ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੩੧੩ ਪੰਨਾਂ Page 313 of 1430
14278 ਕਿਆ ਸਵਣਾ ਕਿਆ ਜਾਗਣਾ ਗੁਰਮੁਖਿ ਤੇ ਪਰਵਾਣੁ



Kiaa Savanaa Kiaa Jaaganaa Guramukh Thae Paravaan ||

किआ सवणा किआ जागणा गुरमुखि ते परवाणु


ਸਤਿਗੁਰ ਜੀ ਦੇ ਭਗਤ ਲਈ ਸੌਣਾਂ ਤੇ ਜਾਗਣਾਂ, ਦੁਨੀਆਂ ਦੇ ਕੰਮਾਂ ਵਿੱਚ ਸਚੇਤ ਹੋਣਾਂ ਤੇ ਜਾਂ ਧਿਆਨ ਨਾਂ ਦੇਣਾਂ ਕੋਈ ਫ਼ਰਕ ਨਹੀਂ ਰੱਖਦਾ ॥
Who is asleep, and who is awake? Those who are Sathigur's Gurmukh are approved.

14279 ਜਿਨਾ ਸਾਸਿ ਗਿਰਾਸਿ ਵਿਸਰੈ ਸੇ ਪੂਰੇ ਪੁਰਖ ਪਰਧਾਨ



Jinaa Saas Giraas N Visarai Sae Poorae Purakh Paradhhaan ||

जिना सासि गिरासि विसरै से पूरे पुरख परधान



ਜਿਸ ਨੂੰ ਰੱਬ ਹਰ ਸਾਹ ਲੈਂਦਿਆਂ, ਕਿਸੇ ਵੀ ਸਮੇਂ ਭੁੱਲਦਾ ਨਹੀਂ ਹੈ। ਉਹੀ ਸਾਰੇ ਗੁਣਾਂ ਦੇ ਮਾਲਕ ਬੱਣਦੇ ਹਨ ॥

Those who do not forget the Lord, with each and every breath and morsel of food, are the perfect and famous persons.

14280 ਕਰਮੀ ਸਤਿਗੁਰੁ ਪਾਈਐ ਅਨਦਿਨੁ ਲਗੈ ਧਿਆਨੁ



Karamee Sathigur Paaeeai Anadhin Lagai Dhhiaan ||

करमी सतिगुरु पाईऐ अनदिनु लगै धिआनु


ਚੰਗੇ ਭਾਗਾਂ ਨਾਲ ਸਤਿਗੁਰ ਜੀ ਮਿਲਦੇ ਹਨ। ਦਿਨ ਰਾਤ ਰੱਬੀ ਬਾਣੀ ਵੱਲ ਸੁਰਤ ਲੱਗ ਜਾਂਦੀ ਹੈ॥
By His Grace they find the True Sathigur. night and day, they meditate.

14281 ਤਿਨ ਕੀ ਸੰਗਤਿ ਮਿਲਿ ਰਹਾ ਦਰਗਹ ਪਾਈ ਮਾਨੁ



Thin Kee Sangath Mil Rehaa Dharageh Paaee Maan ||

तिन की संगति मिलि रहा दरगह पाई मानु



ਮੈਂ ਐਸੇ ਭਗਤਾ ਵਿੱਚ ਰਹਾਂ, ਰੱਬ ਦੇ ਦਰਘਰ ਵਿੱਚ ਪ੍ਰਵਾਨ ਹੋ ਜਾਂਵਾਂ ॥

I join the society of those persons, and in so doing, I am honored in the Court of the Lord.

14282 ਸਉਦੇ ਵਾਹੁ ਵਾਹੁ ਉਚਰਹਿ ਉਠਦੇ ਭੀ ਵਾਹੁ ਕਰੇਨਿ



Soudhae Vaahu Vaahu Oucharehi Outhadhae Bhee Vaahu Karaen ||

सउदे वाहु वाहु उचरहि उठदे भी वाहु करेनि



ਸੌਣ ਲੱਗੇ ਵੀ, ਰੱਬ ਦੀ ਪ੍ਰਸੰਸਾ ਵਿੱਚ ਧੰਨ-ਧੰਨ ਕਰਨ, ਜੋ ਜਾਗਣ ਵੇਲੇ ਵੀ, ਵੱਡਿਆਈ ਕਰਦੇ ਰਹਿੱਣ।

While asleep, they chant, ""Waaho! Waaho!"", and while awake, they chant, ""Waaho!"" as well.

14283 ਨਾਨਕ ਤੇ ਮੁਖ ਉਜਲੇ ਜਿ ਨਿਤ ਉਠਿ ਸੰਮਾਲੇਨਿ ੧॥



Naanak Thae Mukh Oujalae J Nith Outh Sanmaalaen ||1||

नानक ते मुख उजले जि नित उठि समालेनि ॥१॥


ਉਨਾਂ ਦੇ ਮੁੱਖ ਪਵਿੱਤਰ ਹਨ। ਸਤਿਗੁਰ ਜੀ ਦੀ ਰੱਬੀ ਗੁਰਬਾਣੀ ਨੂੰ, ਜੋ ਹਿਰਦੇ ਵਿੱਚ ਸੰਭਾਲਦੇ ਹਨ ||1||


Sathigur Nanak, radiant are the faces of those, who rise up early each day, and dwell upon the Lord. ||1||
14284 ਮਃ
Ma 4 ||

मः


ਸਤਿਗੁਰ ਰਾਮਦਾਸ ਜੀ ਚੌਥੇ ਗੁਰੂ ਦੀ ਬਾਣੀ ਹੈ ਮਹਲਾ 4
Sathigur Guru Ram Das Fourth Fourth Mehl 4

14285 ਸਤਿਗੁਰੁ ਸੇਵੀਐ ਆਪਣਾ ਪਾਈਐ ਨਾਮੁ ਅਪਾਰੁ



Sathigur Saeveeai Aapanaa Paaeeai Naam Apaar ||

सतिगुरु सेवीऐ आपणा पाईऐ नामु अपारु


ਸਤਿਗੁਰ ਜੀ ਦੀ ਰੱਬੀ ਗੁਰਬਾਣੀ ਨੂੰ ਜੱਪੀਏ। ਬੇਅੰਤ ਨਾਂਮ ਖ਼ਜ਼ਨਾਂ ਮਿਲ ਜਾਦਾ ਹੈ॥
Serving his True Sathigur, one obtains the Naam, the Name of the Infinite Lord.

14286 ਭਉਜਲਿ ਡੁਬਦਿਆ ਕਢਿ ਲਏ ਹਰਿ ਦਾਤਿ ਕਰੇ ਦਾਤਾਰੁ



Bhoujal Ddubadhiaa Kadt Leae Har Dhaath Karae Dhaathaar ||

भउजलि डुबदिआ कढि लए हरि दाति करे दातारु



ਵਿਕਾਰ ਕੰਮਾਂ ਵਿੱਚ ਫਸੇ ਬੰਦੇ ਨੂੰ, ਝਮੇਲਿਆ ਤੋਂ ਰੱਬ ਬਾਹਰ ਕਰ ਦਿੰਦਾ ਹੈ। ਰੱਬ ਦਾਤਾਂ ਦੇਣ ਵਾਲਾ, ਐਸਾ ਦਾਨ ਕਰ ਦਿੰਦਾ ਹੈ ॥

The drowning person is lifted up and out of the terrifying world-ocean; the Great Giver gives the gift of the Lord's Name.

14287 ਧੰਨੁ ਧੰਨੁ ਸੇ ਸਾਹ ਹੈ ਜਿ ਨਾਮਿ ਕਰਹਿ ਵਾਪਾਰੁ



Dhhann Dhhann Sae Saah Hai J Naam Karehi Vaapaar ||

धंनु धंनु से साह है जि नामि करहि वापारु

ਉਹ ਵੱਡੇ ਭਾਗਾਂ ਵਾਲੇ ਬਹੁਤ ਪ੍ਰਸੰਸਾ ਦੇ ਕਾਬਲ ਧੰਨੁ ਧੰਨੁ ਸ਼ਾਹੂਕਾਰ ਹਨ। ਜੋ ਰੱਬ ਦੇ ਨਾਂਮ ਦਾ ਜੱਪ, ਸੁਣ, ਗਾ ਕੇ, ਸੌਦਾ ਖ੍ਰੀਦਦੇ ਹਨ ॥



Blessed, blessed are those bankers who trade the Naam.

14288 ਵਣਜਾਰੇ ਸਿਖ ਆਵਦੇ ਸਬਦਿ ਲਘਾਵਣਹਾਰੁ



Vanajaarae Sikh Aavadhae Sabadh Laghaavanehaar ||

वणजारे सिख आवदे सबदि लघावणहारु


ਸਤਿਗੁਰ ਜੀ ਦੇ ਭਗਤ ਰੱਬੀ ਬਾਣੀ ਜੱਪਣ, ਬਿਚਾਰਨ ਆਉਂਦੇ ਹਨ। ਜੋ ਦੁਨੀਆਂ ਤੋਂ ਪਾਰ ਕਰ ਸਕਦਾ ਹੈ॥
The Sikhs, the traders come, and through the Word of Sathigur's Shabad, they are carried across.

14289 ਜਨ ਨਾਨਕ ਜਿਨ ਕਉ ਕ੍ਰਿਪਾ ਭਈ ਤਿਨ ਸੇਵਿਆ ਸਿਰਜਣਹਾਰੁ ੨॥



Jan Naanak Jin Ko Kirapaa Bhee Thin Saeviaa Sirajanehaar ||2||

जन नानक जिन कउ क्रिपा भई तिन सेविआ सिरजणहारु ॥२॥


ਸਤਿਗੁਰ ਨਾਨਕ ਜੀ ਦੀ ਜਿਸ ਉਤੇ, ਮੇਹਰਬਾਨੀ ਹੁੰਦੀ ਹੈ। ਉਹੀ ਦੁਨੀਆਂ ਨੂੰ ਬੱਣਾਉਣ ਵਾਲੇ ਪ੍ਰਭੂ ਨੂੰ ਯਾਦ ਕਰਦੇ ਹਨ ||2||

Sathigur servant Nanak, they alone serve the Creator Lord, who are blessed by His Grace. ||2||

14290 ਪਉੜੀ
Pourree ||

पउड़ी

ਪਉੜੀ

Pauree

14291 ਸਚੁ ਸਚੇ ਕੇ ਜਨ ਭਗਤ ਹਹਿ ਸਚੁ ਸਚਾ ਜਿਨੀ ਅਰਾਧਿਆ



Sach Sachae Kae Jan Bhagath Hehi Sach Sachaa Jinee Araadhhiaa ||

सचु सचे के जन भगत हहि सचु सचा जिनी अराधिआ


ਸਤਿਗੁਰ ਪ੍ਰਭੂ ਜੀ ਨੂੰ ਪਿਆਰ ਕਰਨ ਵਾਲੇ ਉਹੀ ਹਨ। ਜੋ ਸੱਚੇ ਪ੍ਰਮਾਤਮਾਂ ਨੂੰ ਯਾਦ ਕਰਦੇ ਹਨ ॥
Those who truly worship and adore the True Lord, are truly the humble devotees of the True Sathigur.

14292 ਜਿਨ ਗੁਰਮੁਖਿ ਖੋਜਿ ਢੰਢੋਲਿਆ ਤਿਨ ਅੰਦਰਹੁ ਹੀ ਸਚੁ ਲਾਧਿਆ



Jin Guramukh Khoj Dtandtoliaa Thin Andharahu Hee Sach Laadhhiaa ||

जिन गुरमुखि खोजि ढंढोलिआ तिन अंदरहु ही सचु लाधिआ


ਜਿੰਨਾਂ ਭਗਤਾਂ ਨੇ ਸਤਿਗੁਰ ਪ੍ਰਭੂ ਜੀ ਨੂੰ ਮਨ ਵਿਚੋਂ ਦੇਖਿਆ ਹੈ। ਉਨਾਂ ਨੂੰ ਮਨ ਵਿਚੋਂ ਰੱਬ ਲੱਭਿਆ ਹੈ ॥
Those Sathigur's Gurmukhs who search and seek, find the True One within themselves.

14293 ਸਚੁ ਸਾਹਿਬੁ ਸਚੁ ਜਿਨੀ ਸੇਵਿਆ ਕਾਲੁ ਕੰਟਕੁ ਮਾਰਿ ਤਿਨੀ ਸਾਧਿਆ



Sach Saahib Sach Jinee Saeviaa Kaal Kanttak Maar Thinee Saadhhiaa ||

सचु साहिबु सचु जिनी सेविआ कालु कंटकु मारि तिनी साधिआ


ਸੱਚੇ ਪ੍ਰਮਾਤਮਾਂ ਨੂੰ ਜੋ ਬੰਦੇ ਯਾਦ ਕਰਦੇ ਹਨ। ਉਨਾਂ ਨੇ ਦੁਖੀ ਕਰਨ ਵਾਲੇ ਮੌਤ ਦੇ ਡਰ ਨੂੰ ਕਾਬੂ ਕਰ ਲਿਆ ਹੈ।
Those who truly serve their True Lord and Master, overwhelm and conquer Death, the torturer.

14294 ਸਚੁ ਸਚਾ ਸਭ ਦੂ ਵਡਾ ਹੈ ਸਚੁ ਸੇਵਨਿ ਸੇ ਸਚਿ ਰਲਾਧਿਆ



Sach Sachaa Sabh Dhoo Vaddaa Hai Sach Saevan Sae Sach Ralaadhhiaa ||

सचु सचा सभ दू वडा है सचु सेवनि से सचि रलाधिआ


ਸੱਚਾ ਪ੍ਰਭੂ ਜੀ ਸਾਰਿਆਂ ਤੋਂ ਊਚਾ, ਸੂਚਾ, ਸਕਤੀ ਵਾਲਾ ਹੈ। ਜੋ ਉਸ ਭਗਵਾਨ ਨੂੰ ਜੱਪਦਾ ਹੈ। ਉਹ ਰੱਬ ਵਰਗੇ ਹੋ ਜਾਂਦੇ ਹਨ ॥
The True One is truly the greatest of all; those who serve the True One are blended with the True One.

14295 ਸਚੁ ਸਚੇ ਨੋ ਸਾਬਾਸਿ ਹੈ ਸਚੁ ਸਚਾ ਸੇਵਿ ਫਲਾਧਿਆ ੨੨॥



Sach Sachae No Saabaas Hai Sach Sachaa Saev Falaadhhiaa ||22||

सचु सचे नो साबासि है सचु सचा सेवि फलाधिआ ॥२२॥


ਸੂਚਾ ਸੱਚਾ ਪਿਆਰਾ ਪ੍ਰਭੂ ਜੀ, ਜੋ ਉਸੇ ਨੂੰ ਮਿਲਦਾ ਹੈ। ਜੋ ਉਸ ਦੀ ਯਾਦ ਵਿੱਚ ਲੱਗਦੇ ਹਨ। ਜੀਵਨ ਨੂੰ ਮੁੱਕਤ ਕਰ ਲੈਂਦੇ ਹਨ ||22||


Blessed and acclaimed is the Truest of the True; serving the Truest of the True, one blossoms forth in fruition. ||22||
14296 ਸਲੋਕ ਮਃ
Salok Ma 4 ||

सलोक मः


ਸਤਿਗੁਰ ਰਾਮਦਾਸ ਜੀ ਚੌਥੇ ਗੁਰੂ ਦੀ ਬਾਣੀ ਹੈ ਸਲੋਕ ਮਹਲਾ 4
Sathigur Guru Ram Das Fourth Fourth Shalok, Fourth Mehl 4 ॥

14297 ਮਨਮੁਖੁ ਪ੍ਰਾਣੀ ਮੁਗਧੁ ਹੈ ਨਾਮਹੀਣ ਭਰਮਾਇ



Manamukh Praanee Mugadhh Hai Naameheen Bharamaae ||

मनमुखु प्राणी मुगधु है नामहीण भरमाइ



The self-willed manmukh is foolish; he wanders around without the Naam, the Name of the Lord.

14298 ਬਿਨੁ ਗੁਰ ਮਨੂਆ ਨਾ ਟਿਕੈ ਫਿਰਿ ਫਿਰਿ ਜੂਨੀ ਪਾਇ



Bin Gur Manooaa Naa Ttikai Fir Fir Joonee Paae ||

बिनु गुर मनूआ ना टिकै फिरि फिरि जूनी पाइ


ਸਤਿਗੁਰ ਜੀ ਤੋਂ ਬਗੈਰ ਮਨ ਨੂੰ ਸ਼ਾਤੀ ਨਹੀਂ ਆਉਂਦੀ। ਮਨ ਮੁੜ-ਮੁੜ ਕੇ, ਜੀਵਾਂ ਦੀ ਜੂਨ ਵਿੱਚ ਦੁਨੀਆਂ ਉਤੇ ਘੁੰਮਦਾ ਹੈ ॥
Without the Sathigur , his mind is not held steady, and he is reincarnated, over and over again.

14299 ਹਰਿ ਪ੍ਰਭੁ ਆਪਿ ਦਇਆਲ ਹੋਹਿ ਤਾਂ ਸਤਿਗੁਰੁ ਮਿਲਿਆ ਆਇ



Har Prabh Aap Dhaeiaal Hohi Thaan Sathigur Miliaa Aae ||

हरि प्रभु आपि दइआल होहि तां सतिगुरु मिलिआ आइ


ਜਦੋਂ ਰੱਬ ਆਪ ਤਰਸ ਕਰਦਾ ਹੈ, ਸਤਿਗੁਰ ਜੀ ਆਪ ਆ ਕੇ ਮਿਲਦੇ ਹਨ ॥
But when the Lord God Himself becomes merciful to him, then the True Sathigur comes to meet him.

14300 ਜਨ ਨਾਨਕ ਨਾਮੁ ਸਲਾਹਿ ਤੂ ਜਨਮ ਮਰਣ ਦੁਖੁ ਜਾਇ ੧॥



Jan Naanak Naam Salaahi Thoo Janam Maran Dhukh Jaae ||1||

जन नानक नामु सलाहि तू जनम मरण दुखु जाइ ॥१॥


ਸਤਿਗੁਰ ਨਾਨਕ ਜੀ ਦੀ ਰੱਬੀ ਗੁਰਬਾਣੀ ਦੀ ਪ੍ਰਸੰਸਾ, ਤੂੰ ਸਿਫ਼ਤ ਕਰੀ ਚੱਲ। ਗਰਭ ਵਿੱਚ ਬਾਰ-ਬਾਰ ਪੈਣ ਦਾ ਦਰਦ ਮੁੱਕ ਜਾਵੇਗਾ ||1||


Servant Sathigur Nanak, praise the Naam; the pains of birth and death shall come to an end. ||1||
14301 ਮਃ
Ma 4 ||

मः


ਸਤਿਗੁਰ ਰਾਮਦਾਸ ਜੀ ਚੌਥੇ ਗੁਰੂ ਦੀ ਬਾਣੀ ਹੈ ਮਹਲਾ 4
Sathigur Guru Ram Das Fourth Fourth Mehl 4

14302 ਗੁਰੁ ਸਾਲਾਹੀ ਆਪਣਾ ਬਹੁ ਬਿਧਿ ਰੰਗਿ ਸੁਭਾਇ



Gur Saalaahee Aapanaa Bahu Bidhh Rang Subhaae ||

गुरु सालाही आपणा बहु बिधि रंगि सुभाइ


ਮੇਰਾ ਮਨ ਕਰਦਾ ਹੈ, ਆਪਦੇ ਸਤਿਗੁਰ ਜੀ ਵੱਡਿਆਈ, ਬਹੁਤ ਤਰਾਂ ਨਾਲ ਕਰਾਂ ॥
I praise my Sathigur in so many ways, with joyful love and affection.

14303 ਸਤਿਗੁਰ ਸੇਤੀ ਮਨੁ ਰਤਾ ਰਖਿਆ ਬਣਤ ਬਣਾਇ



Sathigur Saethee Man Rathaa Rakhiaa Banath Banaae ||

सतिगुर सेती मनु रता रखिआ बणत बणाइ


ਸਤਿਗੁਰ ਜੀ ਦੀ ਰੱਬੀ ਗੁਰਬਾਣੀ ਨਾਲ, ਰੱਬੀ ਗੁਣ ਆ ਗਏ ਹਨ। ਜਿਸ ਨੇ ਮੇਰਾ ਜੀਵਨ ਸੋਹਣਾਂ ਬੱਣਾਂ ਦਿੱਤਾ ਹੈ ॥
My mind is imbued with the True Sathigur, He has preserved the make of its making.

14304 ਜਿਹਵਾ ਸਾਲਾਹਿ ਰਜਈ ਹਰਿ ਪ੍ਰੀਤਮ ਚਿਤੁ ਲਾਇ



Jihavaa Saalaahi N Rajee Har Preetham Chith Laae ||

जिहवा सालाहि रजई हरि प्रीतम चितु लाइ



ਮੇਰੀ ਰਸਨਾ, ਜੀਭ ਉਸ ਦੀ ਸਿਫ਼ਤ ਕਰਦੀ ਰੱਜਦੀ, ਥੱਕਦੀ ਨਹੀਂ ਹੈ। ਪਿਆਰੇ ਨਾਲ ਮਨ ਜੋੜ ਲਿਆ ਹੈ ॥

My tongue is not satisfied by praising Him; He has linked my consciousness with the Lord, my Beloved.

14305 ਨਾਨਕ ਨਾਵੈ ਕੀ ਮਨਿ ਭੁਖ ਹੈ ਮਨੁ ਤ੍ਰਿਪਤੈ ਹਰਿ ਰਸੁ ਖਾਇ ੨॥



Naanak Naavai Kee Man Bhukh Hai Man Thripathai Har Ras Khaae ||2||

नानक नावै की मनि भुख है मनु त्रिपतै हरि रसु खाइ ॥२॥


ਸਤਿਗੁਰ ਨਾਨਕ ਜੀ ਦੀ ਰੱਬੀ ਗੁਰਬਾਣੀ ਦੀ ਜਿੰਦ-ਜਾਨ ਨੂੰ ਭੁੱਖ ਤ੍ਰਿਸ਼ਨਾਂ ਲੱਗੀ ਹੈ। ਮਨ ਰੱਬ ਦੇ ਸ਼ਬਦਾਂ ਅੰਮ੍ਰਿਤ ਵਰਗੇ ਗੁਣਾਂ ਦਾ ਅੰਨਦ ਲੈਂਦਾ ਹੈ ||2||


Sathigur Nanak, my mind hungers for the Name of the Lord; my mind is satisfied, tasting the sublime essence of the Lord. ||2||
14306 ਪਉੜੀ
Pourree ||

पउड़ी

ਪਉੜੀ

Pauree

14307 ਸਚੁ ਸਚਾ ਕੁਦਰਤਿ ਜਾਣੀਐ ਦਿਨੁ ਰਾਤੀ ਜਿਨਿ ਬਣਾਈਆ



Sach Sachaa Kudharath Jaaneeai Dhin Raathee Jin Banaaeeaa ||

सचु सचा कुदरति जाणीऐ दिनु राती जिनि बणाईआ



ਰੱਬ ਨੂੰ ਸੱਚ, ਸੱਚਾ ਸਹੀ ਅਸਲੀ ਮਾਲਕ ਸਮਝੀਏ। ਜਿਸ ਨੇ ਦਿਨ-ਚਾਨਣ ਤੇ ਰਾਤ- ਹਨੇਰੇ ਦਾ ਫ਼ਰਕ ਬੱਣਾ ਦਿਤਾ ਹੈ ॥

The True Lord is truly known for His all-powerful creative nature; He fashioned the days and the nights.

14308 ਸੋ ਸਚੁ ਸਲਾਹੀ ਸਦਾ ਸਦਾ ਸਚੁ ਸਚੇ ਕੀਆ ਵਡਿਆਈਆ



So Sach Salaahee Sadhaa Sadhaa Sach Sachae Keeaa Vaddiaaeeaa ||

सो सचु सलाही सदा सदा सचु सचे कीआ वडिआईआ


ਸਤਿਗੁਰ ਰੱਬ ਜੀ ਪਵਿੱਤਰ ਤੇ ਸੱਚਾ ਹੈ। ਹਰ ਸਮੇਂ ਸੱਚ-ਅਸਲੀ ਸੱਚੇ, ਪਵਿੱਤਰ ਪ੍ਰਭੂ ਦੀ ਪ੍ਰਸੰਸਾ ਕਰੀਏ॥
I praise that True Lord, forever and ever; True is the glorious greatness of the True Sathigur Lord.

14309 ਸਾਲਾਹੀ ਸਚੁ ਸਲਾਹ ਸਚੁ ਸਚੁ ਕੀਮਤਿ ਕਿਨੈ ਪਾਈਆ



Saalaahee Sach Salaah Sach Sach Keemath Kinai N Paaeeaa ||

सालाही सचु सलाह सचु सचु कीमति किनै पाईआ



ਸਿਫ਼ਤ ਕਰਾਉਣ ਵਾਲਾ ਆਪ ਰੱਬ ਅਸਲੀ ਸੱਚਾ ਹੈ। ਉਸ ਸਹੀ ਸੱਚੇ ਪ੍ਰਭੂ ਦੀ ਵੱਡਿਆਈ ਕਰੀਏ। ਜਿਸ ਦਾ ਮੁੱਲ ਨਹੀਂ ਦੇ ਸਕਦੇ ॥

True are the Praises of the Praiseworthy True Lord; the value of the True Lord cannot be appraised.

14310 ਜਾ ਮਿਲਿਆ ਪੂਰਾ ਸਤਿਗੁਰੂ ਤਾ ਹਾਜਰੁ ਨਦਰੀ ਆਈਆ



Jaa Miliaa Pooraa Sathiguroo Thaa Haajar Nadharee Aaeeaa ||

जा मिलिआ पूरा सतिगुरू ता हाजरु नदरी आईआ


ਜਿਸ ਨੂੰ ਸਪੂਰਨ ਸਤਿਗੁਰ ਜੀ ਮਿਲ ਪੈਂਦੇ ਹਨ। ਤਾਂ ਰੱਬ ਸਹਮਣੇ ਦਰਸ਼ਨ ਦਿੰਦਾ ਹੈ ॥
When someone meets the Perfect True Sathigur, then His Sublime Presence comes to be seen.

14311 ਸਚੁ ਗੁਰਮੁਖਿ ਜਿਨੀ ਸਲਾਹਿਆ ਤਿਨਾ ਭੁਖਾ ਸਭਿ ਗਵਾਈਆ ੨੩॥

Sach Guramukh Jinee Salaahiaa Thinaa Bhukhaa Sabh Gavaaeeaa ||23||

सचु गुरमुखि जिनी सलाहिआ तिना भुखा सभि गवाईआ ॥२३॥


ਸਤਿਗੁਰ ਜੀ ਦੇ ਭਗਤਾਂ ਪਿਆਰਿਆਂ ਨੇ, ਜਿਹੜਿਆਂ ਨੇ, ਰੱਬੀ ਬਾਣੀ ਦੀ ਵੱਡਿਆਈ ਕੀਤੀ ਹੈ। ਉਸ ਦੀ ਹਰ ਤਰਾਂ ਦੀ ਤੋਟ, ਭੁੱਖ ਮੁੱਕ ਗਈ ਹੈ ||23||

Those Sathigur' s Gurmukhs who praise the True Lord - all their hunger is gone. ||23||

14312 ਸਲੋਕ ਮਃ
Salok Ma 4 ||

सलोक मः


ਸਤਿਗੁਰ ਰਾਮਦਾਸ ਜੀ ਚੌਥੇ ਗੁਰੂ ਦੀ ਬਾਣੀ ਹੈ ਸਲੋਕ ਮਹਲਾ 4
Sathigur Guru Ram Das Fourth Fourth Mehl 4

14313 ਮੈ ਮਨੁ ਤਨੁ ਖੋਜਿ ਖੋਜੇਦਿਆ ਸੋ ਪ੍ਰਭੁ ਲਧਾ ਲੋੜਿ



Mai Man Than Khoj Khojaedhiaa So Prabh Ladhhaa Lorr ||

मै मनु तनु खोजि खोजेदिआ सो प्रभु लधा लोड़ि



ਮੈਂ ਸਰੀਰ ਤੇ ਦਿਲ, ਹਿਰਦੇ ਵਿੱਚੋਂ ਹੀ ਲੱਭਦਿਆਂ, ਲੱਭਦਿਆਂ, ਜਿਸ ਨੂੰ ਲੱਭਦਾ ਸੀ, ਉਹੀ ਭਗਵਾਨ ਲੱਭ ਲਿਆ ਹੈ ॥

Searching and examining my mind and body, I have found that God, whom I longed for.

14314 ਵਿਸਟੁ ਗੁਰੂ ਮੈ ਪਾਇਆ ਜਿਨਿ ਹਰਿ ਪ੍ਰਭੁ ਦਿਤਾ ਜੋੜਿ ੧॥



Visatt Guroo Mai Paaeiaa Jin Har Prabh Dhithaa Jorr ||1||

विसटु गुरू मै पाइआ जिनि हरि प्रभु दिता जोड़ि ॥१॥


ਸਤਿਗੁਰ ਜੀ ਵਿਚੋਲਾ, ਰੱਬ ਮਿਲਾਉਣ ਵਾਲਾ ਮਿਲ ਗਿਆ ਹੈ। ਜਿਸ ਨੇ ਗੁਰਬਾਣੀ ਨਾਲ ਜੋੜ ਕੇ, ਰੱਬ ਨਾਲ ਮਿਲਾ ਦਿੱਤਾ ਹੈ ||1||


I have found the Sathigur, the Divine Intermediary, who has united me with the Lord God. ||1||
14315 ਮਃ
Ma 3 ||

मः


ਸਤਿਗੁਰ ਅਮਰ ਦਾਸ ਜੀ ਦੀ ਬਾਣੀ ਹੈ ਮਹਲਾ 3
Sathigur Guru Amar Das Third Mehl 3

14316 ਮਾਇਆਧਾਰੀ ਅਤਿ ਅੰਨਾ ਬੋਲਾ



Maaeiaadhhaaree Ath Annaa Bolaa ||

माइआधारी अति अंना बोला



ਜਿਸ ਬੰਦੇ ਨੇ ਧੰਨ, ਮੋਹ ਨਾਲ ਪਿਆਰ ਪਾ ਲਿਆ ਹੈ। ਉਸ ਨੂੰ ਰੱਬੀ ਗਿਆਨ ਨਾਂ ਦਿੱਸਦਾ ਹੈ। ਨਾਂ ਸੁਣਦਾ ਹੈ। ਅੱਖਾਂ, ਕੰਨ ਬੰਦ ਹੋ ਗਏ ਹਨ ॥

One who is attached to Maya is totally blind and deaf.

14317 ਸਬਦੁ ਸੁਣਈ ਬਹੁ ਰੋਲ ਘਚੋਲਾ



Sabadh N Sunee Bahu Rol Ghacholaa ||

सबदु सुणई बहु रोल घचोला


ਰੱਬੀ ਗੁਰਬਾਣੀ ਦਾ ਗਿਆਨ ਨਹੀਂ ਸੁਣਦਾ। ਦੁਨੀਆਂ ਦੀਆਂ ਵਿਕਾਰ ਗੱਲਾਂ, ਨਿੰਦਿਆ, ਚੁਗਲੀਆਂ ਸੁਣਦਾ ਹੈ ॥
He does not listen to the Word of the Shabad; he makes a great uproar and tumult.

14318 ਗੁਰਮੁਖਿ ਜਾਪੈ ਸਬਦਿ ਲਿਵ ਲਾਇ



Guramukh Jaapai Sabadh Liv Laae ||

गुरमुखि जापै सबदि लिव लाइ


ਸਤਿਗੁਰ ਜੀ ਦੇ ਭਗਤ ਪਿਆਰੇ, ਰੱਬੀ ਗੁਰਬਾਣੀ ਵਿੱਚ ਗਿਆਨ, ਗੁਣਾਂ ਵਿੱਚ ਸੁਰਤ ਰੱਖਦੇ ਹਨ ॥
The Sathigur's Gurmukhs chant and meditate on the Shabad, and lovingly center their consciousness on it.

14319 ਹਰਿ ਨਾਮੁ ਸੁਣਿ ਮੰਨੇ ਹਰਿ ਨਾਮਿ ਸਮਾਇ



Har Naam Sun Mannae Har Naam Samaae ||

हरि नामु सुणि मंने हरि नामि समाइ

ਰੱਬ ਦੀ ਰੱਬੀ ਗੁਰਬਾਣੀ ਦਾ ਨਾਂਮ ਸੁਣ ਕੇ, ਪ੍ਰਭੂ ਦੇ ਨਾਂਮ ਦੇ ਗਿਆਨ, ਗੁਣਾਂ ਨੂੰ ਜੀਵਨ ਢਾਲ ਲੈਂਦੇ ਹਨ ॥



They hear and believe in the Name of the Lord; they are absorbed in the Name of the Lord.

14320 ਜੋ ਤਿਸੁ ਭਾਵੈ ਸੁ ਕਰੇ ਕਰਾਇਆ



Jo This Bhaavai S Karae Karaaeiaa ||

जो तिसु भावै सु करे कराइआ



ਜੋ ਰੱਬ ਨੂੰ ਚੰਗਾ ਲੱਗਦਾ ਹੈ। ਉਹੀ ਹੁਕਮ ਕਰਕੇ, ਜੀਵਾਂ ਤੋਂ ਕਰਵਾ ਰਿਹਾ ਹੈ ॥

Whatever pleases God, He causes that to be done.

14321 ਨਾਨਕ ਵਜਦਾ ਜੰਤੁ ਵਜਾਇਆ ੨॥



Naanak Vajadhaa Janth Vajaaeiaa ||2||

नानक वजदा जंतु वजाइआ ॥२॥


ਸਤਿਗੁਰ ਨਾਨਕ ਪ੍ਰਭ ਜੀ ਦਾ ਹੀ, ਜੀਵ, ਬੰਦਾ ਬੋਲਾਇਆ, ਹੋਇਆ ਬੋਲਦਾ ਹੈ ||2||
Sathigur Nanak, human beings are the instruments which vibrate as God plays them. ||2||

14322 ਪਉੜੀ



Pourree ||

पउड़ी

ਪਉੜੀ

Pauree

Comments

Popular Posts