ਭਾਗ 14 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ
ਇਹ ਜੱਥੇਦਾਰ ਤੇ ਇਸ ਵਰਗੇ ਤਾਂ ਨੀਰੂ ਵਰਗੀਆਂ ਨਾਲ ਗੱਲਾਂ ਮਾਰਨ ਦਾ ਮੌਕਾ ਭਾਲਦੇ ਹਨ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਚੈਨ ਦੇ ਵਿਆਹ ਦੀਆਂ ਖੁਸ਼ੀਆਂ ਮਨਾ ਰਹੇ ਸੀ। ਧਰਮਿਕ ਮਾਮਲਿਆ ਉਤੇ ਵੀ ਗੱਲ ਕਰਨੀ ਪਾ ਰਹੀ ਹੈ। ਧਰਮ ਬਾਰੇ, ਤਾਂ ਗੱਲਾਂ ਕਰਕੇ, ਮਨ ਅੰਨਦ ਹੋਣਾਂ ਚਾਹੀਦਾ ਹੈ। ਪਰ ਸਿੱਖ ਜੁੱਤੀਉ-ਜੁੱਤੀ ਹੋ ਕੇ, ਪੱਗਾ ਲਾਹ ਕੇ, ਕਿਰਪਾਨਾਂ ਚਲਾ ਕੇ, ਬੰਦੇ ਮਾਰ ਕੇ, ਨੀਰੂ ਬਾਜਵਾ ਦਾ ਮੂੰਦਾ ਅਖ਼ਬਾਰਾਂ ਪੇਪਰਾਂ ਵਿੱਚ ਲਗਾਵਾਉਂਦੇ ਹਨ। ਫਿਲਮੀ ਐਕਟਰਸ ਮੰਦਰਾ ਦੇਵੀ ਨੇ ੴ ਗਰਦਨ ਦੇ, ਪਿਛੇ ਲਿਖਾਇਆ ਸੀ। ਉਸ ਨੂੰ ਅਕਾਲ ਤੱਖ਼ਤ ਤੋਂ ਖਾਂਰਜ਼ ਕਰ ਦਿੱਤਾ ਸੀ। ਕਿਆ ਬਾਤਾਂ ਨੇ ਧਰਮੀ ਜੱਥੇਦਾਰਾਂ ਦੀਆਂ। ਕਿਆ ਧਰਮ ਦਾ ਪ੍ਰਚਾਰ ਬੜਾ ਰਹੇ ਹਨ। ਜਾਂ ਦੁਨੀਆਂ ਨੂੰ ਮੁੱਠੀ ਵਿੱਚ ਕਰਨ ਦੀ ਕੋਸ਼ਸ਼ ਕਰ ਰਹੇ ਹਨ। ਮੈਂ ਚੈਨ ਤੇ ਪ੍ਰੀਤੀ ਦਾ ਨਾਵਲ ਲਿਖ ਰਹੀ ਸੀ। ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ। ਧਰਮੀ ਜੱਥੇਦਾਰ ਵੀ ਇਹੀ ਕਰਦੇ ਹਨ। ਦੂਜੇ ਨੂੰ ਥੱਲੇ ਲਾਉਂਦੇ ਹਨ। ਸਮਝ ਨਹੀਂ ਲੱਗਦੀ। ਲੋਕ ਇੰਨਾਂ ਖੂਨ, ਹੱਡੀਆਂ, ਗੂਹ ਮੂਤ ਦੇ ਬੱਣੇ ਪੂਤਲਿਆ ਤੋਂ ਮੁਆਂਫ਼ੀਆਂ ਕਿਉਂ ਮੰਗਦੇ ਹਨ? ਹੱਦ ਹੋਗੀ, ਰੱਬ ਛੱਡ ਕੇ, ਬੰਦਿਆਂ ਦੀਆਂ ਲੇਲੜੀਆਂ ਕੱਢਦੇ ਹੋ। ਇਹ ਧਰਮੀ ਜੱਥੇਦਾਰ, ਕਿਧਰ ਦੇ ਰੱਬ ਹਨ? ਹਰਿਮੰਦਰ ਸਾਹਿਬ ਦਾ ਜੱਥੇਦਾਰ ਗਿਆਨੀ ਗੁਰਬਚਨ ਸਿੰਘ
ਨਾਵਲ ਲਿਖਦੀ ਨੂੰ ਵੀਡੀਉ ਫਿਲਮ ਵਿੱਚ ਨੀਰੂ ਬਾਜਵਾ ਨਾਲ ਫੋਨ ਉਤੇ ਗੱਲਾਂ ਕਰਦਾ ਦਿਸ ਪਿਆ। ਉਸ ਨਾਲ ਗੱਲ ਕਰਕੇ, ਫਿਰ ਉਹੀ ਬਾਤ ਮੀਡੀਏ ਨੂੰ ਦੱਸ ਰਿਹਾ ਹੈ। ਦੋ ਜਾਂਣਿਆਂ ਦੇ ਵਿੱਚ ਹੋਈ ਗੱਲ, ਦਾ ਖੁਲਾਸਾ, ਜੰਨਤਾਂ ਵਿੱਚ ਕਰਨਾਂ ਕਿਧਰ ਦੀ ਸਿਆਣਪ ਹੈ। ਵਾਲ ਧੁੱਪ ਵਿੱਚ ਚਿੱਟੇ ਕੀਤੇ ਲਗਦੇ ਹਨ। ਨੀਰੂ ਬਾਜਵਾ ਵਾਂਗ, ਸਿੱਧੀ ਵੱਡੇ ਨਾਲ ਯਾਰੀ ਲਾ ਲਵੋਗੇ। ਜਦੋਂ ਸਾਧਾਂ ਨੂੰ ਪੈਸੇ ਦੇਣੇ, ਗੋਲਕਾਂ ਭਰਨੋ ਬੰਦ ਕਰ ਦੇਵੇਗੇ। ਚੌਲਿਆਂ ਵਾਲੇ ਭੁੱਖੇ ਮਰਦੇ ਆਪੇ ਰਫ਼ਾ-ਦਫ਼ਾ ਹੋ ਜਾਂਣਗੇ। ਇਨਾਂ ਚੌਲਿਆਂ ਵਾਲਿਆਂ ਦੀਆਂ ਗੱਪਾਂ ਸੁਣਨ ਤੇ ਲੁੱਟਾਂ ਤੋਂ ਬੱਚ ਜਾਵੋਗੇ। ਕੀ ਐਸਾ ਜੱਥੇਦਾਰ ਸਿੱਖਾਂ ਦੇ ਕੇਦਰ ਉਤੇ ਟਿੱਕਣ ਦੇ ਕਾਬਲ ਹੈ? ਕੀ ਇਹ ਜੱਥੇਦਾਰ ਗੁਰਬਾਣੀ ਦੇ ਪ੍ਰਚਾਰ ਕਰਨ ਦੇ ਹੱਕ ਵਿੱਚ ਹੈ? ਜੇ ਕੋਈ ਮਰਦ ਇਹੀ ਨੀਰੂ ਬਾਜਵਾ ਵਾਲੀ, ਦਲੇਰੀ ਕਰਦਾ, ਤਾਂ ਵੀ ਇਹ ਇਹੀ ਕੁੱਤ ਖਾਂਨਾਂ ਕਰਦਾ? ਧਰਮੀ ਮਰਦ ਵੀ ਆਮ ਔਰਤ ਨੂੰ ਕੰਮਜ਼ੋਰ ਸਾਊ ਸਮਝ ਕੇ, ਕੋਈ ਜਿਉਣ ਨਹੀਂ ਦਿੰਦੇ। ਜੱਥੇਦਾਰ ਤੇ ਹੋਰ ਉਸ ਦੇ ਝੋਲੀ ਚੱਕ ਰਲ-ਮਿਲ ਕੇ, ਫਿਲਮੀ ਕੁੜੀ ਦਾ ਇਹ ਹਾਲ ਕਰ ਸਕਦਾ ਹੈ। ਆਮ ਔਰਤਾਂ ਦਾ ਕੀ ਹਾਲ ਕਰਦਾ ਹੋਵੇਗਾ? ਜਿਸ ਔਰਤਾਂ ਦਾ ਬੱਚਾ ਗੁਆਚਿਆ ਹੈ। ਬੱਚਾ ਵੀ ਇਸੇ ਨੇ ਚੁਕਵਾਇਆ ਹੋਣਾਂ ਹੈ। ਇਸ ਦੀ ਪੁਲੀਸ ਤੱਕ ਪਹੁੰਚ ਜੋ ਹੈ। ਸੁਣਿਆ ਹੈ, ਉਸ ਨੂੰ ਰਹਿੱਣ ਲਈ ਕੰਮਰਾ ਨਹੀਂ ਦਿੱਤਾ ਸੀ। ਉਥੇ ਉਸ ਔਰਤ ਨਾਲ ਪ੍ਰਬੰਧਕਾਂ ਦੀ ਤੂੰ-ਤੂੰ, ਮੈਂ-ਮੈਂ ਵੀ ਹੋਈ ਸੀ। ਉਹ ਹਾਰ ਕੇ ਪ੍ਰਕਰਮਾ ਵਿੱਚ ਪੈ ਗਈ। ਉਸ ਦਾ ਬੱਚਾ ਹੀ ਚੱਕ ਲਿਆ। ਜੋ ਗੁਰੂ ਆਪ ਦਾਤਾਂ ਦਿੰਦਾ ਹੈ। ਉਥੋਂ ਬੱਚਾ ਚੱਕਿਆ ਕਿਵੇ ਜਾ ਸਕਦਾ ਹੈ? ਇਹ ਚੋਰਾ ਨਾਲ ਰਲੇ ਹੋਏ ਹਨ। ਉਥੇ ਹਰਿਮੰਦਰ ਸਾਹਿਬ ਵਿੱਚ ਮੱਥਾਂ ਟੇਕਦੇ ਸਮੇਂ, ਲੰਗਰ ਹਾਲ ਮੂਹਰੇ ਲਈਨਾਂ ਵਿੱਚ ਖੜ੍ਹਨ ਸਮੇਂ, ਸੰਗਤਾਂ ਦੀਆਂ ਜੇਬਾ, ਸੋਨੇ ਦੀਆਂ ਚੈਨਾਂ, ਵਾਲੀਆਂ ਕੱਟ ਲੈਂਦੇ ਹਨ। ਅਸੀਂ ਪਾਪਾ ਜੀ ਨਾਲ ਟਰੱਕ ਵਿੱਚ, ਸੰਗਤ ਨਾਲ ਗਏ ਸੀ। ਲੰਗਰ ਹਾਲ ਮੂਹਰੇ ਲਈਨਾਂ ਵਿੱਚ ਲੱਗੇ ਹੋਏ ਸੀ। ਲੰਗਰ ਦੇ ਹਾਲ ਮੂਹਰੇ, ਬਹੁਤ ਸੰਗਤ ਸੀ। ਦਰਵਾਜ਼ੇ ਬੰਦ ਕੀਤੇ ਹੋਏ ਸਨ। ਸੰਗਤ ਅੰਦਰ ਲੰਗਰ ਛੱਕ ਰਹੀ ਸੀ। ਜਿਉਂ ਹੀ ਦਰਵਾਜ਼ਾ ਖੁੱਲਿਆ, ਇੰਨੀ ਜ਼ੋਰ ਦੀ ਧੱਕਾ ਪਿਆ। ਕਈ ਤਾਂ ਭੂਜੇ, ਡਿੱਗ ਗਏ। ਕਈਆਂ ਦੀਆਂ ਜੇਬਾ ਕੱਟੀਆਂ ਗਈਆਂ। ਮੇਰੀ ਨਾਨੀਆਂ ਦੀਆਂ ਦੋਂਨੇ ਵਾਲੀਆਂ, ਕਿਸੇ ਪੱਕੇ ਚੋਰ ਨੇ ਖਿੱਚ ਲਈਆਂ। ਜੇ ਵਾਲੀ ਇੱਕ ਗੁਆਚੀ ਹੁੰਦੀ, ਸੋਚਦੇ ਡਿੱਗ ਗਈ ਹੋਣੀ ਹੈ। ਕਿੰਨੇ ਜੱਥੇਦਾਰ ਆਏ ਹਨ। ਇੰਨਾਂ ਵਿੱਚ ਇੰਨੀ ਹਿੰਮਤ ਨਹੀਂ ਹੈ। ਗੁਰੂ ਦੇ ਘਰ ਵਿੱਚੋਂ ਚੋਰਾਂ ਨੂੰ ਫੜ੍ਹ ਕੇ ਛਿੱਤਰ ਮਾਰੇ। ਮੁੜ ਕੇ ਕੋਈ ਸ਼ਰਦਾ ਦੇ ਘਰ ਵਿੱਚ, ਐਸੀ ਜੁਰਤ ਨਾਂ ਕਰ ਸਕੇ। ਸਾਡੇ ਹੀ ਘਰ ਵਿੱਚ ਆਏ, ਸਾਡੇ ਮਹਿਮਾਨ ਦਾ ਧੰਨ, ਬੱਚਾ ਚੋਰੀ ਕਿਵੇ ਹੋ ਸਕਦੇ ਹਨ? ਚੋਰ ਇੰਨਾਂ ਦੇ ਹੀ ਬੰਦੇ ਹਨ।
ਜੇ ਕਿਸ ਨੇ, ਨੀਰੂ ਬਾਜਵਾਂ ਨੇ, ਆਪਦੇ ਖ਼ਸਮ ਦਾ ਨਾਂਮ ਬਾਂਹ ਉਤੇ ਲਿਖਿਆ ਹੈ। ਕਿਸੇ ਦਾ ਕੀ ਢਿੱਡ ਦੁੱਖਦਾ ਹੈ?
ਹਰਿ ਕਾ ਨਾਮੁ ਲਿਖਿ ਲੀਓ ਸਰੀਰ ॥੧॥ ਰੱਬੀ ਬਾਣੀ ਨੂੰ ਮੈਂ ਸਰੀਰ ਉੱਤੇ ਲਿਖ ਲਿਆ ਹੈ।
ਤਨਨਾ ਬੁਨਨਾ ਸਭੁ ਤਜਿਓ ਹੈ ਕਬੀਰ ॥ ਹਰਿ ਕਾ ਨਾਮੁ ਲਿਖਿ ਲੀਓ ਸਰੀਰ ॥੧॥ ਰਹਾਉ ॥ {ਪੰਨਾ 524}ਨੀਰੂ ਬਾਜਵਾ ਤੋਂ ਬਗੈਰ, ਕੀ ਕਿਸੇ ਹੋਰ ਵਿੱਚ ਵੀ ਇਹ ਸਰੀਰ, ਬਾਂਹ ਉਤੇ ਲਿਖਾਉਣ ਦੀ ਹਿੰਮਤ ਹੈ?
ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥੨੦॥ (ਪੰਨਾ 1412)
ਸ੍ਰੀ ਗੁਰੂ ਨਾਨਕ ਦੇਵ ਜੀ ਨੇ, ਸ੍ਰੀ ਗੁਰ ਗ੍ਰੰਥਿ ਸਾਹਿਬ ਵਿੱਚ ਲਿਖਿਆ ਹੈ। ਜੇ ਸਤਿਗੁਰੂ-ਰੱਬ ਪਿਆਰੇ ਨਾਲ, ਪਿਆਰ ਦੀ ਖੇਡ ਦਾ ਸ਼ੋਕ ਹੈ। ਆਪਦਾ ਮਾਂਣ ਛੱਡ ਕੇ, ਆਪਦਾ ਸਿਰ ਹੱਥ ਉਤੇ ਧਰ ਕੇ, ਮੈਨੂੰ ਭੇਟ ਕਰਦੇ। ਰੱਬ ਦੇ ਰੱਸਤੇ ਉਤੇ, ਚਲਣ ਲਈ ਹੈਂਕੜ ਨਹੀਂ ਚਲਦੀ।
ਇਹ ਜੱਥੇਦਾਰ ਤੇ ਇਸ ਵਰਗੇ ਤਾਂ ਨੀਰੂ ਵਰਗੀਆਂ ਨਾਲ ਗੱਲਾਂ ਮਾਰਨ ਦਾ ਮੌਕਾ ਭਾਲਦੇ ਹਨ। ਪੱਗ, ਚੂੰਨੀਆਂ ਉਤੇ ਵੀ ਬਾਣੀ ਲਿਖ ਸਕਦੇ ਹਾਂ ਪਰ ਸਰੀਰ ਉਤੇ ਜੱਥੇਦਾਰ ਵੱਲੋਂ ਸਖ਼ਤ ਮਨਾਂ ਹੈ। ਪੁਲੀਸ ਨੂੰ ਕੇਸ ਦੇ ਦੇਣਗੇ। ਪੁਲੀਸ ਵਾਲੇ, ਇੰਨਾਂ ਦੇ ਮਾਂਪੇ ਹਨ। ਕਿੱਡੀ ਛੋਟੀ ਮੱਤ ਹੈ। ਕੌਮ ਦੇ ਆਗੂਆਂ ਦੀ, ਹਿੰਦੂ ਧਰਮ ਨੂੰ ਰੋਜ਼ ਭੰਡਦੇ ਹਨ। ਇੰਨਾਂ ਤੋਂ ਤਾਂ ਉਹ ਚੰਗੇ ਹਨ। ਪੰਡਤ ਆਪ ਓਮ, ਕਿਸ਼ਨ ਪ੍ਰਭੂ ਦੇ ਨਾਂਮ, ਸਰੀਰ ਉਤੇ, ਲਿਖਾਈ ਫਿਰਦੇ ਹਨ। ਇਕੱਲੇ ਕੇਸ ਰੱਖ ਕੇ, ਰੱਬ ਨੂੰ ਨਹੀਂ ਮਿਲ ਸਕਦੇ। ਉਸ ਨੂੰ ਤੇ ਉਸ ਦੇ ਬੰਦਿਆਂ ਪਿਆਰ ਕਰਨਾਂ ਪੈਣਾਂ ਹੈ। ਕੌਮ ਦੇ ਧਰਮਿਕ ਆਗੂ, ਗੁਰੂ ਗ੍ਰੰਥ ਸਾਹਿਬ ਦੇ ਠੇਕੇਦਾਰ ਹਨ। ਗੁਰੂ ਨੂੰ ਵੇਚ ਕੇ ਖਾ ਰਹੇ ਹਨ। ਹੋਰ ਕੋਈ ਸੰਗਤ ਵਿਚੋਂ, ਆਪਦੇ ਗੁਰੂ ਦੇ ਸ਼ਬਦ ਆਪਦੇ ਸਰੀਰ ਉਤੇ ਨਹੀਂ ਲਿਖ ਸਕਦਾ। ਬਾਣੀ ਤੋਂ ਇਹ ਉਚੇ ਵੱਡੇ ਸਿਆਣੇ ਹੋ ਗਏ ਹਨ। ਬਾਣੀ ਵਿੱਚ ਲਿਖਿਆ ਹੈ। ਹਰਿ ਕਾ ਨਾਮੁ ਲਿਖਿ ਲੀਓ ਸਰੀਰ ॥੧॥ ਰਹਾਉ ॥ {ਪੰਨਾ 524} ਇਹ ਤਾ ਹਰ ਸੂਰਮੇ, ਗੁਰੂ ਪਿਆਰੇ ਨੂੰ ਲਿਖਾ ਲੈਣਾਂ ਚਾਹੀਦਾ ਹੈ। ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥੨੦॥ (ਪੰਨਾ 1412) ਮੋਰਨੀਆਂ, ਸ਼ੇਰ ਛੱਡ ਕੇ, ਇਹੀ ਲਿਖਾਉ ਜੀ। ਸਬ ਤੋਂ ਭਾਗਾਂ ਵਾਲੀ ਹੈ। ਨੀਰੀ ਬਾਜਾਵਾ, ਸੱਚੇ ਖ਼ਸਮ ਦਾ ਨਾਂਮ ਬਾਂਹ ਤੇ ਲਿਖਾਇਆ ਹੈ। ਹੁਣ ਜੱਥੇਦਾਰ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਨ ਵਾਲਿਆ ਦੀਆਂ ਜੇਲਾਂ ਭਰਨਗੇ। ਦੂਜਾ ਨਾਂਮ ਮੇਰਾ ਲਿਖ ਲੈਣ, ਮੈਂ ਵੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਨੂੰ ਸਰੀਰ ਦਿਲ ਉਤੇ ਲਿਖ ਲਿਆ ਹੈ। ਸਵੇਰੇ ਮੈਨੂੰ ਜਥੇਦਾਰ ਨੇ ਅਕਾਲ ਤੱਖ਼ਤ ਤੇ ਸੱਦ ਲੈਣਾ ਹੈ। ਟਿੱਕਟ ਲਾਉਣੀ ਮਹਿੰਗੀ ਪੈ ਜਾਂਣੀ ਹੈ। ਮਰਦ ਨਾਲ ਮਰਦ ਟੱਕਰ ਲੈਂਦੇ ਆਮ ਦੇਖੇ ਹਨ। ਔਰਤ ਨਾਲ ਖਾਹਮ-ਖਾਹ ਕਿਹੜੇ ਮਰਦ ਖਹਿੰਦੇ ਹਨ? ਅਜੇ ਧਰਮੀ ਜ਼ੋਰ ਦੇ ਕੇ ਕਹਿੰਦੇ ਹਨ। ਔਰਤ ਦਾ ਸਤਿਕਾਰ ਕਰਦੇ ਹਨ। ਇਹ ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿੱਚ ਹੀ ਲਿਖਿਆ ਰਹਿ ਗਿਆ। ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ॥.(473) ਧੀ, ਮਾਂ, ਪਤਨੀ ਆਮ ਔਰਤ ਦਾ ਸਿੱਖਾਂ ਦੁਆਰਾ, ਸਿੱਖਾਂ ਦੇ ਘਰਾਂ ਤੇ ਗੁਰਦੁਆਰਿਆ ਵਿਚ ਅਪਮਾਨ ਖੂਬ ਹੋ ਰਿਹਾ ਹੈ।
ਕਾਗਜ਼, ਬਲੈਕਬੋਰਡ, ਕੰਪਿਊਟਰ ਉਤੇ, ਤਾਂ ਗੁਰਬਾਣੀ ਲਿਖ ਸਕਦੇ ਹਾਂ। ਬਲੈਕਬੋਰਡ ਉਤੇ ਬਹੁਤ ਗੁਰਦੁਆਰੇ ਸਾਹਿਬ ਤੇ ਕਾਲਜ਼ਾ ਵਿੱਚ ਹਰ ਰੋਜ਼ ਹੁਕਮਨਾਂਮਾਂ ਲਿਖਦੇ ਹਨ। ਰੋਜ਼ ਢਾਹ ਦਿੰਦੇ ਹਨ। ਕੀ ਹੱਥ ਬਾਂਹ ਉਤੇ ਨਹੀਂ ਲਿਖ ਸਕਦੇ? ਪਿੰਡਾਂ ਵਿੱਚ ਕਿੰਨੇ ਬੰਦਿਆਂ ਔਰਤਾਂ ਦੇ ਪਿੰਡੇ ੴ ਲਿਖਿਆ ਹੈ। ਜੱਥੇਦਾਰ ਸਬ ਦੇ ਕੱਪੜੇ ਲਹਾ ਕੇ ਦੇਖੇ। ਇੰਨਾਂ ਨੂੰ ਇਹ ਕੰਮ ਰਹਿ ਗਿਆ ਹੈ। ਕੌਮ ਦੀ ਸੰਗਤ ਹੇਮਕੁੰਡ ਹੜ੍ਹ ਵਿੱਚ ਘਿਰੀ ਹੈ। ਇਹ ਨੀਲੀਆਂ ਪੱਗਾਂ ਵਾਲੇ ਫਿਲਮੀ ਕੁੜੀਆਂ ਨਾਲ ਫੋਨ ਉਤੇ ਗੱਲਾਂ ਮਾਰਦੇ ਹਨ। ਮੇਰੀ ਸੱਸ ਦੇ 1942 ਦਾ ੴ ਹੱਥ ਉਤੇ ਲਿਖਿਆ ਹੈ। ਮੈਂ ਆਪ ਕਿੰਨੇ ਹੀ ਬਾਣੀ ਦੇ ਸ਼ਬਦ ਚੇਤੇ ਕਰਨ ਲਈ ਹੱਥ ਉਤੇ ਪਿੰਨ ਨਾਲ ਲਿਖਦੀ ਹਾਂ। ਢਾਹ ਦਿੰਦੀ ਹਾਂ। ਕੜਾਹ ਖਾਂਣਿਆਂ ਦੀ ਮੱਤ ਉਤੇ, ਘਿਉ ਜੰਮ ਕੇ ਜੰਗ ਲੱਗ ਗਿਆ ਹੈ। ਉਦਾਂ ਪਾਣੀ ਲੱਗ ਕੇ ਜੰਗ ਲੋਹੇ ਨੂੰ ਲੱਗਦਾ ਹੈ। ਕੀ ਇੰਨਾਂ ਪਖੰਡੀਆਂ ਨੇ ਰੱਬ ਦਾ ਨਾਂਮ ਨੀਰੂ ਬਾਜਵਾ ਦੀ ਬਾਂਹ ਤੋਂ ਟੈਟੂ ਢਾਹ ਦਿੱਤਾ? ਫੋਕੀਆਂ ਗੱਲਾਂ ਬਾਤਾਂ ਵਿੱਚੋਂ ਕੀ ਨਿੱਕਲਿਆ ਹੈ? ਜੱਥੇਦਾਰ ਤੇ ਪੁਲਸ ਵੀ ਕਰਲੂਗੀ? ਉਸ ਦੇ ਗੁਰੂ ਦੇ ਬੋਲ ਹਨ। ਇਹ ਬਹੁਤੇ ਨੀਲੀਆਂ ਪੱਗਾਂ ਵਾਲੇ ਗੋਲਕਾਂ, ਲੋਕਾਂ ਦੀਆਂ ਜੇਬਾ ਦੇ ਯਾਰ ਹਨ। ਕਿਸੇ ਦੇ ਕੁੱਝ ਨਹੀਂ ਲੱਗਦੇ। ਇੰਨਾਂ ਸਾਧਾਂ ਨੂੰ ਕੋਈ ਦੱਸਦਾ ਨਹੀਂ, ਸੱਤੀ ਇੰਨਾਂ ਸਾਧਾਂ ਪਖੰਡੀਆਂ ਬਾਰੇ ਕੀ ਸੇਵਾਂ ਕਰਦੀ ਹੈ?
ਸਾਡੇ ਸਬ ਦਾ ਫ਼ਿਕਰ ਕਰਨ ਵਾਲਾ ਅਕਾਲ ਪੁਰਖ ਹੈ ਜੀ। ਸਾਧ ਪਖੰਡੀਆਂ ਨੂੰ ਛੱਡ ਕੇ, ਪਖੰਡੀਆਂ ਦੇ ਹੱਕ ਵਿੱਚ ਬਿਲਕੁਲ ਨਹੀਂ ਹੋਣਾਂ ਹੈ। ਜੋ ਧਰਮਾਂ ਪਿਛੇ ਬੰਦੇ ਮਾਰਦੇ ਹਨ। ਕੋਈ ਛੱਕ ਨਹੀ ਹੈ। ਸਿੱਖ ਹੋਣਾ ਵੀ ਬੁੱਝਾਰਤ ਹੈ। ਸਹੀ ਸਿੱਖ ਇਹ ਬਹੁਤ ਸ਼ਕਤੀ-ਸ਼ਾਲੀ, ਆਤਮਿਕ ਬਲ ਵਾਲੇ, ਦਿਲ ਤੇ ਧੰਨ ਵੱਲੋ ਧੰਨਾਂਡ ਹਨ। ਮੈਂ ਹਿੰਦੂ, ਸਿੱਖ, ਮੁਸਲਮਾਨ ਧਰਮ ਦੇ ਖ਼ਿਲਾਫ਼ ਬਿਲਕੁਲ ਨਹੀਂ। ਰਸਤੇ ਅੱਲਗ ਅੱਲਗ ਹਨ। ਸਬ ਦੀ ਮੰਜ਼ਲ ਰੱਬ ਇੱਕ ਹੈ। ਸਾਰਾ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਰੱਬ ਇੱਕ ਦੀ ਗੱਲ ਕਰਦਾ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਕਿਸੇ ਇੱਕ ਹਿੰਦੂ, ਸਿੱਖ, ਮੁਸਲਮਾਨ ਧਰਮ ਦਾ ਨਹੀਂ ਹੈ। ਇਕੱਲੇ ਸਿੱਖਾਂ ਦਾ ਨਹੀਂ ਹੈ। ਇਕੱਲੇ ਸਿੱਖਾਂ ਨੂੰ ਹੀ ਨਹੀਂ, ਪੂਰੀ ਦੁਨੀਆਂ ਨੂੰ ਸੇਧ ਦਿੰਦਾ ਹੈ।
ਸਾਡਾ ਇਥੇ ਦਾ ਗੁਰਦੁਆਰਾ ਫੁਲ ਹਾਊਸ ਹੈ। ਗੱਪਾਂ ਸੇਣਾਉਂਣ ਨੂੰ ਸਾਧ ਆਇਆ ਹੈ। ਇਹ ਸਾਧ ਗਿਆਨ ਦੀਆਂ ਗੱਲਾਂ ਜਰੂਰ ਕਰਦਾ ਹੈ। ਇਸ ਬੋਲੀ ਬਹੁਤ ਘੜੂਸ ਹੈ। ਨਾਲੇ ਬਾਰ-ਬਾਰ, ਬੋਲ ਕੇ, ਲੱਕ ਸਿਧੇ ਕਰਾਉਂਦਾ। ਨਾਲ ਸਿਮਰਨ ਦਾ ਅੰਨਦ ਦੇਖਣ ਵਾਲਾ ਹੈ। ਅੱਜ ਸਾਧ ਇੱਕ ਔਰਤ ਵੱਲ ਦੇਖ ਕੇ, ਕਹਿੰਦਾ, " ਗੋਡਿਆਂ ਉਤੇ ਹੱਥ ਰੱਖ ਕੇ ਲੱਕ ਸਿੱਧਾ ਰੱਖ। ਮੈ ਚਾਰ ਮਿੰਟ ਵਿੱਚ ਸਮਾਪਤਿ ਕਰ ਦੇਣਾ ਹੈ। ਲੱਕ ਸਿੱਧਾ ਹੀ ਰੱਖਣਾਂ ਹੈ। ਦੋ ਮਿੰਟ ਹੋਰ ਲਾਉਣੇ ਹਨ। ਹੋਰ ਅੱਗੇ ਨੂੰ ਆਜੋ। ਮੇਰੇ ਲਾਗੇ ਨੂੰ ਆਜੋ। ਤਾਂਹੀ ਗਲ਼ੇ ਨਾਲ ਲਵੇਗਾ। ਹਾਂ-ਹਾਂ ਬੱਣ ਗਈ ਗੱਲ, ਆਹਾ-ਆਹਾ, ਜੁੜ ਜੋ-ਜੁੜ ਜੋ।
ਜੋ ਪੂਜਾਰੀ, ਪੰਡਤ, ਗਿਆਨੀ ਤੁਹਾਨੂੰ ਲੁੱਟ ਕੇ ਖਾ ਰਹੇ ਹਨ। ਅੱਖਾਂ ਕੱਢ ਕੇ, ਡਰਾ ਵੀ ਰਹੇ ਹਨ। ਇੱਕੀ ਦੂਕੀਆਂ ਤੋਂ ਡਰਨਾਂ ਛੱਡ ਦਿਉ। ਇੱਕ ਰੱਬ ਦਾ ਡਰ ਮਨ ਵਿੱਚ ਰੱਖੋ। ਚਿੱਟੇ, ਨੀਲੇ, ਪੀਲੇ ਚੋਲਿਆ ਵਾਲੇ ਸਬ ਠੱਗ ਹਨ। ਕਿਹੜਾ ਮਾਂ ਦਾ ਸ਼ੇਰ ਪੁੱਤਰ ਸਾਧਾਂ ਤੋਂ ਨਹੀਂ ਡਰਦਾ? ਕਈ ਤਾਂ ਕੁੱਤੇ ਦੇ ਭੌਕਣ ਤੋਂ ਹੀ ਸਹਿਮ ਜਾਂਦੇ ਹਨ। ਕੌਣ-ਕੌਣ ਅੱਜ ਤੋਂ ਜੋਗੀਆਂ, ਸਾਧਾਂ, ਪਖੰਡੀਆਂ ਚਿੱਟੇ, ਨੀਲੇ, ਪੀਲੇ, ਕਾਲੇ ਚੋਲਿਆ ਵਾਲਿਆ ਤੋਂ ਆਪਣਾਂ-ਆਪ ਬਚਾ ਕੇ ਚੱਲੇਗਾ? ਆਪ ਵੀ ਚਿੱਟਾ, ਨੀਲਾ, ਪੀਲਾ, ਕਾਲਾ ਚੋਲਾ ਪਾਕੇ, ਐਸੀ ਹੀ ਨਾਲ ਰਲਦੀ ਪੱਗ ਬੰਨ ਕੇ ਦੇਖੀਏ। ਪੱਗਾ ਦੇ ਚਿੱਟੇ, ਨੀਲੇ, ਪੀਲੇ ਰੰਗ ਬਦਲ-ਬਦਲ ਕੇ ਬੰਨਣ ਨਾਲ, ਮਨ ਵੀ ਬਦਲ ਕੇ, ਪਾਪ ਕਰਨੋਂ ਹੱਟ ਕੇ, ਪਵਿੱਤਰ ਹੋ ਜਾਵੇਗਾ। ਇੰਨਾਂ ਰੰਗਾਂ ਨਾਲ, ਸਾਡੇ ਵਿੱਚ ਕੀ ਫ਼ਰਕ ਆਉਣ ਲੱਗਾ ਹੈ? ਕੀ ਅਸੀਂ ਵੀ ਸਾਧ ਬੱਣ ਜਾਵਾਂਗੇ?
ਜੋ ਰੱਬ ਨੂੰ ਸਿੱਧਾ ਬਗੈਰ ਵਿਚੋਲੇ ਤੋਂ ਪਿਆਰ ਕਰਦੇ ਹਨ। ਉਨਾਂ ਨੂੰ ਚੋਲਿਆਂ ਵਾਲੇ ਦਲਾਲ ਨਹੀਂ ਚਾਹੀਦੇ। ਭਾਵੇਂ ਉਹ ਕਿਸੇ ਵੀ ਡੇਰੇ ਜਾਂ ਤੱਖ਼ਤ, ਗੁਰਦੁਆਰੇ ਵਿੱਚ ਲੋਕਾਂ ਦਾ ਚੜਾਵਾਂ, ਪੂਜਾ ਖਾਂਣ ਨੂੰ, ਡੇਰੇ ਜਾਂ ਤੱਖ਼ਤ, ਗੁਰਦੁਆਰੇ ਵਿੱਚ ਬੈਠੇ ਹੋਣ। ਆਖਰ ਉਹ ਖੂਨ, ਹੱਡੀਆਂ, ਗੰਦ ਗੂਹ, ਮੂਤ ਦੇ ਹੀ ਬਣੇ ਹੋਏ ਹਨ। ਇਹ ਪਖੰਡੀ ਕਿਧਰੋਂ ਰੱਬ ਨੂੰ ਮਿਲੇ ਹਨ? ਲੋਕਾਂ ਨੂੰ ਲੁੱਟਣ ਦਾ ਢੌਗ ਬਣਾਈ ਬੈਠੇ ਹਨ। ਇਹੋ ਜਿਹੇ ਹੀ 1984 ਨੂੰ ਬਾਂਵਾਂ ਖੜ੍ਹੀਆਂ ਕਰਕੇ, ਜਾਂਨਾਂ ਬੱਚਾ ਕੇ, ਸਰਕਾਰ ਦੀ ਸ਼ਰਨ ਲੈ ਕੇ, ਜੇਲਾਂ ਵਿੱਚ ਜਾ ਬੈਠੇ ਸਨ। ਇੰਨਾਂ ਨੇ ਆਪਦਾ ਬਾਲ ਬੱਚਾ ਵੀ ਬਚਾ ਲਿਆ ਸੀ। ਗਦਾਰਾਂ ਦਾ ਵਾਲ ਵਿੰਗਾ ਨਹੀਂ ਹੋਇਆ। ਕੌਮ ਮਰਵਾ ਦਿੱਤੀ।

Comments
Post a Comment