Satwinder Kaur Satti
ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੩੦੭ Page 307 of 1430
Siri Guru Sranth Sahib 307 of 1430
Siri Guru Sranth Sahib 307 of 1430
14060 ਅੰਤਰਿ ਹਰਿ ਗੁਰੂ ਧਿਆਇਦਾ ਵਡੀ ਵਡਿਆਈ ॥
Anthar Har Guroo Dhhiaaeidhaa Vaddee Vaddiaaee ||
अंतरि हरि गुरू धिआइदा वडी वडिआई ॥
ਜੋ ਸਤਿਗੁਰ ਜੀ ਨੂੰ ਮਨ ਅੰਦਰ ਚੇਤੇ ਰੱਖਦਾ ਹੇ। ਇਹ ਬਹੁਤ ਵੱਡੀ ਸਤਿਗੁਰ ਦੀ ਉਪਮਾਂ ਹੈ॥
Great is the greatness of the Sathigur, who meditates on the Lord within.
14061 ਤੁਸਿ ਦਿਤੀ ਪੂਰੈ ਸਤਿਗੁਰੂ ਘਟੈ ਨਾਹੀ ਇਕੁ ਤਿਲੁ ਕਿਸੈ ਦੀ ਘਟਾਈ ॥
Thus Dhithee Poorai Sathiguroo Ghattai Naahee Eik Thil Kisai Dhee Ghattaaee ||
तुसि दिती पूरै सतिगुरू घटै नाही इकु तिलु किसै दी घटाई ॥
ਸਤਿਗੁਰੂ ਜੀ ਜਦੋਂ ਇਹ ਪ੍ਰਸੰਸਾ ਤੁਸੀਂ ਦਿੱਤੀ ਹੈ। ਕਿਸੇ ਦੇ ਕਹੁ ਤੋਂ ਭੋਰਾਂ ਵੀ ਨਹੀਂ ਘੱਟਣ ਲੱਗੀ।
By His Pleasure, the Lord has bestowed this upon the Perfect True Sathigur, it is not diminished one bit by anyone's efforts.
14062 ਸਚੁ ਸਾਹਿਬੁ ਸਤਿਗੁਰੂ ਕੈ ਵਲਿ ਹੈ ਤਾਂ ਝਖਿ ਝਖਿ ਮਰੈ ਸਭ ਲਕਾਈ ॥
Sach Saahib Sathiguroo Kai Val Hai Thaan Jhakh Jhakh Marai Sabh Luokaaee ||
सचु साहिबु सतिगुरू कै वलि है तां झखि झखि मरै सभ लोकाई ॥
ਸਤਿਗੁਰ ਨਾਨਕ ਜੀ ਮਾਲਕ, ਜਿਸ ਦਾ ਪੱਖ ਕਰਦਾ ਹੇ। ਸਾਰੇ ਲੋਕ ਚਾਹੇ ਜੋ ਮਰਜ਼ੀ ਕਹੀ ਖਪੀ ਜਾਣ॥
The True Lord and Master is on the side of the True Sathigur, and so, all those who oppose Him waste away to death in anger, envy and conflict.
14063 ਨਿੰਦਕਾ ਕੇ ਮੁਹ ਕਾਲੇ ਕਰੇ ਹਰਿ ਕਰਤੈ ਆਪਿ ਵਧਾਈ ॥
Nindhakaa Kae Muh Kaalae Karae Har Karathai Aap Vadhhaaee ||
निंदका के मुह काले करे हरि करतै आपि वधाई ॥
ਬੁਰੀਆਂ ਗੱਲਾਂ ਕਰਨ ਵਾਲਿਆ ਦੇ ਮੂੰਹ ਦਰਗਾਹ ਵਿੱਚ ਕਾਲੇ ਹੁੰਦੇ ਹਨ। ਪ੍ਰਭ ਨੇ ਆਪ ਰੱਬ ਦਾ ਲੈਣ ਵਾਲਿਆਂ ਦੀ ਪ੍ਰਸੰਸਾ ਵਧਾਈ ॥
The Lord, the Creator, blackens the faces of the slanderers, and increases the glory of the Sathigur.
14064 ਗਉੜੀ ਜਿਉ ਜਿਉ ਨਿੰਦਕ ਨਿੰਦ ਕਰਹਿ ਤਿਉ ਤਿਉ ਨਿਤ ਨਿਤ ਚੜੈ ਸਵਾਈ ॥
Jio Jio Nindhak Nindh Karehi Thio Thio Nith Nith Charrai Savaaee ||
जिउ जिउ निंदक निंद करहि तिउ तिउ नित नित चड़ै सवाई ॥
ਹੈ॥
ਜਿਵੇਂ-ਜਿਵੇਂ, ਨਿੰਦਕ ਬੁਰੀਆਂ ਗੱਲਾਂ ਕਰਦੇ ਹਨ। ਤਿਉਂ-ਤਿਉੁਂ ਪ੍ਰਸੰਸਾ ਹੋਰ ਹੋਈ ਹੈ॥
As the slanderers spread their slander, so does the Guru's glory increase day by day.
14065 ਜਨ ਨਾਨਕ ਹਰਿ ਆਰਾਧਿਆ ਤਿਨਿ ਪੈਰੀ ਆਣਿ ਸਭ ਪਾਈ ॥੧॥
Jan Naanak Har Aaraadhhiaa Thin Pairee Aan Sabh Paaee ||1||
जन नानक हरि आराधिआ तिनि पैरी आणि सभ पाई ॥१॥
ਗੁਰੂ ਨਾਨਕ ਪ੍ਰਭੂ ਜੀ ਨੂੰ ਜਿਸ ਬੰਦੇ ਨੇ ਚੇਤੇ ਕੀਤਾ ਹੈ। ਉਸ ਦੇ ਸਾਰੇ ਲੋਕ ਪੈਰੀਂ ਪੈਂਦੇ ਹਨ। ||1||
Servant Sathigur Nanak worships the Lord, who makes everyone fall at His Feet. ||1||
14066 ਮਃ ੪ ॥
Ma 4 ||
मः ४ ॥
ਸਤਿਗੁਰ ਰਾਮਦਾਸ ਜੀ ਚੌਥੇ ਗੁਰੂ ਦੀ ਬਾਣੀ ਹੈ ਮਹਲਾ 4 ॥
Sathigur Guru Ram Das Fourth Fourth Mehl 4 ॥
14067 ਸਤਿਗੁਰ ਸੇਤੀ ਗਣਤ ਜਿ ਰਖੈ ਹਲਤੁ ਪਲਤੁ ਸਭੁ ਤਿਸ ਕਾ ਗਇਆ ॥
Sathigur Saethee Ganath J Rakhai Halath Palath Sabh This Kaa Gaeiaa ||
सतिगुर सेती गणत जि रखै हलतु पलतु सभु तिस का गइआ ॥
ਜੋ ਬੰਦਾ ਸਤਿਗੁਰ ਜੀ ਨਾਲ ਇਰਖ਼ਾ ਕਰਦਾ, ਉਸ ਦੀ ਇਹ ਦੁਨੀਆਂ 'ਤੇ ਸਬ ਕੀਤਾ ਕੱਤਰਿਆ ਮੁੱਕ ਜਾਂਦਾ ਹੈ। ਮਰਨ ਪਿਛੋਂ ਦੀ ਦੁਨੀਆਂ ਵਿੱਚ ਕਦਰ ਨਹੀਂ ਹੁੰਦੀ॥
One who enters into a calculated relationship with the True Sathigur loses everything, this world and the next.
14068 ਨਿਤ ਝਹੀਆ ਪਾਏ ਝਗੂ ਸੁਟੇ ਝਖਦਾ ਝਖਦਾ ਝੜਿ ਪਇਆ ॥
Nith Jheheeaa Paaeae Jhagoo Suttae Jhakhadhaa Jhakhadhaa Jharr Paeiaa ||
नित झहीआ पाए झगू सुटे झखदा झखदा झड़ि पइआ ॥
ਉਹ ਨਿੱਤ ਗੁੱਸੇ ਨਾਲ ਕੁੜਦਾ ਰਹਿੰਦਾ ਹੈ। ਮੂੰਹ ਵਿੱਚੋਂ ਮਾੜੇ ਬੋਲ ਬੋਲਦਾ ਹੈ। ਖੱਪਦਾ ਹੋਇਆ, ਆਪ ਹੀ ਮੁੱਕ ਜਾਂਦਾ ਹੈ॥
He grinds his teeth continually and foams at the mouth; screaming in anger, he perishes.
14069 ਨਿਤ ਉਪਾਵ ਕਰੈ ਮਾਇਆ ਧਨ ਕਾਰਣਿ ਅਗਲਾ ਧਨੁ ਭੀ ਉਡਿ ਗਇਆ ॥
Nith Oupaav Karai Maaeiaa Dhhan Kaaran Agalaa Dhhan Bhee Oudd Gaeiaa ||
नित उपाव करै माइआ धन कारणि अगला धनु भी उडि गइआ ॥
ਹਰ ਰੋਜ਼ ਧੰਨ ਕਾਂਮਉਣ ਦੇ ਤਰੀਕੇ ਸੋਚਦਾ ਹੈ। ਜੋ ਕੋਲ ਧੰਨ ਸੀ। ਉਹ ਵੀ ਗੁਆ ਲੈਂਦਾ ਹੈ॥
He continually chases after Maya and wealth, but even his own wealth flies away.
14070 ਕਿਆ ਓਹੁ ਖਟੇ ਕਿਆ ਓਹੁ ਖਾਵੈ ਜਿਸੁ ਅੰਦਰਿ ਸਹਸਾ ਦੁਖੁ ਪਇਆ ॥
Kiaa Ouhu Khattae Kiaa Ouhu Khaavai Jis Andhar Sehasaa Dhukh Paeiaa ||
किआ ओहु खटे किआ ओहु खावै जिसु अंदरि सहसा दुखु पइआ ॥
ਉਹ ਕੀ ਕਮਾਂਈ ਕਰੇਗਾ? ਕੀ ਖਾਵੇਗਾ? ਜਿਸ ਨੇ ਮਨ ਅੰਦਰ ਝੂਰਨ ਦਾ ਦਰਦ ਰੱਖਿਆ ਹੈ॥
What shall he earn, and what shall he eat? Within his heart, there is only cynicism and pain.
14071 ਨਿਰਵੈਰੈ ਨਾਲਿ ਜਿ ਵੈਰੁ ਰਚਾਏ ਸਭੁ ਪਾਪੁ ਜਗਤੈ ਕਾ ਤਿਨਿ ਸਿਰਿ ਲਇਆ ॥
Niravairai Naal J Vair Rachaaeae Sabh Paap Jagathai Kaa Thin Sir Laeiaa ||
निरवैरै नालि जि वैरु रचाए सभु पापु जगतै का तिनि सिरि लइआ ॥
ਜੋ ਬੰਦਾ, ਨਿਰਵੈਰੈ-ਦੋਸਤਾਂ ਨਾਲ ਵੀ ਦੁਸ਼ਮੱਣੀ ਕਰਦਾ ਹੈ। ਸਾਰੀ ਦੁਨਿਆਂ ਦੇ ਪਾਪ ਸਿਰ ਲੈ ਲੈਂਦਾ ਹੈ॥
One who hates the One who has no hatred, shall bear the load of all the sins of the world on his head.
14072 ਓਸੁ ਅਗੈ ਪਿਛੈ ਢੋਈ ਨਾਹੀ ਜਿਸੁ ਅੰਦਰਿ ਨਿੰਦਾ ਮੁਹਿ ਅੰਬੁ ਪਇਆ ॥
Ous Agai Pishhai Dtoee Naahee Jis Andhar Nindhaa Muhi Anb Paeiaa ||
ओसु अगै पिछै ढोई नाही जिसु अंदरि निंदा मुहि अ्मबु पइआ ॥
ਉਸ ਬੰਦੇ ਨੂੰ ਲੋਕ, ਪ੍ਰਲੋਕ ਵਿੱਚ ਆਸਰਾ ਨਹੀਂ ਮਿਲਦਾ। ਕਿਸ ਦੇ ਮਨ ਵਿੱਚ, ਦੂਜੇ ਲਈ ਮਾੜੀ ਸੋਚ ਹੈ। ਮੂੰਹੋਂ ਬਹੁਤ ਮਿੱਠੇ ਹਨ॥
He shall find no shelter here or hereafter; his mouth blisters with the slander in his heart.
14073 ਜੇ ਸੁਇਨੇ ਨੋ ਓਹੁ ਹਥੁ ਪਾਏ ਤਾ ਖੇਹੂ ਸੇਤੀ ਰਲਿ ਗਇਆ ॥
Jae Sueinae No Ouhu Hathh Paaeae Thaa Khaehoo Saethee Ral Gaeiaa ||
जे सुइने नो ओहु हथु पाए ता खेहू सेती रलि गइआ ॥
ਜੇ ਐਸਾ ਬੰਦਾ ਕੀਮਤੀ ਚੀਜ਼ ਨੂੰ ਵੀ ਛੂਹਦਾ ਹੈ। ਮਿੱਟੀ ਬਣਾਂ ਦਿੰਦਾ ਹੈ। ਭਾਵ ਜੋ ਦੁਨੀਆਂ ਦੇ ਕੰਮ ਕਰਦਾ ਹੈ। ਸਬ ਮਿੱਟੀ ਹਨ॥
If gold comes into his hands, it turns to dust.
14074 ਜੇ ਗੁਰ ਕੀ ਸਰਣੀ ਫਿਰਿ ਓਹੁ ਆਵੈ ਤਾ ਪਿਛਲੇ ਅਉਗਣ ਬਖਸਿ ਲਇਆ ॥
Jae Gur Kee Saranee Fir Ouhu Aavai Thaa Pishhalae Aougan Bakhas Laeiaa ||
जे गुर की सरणी फिरि ओहु आवै ता पिछले अउगण बखसि लइआ ॥
ਜੇ ਸਤਿਗੁਰ ਜੀ ਦਾ ਆਸਰਾ ਤੱਕ ਕੇ, ਕੋਲ ਆ ਜਾਵੇ। ਪੁਰਾਣੇ ਮਾੜੇ ਪਾਪ, ਕੰਮ ਵੀ ਮੁਆਫ਼ ਕਰਾ ਲੈਂਦਾ ਹੈ॥
But if he should come again to the Sanctuary of the Sathigur, then even his past sins shall be forgiven.
14075 ਜਨ ਨਾਨਕ ਅਨਦਿਨੁ ਨਾਮੁ ਧਿਆਇਆ ਹਰਿ ਸਿਮਰਤ ਕਿਲਵਿਖ ਪਾਪ ਗਇਆ ॥੨॥
Jan Naanak Anadhin Naam Dhhiaaeiaa Har Simarath Kilavikh Paap Gaeiaa ||2||
जन नानक अनदिनु नामु धिआइआ हरि सिमरत किलविख पाप गइआ ॥२॥
ਜੋ ਬੰਦੇ, ਸਤਿਗੁਰ ਨਾਨਕ ਜੀ ਦਾ ਰਾਤ ਦਿਨ ਨਾਂਮ ਜੱਪਦੇ ਹਨ। ਪ੍ਰਭੂ ਦਾ ਨਾਂਮ ਜੱਪਦੇ ਹੀ ਅੱਖ ਦੇ ਝੱਪਕੇ ਨਾਲ ਪਾਪ ਚਲੇ ਜਾਂਦੇ ਹਨ ||2||
Servant Sathigur Nanak meditates on the Naam, night and day. Remembering the Lord in meditation, wickedness and sins are erased. ||2||
14076 ਪਉੜੀ ॥
Pourree ||
पउड़ी ॥
ਪਉੜੀ ॥
Pauree ॥
14077 ਤੂਹੈ ਸਚਾ ਸਚੁ ਤੂ ਸਭ ਦੂ ਉਪਰਿ ਤੂ ਦੀਬਾਣੁ ॥
Thoohai Sachaa Sach Thoo Sabh Dhoo Oupar Thoo Dheebaan ||
तूहै सचा सचु तू सभ दू उपरि तू दीबाणु ॥
ਤੂੰ ਸਾਰਿਆਂ ਤੋਂ ਪ੍ਰਭੂ ਊਚਾ, ਸੱਚਾ, ਤੇ ਵੱਡਾ ਸਾਰਿਆਂ ਦੀ ਰਾਖੀ ਕਰਨ ਵਾਲਾ ਮਾਲਕ ਹੈ॥
You are the Truest of the True; Your Regal Court is the most exalted of all.
14078 ਜੋ ਤੁਧੁ ਸਚੁ ਧਿਆਇਦੇ ਸਚੁ ਸੇਵਨਿ ਸਚੇ ਤੇਰਾ ਮਾਣੁ ॥
Jo Thudhh Sach Dhhiaaeidhae Sach Saevan Sachae Thaeraa Maan ||
जो तुधु सचु धिआइदे सचु सेवनि सचे तेरा माणु ॥
ਜੋ ਸੱਚੇ ਰੱਬ ਨੂੰ ਜੱਪਦੇ ਹਨ। ਸਚੇ ਨੂੰ ਯਾਦ ਕਰਦੇ ਹਨ। ਉਨਾਂ ਨੂੰ ਸੱਚੇ ਪ੍ਰਭੂ ਦਾ ਮਾਂਣ ਹੈ॥
Those who meditate on You, O True Lord, serve the Truth; O True Lord, they take pride in You.
14079 ਓਨਾ ਅੰਦਰਿ ਸਚੁ ਮੁਖ ਉਜਲੇ ਸਚੁ ਬੋਲਨਿ ਸਚੇ ਤੇਰਾ ਤਾਣੁ ॥
Ounaa Andhar Sach Mukh Oujalae Sach Bolan Sachae Thaeraa Thaan ||
ओना अंदरि सचु मुख उजले सचु बोलनि सचे तेरा ताणु ॥
ਉਨਾਂ ਦੇ ਮਨ ਵਿੱਚ ਸੱਚਾ ਪ੍ਰਭ ਦਿਸਦਾ ਹੈ। ਮੁੱਖ ਪਵਿੱਤਰ ਹਨ। ਸੱਚ ਬੋਲਦੇ ਹਨ। ਉਨਾਂ ਨੂੰ ਸੱਚੇ ਪ੍ਰਭੂ ਦੀ ਸ਼ਕਤੀ ਮਿਲਦੀ ਹੈ॥
Within them is the Truth; their faces are radiant, and they speak the Truth. O True Lord, You are their strength.
14080 ਸੇ ਭਗਤ ਜਿਨੀ ਗੁਰਮੁਖਿ ਸਾਲਾਹਿਆ ਸਚੁ ਸਬਦੁ ਨੀਸਾਣੁ ॥
Sae Bhagath Jinee Guramukh Saalaahiaa Sach Sabadh Neesaan ||
से भगत जिनी गुरमुखि सालाहिआ सचु सबदु नीसाणु ॥
ਸਤਿਗੁਰ ਨਾਨਕ ਪ੍ਰਭੂ ਜੀ ਦੀ ਜੋ ਗੁਰੂ ਪਿਆਰੇ, ਪ੍ਰਸੰਸਾ ਕਰਦੇ ਹਨ। ਉਹੀ ਪਿਅਰੇ ਬੰਦੇ ਹਨ। ਗੁਰਬਾਣੀ ਦੇ ਸ਼ਬਦ ਮਰਨ ਵੇਲੇ ਰਸਤੇ ਦਾ ਭੋਜਨ ਹੋਵਗਾ॥
Those who, as Sathigur's Gurmukh, praise You are Your devotees, they have the insignia and the banner of the Shabad, the True Word of God.
14081 ਸਚੁ ਜਿ ਸਚੇ ਸੇਵਦੇ ਤਿਨ ਵਾਰੀ ਸਦ ਕੁਰਬਾਣੁ ॥੧੩॥
Sach J Sachae Saevadhae Thin Vaaree Sadh Kurabaan ||13||
सचु जि सचे सेवदे तिन वारी सद कुरबाणु ॥१३॥
ਸੱਚੇ ਪ੍ਰਭੂ ਦਾ ਨਾਂਮ ਸੱਚੇ ਭਗਤ ਲੈਂਦੇ ਹਨ। ਮੈਂ ਉਨਾਂ ਦੇ ਸਦਕੇ ਜਾਂਦੇ ਹਨ ||13||
I am truly a sacrifice, forever devoted to those who serve the True Lord. ||13||
14082 ਸਲੋਕ ਮਃ ੪ ॥
Salok Ma 4 ||
सलोक मः ४ ॥
ਸਤਿਗੁਰ ਰਾਮਦਾਸ ਜੀ ਚੌਥੇ ਗੁਰੂ ਦੀ ਬਾਣੀ ਹੈ ਸਲੋਕ ਮਹਲਾ 4 ॥
Sathigur Guru Ram Das Fourth Shalok, Fourth Mehl 4 ॥
14083 ਧੁਰਿ ਮਾਰੇ ਪੂਰੈ ਸਤਿਗੁਰੂ ਸੇਈ ਹੁਣਿ ਸਤਿਗੁਰਿ ਮਾਰੇ ॥
Dhhur Maarae Poorai Sathiguroo Saeee Hun Sathigur Maarae ||
धुरि मारे पूरै सतिगुरू सेई हुणि सतिगुरि मारे ॥
ਸਤਿਗੁਰ ਨਾਨਕ ਪ੍ਰਭੂ ਜੀ ਨੇ ਜੋ ਧੁਰ ਪਿਛੇ ਤੋ ਵਿਛੋੜ ਕੇ ਆਪ ਤੋਂ ਦੂਰ ਕੀਤੇ ਹਨ। ਹੁਣ ਸਤਿਗੁਰ ਜੀ ਨੇ ਵੀ ਆਪ ਤੋਂ ਦੂਰ ਰੱਖੇ ਹੋਏ ਹਨ। ਤਾਂਹੀ ਉਹ ਰੱਬ ਨੂੰ ਨਹੀਂ ਮੰਨ ਸਕਦੇ॥
Those who were cursed by the Perfect True Guru, from the very beginning, are even now cursed by the True Sathigur.
14084 ਜੇ ਮੇਲਣ ਨੋ ਬਹੁਤੇਰਾ ਲੋਚੀਐ ਨ ਦੇਈ ਮਿਲਣ ਕਰਤਾਰੇ ॥
Jae Maelan No Bahuthaeraa Locheeai N Dhaeee Milan Karathaarae ||
जे मेलण नो बहुतेरा लोचीऐ न देई मिलण करतारे ॥
ਭਾਵੇਂ ਜੇ ਆਪ ਜਾਂ ਕੋਈ ਦੂਜਾ ਮੇਲਣ ਦੀ ਕੋਸ਼ਿਸ਼ ਵੀ ਕਰੇ। ਰੱਬ ਆਪ ਮਿਲਣ ਨਹੀਂ ਦਿੰਦਾ।
Even though they may have a great longing to associate with the Guru, the Creator does not allow it.
14085 ਸਤਸੰਗਤਿ ਢੋਈ ਨਾ ਲਹਨਿ ਵਿਚਿ ਸੰਗਤਿ ਗੁਰਿ ਵੀਚਾਰੇ ॥
Sathasangath Dtoee Naa Lehan Vich Sangath Gur Veechaarae ||
सतसंगति ढोई ना लहनि विचि संगति गुरि वीचारे ॥
ਸਤਿਗੁਰ ਜੀ ਦੇ ਭਗਤਾ ਵਿੱਚ ਬੈਠਣਾਂ ਵੀ ਕਬੂਲ ਨਹੀਂ ਹੁੰਦਾ। ਕਿ ਉਹ ਭਗਤਾਂ ਵਿੱਚ ਬੈਠ ਕੇ ਸਤਿਗੁਰ ਜੀ ਦੀ ਬਿਚਾਰ ਸੁਣ ਲਵੇ॥
They shall not find shelter in the Sat Sangat, the True Congregation; in the Sangat, the Sathigur has proclaimed this.
14086 ਕੋਈ ਜਾਇ ਮਿਲੈ ਹੁਣਿ ਓਨਾ ਨੋ ਤਿਸੁ ਮਾਰੇ ਜਮੁ ਜੰਦਾਰੇ ॥
Koee Jaae Milai Hun Ounaa No This Maarae Jam Jandhaarae ||
कोई जाइ मिलै हुणि ओना नो तिसु मारे जमु जंदारे ॥
ਕੋਈ ਉਨਾਂ ਬੰਦਿਆਂ ਨੂੰ ਜਾ ਕੇ, ਇਸ ਸਮੇ ਮਿਲਦਾ ਹੈ। ਜੰਮਦੂਤ ਉਸ ਨੂੰ ਵੀ ਸਜ਼ਾ ਦਿੰਦਾ ਹੈ॥
Whoever goes out to meet them now, will be destroyed by the tyrant, the Messenger of Death.
14087 ਗੁਰਿ ਬਾਬੈ ਫਿਟਕੇ ਸੇ ਫਿਟੇ ਗੁਰਿ ਅੰਗਦਿ ਕੀਤੇ ਕੂੜਿਆਰੇ ॥
Gur Baabai Fittakae Sae Fittae Gur Angadh Keethae Koorriaarae ||
गुरि बाबै फिटके से फिटे गुरि अंगदि कीते कूड़िआरे ॥
ਸਤਿਗੁਰ ਨਾਨਕ ਜੀ ਨੇ ਜਿੰਨਾਂ ਨੂੰ ਮਾੜੇ ਕੰਮਾਂ ਵਾਲੇ ਪਾਪੀ ਕਿਹਾ ਹੈ। ਗੁਰੂ ਨਾਨਕ ਜੀ ਦੇ ਪੁੱਤਰਾ ਵਰਗੇ ਲੋਕਾਂ ਲਈ ਲਿਖਿਆ ਹੈ। ਸਤਿਗੁਰ ਅੰਗਦ ਜੀ ਨੇ ਵੀ ਉਵੇਂ ਹੀ ਉਨਾਂ ਨੂੰ ਦੁਕਾਰਿਆ ਹੈ॥
Those who were condemned by Sathigur Nanak were declared counterfeit by Guru Angad as well.
14088 ਗੁਰਿ ਤੀਜੀ ਪੀੜੀ ਵੀਚਾਰਿਆ ਕਿਆ ਹਥਿ ਏਨਾ ਵੇਚਾਰੇ ॥
Gur Theejee Peerree Veechaariaa Kiaa Hathh Eaenaa Vaechaarae ||
गुरि तीजी पीड़ी वीचारिआ किआ हथि एना वेचारे ॥
ਸਤਿਗੁਰੂ ਜੀ ਤੀਜੇ ਅਮਰਦਾਸ ਜੀ ਨੇ ਕਿਹਾ ਹੈ। ਇਨਾਂ ਵਿਚਾਰਿਆ ਦੇ ਆਪਦੇ ਹੱਥ. ਬਸ ਦੀ ਗੱਲ ਨਹੀਂ ਹੈ॥
The Sathigur of the third generation thought, What lies in the hands of these poor people?
14089 ਗੁਰੁ ਚਉਥੀ ਪੀੜੀ ਟਿਕਿਆ ਤਿਨਿ ਨਿੰਦਕ ਦੁਸਟ ਸਭਿ ਤਾਰੇ ॥
Gur Chouthhee Peerree Ttikiaa Thin Nindhak Dhusatt Sabh Thaarae ||
गुरु चउथी पीड़ी टिकिआ तिनि निंदक दुसट सभि तारे ॥
ਸਤਿਗੁਰੂ ਜੀ ਚੌਥੇ ਥਾਂ ਰਾਮਦਾਸ ਜੀ ਨੇ ਗੱਦੀ ਸੰਭਾਲੀ। ਉਸ ਨੇ ਸਾਰੇ ਪਾਪੀ, ਮਾੜੀਆਂ ਗੱਲਾਂ ਕਰਨ ਵਾਲਿਆਂ ਸਬ ਨੂੰ ਮੁਆਫ਼ ਕਰ ਦਿੱਤਾ॥
The Sathigur of the fourth generation saved all these slanderers and evil-doers.
14090 ਕੋਈ ਪੁਤੁ ਸਿਖੁ ਸੇਵਾ ਕਰੇ ਸਤਿਗੁਰੂ ਕੀ ਤਿਸੁ ਕਾਰਜ ਸਭਿ ਸਵਾਰੇ ॥
Koee Puth Sikh Saevaa Karae Sathiguroo Kee This Kaaraj Sabh Savaarae ||
कोई पुतु सिखु सेवा करे सतिगुरू की तिसु कारज सभि सवारे ॥
ਜੇ ਕੋਈ ਪੁੱਤਰ ਸਿੱਖ ਕੇ, ਗੁਰੂ ਦੀ ਸਿੱਖਿਆ ਲੈ ਕੇ, ਸਤਿਗੁਰ ਜੀ ਦੀ ਚਾਕਰੀ ਕਰਦਾ ਹੈ। ਉਸ ਦੇ ਸਾਰੇ ਕੰਮ ਸਫ਼ਲ ਹੋ ਜਾਂਦੇ ਹਨ ॥
If any son or Sikh serves the True Sathigur , then all of his affairs will be resolved.
14091 ਜੋ ਇਛੈ ਸੋ ਫਲੁ ਪਾਇਸੀ ਪੁਤੁ ਧਨੁ ਲਖਮੀ ਖੜਿ ਮੇਲੇ ਹਰਿ ਨਿਸਤਾਰੇ ॥
Jo Eishhai So Fal Paaeisee Puth Dhhan Lakhamee Kharr Maelae Har Nisathaarae ||
जो इछै सो फलु पाइसी पुतु धनु लखमी खड़ि मेले हरि निसतारे ॥
ਜੋ ਵੀ ਮਨ ਦੀ ਮਨੋ ਕਾਂਮਨਾਂ ਹੋਵੇ, ਧੀ-ਪੁੱਤਰ, ਧੰਨ, ਦੌਲਤ ਉਹੀ ਸਬ ਮਿਲ ਜਾਂਦੇ ਹਨ॥
He obtains the fruits of his desires - children, wealth, property, union with the Lord and emancipation.
14092 ਸਭਿ ਨਿਧਾਨ ਸਤਿਗੁਰੂ ਵਿਚਿ ਜਿਸੁ ਅੰਦਰਿ ਹਰਿ ਉਰ ਧਾਰੇ ॥
Sabh Nidhhaan Sathiguroo Vich Jis Andhar Har Our Dhhaarae ||
सभि निधान सतिगुरू विचि जिसु अंदरि हरि उर धारे ॥
ਸਤਿਗੁਰ ਨਾਨਕ ਜੀ ਕੋਲ ਸਾਰੀਆਂ ਵਸਤੂਆਂ ਦੇ ਭੰਡਾਰ ਹਨ। ਜਿਸ ਦੇ ਮਨ ਵਿੱਚ ਰੱਬ ਵੱਸਿਆ ਹੈ॥
All treasures are in the True Sathigur , who has enshrined the Lord within the heart.
14093 ਸੋ ਪਾਏ ਪੂਰਾ ਸਤਿਗੁਰੂ ਜਿਸੁ ਲਿਖਿਆ ਲਿਖਤੁ ਲਿਲਾਰੇ ॥
So Paaeae Pooraa Sathiguroo Jis Likhiaa Likhath Lilaarae ||
सो पाए पूरा सतिगुरू जिसु लिखिआ लिखतु लिलारे ॥
ਉਹੀ ਸਪੂਰਨ ਸਤਿਗੁਰ ਨਾਨਕ ਜੀ ਨੂੰ ਹਾਂਸਲ ਕਰਦਾ ਹੈ। ਜਿਸ ਦੇ ਭਾਗਾਂ ਵਿੱਚ ਲਿਖਿਆ ਹੁੰਦਾ ਹੈ॥
He alone obtains the Perfect True Sathigur , on whose forehead such blessed destiny is pre-ordained.
14094 ਜਨੁ ਨਾਨਕੁ ਮਾਗੈ ਧੂੜਿ ਤਿਨ ਜੋ ਗੁਰਸਿਖ ਮਿਤ ਪਿਆਰੇ ॥੧॥
Jan Naanak Maagai Dhhoorr Thin Jo Gurasikh Mith Piaarae ||1||
जनु नानकु मागै धूड़ि तिन जो गुरसिख मित पिआरे ॥१॥
ਸਤਿਗੁਰ ਨਾਨਕ ਜੀ ਜੋ ਰੱਬ ਦੇ ਪਿਆਰੇ ਭਗਤ ਹਨ। ਭਗਤਾਂ ਚਰਨਾਂ ਦੀ ਧੂੜ ਮੰਗਦਾ ਹਾਂ। ਭਾਵ ਰੱਬ ਦੇ ਭਗਤਾਂ ਵਰਗਾ ਬਣ ਕੇ ਮਿਤਰ ਪਿਆਰਾ ਬਣਦਾ ਹੈ||1||
Servant Sathigur Nanak begs for the dust of the feet of those GurSikhs who love the Lord, their Friend. ||1||
14095 ਮਃ ੪ ॥

Fourth Mehl 4

- Get link
- X
- Other Apps
Comments
Post a Comment