ਭਾਗ 20 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ
ਥੋੜਾ ਜਿਹਾ ਗੁਆ ਕੇ, ਨੀਹਾਂ ਹੋਰ ਪੱਕੀਆਂ ਕਰਨ ਦਾ ਮੌਕਾ ਮਿਲ ਗਿਆ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਕਨੇਡਾ ਦੇ ਪ੍ਰਧਾਨ ਮੰਤਰੀ ਨੇ, ਕਨੇਡਾ ਗੌਰਮਿੰਟ ਵੱਲੋ 1,00, 000,000 ਡਾਲਰ ਅਬਬਟਾ ਸੂਬੇ ਵਿੱਚ ਹੋਏ ਨੁਕਸਾਨ ਨੂੰ ਠੀਕ ਕਰਨ ਲਈ ਦਿੱਤੇ ਹਨ। ਇਹ ਡਾਲਰ ਕੰਮ ਸ਼ੁਰੂ ਕਰਨ ਨੂੰ ਦਿਤੇ ਹਨ। ਲੋੜ ਪੈਣ ਉਤੇ ਹੋਰ ਦਿੱਤੇ ਜਾਣਗੇ। ਹਰ ਸਾਲ ਜੁਲਾਈ ਦੇ ਪਹਿਲੇ ਹਫ਼ਤੇ, ਕੈਲਗਰੀ ਵਿੱਚ ਸਟੈਪਿਡ ਨਾਂਮ ਦਾ ਮੇਲਾ ਲੱਗਦਾ ਹੈ। ਪਹਿਲੇ ਦਿਨ ਪਰੇਡ ਵਿੱਚ, ਸਾਰੇ ਤਰਾਂ ਦੇ ਲੋਕ, ਆਪੋਂ-ਆਪਣੇ ਪਹਿਰਾਵੇ, ਤੇ ਰਹਿੱਣੀ-ਬਹਿੱਣੀ ਦੀ ਪ੍ਰਦਸ਼ਰਨੀ ਕਰਦੇ ਹਨ। ਜਿਸ ਵਿੱਚ 10 ਦਿਨ ਖੂਬ, ਝੂਲੇ-ਚਡੋਲ ਝੂਟੇ ਜਾਂਦੇ ਹਨ। ਘੌੜਿਆਂ, ਢੱਠਿਆ, ਜਾਨਵਰਾਂ ਦੀ ਪ੍ਰਦਸ਼ਰਨੀ ਹੁੰਦੀ ਹੈ। ਦੋਂਨੇਂ ਦਰਿਆ ਸ਼ਾਂਤ ਰਹਿੱਣ, ਤਾਂ ਇਹ ਮੇਲਾ ਹੋਣਾਂ ਹੀ ਹੋਣਾਂ ਹੈ। ਜਿਸ ਵਿੱਚ ਹਜ਼ਾਰਾਂ ਲੋਕ ਦੂਜੀਆਂ ਥਾਵਾਂ ਤੋਂ ਕੈਲਗਰੀ ਆਉਂਦੇ ਹਨ। ਮੇਲੇ ਵਿੱਚ, ਇਸ ਬਾਰ ਹੋਰ ਮੇਲਾ ਭਰਨ ਦੀ ਸਭਾਵਨਾਂ ਹੈ। ਲੋਕ ਕੁਦਰੱਤ ਦੀ ਕਰੋਪੀ ਨੂੰ ਦੇਖਣ ਆਉਣਗੇ। ਕਿ ਕਿਵੇਂ ਪਬਲਿਕ ਨੇ, ਹਫ਼ਤੇ ਵਿੱਚ ਸਬ ਸਮੇਟ ਲਿਆ? ਕੈਲਗਰੀ ਵਿੱਚ ਹੜ੍ਹ ਥੱਲੇ ਇੱਕ ਲੱਖ ਲੋਕ ਆਪ ਤੇ ਸਰਕਾਰੀ ਕਰਮਚਾਰੀ, ਤਾਂ ਕੰਮ ਕਰ ਹੀ ਰਹੇ ਹਨ। ਸਾਡੇ ਕੈਲਗਰੀ ਦੇ ਮੇਅਰ ਨਹੀਦ ਨੈਨਸ਼ੀ ਕੈਲਗਰੀ ਯੂਨੀਵਿਰਟੀ ਦੇ ਪੜ੍ਹੇ ਹਨ। ਦੋ ਦਿਨ ਇਹ ਮਾਈਕ ਤੋਂ ਪਾਸੇ ਨਹੀਂ ਹਟੇ। ਪਬਲਿਕ ਹੜ ਦੇ ਬਚਾਉ ਦੀਆ ਗੱਲਾਂ ਦੱਸਦੇ ਰਹੇ ਹਨ। ਅਲਬਰਟਾ ਮਨਿਸਟਰ ਮਨਵੀਤ ਸਿੰਘ ਭੁੱਲਰ, ਮੈਂਬਰ ਪਾਰਲੀਮੈਂਟ ਦਵਿੰਦਰ ਸੋਰੀ ,ਵਿਧਾਇਕ ਦਰਸਨ ਕੰਗ ਨੇ ਵੀ ਹੜ ਪੀੜਤਾਂ ਦੇ ਦੁੱਖ ਵਿੱਚ ਹਿੱਸਾ ਲਿਆ। ਬੱਣਦੀ ਪੂਰੀ ਮਦੱਦ ਕੀਤੀ ਹੈ। ਸਾਨੂੰ ਮਾਂਣ ਹੈ। ਅਸੀਂ ਵੋਟਾਂ ਦੇ ਕੇ ਸਹੀ ਮਨਿਸਟਰਾਂ ਚੋਣ ਕੀਤੀ ਹੈ। ਇਹ ਹਰ ਸਮੇਂ ਪਬਕਿਲ ਦੇ ਨਾਲ ਖੜ੍ਹਦੇ ਹਨ।
ਵੀ ਮੇਅਰ ਨੇ 600 ਲੋਕਾਂ ਨੂੰ ਮਦੱਦ ਕਰਨ ਲਈ, ਆਉਣ ਦੀ ਅਪੀਲ ਕੀਤੀ ਸੀ। 7000 ਲੋਕ ਜੂਨ 24/2013 ਨੂੰ ਹੜ ਵਾਲੀਆ ਥਾਂਵਾਂ ਦੀ ਮੁਫ਼ਤ ਵਿੱਚ ਸਫ਼ਾਈ ਕਰਨ ਨੂੰ ਪਹੂੰਚੇ ਹੋਏ ਸਨ। ਜੋ ਦਰਿਆ ਮਲਵਾ ਛੱਡ ਗਏ ਹਨ। ਉਸ ਨੂੰ ਸਾਫ਼ ਕਰਨ ਲੱਗੇ ਹੋਏ ਹਨ। ਪਾਣੀ ਨਾਲ ਅਸੀਂ ਹਰ ਚੀਜ਼, ਸੂਚੀ ਕਰਨ ਲਈ ਧੋਂਦੇ ਹਾਂ। ਕਦੇ ਸੋਚਿਆ ਹੈ। ਇਸ ਪਾਣੀ ਵਿੱਚ ਕਿੰਨੇ ਜੀਵ ਹਨ? ਮੁਰਦੇ ਮਰੇ ਹੁੰਦੇ। ਹੋਰ ਮਿੱਟੀ, ਦੁਨੀਆਂ ਭਰ ਦਾ ਗੰਦ ਪਾਣੀ ਵਿੱਚ ਜਾਂਦਾ ਹੈ। ਜਿੰਨਾਂ ਪਾਣੀ ਹੜਾਂ ਦਾ, ਸ਼ੜਕਾਂ, ਬਿਲਡਿੰਗਾਂ ਵਿੱਚ, ਦਰਿਆਵਾਂ ਵਿੱਚੋ, ਬਾਹਰ ਆਇਆ ਸੀ। ਸਾਰਾ ਮੋੜ ਕੇ ਦਰਿਆਵਾਂ ਵਿੱਚ ਪਾ ਰਹੇ ਹਨ। ਇਹੀ ਅਸੀਂ ਪੀ ਰਹੇ ਹਨ। ਜੇ ਪਾਣੀ ਵਿੱਚ ਮੱਖੀ ਪੈ ਜਾਵੇ। ਪਰੇ ਗਲਾਸ ਸਣੇ ਵਗਾਹ ਮਾਰਦੇ ਹਾਂ। ਭਾਂਡੇ ਨੂੰ ਕਿਸੇ ਦਾ ਜੂਠਾ ਹੱਥ ਨਹੀਂ ਲੱਗਣ ਦਿੰਦੇ। ਉਦੋਂ ਹੀ ਪਾਣੀ ਨਾਲ ਧੋਂਦੇ ਹਨ। ਜਿਵੇਂ ਹੀ ਦਰਿਆਵਾਂ ਵਿੱਚ ਹੜ ਆਉਂਦਾ ਹੈ। ਬੰਦਿਆ ਦੇ ਅੰਦਰ ਵੀ ਉਵੇਂ ਦਾ ਉਥਲ-ਪੁਥਲ ਹੁੰਦੀ ਹੈ। ਦਰਿਆਵਾਂ ਵਿੱਚ ਪਾਣੀ ਤੇਜ਼ ਹੋ ਕੇ, ਊਛਾਲੇ ਮਾਰ ਰਿਹਾ ਸੀ। ਉਵੇਂ ਹੀ ਸਾਰੇ ਬੰਦੇ, ਆਪਣੇ ਆਪ ਤੋਂ ਬਾਹਰ ਹੋਏ ਫਿਰਦੇ ਸਨ। ਕਈ ਤਾਂ ਇੰਨੇ ਘਬਰਾ ਗਏ। ਅਜੇ ਤੱਕ ਵੀ ਡਰੇ ਹੋਏ ਹਨ।
ਸਬ ਕਾਸੇ ਦੀ ਇੰਨਸ਼ੋਰੈਸ ਹੈ। ਪਰ ਮੀਂਹਾਂ ਦੇ ਪਾਣੀ ਨਾਲ ਹੜ ਆਉਣ ਨਾਲ, ਇਸ ਨੁਕਸਾਨ ਦੀ ਆਲਬਰਟਾ ਵਿੱਚ ਇੰਨਸ਼ੋਰੈਸ ਕਵਰ ਨਹੀਂ ਕਰਦੀ। ਜਿੰਨਾਂ ਕਨੇਡਾ ਵਿੱਚ ਕਰੋੜਾਂ, ਅਰਬਾ ਦਾ ਨੁਕਸਾਨ ਹੋਇਆ ਹੈ। ਇਹ ਘਰਾਂ, ਬਿਜ਼ਨਸਾਂ ਵਾਲੇ ਆਪ ਠੀਕ ਕਰਨਗੇ। ਗੌਰਮਿੰਟ, ਰਿਡ ਕਰੋਸ ਮਦੱਦ ਕਰੇਗੀ। ਤਾਂਹੀਂ ਗੁਰਦੁਆਰੇ ਵਾਲੇ ਚੁੱਪ ਧਾਰੀ ਬੈਠੇ ਸਨ। ਇੰਨਾਂ ਧਰਮੀਆਂ ਨੇ, ਕਿਸੇ ਇੱਕ ਹੜ ਪੀੜਤ ਬੰਦੇ ਨੂੰ, ਗੁਰਦੁਆਰੇ ਵਿੱਚ ਸ਼ਰਨ ਨਹੀਂ ਦਿੱਤੀ। ਹੁਣ ਲੋਕਾਂ ਤੋਂ ਨੋਟ ਇੱਕਠੇ ਕਰਨ ਨੂੰ, ਗੁਰਦੁਆਰੇ ਵਿੱਚ ਟੇਬਲ ਲਾ ਕੇ, ਬੈਠ ਗਏ ਹਨ। ਕੈਲਗਰੀ ਵਿੱਚ ਹੜਾਂ ਵਾਲੀ ਥਾਂ ਉਤੇ, 44 ਇੰਜ਼ਨੀਅਰ ਲੱਗੇ ਹਨ। ਪੂਰੀ ਕੈਲਗਰੀ ਵਿੱਚੋਂ ਲੋਕ ਘਰ ਛੱਡ ਕੇ. ਹੜਾਂ ਵਾਲੀ ਥਾਂ ਉਤੇ ਸਫ਼ਾਈ ਕਰਨ ਲੱਗੇ ਹੋਏ ਹਨ। ਦਿਨ ਰਾਤ ਇੱਕ ਕਰਕੇ, ਪਹਿਲਾਂ ਵਰਗਾ, ਬਣਾਉਣ ਵਿੱਚ ਲੱਗੇ ਹਨ। ਕਨੇਡੀਅਨ ਬਹੁਤ ਮੇਹਨਤੀ ਹਨ। ਸਫ਼ਲਤਾ ਹਾਂਸਲ ਕਰਨ ਲਈ, ਦਿਨ-ਰਾਤ ਨਹੀਂ ਦੇਖਦੇ। 8. 12, 18, 24 ਘੰਟੇ ਲੱਤਾਂ ਭਾਰ ਖੜ੍ਹੇ ਰਹਿ ਕੇ, ਕੰਮ ਕਰ ਸਕਦੇ ਹਨ। ਕਈ ਇਹ ਵੀ ਵਿਲੜ ਕਹਿੱਣਗੇ, " ਇਹ ਕਿਵੇਂ ਹੋ ਸਕਦਾ ਹੈ? " ਇਵੇਂ ਹੀ ਹੁੰਦਾ ਹੈ। ਜੋ ਮੇਹਨਤ ਕਰਕੇ, ਰੋਟੀ ਖਾਂਦੇ ਹਨ। ਉਹ ਕਿਸੇ ਦੇ ਹੱਥਾਂ ਵੱਲ ਨਹੀਂ ਝਾਕਦੇ। ਔਖੇ ਹੋ ਕੇ ਵੀ, ਉਸੇ ਵਿੱਚ ਸਬਰ ਕਰਦੇ ਹਨ। ਟਰਾਂਸ ਕਨੇਡਾ, ਹਾਈਵੇ ਵੰਨ ਦੇ ਦੁਆਲੇ ਹੀ ਕਨੇਡਾ ਵੱਸਿਆ ਹੈ। ਅਜੇ ਤੱਕ ਕੈਨਮੋਰ ਤੋਂ ਲੈ ਕੇ, ਡਰੱਮ ਹਿਲ, ਮੈਡੀਸਨ ਹੈਟ ਤੱਕ ਹੜ ਦੀ ਮਾਰ ਹੋਈ ਹੈ। ਕਨੇਡੀਅਨ ਦੀ ਰੀੜ ਦੀ ਹੱਡੀ ਬੜੀ ਮਜ਼ਬੂਤ ਹੈ। ਇੰਨੇ ਕੁ ਨਾਲ ਨਹੀਂ ਢਹਿੰਦੇ। ਫਿਰ ਉਠ ਕੇ ਖੜ੍ਹੇ ਹੋ ਗਏ ਹਾਂ। ਹੱਥ ਪੈਰ ਮਾਰ ਕੇ, ਨਵੀਆਂ ਕਰੂਬਲਾਂ ਵਾਂਗ ਫੁਟ ਪਏ ਹਾਂ। ਚੰਗਾ ਵੀ ਹੋਇਆ। ਥੋੜਾ ਜਿਹਾ ਗੁਆ ਕੇ, ਹੁਣ ਨੀਹਾਂ ਹੋਰ ਪੱਕੀਆਂ ਕਰਨ ਦਾ ਮੌਕਾਂ ਹੈ। ਦਰਿਆਵਾਂ ਨੂੰ ਡੂੰਗੇ ਕਰਨ ਦੀ ਬਹੁਤ ਲੋੜ ਹੈ। ਇੰਨਾਂ ਨੂੰ ਹੋਰ-ਹੋਰ ਡੂਗੇ ਕੀਤਾ ਜਾਵੇ। ਕਿਨਾਰੇ ਹੋਰ ਮਜ਼ਬੂਤ ਕਰਨੇ, ਬਹੁਤ ਜਰੂਰੀ ਹਨ। ਦਰਿਆਵਾਂ ਦੇ ਨੇੜੇ ਦੇ, ਘਰਾਂ ਦੇ ਬਾਹਰ ਦੀਆਂ ਕੰਧਾਂ ਮਜ਼ਬੂਤ ਪੱਥਰਾਂ ਦੀਆਂ ਬਣਾਉਣ ਦੀ ਲੋੜ ਹੈ। ਗੁਆਂਢੀ ਝਾਂਤੀਆਂ ਨਾਂ ਮਾਰਨ, ਕੰਧਾਂ ਪਹਿਲਾ ਹੀ ਊਚੀਆਂ ਰੱਖੀਆਂ ਜਾਂਣੀਆਂ ਚਾਹੀਦੀਆਂ ਹਨ। ਹੜ ਦਾ ਪਾਣੀ ਆਉਣ ਤੋਂ ਪਹਿਲਾ, ਮੈਡੀਸਨ ਹੈਟ ਵਿੱਚ 10 ਹਜ਼ਾਰ ਲੋਕਾਂ ਨੂੰ, ਘਰਾਂ ਵਿੱਚੋਂ ਬਾਹਰ ਕੀਤਾ ਗਿਆ ਸੀ। ਸਬ ਦੀਆ ਜਾਨਾਂ ਬਚ ਗਈਆ ਹਨ। ਹਜ਼ਾਰਾਂ ਲੋਕ ਹੜ ਪਿਛੋਂ, ਮਦੱਦ ਕਰਨ ਲਈ ਉਥੇ ਪਹੁੰਚ ਗਏ ਹਨ। ਮੈਨੂੰ ਕਨੇਡਾ ਤੇ ਕਨੇਡੀਅਨ ਹੋਣ ਉਤੇ ਮਾਣ ਹੈ। ਜਿਥੇ ਸਾਰੇ ਕਨੇਡੀਅਨ ਆਮ ਜੰਨਤਾ, ਪ੍ਰਧਾਂਨ ਮੰਤਰੀ, ਮੇਅਰ, ਸਾਰੇ ਐਮ-ਐਲਏ ਐਬੂਲੈਸ, ਫੌਜ਼, ਪੁਲੀਸ, ਅੱਗ ਬੁੱਝਾਉਣ ਵਾਲੇ ਨੌਜਾਵਨ ਮੌਕੇ ਉਤੇ ਇੱਕਠੇ ਹੋ ਗਏ ਹਨ। ਸਬ ਚਾਰ ਦਿਨਾਂ ਤੋਂ ਆਪੋ-ਆਪਣੀਆਂ ਡਿਊਟੀਆਂ ਕਰਦੇ ਹਨ। ਮੂੰਹਾਂ ਉਤੇ ਜਿੱਤ ਦਾ ਅਹਿਸਾਸ ਹੈ।
2005 ਵਿੱਚ ਵੀ ਹੜ ਆਇਆ ਸੀ। ਇਸ ਬਾਰ, ਉਸ ਤੋਂ ਚਾਰ ਗੁਣਾ ਜ਼ਿਆਦਾ ਪਾਣੀ ਆਇਆ ਸੀ। ਚਾਹੇ ਘਰ ਵਿੱਚ ਬਹੁਤਾ ਕੁੱਝ ਨਾਂ ਵੀ ਹੋਵੇ। ਘਰ ਤਾਂ ਘਰ ਹੀ ਹੁੰਦਾ ਹੈ। ਆਪਦੇ ਘਰ ਉਤੇ ਬਹੁਤ ਮਾਂਣ ਹੁੰਦਾ ਹੈ। ਜਦੋਂ ਰਲ ਮਿਲਦੇ ਆਪਣੇ ਬੜਾ ਮਾਂਣ ਹੁੰਦਾ ਹੈ। ਪਰਿਵਾਰ ਵੀ ਤਾਂ ਸਮਾਜ ਨਾਲ ਹੁੰਦਾ ਹੈ। ਆਪਦੇ ਘਰ ਵਿੱਚ ਸਕੂਨ ਹੁੰਦਾ ਹੈ। ਬੈਠਣ, ਉਠਣ, ਖਾਂਣ ਪੀਣ ਦਾ ਆਪਦਾ ਹੀ ਅਸੂਲ ਹੁੰਦਾ ਹੈ। ਹਰ ਕੋਈ ਆਪਦੇ ਘਰ ਵਿੱਚ ਸ਼ਹਿਸ਼ਾਹ ਹੁੰਦਾ ਹੈ। ਹੜ ਪੀੜਤ ਲੋਕ ਘਰਾ ਨੂੰ ਵਾਪਸ ਜਾਂਣ ਲਈ ਕਾਹਲੇ ਹਨ। ਘਰਾਂ ਤੇ ਵੱਡੀਆਂ ਬਿਲਡਿੰਗਾਂ ਵਿੱਚੋਂ ਪਾਣੀ ਪਾਈਪਾਂ ਨਾਲ ਕੱਢ ਕੇ, ਵੱਡੇ ਪਾਣੀ ਵਾਲੇ, ਟਰੱਕਾਂ ਵਿਚ ਪਾਇਆ ਜਾ ਰਿਹਾ ਹੈ। ਉਦੋਂ ਇੰਨਾਂ ਵਿੱਚ ਪਾਣੀ ਭਰ ਕੇ, ਸਿਟੀ ਦੇ ਦਰਖੱਤਾਂ ਨੂੰ ਪਾਇਆ ਜਾਦਾ ਹੈ। 24 ਹਜ਼ਾਰ ਘਰ ਦਫ਼ਤਰ ਬਗੈਰ ਬਿੱਜਲੀ ਤੋਂ ਹਨ। ਸਾਰੇ ਸਕੂਲ ਹਫ਼ਤੇ ਲਈ ਬੰਦ ਕਰ ਦਿੱਤੇ ਹਨ। 4 ਹਜ਼ਾਰ ਬਿਲਡਿੰਗ ਹੜ ਦੀ ਮਾਰ ਥੱਲੇ ਆਈਆਂ ਹਨ। ਜਿੰਨਾਂ ਵਿੱਚ 6, 8 ਫੁੱਟ ਉਚਾਂ ਪਾਣੀ ਬੇਸਮਿੰਟ ਵਿੱਚ ਗਿਆ ਹੈ। ਸਬ ਤੋਂ ਥੱਲੇ ਵਾਲਾ, ਘਰ ਦਾ ਹਿੱਸਾ, ਦੁਆਰਾ ਬਣਾਉਣਾ ਪਵੇਗਾ। ਬਹੁਤੀ ਵੱਡੀ ਗੱਲ ਨਹੀਂ ਹੈ। ਪਲਾਈ ਬੋਰਡ ਤੇ ਗਲੀਚੇ ਦੇ ਪੀਸ ਦੁਆਰਾ ਲਗਾਉਣੇ ਪੈਣੇ ਹਨ। ਸਮਾਨ ਸਣੇ ਇੱਕ ਘਰ ਦਾ ਮਸਾਂ 30 ਕੁ ਹਜ਼ਾਰ ਦਾ ਨੁਕਸਾਨ ਹੋਇਆ ਹੋਣਾਂ ਹੈ। ਕੋਈ ਕ਼ਾਸ ਗੱਲ ਵੀ ਨਹੀਂ ਹੈ। ਜਾਨਾਂ ਬਚ ਗਈਆਂ। ਇੰਨੀ ਕਮਾਈ ਇੱਕ ਬੰਦਾ 6 ਮਹੀਨਿਆ ਵਿੱਚ ਮਾੜੀ ਤੋਂ ਮਾੜੀ ਨੌਕਰੀ ਵਾਲਾ ਵੀ ਕਰ ਲੈਂਦਾ ਹੈ। ਕਨੇਡਾ ਦੇ ਬਹੁਤੇ ਲੋਕ ਇੰਨਾਂ ਕੁ ਕੰਮ ਆਪ ਹੀ ਕਰ ਲੈਂਦੇ ਹਨ। ਕੰਧਾਂ ਨੂੰ ਆਪ ਹੀ ਮੇਖਾ ਲਾ ਕੇ ਰੰਗ ਕਰ ਲੈਂਦੇ ਹਨ। ਕਰਪਟ ਤੇ ਫਲੋਰ ਆਪ ਹੀ ਬੱਣਾ ਲੈਂਦੇ ਹਨ। ਹੁਣ ਤਾਂ ਪਾਣੀ ਦੀ ਪਾਈਪਾਂ ਠੀਕ ਕਰਨ ਵਾਲੇ, ਮੁਫ਼ਤ ਵਿੱਚ ਕੰਮ ਕਰਨ ਲੱਗੇ ਹੋਏ ਹਨ। ਲੋਕ ਸਾਰੇ ਕਨੇਡਾ ਵਿਚੋਂ ਤੇ ਕੈਲਗਰੀਅਨ, ਖਾਂਣ ਲਈ ਭੋਜਨ, ਕੱਪੜੇ, ਹੋਰ ਸਾਰਾ ਵਰਤਣ ਦਾ ਸਮਾਨ ਮੁਫ਼ਤ ਦੇ ਰਹੇ ਹਨ। ਇੱਕ ਸਾਡੇ ਹਨ, ਜੋ ਉਤਰਾਖੰਡ ਵਿੱਚ ਪਾਣੀ ਤੇ ਰੋਟੀਆਂ ਵੇਚ ਰਹੇ ਹਨ। ਅਜੇ ਇਹ ਭਾਈ ਘਨੇਈਆ ਦੀਆਂ ਸਾਖੀਆਂ ਸੁਣਾਉਣ ਵਾਲੇ ਹਨ। ਕੀ ਇੱਕ ਭਾਈ ਘਨੇਈਆ ਹੀ ਲੋਕਾਂ ਦੇ ਭਲੇ ਲਈ ਜੰਮਿਆ ਸੀ। ਬਈ ਬਾਕੀ ਲੋਕ ਭਾਈ ਘਨੇਈਆ ਦੀਆਂ ਕਥਾ ਸੁਣਾ ਕੇ ਨੋਟ ਬਟੋਰਦੇ ਰਹਿੱਣ। ਤੇ ਜੰਨਤਾ ਨੂੰ ਲੁਟੀ ਜਾਂਣ।

Comments
Post a Comment