ਸਤਿਗੁਰ ਨਾਨਕ ਪ੍ਰਭੂ ਜੀ ਤੂੰ ਧੰਨਾਂਡ ਹੈ, ਦੁਨੀਆਂ ਨੂੰ ਪਾਲਣ ਵਾਲਾ ਹੈ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
17/06/2013. 303

ਜਾਨ ਇੱਕ ਹੀ ਹੈ। ਇੱਕ ਥਾਂ ਉਤੇ ਹੀ ਰਹਿੰਦਾ ਹੈ। ਜਿਥੇ ਹਿਰਦਾ ਟਿੱਕ ਜਾਂਦਾ ਹੈ। ਉਥੇ ਦਾ ਬੱਣ ਜਾਂਦਾ ਹੈ। ਕਈ ਗੱਲਾਂ-ਬਾਤਾਂ ਤਾਂ ਬਹੁਤ ਜ਼ਿਆਦਾ ਕਰਦੇ ਹਨ। ਜੋ ਸਰੀਰ-ਘਰ ਵਿੱਚ ਚੀਜ਼ ਹੋਵੇਗਾ। ਉਹੀ ਰੂਹ ਤੇ ਸਰੀਰ ਖਾਂਵੇਗਾ। ਬਗੈਰ ਸਤਿਗੁਰ ਨਾਨਕ ਜੀ ਤੋਂ ਸਮਝ-ਅੱਕਲ ਨਹੀਂ ਆਉਂਦੀ। ਹੰਕਾਂਰ ਬੰਦੇ ਦੇ ਮਨ ਵਿੱਚੋਂ ਨਹੀਂ ਜਾਂਦਾ। ਹੰਕਾਂਰ ਬੰਦੇ ਦੇ ਮਨ ਵਿੱਚ ਦਰਦ ਤੇ ਲਾਲਚ ਦੀ ਭੁੱਖ ਦਿੰਦਾ ਹੈ। ਘਰ-ਘਰ ਹੱਥ ਅੱਡ ਕੇ ਮੰਦੇ ਫਿਰਦੇ ਹਨ। ਬੇਈਮਾਨੀ, ਮਾੜੀ ਮੱਤ, ਚੱਲਾਕੀ ਨਾਲ ਕਿਸੇ ਨੂੰ ਲੁੱਟਣਾਂ, ਭੇਤ ਵਿੱਚ ਨਹੀਂ ਰਹਿੰਦਾ। ਉਪਰਲੀਆਂ ਚਲਾਕੀਆਂ ਨੰਘੀਆਂ ਹੋ ਜਾਂਦੀਆਂ ਹਨ। ਜਿਸ ਜੀਵ, ਬੰਦੇ ਦੇ ਜਨਮ ਵੇਲੇ ਦਾ, ਸ਼ੁਰੂ ਤੋਂ ਭਾਗਾਂ ਵਿੱਚ ਲਿਖਿਆ ਹੈ। ਉਸ ਨੂੰ ਸਤਿਗੁਰੁ ਜੀ ਆ ਕੇ ਮਿਲ ਲੈਂਦਾ ਹੈ। ਜਿਵੇ ਲੋਹਾ, ਪਾਰਸ ਨਾਲ ਲੱਗ ਕੇ ਸੋਨਾਂ ਬੱਣ ਜਾਂਦਾ ਹੈ। ਉਵੇਂ ਹੀ ਸਤਿਗੁਰੁ ਜੀ ਦੀ ਗੁਰਬਾਣੀ ਦਾ ਸਾਥ ਮਾਂਣ ਕੇ, ਜੀਵ-ਬੰਦਾ ਪਵਿੱਤਰ ਹੋ ਜਾਂਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਤੂੰ ਧੰਨਾਂਡ ਹੈ। ਦੁਨੀਆਂ ਨੂੰ ਪਾਲਣ ਵਾਲਾ ਹੈ। ਜਿਵੇਂ ਵੀ ਤੂੰ ਦੁਨੀਆਂ ਨੂੰ ਚਲਾ ਰਿਹਾ ਹੈ।

ਸਬ ਨੇ, ਉਵੇਂ ਹੀ ਚੱਲਣਾਂ ਹੈ। ਜਿਸ ਨੇ ਰੱਬ ਨੂੰ ਯਾਦ ਕੀਤਾ ਹੈ। ਉਸ ਨੂੰ ਰੱਬ ਆਪ ਮਿਲ ਲੈਂਦਾ ਹੈ। ਜਿੰਨਾਂ ਨੇ ਰੱਬੀ ਗਿਆਨ ਨਾਲ, ਰੱਬੀ ਗੁਣਾਂ ਦੀ ਸਾਂਝ ਕਰਕੇ, ਗੁਣਾਂ ਨੂੰ ਜੀਵਨ ਵਿੱਚ ਢਾਲ ਲਿਆ ਹੈ। ਸਾਰੇ ਮਾੜੇ ਕਰਮ, ਪਾਪ ਗੁਰਬਾਣੀ ਦੁਆਰਾ ਮੁੱਕ ਜਾਂਦੇ ਹਨ। ਮਾੜੇ ਕਰਮ, ਪਾਪ ਕਿਸੇ ਕੰਮ ਦੇ ਨਹੀਂ ਹਨ। ਇੰਨਾਂ ਦੀ ਸਜ਼ਾ ਬਹੁਤ ਵੱਡੀ ਹੈ। ਇੰਨਾਂ ਨੂੰ ਪਰਾਲੀ-ਫੂਸ ਦੇ ਬਰਾਬਰ ਕਰਨ ਲਈ, ਇਸ ਤਰਾਂ ਨਾਸ਼ ਵੀ ਕਰ ਸਕਦੇ ਹਨ। ਰੱਬ ਜਿਸ ਨੂੰ ਨਾਂਮ ਦਿੰਦਾ ਹੈ। ਉਹੀ ਰੱਬੀ ਗੁਣ ਲੈ ਸਕਦੇ ਹਨ। ਆਪਦੇ ਸਤਿਗੁਰ ਜੀ ਤੋਂ ਮੈਂ ਸਦਕੇ ਜਾਂਦਾ ਹਾਂ। ਜਿਸ ਨੇ ਮੇਰੇ ਮਾੜੇ ਕਰਮ, ਪਾਪ ਗੁਰਬਾਣੀ ਦੁਆਰਾ ਮੁੱਕ ਦਿੱਤੇ ਹਨ। ਰੱਬੀ ਗੁਣ ਦੇ ਦਿੱਤੇ ਹਨ।

ਉਸ ਬੰਦੇ ਦੀ ਬਹੁਤ ਪ੍ਰਸੰਸਾ, ਜ਼ਿਆਦਾ ਊਚੀ ਹੁੰਦੀ ਹੈ। ਸਤਿਗੁਰ ਜੀ ਦਾ ਪਿਆਰਾ ਭਗਤ ਗੁਰਬਾਣੀ ਬੋਲਦਾ ਹੈ। ਸਤਿਗੁਰ ਜੀ ਬਹੁਤ ਜ਼ਿਆਦਾ ਉਪਮਾਂ ਹੈ। ਉਹ ਬੰਦੇ ਨੂੰ ਦਿਨ ਰਾਤ, ਆਪਦੀ ਰੱਬੀ ਗੁਰਬਾਣੀ ਦੁਆਰਾ ਪ੍ਰਭੂ ਦਾ ਨਾਂਮ ਜੱਪਾਉਂਦੇ ਹਨ। ਰੱਬ ਪ੍ਰਭੂ ਜੀ ਦਾ ਨਾਮ ਜੱਪਣਾਂ ਹੀ ਪਵਿੱਤਰ, ਸੰਤੋਖ਼ ਹੈ। ਰੱਬ ਦੇ ਨਾਂਮ ਨਾਲ ਹੀ ਰੱਜ ਜਾਂਦੇ ਹਨ। ਜੋ ਬੰਦੇ ਸਤਿਗੁਰ ਨਾਨਕ ਪ੍ਰਭੂ ਜੀ ਦਾ ਧਿਆਨ ਕਰਕੇ, ਹਰ ਸਮੇਂ ਮਨ ਵਿੱਚ ਯਾਦ ਕਰਦੇ ਹਨ। ਚੇਤਾ ਨਹੀਂ ਭੁੱਲਾਉਂਦੇ, ਉਹ ਬੰਦੇ ਮਨ ਦੀਆਂ ਮੁਰਾਦਾਂ ਲੈ ਲੈਂਦੇ ਹਨ। ਜੋ ਬੰਦੇ ਸਪੂਰਨ ਸਤਿਗੁਰ ਜੀ ਦੇ ਬਾਰੇ ਮਾੜਾ ਬੋਲਦੇ ਹਨ। ਉਨਾਂ ਬੰਦਿਆਂ ਨੂੰ ਰੱਬ ਆਤਮ ਮੌਤ ਮਾਰਦਾ ਹੈ। ਫਿਰ ਲੰਘਿਆ ਸਮਾਂ ਵਾਪਸ ਨਹੀਂ ਆਉਂਦਾ। ਉਹ ਨਿੰਦਕ ਆਪਦਾ ਕੀਤਾ ਹੋਇਆ, ਆਪ ਭੋਗਦਾ ਹੈ। ਜੈਸਾ ਕਰਦਾ ਹੈ। ਵੈਸਾ ਮਿਲਦਾ ਹੈ। ਨਿੰਦਕ, ਲੋਕਾਂ ਦੀਆਂ ਇਧਰ-ਉਧਰ ਦੀਆਂ ਗੱਲਾਂ ਕਰਨ ਵਾਲੇ ਦਾ, ਮੂੰਹ ਕਾਲਾ ਕਰਕੇ, ਡਰਾਉਣੇ ਨਰਕ ਦੁੱਖਾਂ, ਮੁਸ਼ਕਲਾਂ ਵਿੱਚ ਪਾਇਆ ਜਾਂਦਾ ਹੈ। ਜਿਵੇਂ ਚੋਰ ਦੇ ਗੱਲ ਵਿੱਚ ਰੱਸਾ ਪੈ ਪੈਂਦਾ ਹੈ। ਜੇ ਸਤਿਗੁਰ ਨਾਨਕ ਜੀ ਦੇ ਕੋਲ ਆਸਰਾ ਲੈਣ ਆ ਜਾਵੇ। ਤਾਂ ਪ੍ਰਮਾਤਮਾ ਦਾ ਨਾਂਮ ਲੈਣ ਨਾਲ, ਉਸ ਨੂੰ ਵੀ ਇੱਜ਼ਤ, ਪ੍ਰਸੰਸਾ ਮਿਲ ਜਾਂਦੀ ਹੈ। ਸਤਿਗੁਰ ਨਾਨਕ ਜੀ ਰੱਬੀ ਗੱਲਾਂ ਦੱਸ ਰਹੇ ਹਨ। ਉਹ ਦਾ ਹੁਕਮ ਤੇ ਦੰਡ ਇਹੋ ਜਿਹਾ ਹੀ ਹੈ।

ਜੋ ਸਪੂਰਨ ਸਤਿਗੁਰ ਜੀ ਦਾ ਭਾਂਣਾਂ ਨਾਂ ਮੰਨੇ, ਉਹ ਬੰਦਾ ਬੇਸਮਝ ਮਾਇਆ ਜ਼ਹਿਰ ਦੇ ਲਾਲਚ ਵਿੱਚ ਆ ਜਾਂਦਾ ਹੈ। ਉਹ ਗੱਲਾਂ ਦੀ ਖੱਟੀ ਖਾਂਦੇ ਹਨ। ਉਸ ਦੀਆਂ ਗੱਲਾਂ ਕਿਸੇ ਨੂੰ ਪਸੰਦ ਨਹੀਂ ਹੁੰਦੀਆਂ। ਉਹ ਨਿੰਦਕ ਬੰਦਾ ਉਧਲੀ ਰੰਨ ਵਾਂਗ, ਘਰ-ਘਰ ਫਿਰਦਾ ਹੈ। ਜਿਸ ਕੋਲ ਗੱਲਾਂ ਕਰਦਾ ਹੈ। ਜੋੜ ਕਰਦਾ ਹੈ। ਉਸ ਨੂੰ ਆਪਦੇ ਵਰਗਾ ਬੱਣਾਂ ਕੇ, ਕਲੰਕ ਲਾ ਦਿੰਦਾ ਹੈ। ਜੋ ਬੰਦਾ ਸਤਿਗੁਰ ਜੀ ਦਾ ਪਿਆਰਾ ਭਗਤ ਹੈ। ਉਹ ਨਾਸਤਿਕ ਤੋਂ ਅੱਡ ਰਹਿੰਦਾ ਹੈ। ਸਤਿਗੁਰ ਜੀ ਕੋਲ ਬੈਠ ਕੇ, ਰੱਬੀ ਗੁਰਬਾਣੀ ਪੜ੍ਹਦਾ ਹੈ। ਜੋ ਬੰਦਾ ਸਤਿਗੁਰ ਜੀ ਦੀ ਨਿੰਦਾ ਕਰਦਾ ਹੈ। ਉਹ ਚੰਗਾ ਕੰਮ ਨਹੀਂ ਕਰਦਾ। ਉਹ ਆਪਦੇ ਕੋਲ ਵੀ ਗੁਆ ਲੈਂਦਾ ਹੈ। ਜੋ ਰੱਬ ਦੇ ਨਾਂਮ ਨੂੰ ਯਾਦ ਕਰਨਾਂ ਸੀ। ਉਹ ਸਮਾਂ ਨਿੰਦਾ ਵਿੱਚ ਗੁਆ ਦਿੰਦਾ ਹੈ। ਸਤਿਗੁਰ ਨਾਨਕੁ ਜੀ ਕਹਿ ਰਹੇ ਹਨ, ਪਹਿਲਾ ਸ਼ਾਸਤਰ, ਵੇਦ ਉਤਮ ਹਨ। ਉਸ ਤੋਂ ਵੀ ਉਤੇ ਸਬ ਤੋਂ ਉਤਮ ਸਪੂਰਨ ਸਤਿਗੁਰ ਸ਼ਬਦ ਹੈ। ਸਤਿਗੁਰ ਜੀ ਦੇ ਪਿਆਰੇ ਭਗਤਾਂ ਨੂੰ, ਆਪਦੇ ਸਤਿਗੁਰ ਦੀ ਪ੍ਰਸੰਸਾ ਚੰਗੀ ਲੱਗਦੀ ਹੈ। ਨਾਸਤਿਕ ਬੰਦਿਆਂ ਨੂੰ ਉਹ ਸਮਾਂ ਹੱਥ ਨਹੀ ਲੱਗਦਾ।|

Comments

Popular Posts