ਰੱਬੀ ਬਾਣੀ ਨੂੰ ਬਿਚਾਰਨਾਂ, ਪੜ੍ਹਨਾਂ, ਸੁਣਨਾਂ, ਗਾਉਣਾਂ ਹੀ ਅਸਲੀ ਜੀਵਨ ਮਕਸੱਦ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
02/06/2013. 288
ਰੱਬ ਦੇ ਸਿਮਰਨ ਤੇ ਜੱਪਣ ਤੋਂ ਬਗੈਰ ਕੁੱਝ ਨਾਲ ਨਹੀਂ ਜਾਂਦਾਂ ਹੈ। ਸਾਰੇ ਕੰਮ, ਧੰਨ, ਮੋਹ ਬੇਕਾਰ ਹਨ। ਕੁੱਝ ਨਾਲ ਨਹੀਂ ਜਾਂਣਾਂ ਸਬ ਸੁਆਹ ਹੈ। ਸਤਿਗੁਰ ਨਾਨਕ ਪ੍ਰਭੂ ਜੀ ਦਾ ਨਾਂਮ ਇੱਕਠਾ ਕਰਨਾਂ ਹੈ। ਇਹ ਅਸਲੀ ਧੰਨ ਹੈ। ਰੱਬ ਦੇ ਪਿਆਰੇ ਭਗਤਾਂ ਨਾਲ ਮਿਲ ਕੇ, ਰੱਬ ਬਾਰੇ ਗੱਲ ਬਾਤ ਕਰੀਏ। ਇੱਕ ਰੱਬ ਦਾ ਨਾਂਮ ਹੀ ਜੱਪੀਏ। ਰੱਬ ਨੇ ਹੀ ਸਹਾਰਾ ਬੱਣਨਾਂ ਹੈ। ਹੋਰ ਸਾਰੇ ਤਰੀਕੇ, ਸਜਾਣੋਂ ਭੁੱਲਾ ਦਿਉ। ਰੱਬ ਦੇ ਸੋਹਣੇ ਚਰਨਾਂ ਨੂੰ ਮਨ ਵਿੱਚ ਮਹਿਸੂਸ ਕਰੀਏ। ਸਾਰਾ ਕੁੱਝ ਰੱਬ ਆਪ ਹੀ ਕਰਦਾ ਹੈ। ਪ੍ਰਕਿਰਤੀ, ਜੀਵਾਂ, ਬੰਦਿਆਂ ਤੋਂ ਕਰਾ ਰਿਹਾ ਹੈ। ਪੱਕਾ ਇਰਾਦਾ ਬੱਣਾ ਕੇ, ਰੱਬ ਦੇ ਨਾਂਮ ਦੀ ਵਸਤੂ ਸੰਭਾਲ ਲਈਏ। ਇਹ ਰੱਬ ਦੇ ਨਾਂਮ ਨੂੰ ਇੱਕਠਾ ਕਰਕੇ, ਬੰਦਾ ਬਹੁਤ ਵੱਡੇ ਭਾਗਾਂ ਵਾਲਾ ਬੱਣ ਜਾਂਦਾ ਹੈ। ਰੱਬ ਦੇ ਭਗਤਾਂ ਦਾ ਪਵਿੱਤਰ ਰੱਬੀ ਬਾਣੀ ਨੂੰ ਬਿਚਾਰਨਾਂ, ਪੜ੍ਹਨਾਂ, ਸੁਣਨਾਂ, ਗਾਉਣਾਂ ਹੀ ਅਸਲੀ ਜੀਵਨ ਮਕਸੱਦ ਹੈ।
ਹਿਰਦੇ ਵਿੱਚ ਇੱਕੋ ਹੀ ਜ਼ਕੀਨ ਬਣਾਈਏ। ਸਤਿਗੁਰ ਨਾਨਕ ਪ੍ਰਭੂ ਜੀ ਦਾ ਨਾਂਮ ਜੱਪਣ ਨਾਲ, ਸਾਰੀਆਂ ਬਿਮਾਰੀਆਂ ਮੁੱਕ ਜਾਂਣਗੀਆਂ। ਕਿਸ ਧੰਨ ਨੂੰ ਹਾਂਸਲ ਕਰਨ ਲਈ, ਚਾਰੇ ਪਾਸੇ ਬੰਦਾ ਤੁਰਿਆ ਫਿਰਦਾ ਹੈ। ਉਹ ਧੰਨ ਨੂੰ ਰੱਬ ਦੀ ਸੇਵਾ ਕਰਨ ਨਾਲ ਹਾਂਸਲ ਕਰ ਸਕਦਾ ਹੈ। ਜਿਹੜੇ ਸੁਖ ਨੂੰ ਮਿੱਤਰਾ ਤੂੰ ਹਰ ਰੋਜ਼ ਚਹੁੰਦਾ ਹੈ। ਜਿਹੜੀ ਪ੍ਰਸੰਸਾ ਖੱਟਣ ਲਈ, ਚੰਗੇ ਕੰਮ ਕਰਦਾਂ ਹੈ। ਉਹ ਵੱਡਿਆਈ ਰੱਬ ਦਾ ਆਸਰਾ ਤੱਕਣ ਨਾਲ ਮਿਲ ਜਾਦੀ ਹੈ। ਬੇਅੰਤ ਤਰੀਕਿਆ ਨਾਲ, ਦੁਵਾਈਆਂ ਨਾਲ ਵੀ ਬੰਦੇ ਸੀ ਬਿਮਾਰੀਆਂ ਨਹੀਂ ਜਾਂਦੀਆਂ। ਰੱਬ ਦਾ ਨਾਂਮ ਦੁਵਾਈ ਦਾ ਕੰਮ ਕਰਦਾ ਹੈ। ਦੁੱਖਾ ਦਾ ਇਲਾਜ਼ ਹੋ ਜਾਂਦਾ ਹੈ। ਪ੍ਰਭੂ ਨੂੰ ਚੇਤੇ ਕਰਨ ਨਾਲ ਹੀ ਦਰਦਾਂ ਵੱਲੋਂ ਧਿਆਨ ਹੱਟ ਜਾਂਦਾ ਹੈ। ਸਾਰੇ ਕੀਮਤੀ ਭੰਡਾਰਾਂ ਨਾਲੋਂ ਰੱਬ ਦਾ ਨਾਂਮ ਹੀ ਖ਼ਜ਼ਾਨਾਂ ਹੈ। ਜੋ ਸਬ ਕੁੱਝ ਦਿੰਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਨੂੰ ਚੇਤੇ ਰੱਖ ਕੇ, ਯਾਦ ਕਰਨ ਨਾਲ, ਰੱਬ ਦੇ ਮਹਿਲ ਵਿੱਚ, ਇੱਜ਼ਤ ਨਾਲ ਥਾਂ ਮਿਲ ਜਾਂਦੀ ਹੈ।
ਚਿਤ, ਜਿੰਦ-ਜਾਨ ਨੂੰ ਰੱਬ ਦੇ ਨਾਂਮ ਨਾਲ ਜਗਾਈਏ। ਦਸੀ ਪਾਸੀ, ਇਧਰ-ਉਧਰ ਭੱਜਣ ਵਾਲਾ ਮਨ ਟਿੱਕਾਣੇ ਉਤੇ ਆ ਜਾਂਦਾ ਹੈ। ਉਸ ਬੰਦੇ ਨੂੰ ਕੋਈ ਰੁਕਾਵਟ ਨਹੀਂ ਆਉਂਦੀ। ਜਿਸ ਨੂੰ ਮਨ ਵਿੱਚ, ਰੱਬ ਪ੍ਰਤੱਖ ਸਹਮਣੇ ਦਿਸਦਾ ਹੈ। ਦੁਨੀਆਂ ਦੇ ਕੰਮ ਵਿਕਾਰ, ਫਜੂਲ ਹਨ। ਰੱਬ ਦਾ ਨਾਂਮ ਸ਼ਾਂਤੀ ਦਿੰਦਾ ਹੈ। ਰੱਬ ਨੂੰ ਯਾਦ ਕਰ-ਕਰਕੇ, ਹਰ ਸਮੇਂ ਅੰਨਦ, ਖੁਸ਼ੀਆਂ ਮਿਲਦੀਆਂ ਹਨ। ਮਨ ਦਾ ਡਰ ਮੁੱਕ ਗਿਆ ਹੈ। ਚਿਤ ਨੂੰ ਰੱਬ ਉਤੇ ਰੱਬ ਜ਼ਕੀਨ ਆ ਗਿਆ ਹੈ। ਰੱਬ ਦੇ ਪਿਆਰ ਬੱਣਨ ਨਾਲ ਪ੍ਰਭੂ ਮਨ ਵਿੱਚ ਹਾਜ਼ਰ ਦਿਸਦਾ ਹੈ। ਉਸ ਦੇ ਸਰੀਰ ਵਿੱਚ ਸਦਾ ਰਹਿੱਣ ਵਾਲਾ, ਭਗਵਾਨ ਰਹਿੰਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਦੱਸ ਰਹੇ ਹਨ। ਉਨਾਂ ਦੀਆਂ ਮੌਤ ਵੇਲੇ ਆਉਣ ਵਾਲੀਆਂ ਮਸੀਬਤਾ, ਜੰਮਦੂਰ ਦਾ ਡਰ ਮੁੱਕ ਜਾਦਾ ਹੈ।
ਜੋ ਬੰਦਾ ਸੱਚੇ ਰੱਬ ਦੀ, ਰੱਬੀ ਬਾਣੀ ਦੀ ਵਿਆਖਿਆ, ਰੱਬ ਦੀ ਭਾਲ ਕਰਦਾ ਹੈ। ਉਹੀ ਸੱਚੀ ਦਾ ਬੰਦਾ ਹੈ। ਜੇ ਕੋਈ ਸਿਰਫ਼ ਜੰਮਦਾ-ਮਰਦਾ ਹੀ ਹੈ। ਉਹ ਕੱਚੇ ਤੋਂ ਵੀ ਮਿੱਟੀ ਹੀ ਹੈ। ਦੁਨੀਆਂ ਉਤੇ ਆਉਣ ਜਾਣ ਦਾ ਚੱਕਰ ਮਿਟ ਜਾਂਦਾ ਹੈ। ਜੋ ਰੱਬ ਨੂੰ ਯਾਦ ਕਰਦੇ ਹਨ। ਆਪਣੇ ਆਪ ਨੂੰ ਭੁੱਲਾ ਕੇ, ਪ੍ਰਮਾਤਮਾਂ ਦਾ ਆਸਰਾ ਲਈਏ। ਇਸ ਤਰਾਂ ਕੀਮਤੀ ਬੰਦੇ ਦੀ, ਜੂਨ ਦੀ ਮੁੱਕਤੀ ਹੋ ਕੇ, ਗਤੀ ਹੋ ਜਾਂਦੀ ਹੈ। ਪ੍ਰਮਾਤਮਾਂ ਦਾ ਨਾਂਮ, ਹਰਿ ਹਰਿ ਬੋਲਣ ਨਾਲ, ਸਾਹਾਂ ਨੂੰ ਆਸਰਾ ਦਿੰਦਾ ਹੈ। ਸੁਖੀ ਜੀਵਨ ਬੱਣਦਾ ਹੈ। ਬੇਅੰਤ ਤਰੀਕੇ, ਢੰਗਾ ਨਾਲ ਵੀ, ਬੰਦਾ ਲੇਖੇ-ਜੋਖੇ ਤੋਂ ਬਚ ਨਹੀਂ ਸਕਦਾ। ਸਿੰਮ੍ਰਿਤਿ ਸਾਸਤ ਬੇਦ ਪੜ੍ਹਨ, ਸੁਣਨ ਨਾਲ ਵੀ ਮੁੱਕਤੀ ਨਾਹੀਂ ਹੋਣੀ। ਰੱਬ ਨੂੰ ਪ੍ਰੇਮ ਪਿਆਰ ਨਾਲ ਯਾਦ ਕਰਕੇ, ਚਿਤ ਜੋੜੀਏ। ਸਤਿਗੁਰ ਨਾਨਕ ਪ੍ਰਭੂ ਜੀ ਤੋਂ, ਜੋ ਵੀ ਚਿਤ ਦੀ ਇੱਛ ਹੋਵੇ, ਮੁਰਾਦ ਮਿਲ ਜਾਂਦੀ ਹੈ।
ਦੁਨੀਆਂ ਦੀ ਦੌਲਤ ਤੇਰੇ ਨਾਲ ਨਹੀਂ ਜਾਂਣੀ। ਬੇਸਮਝ ਜਿੰਦ-ਜਾਨ, ਤੂੰ ਇਸ ਧੰਨ ਨਾਲ ਪਿਆਰ ਪਾ ਲਿਗ਼ ਹੈ। ਪੁੱਤਰ ਧੀ, ਦੋਸਤ, ਔਰਤ, ਖਾਨਦਾਨ, ਰਿਸ਼ਤਰਦਾਰ ਹਨ। ਕੌਣ ਤੇਰਾ ਸਾਥ ਨਿਭਾਉਣ ਵਾਲੇ ਹਨ? ਬਾਦਸ਼ਹੀਆਂ, ਦੁਨੀਆਂ ਦੇ ਅੰਨਦ, ਖੇਡ ਤਮਾਸ਼ੇ, ਧੰਨ ਸਬ ਕੁੱਝ ਹੈ। ਇੰਨਾਂ ਨਾਲ ਪਿਆਹ ਪਾਇਆਂ, ਦੱਸੋਂ ਮੁੱਕਤੀ ਕਿਵੇਂ ਮਿਲ ਸਕਦੀ ਹੈ?ਘੌੜੇ, ਹਾਥੀ, ਉਸ ਪਿਛੇ ਰਥਾਂ ਉਤੇ ਵੀ ਚੜ੍ਹਨ ਵਾਲੇ ਹਨ। ਸਾਰੇ ਹੀ ਦਿਖਾਵੇ ਦੇ ਹਨ। ਸਬ ਨਾਸ਼ ਹੋ ਜਾਂਣੇ ਹਨ। ਜਿਸ ਭਗਵਾਨ ਨੇ ਭੰਡਾਰ ਦਿੱਤੇ ਹਨ। ਉਸ ਜਾਂਨਣ ਦੀ ਕੋਸ਼ਸ਼ ਨਹੀਂ ਕਰਦਾ। ਸਤਿਗੁਰ ਨਾਨਕ ਪ੍ਰਭੂ ਜੀ ਨੂੰ ਭੁੱਲਾ ਕੇ, ਅੰਤ ਸਮੇਂ ਗੱਲ਼ਤੀ ਦਾ ਅਹਿਸਾਸ ਹੋਵੇਗਾ। ਫਿਰ ਕੁੱਝ ਨਹੀਂ ਬਦਲਣਾਂ, ਪੱਛਤਾਉਣਾਂ ਪੈਣਾਂ ਹੈ। ਬੇਸਮਝ ਅਣਜਾਂਣ ਬੰਦੇ, ਗੁਰੂ ਦੀ ਅੱਕਲ ਲੈ। ਬਹੁਤੀਆਂ ਅੱਕਲਾਂ ਵਾਲੇ ਵੀ, ਰੱਬ ਨੂੰ ਪਿਆਰ ਕਰਨ ਤੋਂ ਬਗੈਰ, ਦੁਨੀਆਂ ਵਿੱਚ ਖੁਆਰ ਹੋ ਜਾਦੇ ਹਨ। ਦੋਸਤ ਦਿਲ ਜਾਨ ਰੱਬ ਨੂੰ ਪਿਆਰ, ਪ੍ਰੇਮ ਨਾਲ ਯਾਦ ਕਰੀਏ। ਤੇਰਾ ਮਨ ਪਵਿੱਤਰ ਹੋ ਜਾਵੇਗਾ। ਚਿਤ ਵਿੱਚ ਰੱਬ ਦੇ ਸੋਹਣੇ ਚਰਨਾਂ ਨੂੰ ਯਾਦ ਰੱਖੀਏ।
ਰੱਬ ਪਿਛਲੇ ਸਾਰੇ ਜਨਮਾਂ ਦੇ ਪਾਪ ਬਿੰਦ ਵਿੱਚ ਮੁੱਕਾ ਦਿੰਦਾ ਹੈ। ਰੱਬ ਦਾ ਨਾਂਮ ਆਪ ਵੀ ਚੇਤੇ ਕਰੀਏ, ਤੇ ਹੋਰਾਂ ਨੂੰ ਵੀ ਰੱਬ ਦਾ ਨਾਂਮ ਯਾਦ ਕਰਾਈਏ। ਰੱਬੀ ਬਾਣੀ ਨੂੰ ਸੁਣ ਕੇ, ਬੋਲ ਕੇ, ਜੀਵਨ ਵਿੱਚ ਅਪਣਾਂ ਕੇ, ਮੁੱਕਤੀ ਮਿਲ ਜਾਂਦੀ ਹੈ। ਰੱਬ ਦਾ ਨਾਂਮ ਸਾਰੀਆਂ ਚੀਜ਼ਾਂ ਤੋਂ ਸੂਚਾ, ਊਚਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਦੀ ਪ੍ਰਸੰਸਾ, ਮਨ ਨੂੰ ਜੋੜ ਕੇ, ਲਗਾਤਾਰ ਹਰ ਸਮੇਂ, ਲਗਾਤਾਰ ਕਰੀਏ।

Comments
Post a Comment