ਜੀਅ ਲਾ ਕੇ, ਇੱਕ ਰੱਬ ਨੂੰ ਯਾਦ ਕਰਦੇ ਹਨ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
22/06/2013. 306
ਜੋ ਪ੍ਰਭੂ ਤੈਨੂੰ ਯਾਦ ਕਰਦੇ ਹਨ। ਉਹ ਬਹੁਤ ਥੋੜੇ, ਕੋਈ ਹੀ ਇੱਕ ਵਿਰਲੇ ਹੁੰਦੇ ਹਨ। ਜੋ ਜੀਅ ਲਾ ਕੇ, ਇੱਕ ਰੱਬ ਨੂੰ ਯਾਦ ਕਰਦੇ ਹਨ। ਉਨਾਂ ਦੇ ਨਾਂਮ ਜੱਪਣ ਨਾਲ ਬੇਅੰਤ ਕਰੋੜਾ ਕਮਾਂਈ ਖਾਂਦੇ ਹਨ। ਤੈਨੂੰ ਸਾਰੀ ਦੁਨੀਆਂ ਯਾਦ ਕਰਦੀ ਹੈ। ਜਿਸ ਨੂੰ ਤੂੰ ਚਾਹੇ ਉਸੇ ਕਬੂਲ ਕਰਦਾਂ ਹੈ। ਜੋ ਬਗੈਰ ਸਤਿਗੁਰ ਜੀ ਦੇ ਖਾਂਣ, ਪੀਣ, ਪਹਿਨਦੇ ਹਨ। ਉਹ ਕੋੜੇ ਲੋਕ, ਰੱਬ ਦਾ ਅਹਿਸਾਨ ਨਾਂ ਮੰਨਣ ਵਾਲੇ. ਉਹ ਮੁੜ-ਮੁੜ ਕੇ, ਜੰਮਦੇ-ਮਰਦੇ ਹਨ। ਉਹ ਮੂੰਹ ਉਤੇ, ਤਾਂ ਮੂੰਹ ਵਿਚੋਂ ਮਿੱਠੀਆਂ ਸੋਹਣੀਆਂ ਪਿਆਰ ਦੀਆਂ ਗੱਲਾਂ ਕਰਦੇ ਹਨ। ਪਰ ਪਿਛੋਂ ਮੂੰਹ ਵਿਚੋਂ ਜ਼ਹਿਰ ਘੋਲਦੇ ਕੇ, ਕਿੜੀਆਂ ਗੱਲਾਂ ਕਰਦੇ ਹਨ। ਜਿੰਨਾਂ ਦੇ ਚਿੱਤ ਵਿੱਚ ਮੈਲ ਦੀ ਖੋਟ ਹੈ। ਉਨਾਂ ਨੂੰ ਰੱਬ ਵਿਛੋੜ ਦਿੰਦਾ ਹੈ। ਮੈਲ ਤੇ ਜੂਆਂ ਨਾਲ ਭਰਿਆ, ਨੀਲਾ, ਕਾਲਾ, ਵਿਕਾਰਾਂ ਮਾੜੇ ਕੰਮ, ਪਾਪਾ ਦਾ ਚੋਲਾ ਗੁਰੂ ਤੋਂ ਦੂਰ ਹੋਏ ਬੇਸਮਝ ਬੰਦੇ ਨੇ ਗੁਰੂ ਤੋਂ ਦੂਰ ਹੋਏ ਬੇਸਮਝ ਵੇਮੁਖੈ ਨੂੰ ਪਾ ਦਿੱਤਾ ਹੈ। ਕੋਈ ਉਸ ਨੂੰ ਕੋਲ ਬੈਠਣ ਨਹੀਂ ਦਿੰਦਾ। ਸਗੋਂ ਆਪਦੇ ਨਾਲ, ਵਿਕਾਰਾਂ ਮਾੜੇ ਕੰਮ, ਪਾਪਾ ਦੀ ਮੈਲ ਗੰਦਾ ਲਾ ਕੇ, ਦੁਨੀਆਂ ਉਤੇ ਜੰਮਿਆ ਹੈ।
ਜੋ ਦੂਜੇ ਨੂੰ ਨੀਚਾ ਦਿਖਾਉਣ ਦੀਆਂ ਗੱਲਾਂ ਕਰਦਾ ਹੈ। ਉਹ ਰੱਬ ਵਲੋਂ ਦੁਰਕਾਰਿਆ ਵੇਮੁੱਖ ਹੁੰਦਾ ਹੈ। ਉਥੇ ਹੀ ਗੱਲ ਸੁਣਨ ਤੇ ਸਣਾਉਣ ਵਾਲੇ, ਨੂੰ ਸਜ਼ਾ ਮਿਲਦੀ ਹੈ। ਚੁਗਲਖੋਰਾਂ ਦਾ ਮੂੰਹ ਸਿਰ ਕਾਲਾ ਹੁੰਦਾ ਹੈ। ਸਾਰੀ ਦੁਨੀਆਂ ਵਿੱਚ ਪਤਾ ਲੱਗ ਗਿਆ। ਵੇਮੁਖੁ ਬੇਸਮਝ ਜੋ ਚੱਜ ਦੀਆਂ ਗੱਲਾਂ ਨਹੀਂ ਕਰਦਾ। ਉਸ ਦੇ ਨਾਲ ਵਾਲੇ ਦੇ ਛਿੱਤਰ ਪਏ ਹਨ। ਹੌਲਾਂ ਹੋ ਕੇ ਘਰ ਆ ਕੇ ਬੈਠ ਗਿਆ। ਰਿਸਤੇਦਾਰਾਂ ਵਿੱਚ ਰਲ ਕੇ ਰਹਿਣਾਂ ਨਾਂ ਮਿਲਿਆ। ਉਸ ਦੇ ਆਪਦੇ ਖੂਨ ਨੇ, ਭਤੀਜੇ ਤੇ ਉਸ ਦੀ ਪਤਨੀ ਨੇ ਘਰ ਵਿੱਚ ਰੱਖ ਲਿਆ। ਬਹੁਤ ਮਹਾਨ ਧੰਨ ਹੈ, ਦੁਨੀਆਂ ਨੂੰ ਬੱਣਾਉਣ ਵਾਲਾ ਪ੍ਰਮਾਤਮਾਂ ਅਕਾਲ ਪੁਰਖ ਹੈ। ਜਿਸ ਨੇ, ਸੱਚਾ ਪੱਖ ਬੈਠ ਕੇ ਕਰ ਦਿੱਤਾ ਹੈ। ਜੋ ਬੰਦਾ ਸਪੂਰਨ ਸਤਿਗੁਰ ਜੀ ਦੇ ਲਈ ਮਾੜੇ ਬੋਲ ਬੋਲਦਾ ਹੈ। ਉਸ ਨੂੰ ਪ੍ਰਭੂ ਅਸਲੀ ਭਗਤ ਦਾ ਜੀਵਨ ਜਿਉਣ ਤੋਂ ਪਰੇ ਕਰ ਦਿੰਦਾ ਹੈ। ਉਸ ਦੀ ਆਤਮਾਂ ਨੂੰ ਮਾਰ ਦਿੰਦਾ ਹੈ। ਇਹ ਰੱਬੀ ਗੁਰਬਾਣੀ ਉਸ ਨੇ ਕਹੀ ਹੈ। ਜਿਸ ਭਗਵਾਨ ਨੇ, ਸਾਰੀ ਦੁਨੀਆਂ ਨੂੰ ਪੈਦਾ ਕੀਤਾ ਹੈ। ਜਿਸ ਦੇ ਮਾਲਕ ਕੋਲ ਪਾਉਣ ਨੂੰ ਕੱਪੜਾ, ਖਾਂਣ ਰੋਟੀ ਨਾਂ ਹੋਵੇ। ਉਸ ਦਾ ਨੌਕਰ ਕਿਵੇਂ ਭੁੱਖ ਮਿਟਾ ਸਕਦਾ ਹੈ? ਨੌਕਰ ਨੂੰ ਉਹੀ ਮਾਲਕ ਦੇ ਸਕਦਾ ਹੈ, ਜੋ ਉਸ ਦੇ ਘਰ ਵਿੱਚ ਚੀਜ਼ ਹੋਵੇਗੀ। ਜਦੋਂ ਘਰ ਕੁੱਝ ਨਹੀਂ ਹੈ। ਉਹ ਕਿਥੋਂ, ਨੌਕਰ ਨੂੰ ਕੀ ਦੇਵੇਗਾ?
ਜੇ ਸੇਵਾ ਕਰਕੇ, ਹਿਸਾਬ ਮੰਗਣਾਂ ਹੈ। ਐਸੀ ਚਾਕਰੀ ਕਰਨੀ ਬਹੁਤ ਔਖੀ ਹੈ। ਫਿਰ ਐਸੀ ਸੇਵਾ ਕਰਨ ਦਾ ਫ਼ੈਇਦਾ ਕੀ ਹੈ? ਸਤਿਗੁਰ ਨਾਨਕ ਪ੍ਰਭੂ ਜੀ ਦੀ ਰੱਬੀ ਬਾਣੀ ਦੇ ਸਨਮੁੱਖ ਹੋ ਕੇ ਅੱਖੀ ਦੇਖ ਕੇ, ਪੜ੍ਹੋ, ਲਿਖੋ, ਗਾਵੋ ਚਾਕਰੀ ਕਰੋ। ਫਿਰ ਕੋਈ ਜੀਵਨ ਦਾ ਹਿਸਾਬ ਨਹੀਂ ਮੰਗੇਗਾ। ਸਤਿਗੁਰ ਨਾਨਕ ਜੀ ਦੇ ਭਗਤ ਰੱਬੀ ਬਾਣੀ ਦੀ ਵਿਆਖਿਆ ਕਰਦੇ ਹਨ। ਚਾਰ ਵੇਦ ਵੀ ਕਹਿੰਦੇ ਹਨ। ਜੋ ਰੱਬ ਦੇ ਪਿਆਰੇ, ਮੂੰਹ ਵਿਚੋਂ ਬੋਲਦੇ ਹਨ। ਉਹ ਸੱਚੇ ਹੁੰਦੇ ਹਨ। ਸੱਚ ਬੋਲਣ ਵਾਲੇ ਰੱਬ ਦਾ ਰੂਪ ਬੰਦੇ ਦੁਨੀਆਂ ਵਿੱਚ ਜਾਂਣੇ ਜਾਂਦੇ ਹਨ। ਸਾਰ ਲੋਕ ਉਨਾਂ ਦੀ ਗੱਲ ਸੁਣਦੇ ਹਨ। ਉਹ ਅੰਨਦ ਤੇ ਖੁਸ਼ੀਆਂ ਨਹੀਂ ਹਾਂਸਲ ਕਰ ਸਕਦੇ। ਜੋ ਲੋਕ ਭਗਤਾਂ ਨਾਲ ਝਗੜਾ ਪਾਉਂਦੇ ਹਨ। ਉਹ ਉਨਾਂ ਦੇ ਰੱਬੀ ਗੁਣ ਲੈਣੇ ਚਹੁੰਦੇ ਹਨ। ਦੇਖ-ਦੇਖ ਕੇ, ਝੂਰਦੇ ਹਨ। ਝੂਰਨ ਵਾਲੇ, ਬਿਚਾਰੇ ਕੀ ਕਰਨ? ਜਦੋਂ ਉਨਾਂ ਦੇ ਕਰਮ ਹੀ ਮਾੜੇ ਹਨ। ਜੋ ਪ੍ਰਮਾਤਮਾਂ ਵੱਲੋ, ਕਰਮਾਂ ਵੱਲੋਂ ਮਾਰੇ ਜਾਂਦੇ ਹਨ। ਉਨਾਂ ਲਈ ਹੋਰ ਬੰਦਾ ਕੋਈ ਕੀ ਕਰ ਸਕਦਾ ਹੈ? ਉਹ ਕਿਸੇ ਦੇ ਕੀ ਲੱਗਦੇ ਹਨ? ਜੋ ਲੋਕ ਭਗਤਾਂ ਨਾਲ ਝਗੜਾ ਕਰਦੇ ਹਨ। ਭਗਤ ਕਿਸੇ ਨਾਲ ਦੁਸ਼ਮੱਣੀ ਨਹੀਂ ਕਰਦੇ। ਰੱਬ ਝਗੜਾਲੂ ਲੋਕਾਂ ਨੂੰ ਧਰਮ ਦੇ ਕਨੂੰਨ ਪੱਖੋ ਸਜ਼ਾ ਦਿੰਦਾ ਹੈ। ਜਿਸ ਨੂੰ ਭਗਤ ਕੋਈ ਮਾੜਾ ਬੋਲ ਦਿੰਦੇ ਹਨ। ਉਹ ਝੱਲੇ ਹੋਏ ਫਿਰਦੇ ਹਨ। ਜੋ ਦਰਖੱਤ ਜੜ ਤੋਂ ਪੁੱਟਿਆ ਜਾਂਦਾ ਹੈ। ਉਤੇ ਟਾਹਣੇ ਸੁੱਕ ਜਾਂਦੇ ਹਨ।

Comments
Post a Comment