ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੩੦੦ Page 300 of 1430
13789 ਆਤਮੁ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ ॥
Aatham Jeethaa Guramathee Gun Gaaeae Gobindh ||
आतमु जीता गुरमती गुण गाए गोबिंद ॥
ਜਿਸ ਨੇ ਆਪਣੇ ਆਪ ਦੇ ਮਨ ਨੂੰ ਵੱਸ ਕਰ ਲਿਆ ਹੈ। ਰੱਬ ਦੀ ਪ੍ਰਸੰਸਾ ਕਰਦੇ ਹਨ।
The soul is conquered through the Guru's Teachings singing the Glories of God.
13790 ਸੰਤ ਪ੍ਰਸਾਦੀ ਭੈ ਮਿਟੇ ਨਾਨਕ ਬਿਨਸੀ ਚਿੰਦ ॥੧੫॥
Santh Prasaadhee Bhai Mittae Naanak Binasee Chindh ||15||
संत प्रसादी भै मिटे नानक बिनसी चिंद ॥१५॥
ਸਤਿਗੁਰ ਨਾਨਕ ਪ੍ਰਭੂ ਜੀ ਦੀ, ਕਿਰਪਾ ਨਾਲ ਸਾਰੇ ਡਰ ਤੇ ਚਿੰਤਾ ਮੁੱਕ ਜਾਂਦੇ ਹਨ ||15||
By the Grace of the Saints, fear is dispelled, Sathigur Nanak, and anxiety is ended. ||15||
13791 ਪਉੜੀ ॥
Pourree ||
पउड़ी ॥
ਪਉੜੀ ॥
Pauree ॥
13792 ਅਮਾਵਸ ਆਤਮ ਸੁਖੀ ਭਏ ਸੰਤੋਖੁ ਦੀਆ ਗੁਰਦੇਵ ॥
Amaavas Aatham Sukhee Bheae Santhokh Dheeaa Guradhaev ||
अमावस आतम सुखी भए संतोखु दीआ गुरदेव ॥
ਅਮਾਵਸ-ਮੱਸਿਆ ਦੀ ਰਾਤ ਚੰਦ ਨਹੀਂ ਚੜ੍ਹਦਾ। ਫਿਰ ਵੀ ਭਗਵਾਨ ਗੁਰੂ ਸ਼ਕਤੀਵਾਨ ਨੂੰ, ਮਨ ਵਿੱਚ ਵੱਸਾ ਲਿਆ ਹੈ। ਉਹ ਸਬਰ ਨਾਲ, ਅੰਨਦ ਹੋ ਜਾਂਦੇ ਹਨ॥
The day of the new moon: My soul is at peace; the Divine Guru has blessed me with contentment.
13793 ਮਨੁ ਤਨੁ ਸੀਤਲੁ ਸਾਂਤਿ ਸਹਜ ਲਾਗਾ ਪ੍ਰਭ ਕੀ ਸੇਵ ॥
Man Than Seethal Saanth Sehaj Laagaa Prabh Kee Saev ||
मनु तनु सीतलु सांति सहज लागा प्रभ की सेव ॥
ਸਰੀਰ ਤੇ ਦਿਲ, ਹਿਰਦਾ ਠੰਡੇ ਹੋ ਕੇ, ਹੌਲੌ-ਹੌਲੀ ਟਿੱਕ ਕੇ, ਅਚਾਨਿਕ ਰੱਬ ਦੇ ਪ੍ਰੇਮ ਵਿੱਚ ਲੱਗ ਗਏ ਹਨ।
My mind and body are cooled and soothed, in intuitive peace and poise; I have dedicated myself to serving God.
13794 ਟੂਟੇ ਬੰਧਨ ਬਹੁ ਬਿਕਾਰ ਸਫਲ ਪੂਰਨ ਤਾ ਕੇ ਕਾਮ ॥
Ttoottae Bandhhan Bahu Bikaar Safal Pooran Thaa Kae Kaam ||
टूटे बंधन बहु बिकार सफल पूरन ता के काम ॥
ਸਾਰੇ ਤਰਾਂ ਦੇ ਵਾਧੂ ਕੰਮ, ਫ਼ਿਕਰ, ਡਰ ਮੁੱਕ ਜਾਂਦੇ ਹਨ। ਉਸ ਦੇ ਸਾਰੇ ਕੰਮ ਪੂਰੇ ਹੋ ਜਾਂਦੇ ਹਨ॥
One who meditates in remembrance on the Name of the Lord - his bonds are broken,
13795 ਦੁਰਮਤਿ ਮਿਟੀ ਹਉਮੈ ਛੁਟੀ ਸਿਮਰਤ ਹਰਿ ਕੋ ਨਾਮ ॥
Dhuramath Mittee Houmai Shhuttee Simarath Har Ko Naam ||
दुरमति मिटी हउमै छुटी सिमरत हरि को नाम ॥
ਮਾੜੇ ਮੱਤ, ਕੰਮ ਮੁੱਕ ਜਾਂਦੇ ਹਨ। ਹੰਕਾਂਰ ਮਰ ਜਾਂਦਾ ਹੈ। ਪ੍ਰਮਾਤਮਾਂ ਦਾ ਨਾਂਮ ਯਾਦ ਕਰੀਏ॥
All his sins are erased, and his works are brought to perfect fruition; his evil-mindedness disappears, and his ego is subdued.
13796 ਸਰਨਿ ਗਹੀ ਪਾਰਬ੍ਰਹਮ ਕੀ ਮਿਟਿਆ ਆਵਾ ਗਵਨ ॥
Saran Gehee Paarabreham Kee Mittiaa Aavaa Gavan ||
सरनि गही पारब्रहम की मिटिआ आवा गवन ॥
ਜਿਸ ਬੰਦੇ ਨੇ, ਗੁਣੀ-ਗਿਆਨੀ ਰੱਬ ਦੀ ਆਸ ਤੱਕੀ ਹੈ। ਉਸ ਦਾ ਜਨਮ-ਮਰਨ ਮੁੱਕ ਜਾਂਦੇ ਹਨ॥
Taking to the Sanctuary of the Supreme Lord God, his comings and goings in reincarnation are ended.
13797 ਆਪਿ ਤਰਿਆ ਕੁਟੰਬ ਸਿਉ ਗੁਣ ਗੁਬਿੰਦ ਪ੍ਰਭ ਰਵਨ ॥
Aap Thariaa Kuttanb Sio Gun Gubindh Prabh Ravan ||
आपि तरिआ कुट्मब सिउ गुण गुबिंद प्रभ रवन ॥
ਆਪ ਉਹ ਭਵਜਲ ਤਰ ਜਾਂਦਾ ਹੈ। ਆਪਦੇ ਪਰਿਵਾਰ ਤੇ ਨਾਲ ਵਾਲੇ ਸਾਥੀਆਂ ਨੂੰ ਵੀ ਮਾੜੇ ਕੰਮਾਂ ਤੋਂ ਬਚਾਈ ਰੱਖਦਾ ਹੈ। ਜੋ ਭਗਵਾਨ ਦੀ ਪ੍ਰਸੰਸਾ ਗਾਉਂਦੇ ਹਨ॥
He saves himself, along with his family, chanting the Praises of God, the Lord of the Universe.
13798 ਹਰਿ ਕੀ ਟਹਲ ਕਮਾਵਣੀ ਜਪੀਐ ਪ੍ਰਭ ਕਾ ਨਾਮੁ ॥
Har Kee Ttehal Kamaavanee Japeeai Prabh Kaa Naam ||
हरि की टहल कमावणी जपीऐ प्रभ का नामु ॥
ਪ੍ਰਭੂ ਦੀ ਚਾਕਰੀ ਕਰਨੀ ਹੈ। ਰੱਬ ਦਾ ਨਾਂਮ ਜੱਪਕੇ ਭਗਤੀ ਕਰਨੀ ਹੈ॥
I serve the Lord, and I chant the Name of God.
13799 ਗੁਰ ਪੂਰੇ ਤੇ ਪਾਇਆ ਨਾਨਕ ਸੁਖ ਬਿਸ੍ਰਾਮੁ ॥੧੫॥
Gur Poorae Thae Paaeiaa Naanak Sukh Bisraam ||15||
गुर पूरे ते पाइआ नानक सुख बिस्रामु ॥१५॥
ਸਪੂਰਨ ਸਤਿਗੁਰ ਨਾਨਕ ਤੋਂ ਅੰਨਦ ਮਿਲਦਾ ਹੈ ||15||
From the Perfect Sathigur Nanak has obtained peace and comfortable ease. ||15||
13800 ਸਲੋਕੁ ॥
Salok ||
सलोकु ॥
ਸਲੋਕੁ ॥
Shalok ॥
13801 ਪੂਰਨੁ ਕਬਹੁ ਨ ਡੋਲਤਾ ਪੂਰਾ ਕੀਆ ਪ੍ਰਭ ਆਪਿ ॥
Pooran Kabahu N Ddolathaa Pooraa Keeaa Prabh Aap ||
पूरनु कबहु न डोलता पूरा कीआ प्रभ आपि ॥
ਜਿਸ ਵਿੱਚ ਰੱਬ ਵਰਗੇ, ਸਾਰੇ ਗੁਣ ਆ ਗਏ ਹਨ। ਉਹ ਬੰਦਾ ਕਦੇ ਭੱਟਕਦਾ ਨਹੀਂ ਹੈ। ਰੱਬ ਨੇ ਆਪ ਉਸ ਨੂੰ ਸਾਰੇ ਗੁਣ ਦਿੱਤੇ ਹਨ॥
The perfect person never wavers; God Himself made him perfect.
13802 ਦਿਨੁ ਦਿਨੁ ਚੜੈ ਸਵਾਇਆ ਨਾਨਕ ਹੋਤ ਨ ਘਾਟਿ ॥੧੬॥
Dhin Dhin Charrai Savaaeiaa Naanak Hoth N Ghaatt ||16||
दिनु दिनु चड़ै सवाइआ नानक होत न घाटि ॥१६॥
ਹਰ ਨਵੇਂ ਦਿਨ ਚੜ੍ਹਨ ਨਾਲ ਹੋਰ, ਰੱਬੀ ਗੁਣ ਦੇ, ਹੋਰ ਰੰਗ ਲੱਗੀ ਜਾਂਦੇ ਹਨ। ਸਤਿਗੁਰ ਨਾਨਕ ਜੀ ਦਾ ਲੜ ਫੜ ਕੇ, ਕਾਸੇ ਦੀ ਕਮੀ ਨਹੀਂ ਰਹਿੰਦੀ ||16||
Day by day, he prospers. Sathigur Nanak, he shall not fail. ||16||
13803 ਪਉੜੀ ॥
Pourree ||
पउड़ी ॥
ਪਉੜੀ ॥
Pauree ॥
13804 ਪੂਰਨਮਾ ਪੂਰਨ ਪ੍ਰਭ ਏਕੁ ਕਰਣ ਕਾਰਣ ਸਮਰਥੁ ॥
Pooranamaa Pooran Prabh Eaek Karan Kaaran Samarathh ||
पूरनमा पूरन प्रभ एकु करण कारण समरथु ॥
ਪੂਰਨਮਾ-ਪੂਰਨਮਾਸ਼ੀ ਦੀ ਰਾਤ ਨੂੰ ਪੂਰਾ ਚੰਦ ਚੜ੍ਹਦਾ। ਰੱਬ ਹੀ ਇੱਕ ਸਪੂਰਨ ਹੈ। ਜੋ ਆਪ ਸਬ ਕੁੱਝ ਕਰਨ ਵਾਲਾ ਹੈ। ਜੀਵਾਂ ਤੋਂ ਕਰਾਉਦਾ ਹੈ॥
The day of the full moon: God alone is Perfect; He is the All-powerful Cause of causes.
13805 ਜੰਤ ਦਇਆਲ ਪੁਰਖੁ ਸਭ ਊਪਰਿ ਜਾ ਕਾ ਹਥੁ ॥
Jeea Janth Dhaeiaal Purakh Sabh Oopar Jaa Kaa Hathh ||
जीअ जंत दइआल पुरखु सभ ऊपरि जा का हथु ॥
ਜੀਵਾਂ, ਬੰਦਿਆ ਉਤੇ ਕਿਰਪਾ ਪ੍ਰਭੂ ਕਰਦਾ ਹੈ। ਸਾਰਿਆਂ ਉਤੇ ਉਸ ਰੱਬ ਦਾ ਆਸਰੇ ਦਾ ਹੱਥ ਹੈ॥
The Lord is kind and compassionate to all beings and creatures; His Protecting Hand is over all.
13806 ਗੁਣ ਨਿਧਾਨ ਗੋਬਿੰਦ ਗੁਰ ਕੀਆ ਜਾ ਕਾ ਹੋਇ ॥
Gun Nidhhaan Gobindh Gur Keeaa Jaa Kaa Hoe ||
गुण निधान गोबिंद गुर कीआ जा का होइ ॥
ਭਗਵਾਨ ਹੀ ਸਾਰੇ ਕੰਮਾਂ ਦਾ ਭੰਡਾਰ ਹੈ। ਸਤਿਗੁਰ ਜੀ ਦਾ ਕੀਤਾ ਹੋਇਆ, ਸਬ ਕੁੱਝ ਹੁੰਦਾ ਹੈ॥
He is the Treasure of Excellence, the Lord of the Universe; through the Sathigur, He acts.
13807 ਅੰਤਰਜਾਮੀ ਪ੍ਰਭੁ ਸੁਜਾਨੁ ਅਲਖ ਨਿਰੰਜਨ ਸੋਇ ॥
Antharajaamee Prabh Sujaan Alakh Niranjan Soe ||
अंतरजामी प्रभु सुजानु अलख निरंजन सोइ ॥
ਮਨ ਦੀਆਂ ਜਾਂਨਣ ਵਾਲਾ, ਰੱਬ ਸਿਆਣਾਂ ਹੈ। ਉਸ ਦੇ ਅਨੇਕਾਂ ਰੂਪ ਹੁੰਦੇ ਹੋਏ, ਦਿੱਸਦਾ ਨਹੀਂ ਹੈ। ਪ੍ਰਭੂ ਨੂੰ ਦੁਨੀਆਂ ਦੀਆਂ ਚੀਜ਼ਾਂ ਦਾ ਲਾਲਚ ਨਹੀਂ ਹੈ॥
God, the Inner-knower, the Searcher of hearts, is All-knowing, Unseen and Immaculately Pure.
13808 ਪਾਰਬ੍ਰਹਮੁ ਪਰਮੇਸਰੋ ਸਭ ਬਿਧਿ ਜਾਨਣਹਾਰ ॥
Paarabreham Paramaesaro Sabh Bidhh Jaananehaar ||
पारब्रहमु परमेसरो सभ बिधि जानणहार ॥
ਗੁਣੀ-ਗਿਆਨੀ, ਸਬ ਨੂੰ ਪੈਦਾ ਕਰਕੇ, ਪਾਲਣ ਵਾਲਾ ਰੱਬ ਆਪ ਹੀ, ਹਰੇਕ ਢੰਗ ਤਰੀਕਾ ਜਾਂਣਦਾ ਹੈ॥
The Supreme Lord God, the Transcendent Lord, is the Knower of all ways and means.
13809 ਸੰਤ ਸਹਾਈ ਸਰਨਿ ਜੋਗੁ ਆਠ ਪਹਰ ਨਮਸਕਾਰ ॥
Santh Sehaaee Saran Jog Aath Pehar Namasakaar ||
संत सहाई सरनि जोगु आठ पहर नमसकार ॥
ਰੱਬ ਨੂੰ ਪਿਆਰ ਕਰਨ ਵਾਲਿਆ ਭਗਤਾਂ ਨੂੰ, ਆਸਰਾ ਦੇ ਕੇ ਸਹਾਰਾ ਬੱਣਦਾ ਹੈ। ਉਸ ਪ੍ਰਮਾਤਮਾਂ ਨੂੰ ਚੌਵੀ ਘੰਟੇ ਸਿਰ ਝੁੱਕਾਈਏ॥
He is the Support of His Saints, with the Power to give Sanctuary. Twenty-four hours a day, I bow in reverence to Him.
13810 ਅਕਥ ਕਥਾ ਨਹ ਬੂਝੀਐ ਸਿਮਰਹੁ ਹਰਿ ਕੇ ਚਰਨ ॥
Akathh Kathhaa Neh Boojheeai Simarahu Har Kae Charan ||
अकथ कथा नह बूझीऐ सिमरहु हरि के चरन ॥
ਗੱਲਾਂ ਨਾਲ ਰੱਬ ਨੂੰ ਸਮਝ ਨਹੀਂ ਸਕਦੇ। ਰੱਬ ਦੇ ਚਰਨਾਂ ਨੂੰ, ਰੱਬ ਆਉਣ ਦੀ ਉਮੀਦ ਲਾ ਕੇ ਰੱਬ-ਰੱਬ ਕਰੀ ਚੱਲੀਏ॥
His Unspoken Speech cannot be understood; I meditate on the Feet of the Lord.
13811 ਪਤਿਤ ਉਧਾਰਨ ਅਨਾਥ ਨਾਥ ਨਾਨਕ ਪ੍ਰਭ ਕੀ ਸਰਨ ॥੧੬॥
Pathith Oudhhaaran Anaathh Naathh Naanak Prabh Kee Saran ||16||
पतित उधारन अनाथ नाथ नानक प्रभ की सरन ॥१६॥
ਮਾੜੇ ਕੰਮ ਕਰਨ ਵਾਲੇ ਨੂੰ ਪਵਿੱਤਰ ਕਰ ਦਿੰਦਾ ਹੈ। ਬੇਸਹਾਰਾ, ਗਰੀਬਾ ਦਾ ਮਾਲਕ ਬੱਣ ਜਾਂਦਾ ਹੈ। ਉਸ ਸਤਿਗੁਰ ਨਾਨਕ ਰੱਬ ਜੀ ਦਾ ਆਸਰਾ ਲੈ ਲਈਏ ||16||
He is the Saving Grace of sinners, the Master of the masterless, Sathigur Nanak has entered God's Sanctuary. ||16||
13812 ਸਲੋਕੁ ॥
Salok ||
सलोकु ॥
ਸਲੋਕੁ ॥
Shalok ॥
13813 ਦੁਖ ਬਿਨਸੇ ਸਹਸਾ ਗਇਓ ਸਰਨਿ ਗਹੀ ਹਰਿ ਰਾਇ ॥
Dhukh Binasae Sehasaa Gaeiou Saran Gehee Har Raae ||
दुख बिनसे सहसा गइओ सरनि गही हरि राइ ॥
ਦਰਦ, ਸਹਿਮ ਚਲੇ ਗਏ ਹਨ। ਰੱਬ ਦਾ ਆਸਰਾ ਲੈ ਲਿਆ ਹੈ॥
My pain is gone, and my sorrows have departed, since I took to the Sanctuary of the Lord, my King.
13814 ਮਨਿ ਚਿੰਦੇ ਫਲ ਪਾਇਆ ਨਾਨਕ ਹਰਿ ਗੁਨ ਗਾਇ ॥੧੭॥
Man Chindhae Fal Paaeiaa Naanak Har Gun Gaae ||17||
मनि चिंदे फल पाइआ नानक हरि गुन गाइ ॥१७॥
ਮਨੋਕਾਂਮਨਾਂ ਪੂਰੀਆਂ ਹੋ ਗਈਆਂ ਹਨ। ਸਤਿਗੁਰ ਨਾਨਕ ਪ੍ਰਭੂ ਜੀ ਦੇ ਕੰਮਾਂ-ਗੁਣਾਂ ਦੀ ਪ੍ਰਸੰਸਾ ਕਰਦੇ ਹਾਂ ||17||
I have obtained the fruits of my mind's desires, Sathigur Nanak, singing the Glorious Praises of the Lord. ||17||
13815 ਪਉੜੀ ॥
Pourree ||
पउड़ी ॥
ਪਉੜੀ ॥
Pauree ॥
13816 ਕੋਈ ਗਾਵੈ ਕੋ ਸੁਣੈ ਕੋਈ ਕਰੈ ਬੀਚਾਰੁ ॥
Koee Gaavai Ko Sunai Koee Karai Beechaar ||
कोई गावै को सुणै कोई करै बीचारु ॥
ਕੋਈ ਰੱਬ ਦਾ ਪਿਆਰਾ, ਰੱਬੀ ਗੁਰਬਾਣੀ ਨੂੰ ਗਾ ਰਿਹਾ ਹੈ। ਕੋਈ ਕੰਨਾਂ ਨਾਲ ਸੁਣ ਰਿਹਾ ਹੈ। ਕੋਈ ਵਿਆਖਿਆ ਕਰ ਰਿਹਾ ਹੈ॥
Some sing, some listen, and some contemplate;
13817 ਕੋ ਉਪਦੇਸੈ ਕੋ ਦ੍ਰਿੜੈ ਤਿਸ ਕਾ ਹੋਇ ਉਧਾਰੁ ॥
Ko Oupadhaesai Ko Dhrirrai This Kaa Hoe Oudhhaar ||
को उपदेसै को द्रिड़ै तिस का होइ उधारु ॥
ਕੋਈ ਹੋਰਾਂ ਨੂੰ ਦੱਸ ਰਿਹਾ ਹੈ। ਕੋਈ ਆਪ ਬਾਰ-ਬਾਰ ਜੱਪ ਰਿਹਾ ਹੈ। ਉਸ ਦੀ ਵੀ ਗਤੀ ਹੋ ਜਾਂਦੀ ਹੈ॥
Some preach, and some implant the Name within; this is how they are saved.
13818 ਕਿਲਬਿਖ ਕਾਟੈ ਹੋਇ ਨਿਰਮਲਾ ਜਨਮ ਜਨਮ ਮਲੁ ਜਾਇ ॥
Kilabikh Kaattai Hoe Niramalaa Janam Janam Mal Jaae ||
किलबिख काटै होइ निरमला जनम जनम मलु जाइ ॥
ਉਹ ਬੰਦਾ ਮਾੜੇ ਕੰਮਾਂ, ਪਾਪਾਂ ਤੋਂ ਬਚ ਜਾਂਦਾ ਹੈ। ਪਵਿੱਤਰ ਹੋ ਜਾਂਦਾ ਹੈ। ਪਿੱਛਲੇ ਸਾਰੀਆਂ ਜੂਨਾਂ ਦੇ ਪਾਪ ਮੁੱਕ ਜਾਂਦੇ ਹਨ॥
Their sinful mistakes are erased, and they become pure; the filth of countless incarnations is washed away.
13819 ਹਲਤਿ ਪਲਤਿ ਮੁਖੁ ਊਜਲਾ ਨਹ ਪੋਹੈ ਤਿਸੁ ਮਾਇ ॥
Halath Palath Mukh Oojalaa Neh Pohai This Maae ||
हलति पलति मुखु ऊजला नह पोहै तिसु माइ ॥
ਬੰਦਾ ਇਹ ਦੁਨੀਆਂ ਤੇ ਮਰਨ ਪਿਛੋਂ ਦੇ ਸਮਾਂ ਲਈ, ਮੂੰਹ ਨਿਰਮਲ ਹੋ ਜਾਂਦਾ ਹੈ। ਵਿਕਾਰ ਦਾ ਧੰਨ, ਮੋਹ ਦੇ ਲਾਲਚ ਵਿੱਚ ਨਹੀਂ ਫਸ ਸਕਦਾ॥
In this world and the next, their faces shall be radiant; they shall not be touched by Maya.
13820 ਸੋ ਸੁਰਤਾ ਸੋ ਬੈਸਨੋ ਸੋ ਗਿਆਨੀ ਧਨਵੰਤੁ ॥
So Surathaa So Baisano So Giaanee Dhhanavanth ||
सो सुरता सो बैसनो सो गिआनी धनवंतु ॥
ਜਿਸ ਨੇ ਧਿਆਨ ਪ੍ਰਭੂ ਨਾਲ ਜੋ ਲਿਆ ਹੈ। ਦੁਨੀਆਂ ਦੇ ਮਾੜੇ ਕੰਮਾਂ ਨੂੰ ਤਿਆਗ ਦਿੱਤਾ ਹੈ। ਉਹੀ ਰੱਬੀ ਅੱਕਲ ਤੇ ਰੱਬ ਦੇ ਨਾਂਮ ਵਾਲਾ ਧੰਨਾਢ ਹੈ॥
They are intuitively wise, and they are Vaishnaavs, worshippers of Vishnu; they are spiritually wise, wealthy and prosperous.
13821 ਸੋ ਸੂਰਾ ਕੁਲਵੰਤੁ ਸੋਇ ਜਿਨਿ ਭਜਿਆ ਭਗਵੰਤੁ ॥
So Sooraa Kulavanth Soe Jin Bhajiaa Bhagavanth ||
सो सूरा कुलवंतु सोइ जिनि भजिआ भगवंतु ॥
ਉਹੀ ਭਗਤ-ਸੂਰਮਾਂ, ਉਚੇ ਖਾਂਨਦਾਂਨ ਵਾਲਾ ਹੈ। ਜਿਸ ਨੇ ਪ੍ਰਮਾਤਮਾਂ ਨੂੰ ਜੱਪਿਆ ਹੈ॥
They are spiritual heros, of noble birth, who vibrate upon the Lord God.
13822 ਖਤ੍ਰੀ ਬ੍ਰਾਹਮਣੁ ਸੂਦੁ ਬੈਸੁ ਉਧਰੈ ਸਿਮਰਿ ਚੰਡਾਲ ॥
Khathree Braahaman Soodh Bais Oudhharai Simar Chanddaal ||
खत्री ब्राहमणु सूदु बैसु उधरै सिमरि चंडाल ॥
ਖਤ੍ਰੀ ਬ੍ਰਾਹਮਣੁ ਸੂਦੁ ਬੈਸੁ, ਚੰਡਾਲ ਸਾਰੇ ਰੱਬ ਨੂੰ ਚੇਤੇ ਕਰਕੇ ਭਵਜਲ ਤਰ ਜਾਂਦੇ ਹਨ॥
The Kh'shatriyas, the Brahmins, the low-caste Soodras, the Vaisha workers and the outcast pariahs are all saved,
13823 ਜਿਨਿ ਜਾਨਿਓ ਪ੍ਰਭੁ ਆਪਨਾ ਨਾਨਕ ਤਿਸਹਿ ਰਵਾਲ ॥੧੭॥
Jin Jaaniou Prabh Aapanaa Naanak Thisehi Ravaal ||17||
जिनि जानिओ प्रभु आपना नानक तिसहि रवाल ॥१७॥
ਜਿਸ ਨੇ ਰੱਬ ਨੂੰ ਆਪਦਾ ਬੱਣਾਂ ਕੇ, ਸਤਿਗੁਰ ਨਾਨਕ ਜੀ ਨੂੰ ਪਛਾਂਣ ਲਿਆ ਹੈ। ਉਨਾਂ ਦੀ ਚਰਨਾਂ ਦੀ ਧੂੜ ਚਹੁੰਦਾ ਹਾਂ ||17||
Meditating on the Lord. Sathigur Nanak is the dust of the feet of those who know his God. ||17||
13824 ਗਉੜੀ ਕੀ ਵਾਰ ਮਹਲਾ ੪ ॥
Gourree Kee Vaar Mehalaa 4 ||
गउड़ी की वार महला ४ ॥
ਸਤਿਗੁਰ ਰਾਮਦਾਸ ਜੀ ਚੌਥੇ ਗੁਰੂ ਦੀ ਬਾਣੀ ਹੈ ਗਉੜੀ ਕੀ ਵਾਰ ਮਹਲਾ 4 ॥
Sathigur Ram Das Gourree Kee Vaar Mehalaa 4 ॥
13825 ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
ੴ सतिगुर प्रसादि ॥
ਰੱਬ ਇੱਕ ਹੈ। ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰੱਬ ਜੀ ਤੇ ਸਤਿਗੁਰੂ ਜੀ ਦੀ ਇੱਕ ਜੋਟੀ-ਦੋਸਤੀ-ਇੱਕ-ਮਿਕ ਹਨ। ਇਕ ਤਾਕਤ ਹੈ॥
One Universal Creator God. By The Grace Of The True Sathigur.
13826 ਸਲੋਕ ਮਃ ੪ ॥
Salok Ma 4 ||
सलोक मः ४ ॥
ਸਲੋਕ ਮਃ ੪ ॥
Shalok Fourth Mehl ॥
13827 ਸਤਿਗੁਰੁ ਪੁਰਖੁ ਦਇਆਲੁ ਹੈ ਜਿਸ ਨੋ ਸਮਤੁ ਸਭੁ ਕੋਇ ॥
Sathigur Purakh Dhaeiaal Hai Jis No Samath Sabh Koe ||
सतिगुरु पुरखु दइआलु है जिस नो समतु सभु कोइ ॥
ਸਤਿਗੁਰ ਨਾਨਕ ਪ੍ਰਭੂ ਜੀ, ਕਿਰਪਾਲੂ ਹੈ। ਜਿਸ ਨੂੰ ਸਾਰੀ ਸ੍ਰਿਸਟੀ ਇਕੋ ਜਿਹੀ ਪਿਆਰੀ ਹੈ ॥
Sathigur The True Guru, the Primal Being, is kind and compassionate; all are alike to Him.
13828 ਏਕ ਦ੍ਰਿਸਟਿ ਕਰਿ ਦੇਖਦਾ ਮਨ ਭਾਵਨੀ ਤੇ ਸਿਧਿ ਹੋਇ ॥
Eaek Dhrisatt Kar Dhaekhadhaa Man Bhaavanee Thae Sidhh Hoe ||
एक द्रिसटि करि देखदा मन भावनी ते सिधि होइ ॥
ਭਗਵਾਨ ਸਾਰਿਆਂ ਨੂੰ ਇਕੋ ਨਜ਼ਰ ਨਾਲ ਦੇਖਦਾ ਹੈ। ਜਿਹੋ-ਜਿਹੀ ਕਿਸੇ ਦੀ ਮਨੋਂ ਕਾਮਨਾਂ ਹੁੰਦੀ ਹੈ। ਉਹੋ ਜਿਹਾ ਫ਼ਲ ਮਿਲਦਾ ਹੈ॥
He looks upon all impartially; with pure faith in the mind, He is obtained.
13829 ਸਤਿਗੁਰ ਵਿਚਿ ਅੰਮ੍ਰਿਤੁ ਹੈ ਹਰਿ ਉਤਮੁ ਹਰਿ ਪਦੁ ਸੋਇ ॥
Sathigur Vich Anmrith Hai Har Outham Har Padh Soe ||
सतिगुर विचि अम्रितु है हरि उतमु हरि पदु सोइ ॥
ਸਤਿਗੁਰ ਦੀ ਰੱਬੀ ਗੁਰਬਾਣੀ ਵਿੱਚ ਮਿੱਠਾ ਰਸ ਹੈ। ਜਿਸ ਨਾ ਸ੍ਰੇਸਟ ਬਹੁਤ ਕੀਮਤੀ ਰੱਬ ਦੀ ਪ੍ਰਪਤੀ ਹੋ ਕੇ, ਉਚੀ ਰੱਬੀ ਵਿਦਿਆ ਮਿਲਦੀ ਹੈ॥
The Ambrosial Nectar is within the True Guru; He is exalted and sublime, of Godly status.
13830 ਨਾਨਕ ਕਿਰਪਾ ਤੇ ਹਰਿ ਧਿਆਈਐ ਗੁਰਮੁਖਿ ਪਾਵੈ ਕੋਇ ॥੧॥
Naanak Kirapaa Thae Har Dhhiaaeeai Guramukh Paavai Koe ||1||
नानक किरपा ते हरि धिआईऐ गुरमुखि पावै कोइ ॥१॥
ਸਤਿਗੁਰ ਨਾਨਕ ਜੀ ਦੀ ਮੇਹਰ ਨਾਲ ਰੱਬ ਦਾ ਨਾਂਮ ਜੱਪਿਆ ਜਾਦਾ ਹੈ। ਕੋਈ ਹੀ ਸਤਿਗੁਰ ਦਾ ਪਿਆਰਾ ਭਗਤ ਬੱਣ ਕੇ ਹਾਂਸਲ ਕਰ ਸਕਦਾ ਹੈ ||1||
Sathigur Nanak, by His Grace, one meditates on the Lord; the Gurmukhs obtain Him. ||1||
13831 ਮਃ ੪ ॥
Ma 4 ||
मः ४ ॥
ਮਹਲਾ ਚੌਥਾ 4 ||
Fourth Mehl 4 ||
13832 ਹਉਮੈ ਮਾਇਆ ਸਭ ਬਿਖੁ ਹੈ ਨਿਤ ਜਗਿ ਤੋਟਾ ਸੰਸਾਰਿ ॥
Houmai Maaeiaa Sabh Bikh Hai Nith Jag Thottaa Sansaar ||
हउमै माइआ सभ बिखु है नित जगि तोटा संसारि ॥
ਹੰਕਾਂਰ, ਧੰਨ, ਮੋਹ ਸਾਰੇ ਜ਼ਹਿਰ ਹਨ। ਦੁਨੀਆਂ ਨੁਕਸਾਨ ਸਹਿ ਰਹੀ ਹੈ॥
Egotism and Maya are total poison; in these, people continually suffer loss in this world.
13833 ਲਾਹਾ ਹਰਿ ਧਨੁ ਖਟਿਆ ਗੁਰਮੁਖਿ ਸਬਦੁ ਵੀਚਾਰਿ ॥
Laahaa Har Dhhan Khattiaa Guramukh Sabadh Veechaar ||
लाहा हरि धनु खटिआ गुरमुखि सबदु वीचारि ॥
ਪ੍ਰਭੂ ਦੇ ਨਾਂਮ ਦਾ ਫ਼ੈਇਦਾ ਰੱਬ ਦੇ ਭਗਤਾਂ ਨੇ ਹਾਂਸਲ ਕੀਤਾ ਹੈ। ਭਗਤ ਰੱਬੀ ਗੁਰਬਾਣੀ ਦੀ ਵਿਆਖਿਆ ਕਰਕੇ ਕਰਦੇ ਹਨ॥
The Gurmukh earns the profit of the wealth of the Lord's Name, contemplating the Word of the Shabad.
13834 ਹਉਮੈ ਮੈਲੁ ਬਿਖੁ ਉਤਰੈ ਹਰਿ ਅੰਮ੍ਰਿਤੁ ਹਰਿ ਉਰ ਧਾਰਿ ॥
Houmai Mail Bikh Outharai Har Anmrith Har Our Dhhaar ||
हउमै मैलु बिखु उतरै हरि अम्रितु हरि उर धारि ॥
ਹੰਕਾਂਰ ਦੇ ਘੁਮੰਡ ਦਾ ਜ਼ਹਿਰ, ਰੱਬੀ ਗੁਰਬਾਣੀ ਦੇ ਮਿੱਠੇ ਰਸ ਨਾਲ ਉਤਰ ਜਾਂਦਾ ਹੈ॥
The poisonous filth of egotism is removed, when one enshrines the Ambrosial Name of the Lord within the heart.
13835 ਸਭਿ ਕਾਰਜ ਤਿਨ ਕੇ ਸਿਧਿ ਹਹਿ ਜਿਨ ਗੁਰਮੁਖਿ ਕਿਰਪਾ ਧਾਰਿ ॥
Sabh Kaaraj Thin Kae Sidhh Hehi Jin Guramukh Kirapaa Dhhaar ||
सभि कारज तिन के सिधि हहि जिन गुरमुखि किरपा धारि ॥
ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ। ਜਿੰਨਾਂ ਭਗਤਾਂ ਉਤੇ ਪਿਆਰ ਕਰਕੇ, ਰੱਬ ਮੇਹਰ ਕਰਦਾ ਹੈ॥
All the Gurmukh's affairs are brought to perfect completion; the Lord has showered him with His Mercy.
13836 ਨਾਨਕ ਜੋ ਧੁਰਿ ਮਿਲੇ ਸੇ ਮਿਲਿ ਰਹੇ ਹਰਿ ਮੇਲੇ ਸਿਰਜਣਹਾਰਿ ॥੨॥
Naanak Jo Dhhur Milae Sae Mil Rehae Har Maelae Sirajanehaar ||2||
नानक जो धुरि मिले से मिलि रहे हरि मेले सिरजणहारि ॥२॥
ਸਤਿਗੁਰ ਨਾਨਕ ਪ੍ਰਭੂ ਜੀ ਨੂੰ ਉਹੀ ਮਿਲਦੇ ਹਨ। ਜਿੰਨਾਂ ਨੂੰ ਬੱਣਾਉਣ ਵਾਲੇ ਰੱਬ ਨੇ, ਆਪ ਧੁਰ ਤੋਂ ਮਿਲਣ ਦਾ ਭਾਗ ਬੱਣਾਇਆ ਹੈ ||2||
Sathigur Nanak, one who meets the Primal Lord remains blended with the Lord, the Creator Lord. ||2||
13837 ਪਉੜੀ ॥

Comments
Post a Comment