ਭਾਗ 5 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਜਿਸ ਮਰਦ ਨੂੰ 14 ਸਾਲਾਂ ਦੀ ਕੁੜੀ ਮਿਲ ਗਈ, ਉਸ ਨੂੰ 35 ਸਾਲਾਂ ਦੀ ਪਤਨੀ ਦੀ ਖ਼ਾਸ ਜਰੂਰਤ ਨਹੀਂ ਰਹੀ ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਚੈਨ ਦੇ ਘਰ ਦੇ ਮੂਹਰੇ ਵਾਲੇ ਗੁਆਂਢੀ ਸਨ। ਉਸ ਘਰ ਵਿੱਚ ਪਤੀ ਪਤਨੀ ਰਹਿੰਦੇ ਸਨ। ਇਸ ਤਰਾਂ ਲੱਗਦਾ ਸੀ। ਪਤੀ-ਪਤਨੀ ਵਿੱਚ ਬੱਣਦੀ ਨਹੀਂ ਹੈ। ਘਰ ਦੇ ਅੰਦਰ ਤਿੰਨ ਕੰਮਰੇ ਸਨ। ਉਹ ਇਸ ਤਰਾਂ ਦੇ ਕੰਮਰੇ ਵਿੱਚ ਰਹਿੰਦੀ ਸੀ। ਜੋ ਬਾਕੀ ਘਰ ਤੋਂ ਹੱਟ ਕੇ, ਬਾਹਰ ਵਾਲੇ ਪਾਸੇ, ਮਹਿਮਾਨਾਂ ਲਈ ਬੱਣਾਇਆ ਗਿਆ ਸੀ। ਇਹ ਪਤੀ-ਪਤਨੀ 30 ਸਾਲਾਂ ਤੋਂ ਇਸੇ ਤਰਾਂ ਰਹਿ ਰਹੇ ਸਨ। ਇਸ ਜੋੜੇ ਦੀ ਇਕੋ ਬੇਟੀ ਸੀ। ਇਹ ਸਕੂਲ ਵੀ ਜਾਂਦੀ ਸੀ। ਜਦੋਂ ਹੀ ਉਹ 12 ਦੀ ਹੋਈ। ਉਹ ਸਕੂਲ ਪਿਛੋਂ, ਮੁੰਡੇ-ਕੁੜੀਆਂ ਨਾਲ ਬਾਹਰ ਜਾਂਣ ਲੱਗ ਗਈ ਸੀ। ਉਸ ਦਾ ਪਿਉ, ਇਹ ਬਰਦਾਸਤ ਨਹੀਂ ਕਰਦਾ ਸੀ। ਉਦੋਂ ਤੋਂ ਉਸ ਦੇ ਕੁੱਟ ਪੈਣ ਲੱਗ ਗਈ। ਉਹ ਕੁੜੀ 12 ਸਾਲਾਂ ਦੀ ਘਰੋਂ ਭੱਜ ਜਾਂਦੀ ਸੀ। ਪੁਲੀਸ ਵਾਲੇ ਲੱਭ ਕੇ, ਘਰ ਛੱਡ ਜਾਂਦੇ ਸਨ। ਪੁਲੀਸ ਵਾਲਿਆ ਨੂੰ ਵਿਚਲੀ ਗੱਲ ਦਾ ਪਤਾ ਨਹੀਂ ਸੀ। ਐਸਾ ਬਹੁਤ ਬਾਰ ਹੋ ਚੁੱਕਾ ਸੀ। ਕਿਉਂਕਿ ਕਨੇਡਾ ਵਿੱਚ 16-18 ਸਾਲਾਂ ਤੱਕ, ਬੱਚੇ ਸੰਭਾਂਲਣ ਦੀ ਮਾਪਿਆਂ ਦੀ ਜੁੰਮੇਬਾਰੀ ਬੱਣਦੀ ਹੈ। ਵੈਸੇ, ਤਾਂ ਮਾਂ, ਦਾਦੀ, ਨਾਨੀ, ਭੂਆ, ਚਾਚੀ, ਮਾਮੀ ਧੀਆਂ ਨੂੰ ਸੀਖਤ-ਅੱਕਲ ਦਿੰਦੀਆਂ ਹਨ। ਇਸ ਲੜਕੀ ਦੀ ਮਾਂ ਨੇ, ਆਪਦੇ ਪਤੀ ਉਤੇ, ਧੀ ਦੀ ਚਾਲ-ਢਾਲ ਦੇਖਣ ਦਾ ਕੰਮ ਕਿਵੇਂ ਛੱਡ ਦਿੱਤਾ? ਦੱਸਦੀ ਹਾਂ। ਘਰ ਦਾ ਲਾ-ਐਡ ਆਡਰ, ਇਸ ਬੰਦੇ ਦੇ ਹੱਥ ਵਿੱਚ ਸੀ। ਕਈ ਮਰਦ ਐਸੇ ਹਨ। ਪਤਨੀ ਦੀ ਇੱਕ ਨਹੀਂ ਚੱਲਣ ਦਿੰਦੇ। ਪਤਨੀ ਨੂੰ ਇੱਕ ਦੁੱਧਾਰੂ ਪੱਸ਼ੂ ਸਮਝਦੇ ਹਨ। ਆਪਦੀ ਮਰਦਨਗੀ ਦੇ ਕਿੱਲੇ ਨਾਲ, ਔਰਤ ਨੂੰ ਬੰਨ ਲੈਂਦੇ ਹਨ। ਔਰਤ ਨੂੰ ਸਿਰਫ਼, ਇਸੇ ਮਰਦ ਦੀ ਮਰਦਨਗੀ ਵਿੱਚੋਂ ਹੀ, ਅੰਨਦ ਮਿਲਣ ਲੱਗ ਜਾਂਦਾ ਹੈ।
ਧੀ ਨੂੰ ਵਿਆਹ ਕੇ, ਮਸਾਂ ਮਾਂਪੇ ਗਲ਼ੋ-ਗਲ਼ਾਮਾਂ ਲਹੁਉਂਦੇ ਹਨ। ਧੀ ਸੁਖੀ ਹੋਵੇ। ਮਾਂਪੇ, ਭਰਾ ਹੋਰ ਮਾਮੇ, ਤਾਏ ਵਾਧੂ ਦੇ ਰਿਸ਼ਤੇਦਾਰ ਆਉਂਦੇ ਰਹਿੰਦੇ ਹਨ। ਜੇ ਕੋਈ ਧੀ ਮਸੀਬਤ ਵਿੱਚ ਹੋਵੇ। ਕੋਈ ਬਾਤ ਨਹੀਂ ਪੁੱਛਦਾ। ਧੀ ਆਪਦੇ ਕਰਮਾਂ ਨਾਲ ਲੜੀ ਜਾਵੇ। ਉਨਾਂ ਨੇ, ਕੀ ਸਾਰੀ ਉਮਰ ਧੀ ਨੂੰ ਸੰਭਾਲਣ ਦਾ, ਕੋਈ ਠੇਕਾ ਨਹੀਂ ਲਿਆ ਹੋਇਆ ਹੈ? ਪਤੀ ਦੇਵਤੇ ਨਾਲ ਤੋਰ ਦਿੱਤੀ ਹੈ। ਮਾਰੇ ਚਾਹੇ ਰੱਖੇ, ਪਤੀ ਦੀ ਮਰਜ਼ੀ ਹੈ। ਵਿਆਹ ਪਿਛੋਂ ਹੋਰ ਦੂਜਾ ਮਰਦ, ਕਿਸੇ ਦੀ ਔਰਤ ਨੂੰ ਮੋਂਢਾ ਨਹੀਂ ਦੇ ਸਕਦਾ। ਐਸੇ ਹੋਰ ਕਿੰਨੇ ਕੁ ਹਨ? ਪਤਨੀ ਨੂੰ ਲਵੇਰੀ ਸਮਝਦੇ ਹਨ। ਬੱਚੇ ਮਗਰੋਂ ਲਾਹੀ ਜਾਂਦੇ ਹਨ। ਪਤਨੀ ਨੂੰ ਕੁੱਟਦੇ ਮਾਰਦੇ ਰਹਿੰਦੇ ਹਨ। ਪਤਨੀ-ਔਰਤ ਨੂੰ ਖੂੰਝੇ ਲਾਈ ਰੱਖਦੇ ਹਨ। ਊਚੀ ਗੱਲ ਨਹੀਂ ਕਰਨ ਦਿੰਦੇ। ਔਰਤਾਂ ਆਪ ਵੀ, ਇਹੀ ਚਹੁੰਦੀਆਂ ਹਨ। ਸਾਰੀ ਦਿਹਾੜੀ ਚੂਲੇ ਤੇ ਬੱਚਿਆ ਦੇ ਦੁਆਲੇ ਹੋਈ ਰਹਿੰਦੀਆਂ ਹਨ। ਰਿਸ਼ਤੇਦਾਰਾਂ ਦੀ ਖੁਸ਼ਾਮਦੀ ਕਰਦੀ ਰਹਿੰਦੀ ਹੈ। ਫਿਰ ਪਤੀ ਦੁਆਲੇ ਹੋ ਜਾਂਦੇ ਹਨ। ਕਈ ਘਰਾਂ ਵਿੱਚ, ਔਰਤ ਊਚੀ ਨਹੀਂ ਬੋਲ ਸਕਦੀ। ਆਪਦੀ ਮਰਜ਼ੀ ਨਾਲ, ਆਪਦੇ ਲਈ, ਕੁੱਝ ਖ੍ਰੀਦ ਨਹੀਂ ਸਕਦੀ। ਉਸ ਨੂੰ ਨੌਕਰੀ ਨਹੀਂ ਕਰਨ ਦਿੱਤੀ ਜਾਂਦੀ। ਧੇਲੀ ਖ਼ਰਚਣ ਨੂੰ ਨਹੀਂ ਦਿੱਤੀ ਜਾਂਦੀ।
ਚੈਨ ਦੇ ਘਰ ਦੇ ਮੂਹਰੇ ਵਾਲੇ ਗੁਆਂਢੀ ਦੀ ਗੱਲ ਕਰਦੇ ਸੀ। ਕੁੜੀ 14 ਕੁ ਸਾਲਾਂ ਦੀ ਸੀ। ਉਸ ਦੇ ਪਿਉ ਨੂੰ ਛੱਕ ਹੋਣ ਲੱਗ ਗਿਆ। ਉਸ ਕੁੜੀ ਕੋਲ ਖ਼ਾਸ ਦੋਸਤ ਆਉਣ ਲੱਗ ਗਏ ਸਨ। ਉਸ ਦੇ ਬਾਪ ਦੀ ਗੰਦੀ ਸੋਚ ਵਿੱਚ, ਸ਼ੈਤਾਨੀ ਆ ਗਈ। ਹੋਰ ਮੁੰਡੇ, ਇਸ ਦਾ ਹੁਸਨ ਮਾਂਣ ਰਹੇ ਹਨ। ਉਹ ਬਰਦਾਸਤ ਨਹੀਂ ਕਰ ਸਕਿਆ। ਇਹ ਤਾਂ ਇੱਕ ਬਹਾਨਾ ਸੀ। ਉਸ ਦੀ ਨੀਅਤ ਕੁੜੀ ਉਤੇ ਆ ਗਈ। ਕੁੜੀ ਬਹੁਤ ਸੋਹਣੀ ਸੀ। ਇਸ ਜੁਗ ਦੇ ਸਕੇ ਬਾਪ ਨੇ, ਜਾਂ ਧੀ ਦੀ ਮਰਜ਼ੀ ਨਾਲ, ਸਕੀ ਧੀ ਨਾਲ ਸਰੀਰਕ ਸਬੰਧ ਬਣਾਂ ਲਏ। ਜਿਸ ਮਰਦ ਨੂੰ 14 ਸਾਲਾਂ ਦੀ ਕੁੜੀ ਮਿਲ ਗਈ, ਉਸ ਨੂੰ 35 ਸਾਲਾਂ ਦੀ ਪਤਨੀ ਦੀ ਖ਼ਾਸ ਜਰੂਰਤ ਨਹੀਂ ਰਹੀ ਸੀ। ਉਸ ਕੁੜੀ ਦੇ 15 ਸਾਲਾਂ ਦੀ ਦੇ ਪਹਿਲਾ ਬੱਚਾ ਹੋ ਗਿਆ। ਕੋਈ ਛੱਕ ਨਹੀਂ ਹੈ। ਬੱਚਾ ਪਿਉ-ਧੀ ਦਾ ਹੀ ਸੀ। ਪਤਨੀ ਨੂੰ ਉਸ ਨੇ, ਘਰ ਦੇ ਬਾਹਰ ਵਾਲੇ ਕੰਮਰੇ ਵਿੱਚ ਕੱਢ ਦਿੱਤਾ ਸੀ। ਧੀ ਨੂੰ ਅੰਦਰ ਹੀ ਬੰਦ ਕਰ ਲਿਆ ਸੀ। ਸਕੂਲ ਜਾਂਣ ਤੋਂ ਵੀ ਛੁੱਟੀ ਹੋ ਗਈ ਸੀ। ਧੀ ਨਾਲ ਜਬਰਦਸਤੀ ਹੋ ਰਹੀ ਸੀ। ਜਾਂ ਉਸ ਦੀ ਸੁਰਤ ਵੀ ਰੰਗ ਰਲੀਆਂ, ਮੰਨਾਉਣ ਲੱਗ ਗਈ ਸੀ। ਜਦੋਂ ਬੰਦੇ ਨੂੰ ਕਾਂਮ ਦਾ ਭੂਤ ਚੜ੍ਹਦਾ ਹੈ। ਉਹ ਸਿਰਫ਼ ਮਰਦ-ਔਰਤ ਹੁੰਦੇ ਹਨ। ਸਿਆਣੇ ਬੰਦੇ ਕਿਸੇ ਦੂਜੇ, ਤੀਜੇ ਉਤੇ ਉਕਾ ਜ਼ਕੀਨ ਨਹੀਂ ਕਰਦੇ। ਸਿਆਣੇ ਕਹਿੰਦੇ ਹਨ, " ਧੀ-ਪੁੱਤ ਕਿਸੇ ਹੋਰ ਦੀ ਸੌਂਉ ਨਹੀਂ ਖਾਈਦੀ। ਆਪਦੇ ਦਮ ਦਾ ਵੀ ਭਰੋਸਾ ਨਹੀਂ ਹੈ। "ਐਸਾ ਵੀ ਨਹੀਂ ਹੈ। ਕਨੇਡਾ ਦੇ ਘਰਾਂ ਵਿੱਚੋਂ ਭੱਜਣਾਂ ਬਹੁਤਾ ਔਖਾ ਹੈ। ਘਰ ਦੇ ਚਾਰ ਹਿੱਸੇ ਵਿੱਚੋ, ਇੱਕ ਹਿੱਸਾ ਸ਼ੀਸ਼ਾ ਲੱਗਿਆ ਹੋਇਆ ਹੈ। ਹੁਣ ਤਾਂ ਉਹ ਹੋਰ ਵੀ ਵੱਡੀ ਹੋ ਗਈ ਸੀ। ਸ਼ੀਸ਼ੇ ਵਿੱਚ ਚਾਹ ਵਾਲਾ ਕੱਪ ਮਾਰਿਆਂ ਜਾਵੇ। ਸ਼ੀਸ਼ਾ ਸਾਰਾ ਹੀ ਥੱਲੇ ਆ ਜਾਂਦਾ ਹੈ। ਇੱਕ ਚੀਕ ਮਾਰੋ, ਸਾਰਾ ਸ਼ਹਿਰ ਇਕੱਠਾ ਹੋ ਜਾਂਦਾ ਹੈ। ਕੋਈ ਪਤੀ, ਪਿਉ ਹਰ ਸਮੇ ਘਰ ਦੇ ਅੰਦਰ ਨਹੀਂ ਬੈਠਾ ਰਹਿੰਦਾ। ਨੌਕਰੀ ਉਤੇ ਜਾਂਣਾ ਹੁੰਦਾ ਹੈ। ਖਾਂਣ-ਪੀਣ, ਤੇ ਹੋਰ ਵਰਤਣ ਨੂੰ ਸਬ ਕੁੱਝ ਖ੍ਰੀਦਣਾਂ ਹੁੰਦਾ ਹੈ।

Comments
Post a Comment