ਹੈ ||2||
But by abandoning duality, one is emancipated through the Naam, the Name of the Lord. ||2||
16111 ਸਿਫਤਿ ਸਲਾਹਣੁ ਸਹਜ ਅਨੰਦ ॥
Sifath Salaahan Sehaj Anandh ||
सिफति सलाहणु सहज अनंद ॥
ਜਿਸ ਨੇ ਮਨ ਨੂੰ ਮਾਰ ਲਿਆ ਹੈ। ਉਹ ਬੰਦਾ ਰੱਬੀ ਬਾਣੀ ਦੇ ਗੁਣ ਗਾਉਂਦਾ ਹੈ। ਉਹ ਰੱਬ ਵਿੱਚ ਟਿੱਕੇ ਮਨ ਦਾ ਆਨੰਦ ਮਾਣਦਾ ਹੈ ॥
In the Lord's Praise and adoration is intuitive peace, poise and bliss.
16112 ਸਖਾ ਸੈਨੁ ਪ੍ਰੇਮੁ ਗੋਬਿੰਦ ॥
Sakhaa Sain Praem Gobindh ||
सखा सैनु प्रेमु गोबिंद ॥
ਗੋਬਿੰਦ ਰੱਬ ਦਾ ਪ੍ਰੇਮ ਹੀ ਸਕਾ ਸਾਥੀ ਮਿੱਤਰ ਬੱਣਦਾ ਹੈ ॥
The Love of the Lord God is one's family and friends.
16113 ਆਪੇ ਕਰੇ ਆਪੇ ਬਖਸਿੰਦੁ ॥
Aapae Karae Aapae Bakhasindh ||
आपे करे आपे बखसिंदु ॥
ਪ੍ਰਭੂ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ। ਭੁੱਲਾਂ ਕਰਾਉਂਦਾ ਹੈ। ਆਪ ਹੀ ਰੱਬ ਮੁਆਫ਼ ਕਰਦਾ ਹੈ ॥
He Himself is the Doer, and He Himself is the Forgiver.
16114 ਤਨੁ ਮਨੁ ਹਰਿ ਪਹਿ ਆਗੈ ਜਿੰਦੁ ॥੩॥
Than Man Har Pehi Aagai Jindh ||3||
तनु मनु हरि पहि आगै जिंदु ॥३॥
ਉਹ ਬੰਦਾ ਆਪਣਾ ਤਨ, ਆਪਣਾ ਮਨ, ਆਪਣੀ ਜਿੰਦ ਪ੍ਰਭੂ ਦੇ ਹਵਾਲੇ ਕਰੀ ਰੱਖਦਾ ਹੈ ||3||
My body and mind belong to the Lord; my life is at His Command. ||3||
16115 ਝੂਠ ਵਿਕਾਰ ਮਹਾ ਦੁਖੁ ਦੇਹ ॥
Jhooth Vikaar Mehaa Dhukh Dhaeh ||
झूठ विकार महा दुखु देह ॥
ਝੂਠ ਵਾਧੂ ਦੇ ਕੰਮ ਸਰੀਰ ਵਾਸਤੇ ਬਹੁਤ ਭਾਰੀ ਕਸ਼ਟ ਹਨ ॥
Falsehood and corruption cause terrible suffering.
16116 ਭੇਖ ਵਰਨ ਦੀਸਹਿ ਸਭਿ ਖੇਹ ॥
Bhaekh Varan Dheesehi Sabh Khaeh ||
भेख वरन दीसहि सभि खेह ॥
ਸਾਰੇ ਧਾਰਮਿਕ ਭੇਖ ਤੇ ਵਰਨ ਆਸ਼ਰਮਾਂ ਦਾ ਮਾਣ ਮਿੱਟੀ ਸਮਾਨ ਦਿਸਦੇ ਹਨ ॥
All the religious robes and social classes look just like dust.
16117 ਜੋ ਉਪਜੈ ਸੋ ਆਵੈ ਜਾਇ ॥
Jo Oupajai So Aavai Jaae ||
जो उपजै सो आवै जाइ ॥
ਜੀਵ ਦੁਨੀਆਂ ਤੇ ਪੈਦਾ ਹੁੰਦਾ ਤੇ ਨਾਸ਼ ਹੋ ਜਾਂਦਾ ਹੈ ॥
Whoever is born, continues to come and go.
16118 ਨਾਨਕ ਅਸਥਿਰੁ ਨਾਮੁ ਰਜਾਇ ॥੪॥੧੧॥
Naanak Asathhir Naam Rajaae ||4||11||
नानक असथिरु नामु रजाइ ॥४॥११॥
ਨਾਨਕ ਲਿਖ ਰਹੇ ਹਨ। ਇਕ ਨਾਮ ਹੀ ਹਰ ਸਮੇਂ ਰਹਿਣ ਵਾਲਾ ਹੈ ||4||11||
Nanak, only the Naam and the Lord's Command are eternal and everlasting. ||4||11||
16119 ਆਸਾ ਮਹਲਾ ੧ ॥
Aasaa Mehalaa 1 ||
आसा महला १ ॥
ਆਸਾ ਮਹਲਾ ਸਤਿਗੁਰ ਸ੍ਰੀ ਨਾਨਕ ਦੇਵ ਜੀ ਦੀ ਬਾਣੀ ਹੈ
Aasaa, First Mehl:
16120 ਏਕੋ ਸਰਵਰੁ ਕਮਲ ਅਨੂਪ ॥
Eaeko Saravar Kamal Anoop ||
एको सरवरु कमल अनूप ॥
ਸਰੋਵਰ ਵਿਚ ਉੱਗਿਆ ਹੋਇਆ, ਸੋਹਣਾ ਕੌਲ ਅਨੂਪ ਪਾਣੀ ਅਨੂੰਪ ਬਿਨਾ ਨਹੀਂ ਹੁੰਦਾ ਹੈ। ਸਤਸੰਗ ਇੱਕ ਸਰੋਵਰ ਹੈ ਜਿਸ ਵਿਚ ਸੰਤ-ਜਨ ਸੋਹਣੇ ਕੌਲ-ਫੁੱਲ ਹਨ ॥
In the pool is the one incomparably beautiful lotus.
16121 ਸਦਾ ਬਿਗਾਸੈ ਪਰਮਲ ਰੂਪ ॥
Sadhaa Bigaasai Paramal Roop ||
सदा बिगासै परमल रूप ॥
ਕੌਲ-ਫੁੱਲ ਪਾਣੀ ਦੀ ਬਰਕਤ ਨਾਲ ਹਰਾ ਰਹਿੰਦਾ ਹੈ। ਉਵੇਂ ਸਤਸੰਗ ਵਿਚ ਟਿਕੇ ਰਹਿਣ ਵਾਲੇ ਗੁਰਮੁਖ ਦਾ ਹਿਰਦਾ-ਕਮਲ ਪਵਿੱਤਰ ਹੁੰਦਾ ਹੈ ॥
It blossoms continually; its form is pure and fragrant.
16122 ਊਜਲ ਮੋਤੀ ਚੂਗਹਿ ਹੰਸ ॥
Oojal Mothee Choogehi Hans ||
ऊजल मोती चूगहि हंस ॥
ਜਿਵੇ ਪਵਿੱਤਰ ਹੰਸ ਮੋਤੀ ਖਾਂਦਾ ਹੈ ॥
The swans pick up the bright jewels.
16123 ਸਰਬ ਕਲਾ ਜਗਦੀਸੈ ਅੰਸ ॥੧॥
Sarab Kalaa Jagadheesai Ans ||1||
सरब कला जगदीसै अंस ॥१॥
ਜੋ ਸਾਰੀਆਂ ਤਾਕਤਾਂ ਦੇ ਮਾਲਕ ਰੱਬ ਦੀ ਯਾਦ ਲੱਗੇ ਰਹਿੰਦੇ ਹਨ। ਉਹ ਹੰਸ ਹਨ ||1||
They take on the essence of the All-powerful Lord of the Universe. ||1||
16124 ਜੋ ਦੀਸੈ ਸੋ ਉਪਜੈ ਬਿਨਸੈ ॥
Jo Dheesai So Oupajai Binasai ||
जो दीसै सो उपजै बिनसै ॥
ਜੋ ਦੁਨੀਆਂ ਤੇ ਦਿਖਦਾ ਹੈ। ਮਰ ਜਾਂਣਾਂ ਹੈ ॥
Whoever is seen, is subject to birth and death.
16125 ਬਿਨੁ ਜਲ ਸਰਵਰਿ ਕਮਲੁ ਨ ਦੀਸੈ ॥੧॥ ਰਹਾਉ ॥
Bin Jal Saravar Kamal N Dheesai ||1|| Rehaao ||
बिनु जल सरवरि कमलु न दीसै ॥१॥ रहाउ ॥
ਸਰੋਵਰ ਵਿਚ ਉਗਿਆ ਹੋਇਆ, ਕੌਲ ਪਾਣੀ ਤੋਂ ਬਿਨਾ ਨਹੀਂ ਹੁੰਦਾ ਹੈ ॥
ਜਿਵੇਂ ਸਰੋਵਰ ਵਿਚ ਉੱਗਿਆ ਹੋਇਆ ਕੌਲ-ਫੁੱਲ ਪਾਣੀ ਦੀ ਬਰਕਤਿ ਨਾਲ ਹਰਾ ਰਹਿੰਦਾ ਹੈ ॥
In the pool without water, the lotus is not seen. ||1||Pause||
16126 ਬਿਰਲਾ ਬੂਝੈ ਪਾਵੈ ਭੇਦੁ ॥
Biralaa Boojhai Paavai Bhaedh ||
बिरला बूझै पावै भेदु ॥
ਕੋਈ ਵਿਰਲਾ ਹੀ ਬੰਦਾ ਸਮਝਦਾ ਹੈ ॥
How rare are those who know and understand this secret.
16127 ਸਾਖਾ ਤੀਨਿ ਕਹੈ ਨਿਤ ਬੇਦੁ ॥
Saakhaa Theen Kehai Nith Baedh ||
साखा तीनि कहै नित बेदु ॥
ਦੁਨੀਆਂ ਆਮ ਤੌਰ ਤੇ ਤ੍ਰਿਗੁਣੀ ਸੰਸਾਰ ਦੀਆਂ ਗੱਲਾਂ ਕਰਦੀ ਹੈ ॥
The Vedas continually speak of the three branches.
16128 ਨਾਦ ਬਿੰਦ ਕੀ ਸੁਰਤਿ ਸਮਾਇ ॥
Naadh Bindh Kee Surath Samaae ||
नाद बिंद की सुरति समाइ ॥
ਜਿਸ ਮਨੁੱਖ ਦੀ ਸੁਰਤ ਬਾਣੀ ਦੇ ਸ਼ਬਦ ਨੂੰ ਜਾਣਨ ਵਿਚ ਲੀਨ ਰਹਿੰਦੀ ਹੈ ॥
One who merges into the knowledge of the Lord as absolute and related,
16129 ਸਤਿਗੁਰੁ ਸੇਵਿ ਪਰਮ ਪਦੁ ਪਾਇ ॥੨॥
Sathigur Saev Param Padh Paae ||2||
सतिगुरु सेवि परम पदु पाइ ॥२॥
ਆਪਣੇ ਸਤਿਗੁਰੁ ਗੁਰੂ ਦੇ ਦੱਸੇ ਬਾਣੀ ਦੇ ਸ਼ਬਦ ਨਾਲ ਉੱਚੀ ਤੋਂ ਉੱਚੀ ਅਵਸਥਾ ਹਾਸਲ ਕਰ ਲੈਂਦਾ ਹੈ ||2||
Serves the True Guru and obtains the supreme status. ||2||
16130 ਮੁਕਤੋ ਰਾਤਉ ਰੰਗਿ ਰਵਾਂਤਉ ॥
Mukatho Raatho Rang Ravaantho ||
मुकतो रातउ रंगि रवांतउ ॥
ਮਾਇਆ ਤੋਂ ਬਚ ਕੇ, ਜੋ ਬੰਦਾ ਪ੍ਰਭੂ ਦੀ ਯਾਦ ਵਿਚ ਹਰ ਸਮੇਂ ਲਿਵ ਲਗਾਈ ਰੱਖਦਾ ਹੈ ॥
One who is imbued with the Love of the Lord and dwells continually upon Him is liberated.
16131 ਰਾਜਨ ਰਾਜਿ ਸਦਾ ਬਿਗਸਾਂਤਉ ॥
Raajan Raaj Sadhaa Bigasaantho ||
राजन राजि सदा बिगसांतउ ॥
ਬਾਦਸ਼ਾਹਾਂ ਦੇ ਬਾਦਸ਼ਾਹ ਮਹਾਰਾਜ ਪ੍ਰਭੂ ਨਾਲ ਜੁੜ ਕੇ, ਮਨ ਸਦਾ ਖ਼ੁਸ਼ ਰਹਿੰਦਾ ਹੈ ॥
He is the king of kings, and blossoms forth continually.
16132 ਜਿਸੁ ਤੂੰ ਰਾਖਹਿ ਕਿਰਪਾ ਧਾਰਿ ॥
Jis Thoon Raakhehi Kirapaa Dhhaar ||
जिसु तूं राखहि किरपा धारि ॥
ਪ੍ਰਭੂ ਇਹ ਤੇਰੀ ਹੀ ਮਿਹਰਬਾਨੀ ਹੈ। ਤੂੰ ਤਰਸ ਕਰਕੇ, ਬੰਦੇ ਨੂੰ ਹਰ ਪਾਸੇ ਤੋਂ ਬਚਾ ਲੈਂਦਾ ਹੈਂ ॥
That one whom You preserve, by bestowing Your Mercy, O Lord,
16133 ਬੂਡਤ ਪਾਹਨ ਤਾਰਹਿ ਤਾਰਿ ॥੩॥
Booddath Paahan Thaarehi Thaar ||3||
बूडत पाहन तारहि तारि ॥३॥
ਪ੍ਰਭੂ ਤੂੰ ਆਪਣੇ ਨਾਮ ਚੇਤੇ ਕਰਾਕੇ, ਬੇੜੀ ਵਿਚ ਪੱਥਰ ਦਿਲਾਂ ਨੂੰ ਤਾਰ ਲੈਂਦਾ ਹੈਂ ||3||
Even the sinking stone - You float that one across. ||3||
16134 ਤ੍ਰਿਭਵਣ ਮਹਿ ਜੋਤਿ ਤ੍ਰਿਭਵਣ ਮਹਿ ਜਾਣਿਆ ॥
Thribhavan Mehi Joth Thribhavan Mehi Jaaniaa ||
त्रिभवण महि जोति त्रिभवण महि जाणिआ ॥
ਨੂੰ ਤਿੰਨਾਂ ਭਵਨਾਂ ਵਿਚ ਪ੍ਰਭੂ ਦਾ ਗਿਆਨ ਦੀ ਜੋਤ ਵੇਖ ਲਈ, ਉਸ ਨੇ ਰੱਬ ਸਾਰੇ ਜਗਤ ਵਿਚ ਵੱਸਦੇ ਨੂੰ ਪਛਾਣ ਲਿਆ ॥
Your Light is pervading the three worlds; I know that You are permeating the three worlds.
16135 ਉਲਟ ਭਈ ਘਰੁ ਘਰ ਮਹਿ ਆਣਿਆ ॥
Oulatt Bhee Ghar Ghar Mehi Aaniaa ||
उलट भई घरु घर महि आणिआ ॥
ਉਸ ਦੀ ਸੁਰਤ ਮਾਇਆ ਦੇ ਮੋਹ ਵੱਲੋਂ ਬਚ ਗਈ ਹੈ। ਭਗਤ ਨੇ ਰੱਬ ਨੂੰ ਹਿਰਦੇ ਵਿਚ ਦੇਖ ਲਿਆ ਹੈ॥
When my mind turned away from Maya, I came to dwell in my own home.
16136 ਅਹਿਨਿਸਿ ਭਗਤਿ ਕਰੇ ਲਿਵ ਲਾਇ ॥
Ahinis Bhagath Karae Liv Laae ||
अहिनिसि भगति करे लिव लाइ ॥
ਭਗਤ ਸੁਰਤ ਜੋੜ ਕੇ ਦਿਨ ਰਾਤ ਰੱਬ ਨੂੰ ਪਿਆਰ ਕਰਦਾ ਹੈ ॥
Nanak falls at the feet of that person who immerses himself in the Lord's Love,
16137 ਨਾਨਕੁ ਤਿਨ ਕੈ ਲਾਗੈ ਪਾਇ ॥੪॥੧੨॥
Naanak Thin Kai Laagai Paae ||4||12||
नानकु तिन कै लागै पाइ ॥४॥१२॥
ਸਤਿਗੁਰ ਨਾਨਕ ਰੱਬ ਦੇ ਪਿਆਰੇ ਭਗਤਾਂ ਦੇ ਚਰਨੀਂ ਨਾਲ ਲੱਗਣ ਨੂੰ ਕਹਿੰਦੇ ਹਨ ||4||12||
And performs devotional worship night and day. ||4||12||
16138 ਆਸਾ ਮਹਲਾ ੧ ॥
Aasaa Mehalaa 1 ||
आसा महला १ ॥
ਆਸਾ ਮਹਲਾ ਸਤਿਗੁਰ ਸ੍ਰੀ ਨਾਨਕ ਦੇਵ ਜੀ ਦੀ ਬਾਣੀ ਹੈ ਮਹਲਾ 1 ||
Aasaa, First Mehl 1 ||
16139 ਗੁਰਮਤਿ ਸਾਚੀ ਹੁਜਤਿ ਦੂਰਿ ॥
Guramath Saachee Hujath Dhoor ||
गुरमति साची हुजति दूरि ॥
ਜੋ ਬੰਦਾ ਸਤਿਗੁਰ ਦੀ ਬਾਣੀ ਦੇ ਗਿਆਨ ਗੁਣਾਂ ਨੂੰ ਧਾਰਦਾ ਹੈ। ਉਸ ਦੀ ਦਲੀਲ-ਬਾਜ਼ੀ, ਅਸਰਧਾ ਦੂਰ ਹੋ ਜਾਂਦੀ ਹੈ ॥
Receiving the True Teachings from the Guru, arguments depart.
16140 ਬਹੁਤੁ ਸਿਆਣਪ ਲਾਗੈ ਧੂਰਿ ॥
Bahuth Siaanap Laagai Dhhoor ||
बहुतु सिआणप लागै धूरि ॥
ਬੰਦੇ ਦੀਆਂ ਆਪਣੀਆਂ ਬਹੁਤੀਆਂ ਚਤੁਰਾਈਆਂ ਨਾਲ ਮਨ ਵਿਚ ਵਿਕਾਰਾਂ ਦੀ ਮੈਲ ਇਕੱਠੀ ਹੁੰਦੀ ਹੈ ॥
But through excessive cleverness, one is only plastered with dirt.
16141 ਲਾਗੀ ਮੈਲੁ ਮਿਟੈ ਸਚ ਨਾਇ ॥
Laagee Mail Mittai Sach Naae ||
लागी मैलु मिटै सच नाइ ॥
ਇਹ ਇਕੱਠੀ ਹੋਈ ਮੈਲ, ਸਤਿਗੁਰੁ ਪ੍ਰਭੂ ਦੇ ਰੱਬੀ ਬਾਣੀ ਦੇ ਨਾਮ ਦੇ ਨਾਲ ਮਿਟਦੀ ਹੈ ॥
The filth of attachment is removed by the True Name of the Lord.
16142 ਗੁਰ ਪਰਸਾਦਿ ਰਹੈ ਲਿਵ ਲਾਇ ॥੧॥
Gur Parasaadh Rehai Liv Laae ||1||
गुर परसादि रहै लिव लाइ ॥१॥
ਸਤਿਗੁਰੁ ਦੀ ਕਿਰਪਾ ਨਾਲ ਬੰਦਾ, ਪ੍ਰਭੂ ਦੀ ਭਗਤੀ ਵਿੱਚ ਸੁਰਤ ਟਿਕਾ ਕੇ ਰੱਖਦਾ ਹੈ ||1||
By Guru's Grace, one remains lovingly attached to the Lord. ||1||
16143 ਹੈ ਹਜੂਰਿ ਹਾਜਰੁ ਅਰਦਾਸਿ ॥
Hai Hajoor Haajar Aradhaas ||
है हजूरि हाजरु अरदासि ॥
ਰੱਬ ਨੂੰ ਹਰ ਵੇਲੇ ਸਾਡੇ ਅੰਗ-ਸੰਗ ਮਨ ਵਿੱਚ ਮੰਨ ਕੇ, ਉਸ ਦੇ ਅੱਗੇ ਅਰਦਾਸ ਕਰੀਏ ॥
He is the Presence Ever-present; offer your prayers to Him.
16144 ਦੁਖੁ ਸੁਖੁ ਸਾਚੁ ਕਰਤੇ ਪ੍ਰਭ ਪਾਸਿ ॥੧॥ ਰਹਾਉ ॥
Dhukh Sukh Saach Karathae Prabh Paas ||1|| Rehaao ||
दुखु सुखु साचु करते प्रभ पासि ॥१॥ रहाउ ॥
ਹਰੇਕ ਜੀਵ, ਬੰਦੇ ਦਾ ਦੁੱਖ-ਸੁਖ, ਦੁਨੀਆ ਨੂੰ ਬਣਾਉਣ, ਸੰਭਾਲਣ ਵਾਲਾ ਪ੍ਰਭੂ ਜਾਣਦਾ ਹੈ ॥1॥ ਰਹਾਉ ॥
Pain and pleasure are in the Hands of God, the True Creator. ||1||Pause||
16145 ਕੂੜੁ ਕਮਾਵੈ ਆਵੈ ਜਾਵੈ ॥
Koorr Kamaavai Aavai Jaavai ||
कूड़ु कमावै आवै जावै ॥
ਜੋ ਬੰਦਾ ਵਿਕਾਰ, ਵਿਅਰਥ ਕਮਾਈ ਕਰਦਾ ਹੈ। ਉਹ ਜਨਮ-ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥
One who practices falsehood comes and goes.
16146 ਕਹਣਿ ਕਥਨਿ ਵਾਰਾ ਨਹੀ ਆਵੈ ॥
Kehan Kathhan Vaaraa Nehee Aavai ||
कहणि कथनि वारा नही आवै ॥
ਉਸ ਦੀਆਂ ਇਹ ਵਿਅਰਥ ਗੱਲਾਂ ਕਦੇ ਮੁੱਕਦੀਆਂ ਹੀ ਨਹੀਂ ॥
By speaking and talking, His limits cannot be found.
16147 ਕਿਆ ਦੇਖਾ ਸੂਝ ਬੂਝ ਨ ਪਾਵੈ ॥
Kiaa Dhaekhaa Soojh Boojh N Paavai ||
किआ देखा सूझ बूझ न पावै ॥
ਰੱਬ ਦੀ ਅਸਲੀਅਤ ਵੇਖੀ ਨਹੀਂ, ਇਸ ਵਾਸਤੇ ਉਸ ਨੂੰ ਕੋਈ ਸਮਝ ਨਹੀਂ ਆਉਂਦੀ
Whatever one sees, is not understood.
16148 ਬਿਨੁ ਨਾਵੈ ਮਨਿ ਤ੍ਰਿਪਤਿ ਨ ਆਵੈ ॥੨॥
Bin Naavai Man Thripath N Aavai ||2||
बिनु नावै मनि त्रिपति न आवै ॥२॥
ਰੱਬ ਦੀ ਰੱਬੀ ਬਾਣੀ ਤੋਂ ਬਿਨਾ ਮਨ ਨੂੰ ਰੱਜ ਨਹੀਂ ਆਉਂਦਾ ||2||
Without the Name, satisfaction does not enter into the mind. ||2||
16149 ਜੋ ਜਨਮੇ ਸੇ ਰੋਗਿ ਵਿਆਪੇ ॥
Jo Janamae Sae Rog Viaapae ||
जो जनमे से रोगि विआपे ॥
ਜੋ ਦੁਨੀਆ ਵਿਚ ਜਨਮ ਲੈਂਦੇ ਹਨ। ਉਨ੍ਹਾਂ ਨੂੰ ਰੋਗ ਲੱਗਦੇ ਹਨ ॥
Whoever is born is afflicted by disease,
16150 ਆਹਉਮੈ ਮਾਇਆ ਦੂਖਿ ਸੰਤਾਪੇ ॥
Houmai Maaeiaa Dhookh Santhaapae ||
हउमै माइआ दूखि संतापे ॥
ਹੰਕਾਰ, ਧੰਨ, ਮੋਹ, ਦਰਦ ਤੰਗ ਕਰਦੇ ਹਨ ॥
Tortured by the pain of egotism and Maya.
16151 ਸੇ ਜਨ ਬਾਚੇ ਜੋ ਪ੍ਰਭਿ ਰਾਖੇ ॥
Sae Jan Baachae Jo Prabh Raakhae ||
से जन बाचे जो प्रभि राखे ॥
ਉਹੀ ਮਨੁੱਖ ਬਚਦੇ ਹਨ, ਜਿਨ੍ਹਾਂ ਦੀ ਪ੍ਰਭੂ ਨੇ ਆਪ ਰਾਖੀ ਕੀਤੀ ਹੈ ॥
They alone are saved, who are protected by God.
16152 ਸਤਿਗੁਰੁ ਸੇਵਿ ਅੰਮ੍ਰਿਤ ਰਸੁ ਚਾਖੇ ॥੩॥
Sathigur Saev Anmrith Ras Chaakhae ||3||
सतिगुरु सेवि अम्रित रसु चाखे ॥३॥
ਜਿਨ੍ਹਾਂ ਨੇ ਸਤਿਗੁਰੂ ਦੀ ਰੱਬੀ ਬਾਣੀ ਨੂੰ ਪੜ੍ਹ, ਗਾ ਕੇ, ਅੰਮ੍ਰਿਤ ਰਸ ਪੀਂਦਾ ਹੈ ||3||
Serving the True Guru, they drink in the Amrit, the Ambrosial Nectar. ||3||
16153 ਚਲਤਉ ਮਨੁ ਰਾਖੈ ਅੰਮ੍ਰਿਤੁ ਚਾਖੈ ॥
Chalatho Man Raakhai Anmrith Chaakhai ||
चलतउ मनु राखै अम्रितु चाखै ॥
ਜੋ ਬੰਦਾ ਪ੍ਰਭੂ ਦਾ ਸਦਾ-ਥਿਰ ਰਹਿਣ ਵਾਲਾ ਰੱਬੀ ਬਾਣੀ ਰਸ ਪੀਂਦਾ ਹੈ ॥
The unstable mind is restrained by tasting this Nectar.
16154 ਸਤਿਗੁਰ ਸੇਵਿ ਅੰਮ੍ਰਿਤ ਸਬਦੁ ਭਾਖੈ ॥
Sathigur Saev Anmrith Sabadh Bhaakhai ||
सतिगुर सेवि अम्रित सबदु भाखै ॥
ਜੋ ਬੰਦਾ ਸਤਿਗੁਰ ਦੀ ਰੱਬੀ ਬਾਣੀ ਦੀ ਸਿਫ਼ਤਿ-ਸਾਲਾਹ ਉਚਾਰਦਾ ਹੈ ॥
Serving the True Guru, one comes to cherish the Ambrosial Nectar of the Shabad.
16155 ਸਾਚੈ ਸਬਦਿ ਮੁਕਤਿ ਗਤਿ ਪਾਏ ॥
Saachai Sabadh Mukath Gath Paaeae ||
साचै सबदि मुकति गति पाए ॥
ਉਹ ਮਨੁੱਖ ਇਸ ਸੱਚੀ ਬਾਣੀ ਦੀ ਰਾਹੀਂ ਵਿਕਾਰਾਂ ਤੋਂ ਆਪ ਬਚਾ ਲਿਆ ਹੈ ॥
Through the True Word of the Shabad, the state of liberation is obtained.
16156 ਨਾਨਕ ਵਿਚਹੁ ਆਪੁ ਗਵਾਏ ॥੪॥੧੩॥
Naanak Vichahu Aap Gavaaeae ||4||13||
नानक विचहु आपु गवाए ॥४॥१३॥
ਨਾਨਕ ਜੀ ਲਿਖਦੇ ਹਨ। ਉਹ ਆਪ ਨੂੰ ਭੁੱਲਾ ਕੇ, ਅੰਦਰੋਂ ਆਪਣੀ ਸਿਆਣਪ ਦਾ ਹੰਕਾਰ ਦੂਰ ਕਰ ਲੈਂਦਾ ਹੈ| |4||13||
Nanak, self-conceit is eradicated from within. ||4||13||
16157 ਆਸਾ ਮਹਲਾ ੧ ॥
Aasaa Mehalaa 1 ||
आसा महला १ ॥
ਆਸਾ ਮਹਲਾ ਸਤਿਗੁਰ ਸ੍ਰੀ ਨਾਨਕ ਦੇਵ ਜੀ ਦੀ ਬਾਣੀ ਹੈ ਮਹਲਾ 1 ||
Aasaa, First Mehl 1 ||
16158 ਜੋ ਤਿਨਿ ਕੀਆ ਸੋ ਸਚੁ ਥੀਆ ॥
Jo Thin Keeaa So Sach Thheeaa ||
जो तिनि कीआ सो सचु थीआ ॥
ਉਸ ਨੂੰ ਸਤਿਗੁਰੂ ਨੇ ਅਟੱਲ ਆਤਮਕ ਜੀਵਨ ਦੇਣ ਵਾਲਾ ਹਰੀ-ਨਾਮ ਦੇ ਦਿੱਤਾ ॥
Whatever He has done, has proved to be true.
16159 ਅੰਮ੍ਰਿਤ ਨਾਮੁ ਸਤਿਗੁਰਿ ਦੀਆ ॥
Anmrith Naam Sathigur Dheeaa ||
अम्रित नामु सतिगुरि दीआ ॥
ਉਸ ਨੂੰ ਸਤਿਗੁਰੂ ਨੇ ਰੱਬੀ ਬਾਣੀ ਨਾਮ ਦਾ ਰਸ ਦਿੱਤਾ ॥
The True Guru bestows the Ambrosial Naam, the Name of the Lord.
16160 ਆਹਿਰਦੈ ਨਾਮੁ ਨਾਹੀ ਮਨਿ ਭੰਗੁ ॥
Hiradhai Naam Naahee Man Bhang ||
हिरदै नामु नाही मनि भंगु ॥
ਉਸ ਜੀਵ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸਦਾ ਹੈ। ਉਸ ਦੇ ਮਨ ਵਿਚ ਪ੍ਰਭੂ ਨਾਲੋਂ ਕਦੇ ਵਿਛੋੜਾ ਨਹੀਂ ਹੁੰਦਾ ॥
With the Naam in the heart, the mind is not separated from the Lord.
16161 ਅਨਦਿਨੁ ਨਾਲਿ ਪਿਆਰੇ ਸੰਗੁ ॥੧॥
Anadhin Naal Piaarae Sang ||1||
अनदिनु नालि पिआरे संगु ॥१॥
ਹਰ ਵੇਲੇ ਪਿਆਰੇ ਪ੍ਰਭੂ ਨਾਲ ਉਸ ਦਾ ਸਾਥ ਬਣਿਆ ਰਹਿੰਦਾ ਹੈ ||1||
Night and day, one dwells with the Beloved. ||1||
16162 ਹਰਿ ਜੀਉ ਰਾਖਹੁ ਅਪਨੀ ਸਰਣਾਈ ॥
Har Jeeo Raakhahu Apanee Saranaaee ||
हरि जीउ राखहु अपनी सरणाई ॥
ਪ੍ਰਭੂ ਜੀ ਜਿਸ ਮਨੁੱਖ ਨੂੰ ਤੂੰ ਆਪਣੀ ਸਰਨ ਵਿਚ ਰੱਖਦਾ ਹੈਂ ॥
O Lord, please keep me in the Protection of Your Sanctuary.

Comments
Post a Comment