ਭਾਗ 31 ਰਾਮ ਰਹੀਮ ਸਾਧਣੀਆਂ ਤੇ ਹੋਸਟਲ ਤੇ ਹੋਰ
ਥਾਵਾਂ ਬਾਥਰੂਮ ‘ਤੇ
ਕੈਮਰੇ ਲੱਗਾ ਕੇ ਨੰਗੀਆਂ ਕੁੜੀਆਂ ਨੂੰ ਸੀ-ਸੀ ਟੀਵੀ ਰਾਹੀ ਦੇਖਦਾ ਸੀ “ ਕੌਣ
ਭਗਤ, ਕੌਣ
ਸਾਧ, ਕੌਣ
ਗੁੰਡੇ ਹਨ?
ਬਨਾਰਸ ਯੂਨੀਵਰਸਿਟੀਆਂ ਦੀ ਕੁਆਰੀ ਵਿਦਿਆਰਥਣ ਦੇ ਗਰਭ
ਵਿੱਚ ਦੋ ਉਗਲਾਂ ਪਾ ਕੇ ਟੂ ਫੀਗਿੰਰ ਟੈੱਸਟ ਲੜਕੀ ਦਾ ਕੀਤਾ ਗਿਆ।
ਸਤਵਿੰਦਰ ਕੌਰ ਸੱਤੀ ਕੈਲਗਰੀ)- ਕੈਨੇਡਾ satwinder_7@hotmail.com
ਭਾਰਤ ਵਿੱਚ ਤਾਂ ਹੁਣ ਵੀ 4 ਕਰੋੜ ਤੋਂ ਵੀ ਵੱਧ
ਲੋਕਾਂ ਦੇ ਘਰਾਂ ਬਿਜਲੀ ਨਹੀਂ ਹੈ। ਬੱਚਿਆ ਨੂੰ ਪੜ੍ਹਨ ਲਈ ਔਖਾ ਹੁੰਦਾ ਹੈ। ਮੋਦੀ ਨੇ ਕਿਹਾ ਹੈ, “ ਸ਼ਹਿਰ, ਪਿੰਡ, ਝੋਂਪੜੀਆਂ
ਵਿੱਚ ਬਿਜਲੀ ਦਿੱਤੀ ਜਾਵੇਗੀ। ਕੋਈ ਪੈਸਾ ਨਹੀਂ ਲਿਆ ਜਾਵੇਗਾ। ਸਰਕਾਰ ਘਰ-ਘਰ ਜਾਵੇਗੀ। 16 ਹਜ਼ਾਰ
ਕਰੋੜ ਦਾ ਖ਼ਰਚਾ ਸਰਕਾਰ ਕਰੇਗੀ। ਆਜਾਂਦੀ ਦੇ ਇੰਨੇ ਸਮੇਂ ਪਿੱਛੋਂ ਵੀ ਭਾਰਤ ਦੇ ਘਰਾਂ ਵਿੱਚ ਬਿਜਲੀ
ਨਹੀਂ ਹੈ। ਅੱਜ ਵੀ ਲੋਕ ਮੋਮਬਤੀਆਂ, ਤੇਲ ਦੇ ਲੈਂਪ ਜਗਾਉਂਦੇ ਹਨ। 1000 ਦਿਨਾਂ ਦਾ ਵਾਹਦਾ
ਹੈ। ਕਿ ਘਰ-ਘਰ ਬਿਜਲੀ ਹੋਵੇਗੀ। ਇੱਕ ਦਿਨ ਐਸਾ ਆਏਗਾ, ਬਿਜਲੀ ਤੇ ਚੱਲਣ ਵਾਲੇ ਚੂਲੇ ਚੱਲਣਗੇ। ਧੁੱਪ ਨਾਲ ਵੀ
ਚੱਲਣਗੇ। ਗੈੱਸ ਸਲੰਡਰਾਂ ਦੀ ਲੋੜ ਨਹੀਂ ਪਵੇਗੀ। ਮੈਂ ਵੀ ਮਿੱਟੀ ਦੇ ਤੇਲ ਤੇ ਕੈਸਟਲ ਦੇ ਤੇਲ ਦੇ
ਦੀਵੇ ਨਾਲ ਪੜ੍ਹਦਾ ਰਿਹਾ ਹਾਂ। ਹਰ ਘਰ ਵਿੱਚ ਬਿਜਲੀ ਪਹੁੰਚਾਉਣੀ ਹੈ। ਪਰ ਲੋਕ ਬਹੁਤ ਜ਼ਿਆਦਾ
ਬਿਜਲੀ ਵਰਤ ਰਹੇ ਹਨ। ਰਿਸ਼ਵਤ ਲੈਣੀ ਬਿਲਕੁਲ ਬੰਦ ਕਰੋ। ਜੇ ਕੋਈ ਫੜਿਆ ਗਿਆ, ਸਬ
ਤੇ ਕਾਰਵਾਈ ਹੋਵੇਗੀ। ਮੇਰਾ ਕੋਈ ਸਕਾ ਨਹੀਂ ਹੈ। “ ਜਿੱਥੇ ਬਿਜਲੀ ਨਹੀਂ ਹੈ। ਸ਼ਾਮ ਦਾ ਹਨੇਰਾ ਹੁੰਦੇ ਹੀ
ਕਾਲੀ ਰਾਤ ਛਾ ਜਾਂਦੀ ਹੈ। ਪਰ ਔਰਤ ਦੇ ਹੱਕਾਂ ਲਈ, ਰੇਪ ਹੋਣ ਤੋਂ ਰੋਕਣ ਲਈ ਵੀ ਸਖ਼ਤ ਕਾਨੂੰਨ ਬਣਾਉਣੇ
ਚਾਹੀਦੇ ਹਨ।
ਕੈਨੇਡਾ, ਅਮਰੀਕਾ, ਪੱਛਮੀ ਦੇਸ਼ਾਂ ਨੂੰ ਔਰਤਾਂ ਨਾ ਘਰਾਂ ਤੇ ਸਕੂਲਾਂ
ਕਾਲਜਾ ਵਿੱਚ ਐਸਾ ਕੁੱਝ ਸ਼ੋਸ਼ਣ, ਮਾਰ ਕੁੱਟ ਨਹੀਂ ਹੁੰਦੀ। ਐਸਾ ਕਰਨ ਵਾਲਿਆਂ ਲਈ ਸਖ਼ਤ
ਕਾਨੂੰਨ ਹੈ। ਉਨ੍ਹਾਂ ਚਿਰ ਹੀ ਢਿੱਲ ਹੁੰਦੀ ਹੈ। ਜਿੰਨਾ ਚਿਰ ਰਿਪੋਰਟ ਪੁਲੀਸ ਕੋਲ ਨਹੀਂ ਹੁੰਦੀ।
ਉਸ ਤੋ ਪਿੱਛੋਂ ਮੁਜਰਮ ਨੂੰ ਤੀਰ ਬਣਾ ਦਿੱਤਾ ਜਾਂਦਾ ਹੈ। ਪੱਛਮੀ ਦੇਸ਼ਾਂ ਵਿੱਚ ਕੋਈ ਵੀ ਸ਼ਰੇਆਮ
ਔਰਤ ਨਾਲ ਧੱਕਾ,
ਰੇਪ, ਕੁੱਟ
ਮਾਰ ਨਹੀਂ ਕਰ ਸਕਦਾ। ਆਪਣੀ ਮਰਜ਼ੀ ਨਾਲ ਬਾਵੇ ਔਰਤ ਆਪਣਾ ਸ਼ੋਸ਼ਣ ਕਰਾਈ ਜਾਵੇ। ਜਿਸ ਨੇ ਨਰਕ ਵਿੱਚ
ਜਿਊਣਾ ਸਿੱਖ ਲਿਆ। ਉਸ ਦੀ ਕੋਈ ਕੀ ਮਦਦ ਕਰੇਂਗਾ? ਭਾਰਤ ਵਿੱਚ ਔਰਤ ਦਾ ਹਰ ਪਾਸੇ ਤੋਂ ਬੁਰਾ ਹਾਲ ਹੈ।
ਘਰਾਂ, ਸਕੂਲਾਂ, ਕਾਲਜ, ਯੂਨੀਵਰਸਿਟੀਆਂ
ਸਬ ਥਾਵਾਂ ‘ਤੇ
ਔਰਤ ਦੇ ਨਾਲ ਖਿਲਵਾੜ ਕੀਤਾ ਜਾਂਦਾ ਹੈ। ਰਾਤ ਹੁੰਦੇ ਹੀ ਔਰਤ ਨੂੰ ਚਾਰ ਦੀਵਾਰੀ ਵਿੱਚ ਬੰਦ ਕਰ
ਦਿੱਤਾ ਜਾਂਦਾ ਹੈ।
ਹਨੀ ਵੀ ਟੀਵੀ ਚੈਨਲਾਂ, ਸਟੇਜਾਂ
ਉੱਤੇ ਬਹੁਤ ਖ਼ੁਸ਼ ਦਿਖਦੀ ਹੈ। ਪਰ ਚਾਰ ਦੀਵਾਰੀ ਵਿੱਚ ਉਹ ਡਰੀ ਹੋਈ ਦੁਖੀ ਦਿਸਦੀ ਹੈ। ਇੱਕ ਮੂਵੀ
ਵਿੱਚ ਹਨੀ ਤੇ ਰਾਮ ਰਹੀਮ ਵਿਚਾਲੇ ਇੱਕ ਕੁੜੀ ਦਿਸਦੀ ਹੈ। ਜੋ ਸਾਧ ਨਾਲ ਤਾੜੀਆਂ ਮਾਰ ਰਹੀ ਹੈ।
ਹਨੀ ਸਾਈਡ ਤੇ ਖੀਜੀ ਬੈਠੀ ਹੈ। ਹੁਣ ਸਤੰਬਰ 25 ਨੂੰ ਇੰਡੀਆ ਨਿਊਜ਼ ਨੇ ਜੋ ਭੁਪਿੰਦਰ ਸਿੰਘ ਦਾ
ਨਾਲ ਇੰਟਰਵਿਊ ਦਿਖਾਈ ਹੈ। ਜਿਸ ਵਿੱਚ ਹਨੀ ਤੇ ਰਾਮ ਰਹੀਮ ਬਹੁਤ ਸਾਰੇ ਸੀ-ਸੀ ਟੀਵੀ ਦੇਖ ਰਹੇ ਹਨ।
ਸਾਧ ਮਾਈਕਰੋਫ਼ੋਨ ਸੁਣ ਰਿਹਾ ਹੈ। ਹਨੀ ਦਾ ਚਿਹਰਾ ਐਸਾ ਲਗਦਾ ਹੈ। ਜਿਵੇਂ ਰੋਂਦੀ ਹੋਵੇ। ਭੁਪਿੰਦਰ
ਸਿੰਘ ਨੇ ਕਿਹਾ,
“ ਸਾਧਣੀਆਂ ਤੇ ਕਾਲਜ, ਸਕੂਲ, ਹੋਸਟਲ ਤੇ ਹੋਰ ਥਾਵਾਂ ‘ਤੇ
ਕੈਮਰੇ ਲੱਗੇ ਸਨ। ਜਿੰਨਾ ਨੂੰ ਆਪਣੇ ਕਮਰੇ ਵਿੱਚ ਬੈਠਾ ਹੀ ਬਾਥਰੂਮ ਤੇ ਹੋਰ ਥਾਵਾਂ ‘ਤੇ
ਨੰਗੀਆਂ ਕੁੜੀਆਂ ਨੂੰ ਸੀ-ਸੀ ਟੀਵੀ ਦੇਖਦਾ ਸੀ, ਕੁੜੀਆਂ ਚੁਣਦਾ ਸੀ। ਤੇ ਕੁੜੀਆਂ ਦੀਆਂ ਗੱਲਾਂ
ਮਾਈਕਰੋਫ਼ੋਨ ਰਾਹੀਂ ਸੁਣਦਾ ਸੀ। “ ਹਨੀ ਨੇ ਦਿੱਲੀ ਵਿੱਚ ਜ਼ਮਾਨਤ ਲਈ ਹਾਈਕੋਰਟ ਨੂੰ ਅਰਜ਼ੀ
ਦਿੱਤੀ ਹੈ। ਹਨੀ ਭਾਰਤ ਤੋਂ ਕਿਤੇ ਬਾਹਰ ਨਹੀਂ ਗਈ। ਐਸੀ ਔਰਤ ਦੀ ਜ਼ਮਾਨਤ ਨਹੀਂ ਹੋਣੀ ਚਾਹੀਦੀ।
ਜਿਸ ਨੇ ਔਰਤ ਹੋ ਕੇ ਹੀ ਔਰਤF ਦਾ ਵਪਾਰ, ਗਰਭਪਾਤ
ਮਨੁੱਖਤਾ ਦਾ ਕਤਲ,
ਲੋਕਾਂ
ਨੂੰ ਬੰਦੀ ਬਣਾਇਆ ਹੋਰ ਬਹੁਤ ਜੁਰਮ ਕਰਨ ਵਿੱਚ ਬਾਬੇ ਦਾ ਸਾਥ ਦਿੱਤਾ। ਰਾਮ ਰਹੀਮ ਦੇ ਵਕੀਲ ਨੇ
ਹਾਈ ਕੋਰਟ ਵਿੱਚ ਅਪੀਲ ਦੀ ਅਰਜੀ ਲਗਾ ਦਿੱਤੀ ਹੈ। ਸਾਧਣੀਆਂ ਦਾ ਸਿਸ਼ਣ ਕਰਨ ਦੇ ਮਾਮਲੇ ਵਿੱਚ ਪੂਰੇ
ਸਬੂਤਾਂ ਨਾਲ ਸਜਾ ਦਿੱਤੀ ਗਈ ਹੈ। ਜਜ ਨੁੰ ਗਲ਼ਤ ਸਾਬਤ ਕਰਨ ਲਈ ਫਾਇਲ ਲਾਈ ਹੈ।
ਯੂਨੀਵਰਸਿਟੀਆਂ ਵਿੱਚ ਕੁੜੀਆਂ ਨੂੰ ਖ਼ਤਰਾ ਹੈ।
ਬਨਾਰਸ ਯੂਨੀਵਰਸਿਟੀ ਵਿੱਚ ਬਾਹਰ ਦੇ ਮੁੰਡੇ ਸ਼ਰੇਆਮ ਘੁੰਮਦੇ ਹਨ। ਕੁੜੀਆਂ ਨਾਲ ਛੇੜ-ਛਾੜ ਕਰ ਰਹੇ
ਹਨ। ਕੁੜੀਆਂ ਨੇ ਆਪਣੀ ਰੱਖਿਆ ਲਈ ਆਵਾਜ਼ ਉਠਾਈ। ਤਾਂ ਪ੍ਰਸ਼ਾਸਨ ਕਹਿ ਰਿਹਾ ਹੈ, “ ਜੇ
ਐਸੇ ਕੱਪੜੇ ਪਾਉਣੇ ਹਨ, 6 ਵਜੇ ਤੋਂ ਪਿੱਛੋਂ ਕੁੜੀਆਂ ਬਾਹਰ ਨਿਕਲਣ ਗੀਆ, ਤਾਂ
ਰੇਪ ਹੋਵੇਗਾ। ਕੁੜੀਆਂ ਨੂੰ ਰਾਤ ਹੁੰਦੇ ਹੀ ਹੋਸਟਲ ਵਿੱਚ ਵੜ ਜਾਣਾ ਚਾਹੀਦਾ ਹੈ। ਮਰਦਾ ਤੋਂ ਬਚਣਾ
ਚਾਹੀਦਾ ਹੈ। “ 21
ਸਤੰਬਰ ਨੂੰ ਇੱਕ ਕੁੜੀ ਨਾਲ ਮੁੰਡਿਆ ਦੁਆਰਾ ਛੇੜਖ਼ਾਨੀ ਹੋਈ ਹੈ। ਛੇੜਖ਼ਾਨੀ ਕਰਨ ਵਾਲਿਆਂ ਨੇ ਕਿਹਾ, “ ਮੈਡਮ
ਆਪ ਰੇਪ ਕਰਾਉਣਾ ਹੈ ਜਾਂ ਹੋਸਟਲ ਵਾਪਸ ਜਾਣਾ ਹੈ। “ 50 ਮੀਟਰ ਦੀ ਦੂਰੀ ‘ਤੇ
ਗਾਰਡ ਸਨ। ਉਸ ਦੇ ਰੌਲਾਂ ਪਾਉਣ ‘ਤੇ ਵੀ ਗਾਰਡਾਂ ਨੇ ਕੁੱਝ ਨਹੀਂ ਕੀਤਾ। ਲਗਨ ਟੌਪ ਨਿਊਜ਼
ਚੈਨਲ ਨੇ ਦੱਸਿਆ,
“ ਕੁੜੀਆਂ ਨੇ ਮੂੰਹ ਉੱਤੇ ਕੱਪੜਾ ਲੈ ਕੇ, ਆਪਣੀ
ਹਾਲਤ ਦੱਸੀ। ਯੂਨੀਵਰਸਿਟੀਆਂ ਦੀ ਇੱਕ ਕੁੜੀ ਨੇ ਦੱਸਿਆ, “ ਉਸ ਲੜਕੀ ਦੀ ਜੀਨ ਵਿੱਚ ਹੱਥ ਮੁੰਡੇ ਨੇ ਹੱਥ ਪਾ
ਲਿਆ। “ ਯੂਨੀਵਰਸਿਟੀਆਂ
ਦੀ ਇੱਕ ਹੋਰ ਕੁੜੀ ਨੇ ਦੱਸਿਆ, “ ਸਾਨੂੰ ਕਿਹਾ ਗਿਆ ਹੈ। ਛੇਤੀ ਤੋਂ ਛੇਤੀ
ਯੂਨੀਵਰਸਿਟੀਆਂ ਖ਼ਾਲੀ ਕਰ ਦੇਵੋ। ਨਹੀਂ ਤਾਂ ਪੁਲੀਸ ਆਵੇਗੀ। ਸਾਡੇ ਕੋਲ ਹੋਰ ਕੋਈ ਰਾਹ ਨਹੀਂ ਹੈ।
ਧੱਕੇ ਮਾਰ ਕੇ ਬਾਹਰ ਕਰ ਦਿੱਤਾ ਜਾਵੇਗਾ। ਯੂਨੀਵਰਸਿਟੀਆਂ ਵਿੱਚ ਰਾਤ ਨੂੰ ਨੈੱਟ ਬੰਦ ਹੁੰਦਾ ਹੈ।
ਯੂਨੀਵਰਸਿਟੀਆਂ ਦੇ ਮੁਖੀਆਂ ਦਾ ਕਹਿਣਾ ਹੈ, “ ਰਾਤ ਨੂੰ ਕੁੜੀਆਂ ਗੰਦੀਆਂ ਮੂਵੀ ਦੇਖ ਸਕਦੀਆਂ ਹਨ।
ਕੁੜੀਆਂ ਨੂੰ ਭਰਾ ਪੜ੍ਹਾਉਣ ਲਈ ਆਪਣੀ ਪੜ੍ਹਾਈ ਛੱਡ ਦੇਣ। “ ਅਸੀਂ ਹਾਏ, ਹਾਏ ਵੀ ਪੀ ਮੁਰਦਾਬਾਦ ਦੇ ਨਾਹਰੇ ਗਾਏ ਸੀ। ਸਾਨੂੰ
ਸੇਫਟੀ ਚਾਹੀਦੀ ਹੈ। ਪੁਲੀਸ ਦੁਆਰਾ ਬਹੁਤ ਲੜਕੀਆਂ ਤੇ ਵਾਰਡਨ ਨੂੰ ਸੱਟਾ ਲੱਗੀਆਂ। ਇੱਕ ਬਾਰ ਇੱਕ
ਕਾਰ ਵਾਲੇ ਅੰਕਲ ਨੇ ਕਾਰ ਰੋਕ ਕੇ, ਸੱਤ ਵੱਲੇ ਸ਼ਾਮ ਨੂੰ ਮੇਰੀ ਬਰਿਸਟ ਨੂੰ ਹੱਥ ਪਾ ਲਿਆ।
ਸਾਨੂੰ ਕਿਸੇ ਤੋਂ ਮਦਦ ਨਹੀਂ ਮਿਲ ਰਹੀ। ਆਮ ਹੀ ਸਾਨੂੰ ਮਰਦ ਛੇੜਦੇ ਹਨ। ਰਾਤ ਦੇ ਅੱਠ ਵਜੇ ਸਾਨੂੰ
ਹੋਸਟਲ ਜਾਣਾ ਪੈਂਦਾ ਹੈ। “ ਯੂਨੀਵਰਸਿਟੀ ਦੀ ਇੱਕ ਹੋਰ ਕੁੜੀਆਂ ਨੇ ਬਾਰੀ-ਬਾਰੀ
ਦੱਸਿਆ, “ ਮੇਰਾ
ਕਮਰਾ ਉੱਪਰਲੀ ਮੰਜ਼ਲ ‘ਤੇ ਹੈ। ਪੱਖਾ ਤੱਕ ਨਹੀਂ ਹੈ। ਅਸੀਂ ਦੁਪੱਟੇ ਬੰਨ੍ਹ
ਕੇ ਤਾਂ ਮੀਡੀਆ ਮੂਹਰੇ ਆਏ ਹਾਂ। ਸਾਡੇ ਕੋਲੋਂ ਸਾਈਨ ਕਰਾਏ ਹੋਏ ਹਨ, ਯੂਨੀਵਰਸਿਟੀ,
ਹੋਸਟਲ ਦੀ ਗੱਲ ਬਾਹਰ ਨਹੀਂ ਦੱਸਣੀ। ਜੇ ਐਸਾ ਹੋਇਆ ਬਾਹਰ ਕਰ ਦਿੱਤਾ ਜਾਵੇਗਾ। ਜੇ ਮੀਡੀਆ ਨਾਲ
ਗੱਲ ਕੀਤੀ ਤਾਂ ਅੱਗੇ ਨੂੰ ਦਾਖ਼ਲਾ ਨਹੀਂ ਮਿਲਣਾ। “ “ ਅਸੀਂ ਹੋਸਟਲ ਦੇ ਗੇਟ ਤੱਕ ਨਹੀਂ ਜਾ ਸਕਦੀਆਂ। ਉੱਥੇ
ਮੁੰਡੇ ਗਾਰਡ ਰਹਿੰਦੇ ਹਨ। “ “ ਕੁੜੀਆਂ
ਮੀਟ ਨਹੀਂ ਖਾ ਸਕਦੀਆਂ। ਰਾਤ ਨੂੰ ਨੈੱਟ ਨਹੀਂ
ਦਿੱਤਾ ਜਾਦਾ । ਰਾਤ ਨੂੰ 10 ਵਜੇ ਤੋਂ ਬਾਅਦ ਫੋਨ ‘ਤੇ ਗੱਲ ਕਰਨ ਨਹੀਂ ਦਿੱਤਾ ਜਾਂਦਾ। ਸਪੀਕਰ ਲਾ
ਕੇ ਗੱਲ ਕਰਹ ਨੂੰ ਕਿਹਾ ਜਾਂਦਾ ਹੈ। ਖ਼ਰਾਬ ਚਰਿੱਤਰ ਮੰਨਿਆ ਜਾਂਦਾ ਹੈ। ਮੁੰਡਿਆਂ ਨੂੰ ਮੀਟ ਦਿੱਤਾ
ਜਾਂਦਾ ਹੈ। ਨੈੱਟ ਦਿੱਤਾ ਹੈ। ਮੁੰਡਿਆ ਦਾ 10 ਵਜੇ ਤੱਕ ਦਾ ਬਾਹਰ ਘੁੰਮਣ ਦਾ ਸਮਾਂ ਹੈ। ਪਰ ਸਾਰੀ
ਰਾਤ ਵੀ ਮੁੰਡੇ ਘੁੰਮ ਸਕਦੇ ਹਨ। ਸਾਨੂੰ ਸਮਝੌਤਾ ਕਰਨ ਲਈ ਕਿਹਾ ਜਾਂਦਾ ਹੈ। ਇਕੱਲੀ-ਇਕੱਲੀ ਕੁੜੀ ਨੂੰ
ਵਾਰਡਨ ਤੇ ਹੋਰ ਮੁਖੀ ਦੀ ਚੰਗੀ ਝਾੜ ਪਾਉਂਦੇ ਹਨ। ਰਾਤ ਨੂੰ ਕੁੜੀਆਂ ਪੜ੍ਹ ਨਹੀਂ ਸਕਦੀਆਂ। ਰਾਤ
ਨੂੰ ਕੁੜੀਆਂ ਖਾ ਨਹੀਂ ਸਕਦੀਆਂ। “ “ ਸਾਡੇ ਤੇ ਦਬਾ ਪਾਇਆ ਜਾਂਦਾ ਹੈ। ਛੇੜਛਾੜ ਹੋਣ ‘ਤੇ
ਤੁਸੀਂ ਰੋਲਾਂ ਕਿਉਂ ਪਾਇਆ? ਇੱਕ ਲੜਕੀ ਦਾ ਪੇਟ ਦੁੱਖ ਰਿਹਾ ਸੀ। ਉਸ ਨੂੰ ਕਾਲਜ
ਵਿਚੋਂ ਕੱਢ ਦਿੱਤਾ। ਕਿਹਾ ਗਿਆ “ ਤੇਰੇ ਬੱਚਾ ਹੋਣ ਵਾਲਾ ਹੋਵੇਗਾ। “ ਬਨਾਰਸ
ਯੂਨੀਵਰਸਿਟੀ ਦੀ ਕੁਆਰੀ ਵਿਦਿਆਰਥਣ ਦੇ ਗਰਭ ਵਿੱਚ ਦੋ ਉਗਲਾਂ ਪਾ ਕੇ ਟੂ ਫੀਗਿੰਰ ਟੈੱਸਟ ਲੜਕੀ ਦਾ
ਕੀਤਾ ਗਿਆ। “
“ ਬਨਾਰਸ ਯੂਨੀਵਰਸਿਟੀਦੀਆਂ ਕੁੜੀਆਂ ਦਾ ਐਜੂਕੇਸ਼ਨ ਟੂਰ ਜਾਂਦਾ ਹੈ, ਤਾਂ
ਰਾਤ ਦੇ ਡੇਢ ਵਜੇ ਇਕੱਲੀਆਂ ਕੁੜੀਆਂ ਵਾਪਸ ਆਉਂਦੀਆਂ ਹਨ। ਪ੍ਰਿੰਸੀਪਲ ਜਾਂ ਹੋਰ ਮੁਖੀ ਇਕੱਲੇ ਹੀ
ਬੱਸਾਂ ਤੇ ਘੁੰਮਦੇ ਹਨ। “ ਪੀੜਤ ਲੜਕੀ ਅਫ਼ੀਸ ਗਈ ਤਾਂ ਜੁਆਬ ਮਿਲਿਆ , “ ਤੂੰ
ਰਾਤ ਨੂੰ ਕੀ ਕਰਨ ਗਈ ਸੀ?” ਵਾਰਡਨ ਨੇ ਕਿਹਾ, “ ਐਡਾ ਕੀ ਹੋਇਆ? ਲੜਕਿਆਂ ਨੇ
ਛੇੜਖ਼ਾਨੀ ਹੀ ਕੀਤੀ ਹੈ। ਰੇਪ ਨਹੀਂ ਕੀਤਾ। “ ਲੜਕੀਆਂ ਇਕੱਠੀਆਂ ਹੋ ਕੇ ਯੂਨੀਵਰਸਿਟੀ ਵਿੱਚ ਕੈਮਰੇ
ਲਗਾਉਣ ਦੀ ਮੰਗ ਕਰ ਰਹੀਆਂ ਸਨ। ਔਰਤ ਗਾਰਡ ਸੁਰਖਸ਼ਾ ਦੀ ਮੰਗ ਕਰ ਰਹੀਆਂ ਸਨ। ਮੁਖੀ ਆਪ ਨਹੀਂ ਆਏ।
ਸਗੋਂ ਸੈਂਕੜੇ ਪੁਲੀਸ ਵਾਲਿਆਂ ਨੇ ਲੜਕੀਆਂ ਉੱਤੇ ਲਾਠੀ ਚਾਰਜ ਕੀਤਾ। ਕੁੜੀਆਂ ਨੂੰ ਘੜੀਸ-ਘੜੀਸ ਕੇ
ਕੁੱਟਿਆ ਗਿਆ। 1200 ਤੋਂ ਵੱਧ ਕੁੜੀਆਂ ਉੱਤੇ ਚਾਰਜ ਲਗਾਏ ਗਏ ਹਨ। ਜਬਰੀ ਹੋਸਟਲ ਛੱਡਣ ਨੂੰ ਕਿਹਾ
ਗਿਆ। 2 ਅਕਤੂਬਰ ਤੱਕ ਛੁੱਟੀਆਂ ਕਰ ਦਿੱਤੀਆਂ ਹਨ। ਧੱਕੇ ਮਾਰ ਕੇ ਬਾਹਰ ਕੀਤਾ ਜਾ ਰਿਹਾ ਹੈ।
ਕੁੜੀਆਂ ਦਾ ਭਵਿੱਖ ਖ਼ਰਾਬ ਹੋ ਰਿਹਾ ਹੈ। ਅਹਿੰਸਾ ਵੀ ਭਟਕੀ ਹੈ। ਉਹ ਸ਼ਰਾਰਤ ਕੀਹਦੀ ਸੀ?ਪੁਲੀਸ
ਨੇ ਪਤਾ ਕਰਨਾ ਹੈ। ਪੁਲੀਸ ਵਾਲਿਆਂ ਨੂੰ ਕੀਹਨੇ ਬੁਲਾਇਆ? ਇੰਨੀ ਪੁਲੀਸ ਕਿਉਂ ਆਈ? ਅਨੇਕਾਂ
ਪੁਲੀਸ ਦੀਆ ਗੱਡੀਆਂ ਦੀਆਂ ਲਾਈਟਾਂ ਐਸੇ ਜੱਗ ਰਹੀਆਂ ਸਨ। ਜਿਵੇਂ ਬਹੁਤ ਵੱਡੇ ਮੁਜਰਮਾਂ ਨੂੰ ਫੜਨਾ
ਹੋਵੇ। ਪੂਰਾ ਚੀਕ ਚਿਹਾੜਾ ਪੈ ਰਿਹਾ ਸੀ। ਜਿਵੇਂ ਯੂਨੀਵਰਸਿਟੀ ਨਹੀਂ ਕੋਈ ਜੰਗ ਦਾ ਮੈਦਾਨ ਹੋਵੇ।
ਪੱਤਰਕਾਰ ਨੇ ਦੱਸਿਆ, “ ਪੁਲੀਸ ਨੇ ਵੀ ਬਾਈਕਾਂ ਨੂੰ ਅੱਗ ਲਗਾਈ ਹੈ। ਲੋਕਾਂ
ਦੇ ਜੁੜਨ ਦੀ ਖ਼ਬਰ ਹੈ। ਵਿਦਿਆਰਥਣਾਂ ਨੇ ਕਈ ਲੋਕਾਂ ਨੂੰ ਇਹ ਵੀ ਕਿਹਾ, “ ਆਪ
ਲੋਕ ਯੂਨੀਵਰਸਿਟੀ ਵਿੱਚੋਂ ਨਹੀਂ ਹੋ। ਇੰਨਾ ਹੱਲਾ ਤੁਸੀਂ ਕਿਉਂ ਕਰਦੇ ਹੋ? ਪ੍ਰਬੰਧਕਾਂ
ਨੇ ਨੈੱਟ ਬੰਦ ਕਰ ਦਿੱਤਾ ਹੈ। ਮਹਿਲਾ ਪੁਲੀਸ ਹੋਰ ਹਮਲਾ ਕਰਨ ਨੂੰ ਬੈਠੀ ਹੈ। “ ਪੱਤਰ
ਕਾਰਾ ਨੂੰ ਕੁੱਟਿਆ ਗਿਆ। ਇਸ ਨੂੰ ਦੇਖਦੇ ਹੋਏ ਕਈ ਆਫ਼ਸਰਾ ਨੂੰ ਹਟਾਇਆ ਗਿਆ ਹੈ। ਤੇ ਜੁੰਮੇਬਾਰ
ਯੂਨੀਵਰਸਿਟੀ ਦੇ ਮੁਖੀਆਂ ਨੂੰ ਹਟਾ ਕੇ ਕਾਰਵਾਈ ਕੀਤੀ ਜਾਵੇ। ਗਰਾਫਕ ਏਰਾ ਯੂਨੀਵਰਸਿਟੀ ਵਿੱਚ
ਪੜ੍ਹਨ ਵਾਲੀ ਇੱਕ ਵਿਦਿਆਰਥਣ ਨਾਲ ਗਰਾਫਕ ਏਰਾ ਯੂਨੀਵਰਸਿਟੀ ਦੇ ਮੁੰਡਿਆਂ ਨੇ ਫ਼ੋਟੋ ਸੋਸ਼ਲ ਮੀਡੀਆ ‘ਤੇ
ਪਾ ਦਿੱਤੀ। ਪੁਲੀਸ ਨੂੰ ਵੀ ਰਿਪੋਰਟ ਕੀਤੀ ਗਈ ਹੈ। ਕੁੜੀ ਨੂੰ ਗਰਾਫਕ ਏਰਾ ਯੂਨੀਵਰਸਿਟੀ ਵਿੱਚ
ਕੱਢ ਦਿੱਤਾ ਗਿਆ ਹੈ। ਗਰਾਫਕ ਏਰਾ ਯੂਨੀਵਰਸਿਟੀ ਦੇ ਅਧਿਕਾਰੀ ਮੀਡੀਆ ਨਾਲ ਗੱਲ ਕਰਨ ਲਈ ਤਿਆਰ
ਨਹੀਂ ਹਨ।
ਮਨੋਵਿਗਿਆਨਕ ਡਾਕਟਰ ਮੁਕੁਲ ਸ਼ਰਮਾ ਦਾ ਕਹਿਣਾ ਹੈ.
ਬੱਚੀ ਡਿਸਪ੍ਰੈਸ਼ਨ ਵਿੱਚ ਹੈ। ਗਰਾਫਕ ਏਰਾ ਯੂਨੀਵਸਿਟੀ ਮਖੀਆਂ ਨੂੰ ਛੇਤੀ ਤੋਂ ਛੇਤੀ ਕੋਈ ਸਹੀ
ਰਸਤਾ ਲੱਭਣਾ ਚਾਹੀਦਾ ਹੈ। ਕਈ ਕਾਲਜ, ਯੂਨੀਵਰਸਿਟੀ ਦੇ ਬੱਚੇ ਆਤਮ ਹੱਤਿਆ ਵੀ ਕਰ ਲੈਂਦੇ
ਹਨ। ਉਸ ਲੜਕੀ ਦੀ ਕੀ ਹਾਲਤ ਹੈ? ਉਸ ਨੂੰ ਮਦਦ ਦੀ ਲੋੜ ਹੈ। ਉਸ ਦਾ ਪੇਪਰ ਵਿੱਚ ਬੈਠਣਾ
ਬਹੁਤ ਜ਼ਰੂਰੀ ਹੈ। “ ਗਰਾਫਕ ਦੇ ਵਿਦਿਆਰਥੀਆਂ ਦੇ ਨੇਤਾ ਭੁਪਿੰਦਰ ਦਾ
ਕਹਿਣਾ ਹੈ।. “ ਦੋਸ਼ੀ
ਮੁੰਡੇ ‘ਤੇ
ਪੁਲੀਸ ਕਾਰਵਾਈ ਕਰੇ। ਜੇ ਅਨੁਸ਼ਾਸਨ ਲੜਕੀ ਨੂੰ ਯੂਨੀਵਰਸਿਟੀ ਵਿੱਚ ਵਾਪਸ ਨਹੀਂ ਲਿਆ ਤਾਂ ਜਿੰਨੇ
ਵੀ ਜ਼ਿਲ੍ਹਾ ਮੁਖੀਆ ਹਨ। ਸਬ ਨੂੰ ਲੈ ਕੇ ਯੂਨੀਵਰਸਿਟੀ ਨੂੰ ਘੇਰਾਂਗੇ, ਧਰਨਾ
ਦਿਆਗੇ। ਐਸਾ ਔਰਤ ਨਾਲ ਨਹੀਂ ਹੋਣਾ ਚਾਹੁੰਦਾ। “ ਲੜਕੀ ਦੀ ਮਾਂ ਨੇ ਕਿਹਾ, “ ਮੇਰੀ
ਬੇਟੀ ਨੂੰ ਯੂਨੀਵਰਸਿਟੀ ਵਿੱਚ ਵਾਪਸ ਲਿਆ ਜਾਵੇ। ਇਗਜਾਮ ਵਿੱਚ ਬੈਠਣ ਦਿੱਤਾ ਜਾਵੇ। ਜੇ ਐਸਾ ਨਾ
ਹੋਇਆ, ਤਾਂ
ਧਰਨਾ ਦਿਆਂਗੇ॥ “ ਸੋਸ਼ਲ ਸਰਵਿਸ ਰੇਨੂੰ ਡੀ ਸਿੰਘ ਦਾ ਕਹਿਣਾ ਹੈ, “ ਗਰਾਫਕ ਏਰਾ ਯੂਨੀਵਰਸਿਟੀ
ਕਰੋੜਾ ਰੁਪਏ ਬਣਾਉਂਦੇ ਹਨ। ਪਹਿਲਾਂ ਨਿਆਂਪਾਲਿਕਾ ਕੋਲ ਅਰਜ਼ੀ ਲਗਾਈ ਜਾਵੇਗੀ। ਕਿ ਲੜਕੀ ਨੂੰ ਗਰਾਫ਼
ਏਰਾ ਯੂਨੀਵਰਸਿਟੀ ਵਿੱਚ ਵਾਪਸ ਲਿਆ ਜਾਵੇ। ਇਗਜਾਮ ਵਿੱਚ ਬੈਠਣ ਦਿੱਤਾ ਜਾਵੇ। ਲੜਕੀ ਨੂੰ ਇਨਸਾਫ਼
ਦਿਵਾਉਣਾ ਹੈ। ਇਹ ਲੋਕ ਇਹੀ ਕਹਿ ਰਹੇ ਹਨ, ਕਿ ਜਦੋ ਤੁਸੀਂ ਪੁਲੀਸ, ਮੀਡੀਆ ਕੋਲ ਗਏ। ਦੇਖੋ
ਤੁਹਾਡੀ ਲੜਕੀ ਨਾਲ ਕੀ-ਕੀ ਹੋਰ ਕਰਦੇ?’ ਇੱਹ ਲੋਕ ਡਰਾਉਣਾ ਚਾਹੁੰਦੇ ਹਨ। ਅਸੀਂ ਰਲ ਕੇ ਐਕਸ਼ਨ
ਲਵਾਂਗੇ, ਘੇਰਾ ਕਰਾਂਗੇ। “
ਪਿੱਛੇ ਰਹੇ ਪ੍ਰੋਫੈਸਰ ਮਹੇਸ਼ ਭੰਡਾਰੀ ਨੇ ਕਿਹਾ ਹੈ, “ ਇਸ
ਤਰਾਂ ਵਿਦਿਆਰਥਣ ਨੂੰ ਪੇਪਰਾਂ ਦੇ ਦਿਨਾਂ ਵਿੱਚ ਯੂਨੀਵਰਸਿਟੀ ਵਿਚੋਂ ਕੱਢ ਨਹੀਂ ਸਕਦੇ।
ਯੂਨੀਵਰਸਿਟੀ,
ਕਾਲਜ
ਵਿੱਚ ਲਾ ਐਂਡ ਔਡਰ ਲਈ ਇੱਕ ਬੋਰਡ ਬਣਿਆ ਹੁੰਦਾ ਹੈ। ਉਸ ਵਿੱਚ ਇੱਕ ਡਾਕਟਰ ਹੁੰਦਾ ਹੈ। ਵਿਦਿਆਰਥੀ
ਸੰਗਠਨ ਦੇ ਬੰਦੇ ਤੇ ਵਿਦਿਆਰਥੀਆਂ ਨੂੰ ਵੀ ਲਿਆ ਜਾਂਦਾ ਹੈ। ਯੂਨੀਵਰਸਿਟੀ ਵਿਚੋਂ ਕੁੜੀ ਕੱਢਣ ਤੋਂ
ਪਹਿਲਾ ਕੀ ਇੰਨਾ ਤੋਂ ਛਾਣ ਬੀਣ ਕੁੜੀ ਬਾਰੇ ਕਰਾਈ ਸੀ? ਕੀ ਕਿਸੇ ਨਤੀਜੇ ‘ਤੇ
ਪਹੁੰਚੇ ਸੀ?
ਬਿਨਾਂ
ਛਾਣਬੀਣ ਕੀਤੇ ਯੂਨੀਵਰਸਿਟੀ ਵਿਚੋਂ ਵਿਦਿਆਰਥਣ ਨੂੰ ਕੱਢ ਦਿੱਤਾ। ਵਿਦਿਆਰਥੀਆਂ ਦੇ ਨੇਤਾ ਭੁਪਿੰਦਰ
ਸਿੰਘ ਨੇ ਕਿਹਾ ਹੈ, :” ਕਲ ਤੱਕੇ ਵਿਦਿਆਰਥਣ ਨੂੰ ਵਾਪਸ ਨਹੀਂ ਲਿਆ ਤਾਂ ਅਸੀਂ
ਘੇਰਾਉ ਕਰਾਂਗੇ। ਪੁਲੀਸ ਨੂੰ ਧਿਆਨ ਦੇਣਾ ਚਾਹੀਦਾ ਹੈ। ਨਹੀਂ ਤਾਂ ਦੇਹਰਾਦੂਨ ਵਿੱਚ ਸਥਿਤੀ ਖ਼ਰਾਬ
ਹੋ ਸਕਦੀ ਹੈ। ਲੜਕੀ ਨੂੰ ਇਲਜ਼ਾਮ ਵਿੱਚ ਬੈਠਣ ਦਿੱਤਾ ਜਾਵੇ। “ ਛੇੜ ਛਾੜ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰਕੇ, ਸਖ਼ਤ
ਕਾਰਵਾਈ ਕੀਤੀ ਜਾਵੇ।
Comments
Post a Comment