ਭਾਗ 111 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਬਿੰਦ ਝੱਟ ਅੰਨਦ ਲੈਂਦਾ ਹੈ, ਫਿਰ ਬਾਰ-ਬਾਰ ਪੁੱਛਤਾਉਂਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਜਦੋਂ ਬੱਚੇ ਵੱਡੇ ਹੋ ਜਾਂਦੇ ਹਨ। ਬੰਦੇ ਨੂੰ, ਲੋਕ ਤੇ ਮਾਂਪਿਆ ਨੂੰ ਬੱਚੇ, ਬੁੱਢੇ ਸਮਝਣ ਲੱਗ ਜਾਂਦੇ ਹਨ। ਭਾਵੇਂ ਆਪਣੇ-ਆਪ ਨੂੰ ਕੋਈ ਬੁੱਢਾ ਨਹੀ ਸਮਝਦਾ। ਥੋੜੀ ਜਿਹੀ ਉਮਰ ਚੜ੍ਹਨ ਨਾਲ, ਸਰੀਰ ਆਪੇ ਹੀ ਜੁਆਬ ਦੇਣ ਲੱਗ ਜਾਂਦਾ ਹੈ। ਆਪ ਹੀ ਬਿਮਾਰੀਆਂ ਆ ਲੱਗਦੀਆਂ। ਬਹੁਤ ਲੋਕਾਂ ਨੂੰ 35 ਸਾਲ ਦੀ ਉਮਰ ਵਿੱਚ ਹੀ ਸ਼ੂਗਰ, ਬਲੱਡ ਪ੍ਰੈਸ਼ਰ, ਗੁੱਸੇ ਦੇ ਵੱਧਣ, ਘੱਟਣ ਨਾਲ, ਵੱਧਣ ਘੱਟ ਲੱਗ ਜਾਂਦਾ ਹੈ। ਐਸਾ ਹੀ ਗੁਰਜੋਤ ਨਾਲ ਹੋਣ ਲੱਗ ਗਿਆ ਸੀ। ਇੱਕ ਮੁੰਡਾ, ਆਪਦੇ ਪਿਉ ਨੂੰ ਪੁੱਛਣ ਲੱਗਾ, " ਮੈਂ ਵਿਆਹ, ਤਾਂ ਕਰਾ ਲਿਆ ਹੈ। ਔਰਤ ਕੋਲ ਕਿੰਨੀ ਕੁ ਬਾਰੀ ਜਾਣਾਂ ਹੈ। " ਉਸ ਦਾ ਪਿਉ ਕਹਿੰਦਾ, " ਬਸ ਔਲਾਦ ਹੋ ਜਾਵੇ। ਜ਼ਨਾਨੀ ਦੇ ਬਹੁਤਾ ਮਗਰ ਨਹੀਂ ਲੱਗੀਦਾ। ਇਹ ਨੇਬੂ ਵਾਗ ਨਚੋੜ ਲੈਂਦੀਆਂ ਹਨ। " ਮੁੰਡੇ ਨੇ ਕਿਹਾ, " ਮੇਰੀ ਆਪਦੀ ਜਿੰਦਗੀ ਹੈ। ਇਕੱਲੇ ਬੱਚੇ ਪੈਦਾ ਕਰਨ ਨੂੰ ਵਿਆਹ ਥੋੜੀ ਕਰਾਇਆ ਹੈ? ਮੈਂ ਆਪਦਾ ਵੀ ਦੁੱਖ ਸੁੱਖ ਕਰਨਾਂ ਹੈ। ਸਰੀਰ ਤੇ ਮਨ ਨੂੰ ਸ਼ਾਂਤ ਕਰਨਾਂ ਹੈ। " ਉਸ ਦੇ ਬਾਪ ਨੇ ਕਿਹਾ, " ਚੱਲ ਸਾਲ ਵਿੱਚ ਇੱਕ ਬਾਰ ਬਹੁਤ ਹੈ। ਸਾਲ ਪਿਛੋਂ ਬੱਚਾ ਵੀ ਹੋ ਜਾਇਆ ਕਰੇਗਾ। ਨਿਆਣੇ ਤਾਂ ਰੱਬ ਦੀ ਦਾਤ ਹਨ। ਤੈਨੂੰ ਕੋਈ ਰੋਕ ਨਹੀਂ ਹੈ। ਘਰ ਦੀ ਖੇਤੀ ਹੈ। ਬੱਚੇ ਜਿੰਨੇ ਮਰਜ਼ੀ ਪੈਦਾ ਕਰ ਲੈ।" ਮੁੰਡੇ ਨੇ ਬਾਪ ਨੂੰ ਕਿਹਾ, " ਬਾਪੂ ਇਹ ਤੁਹਾਡਾ ਵੇਲਾ ਨਹੀਂ ਹੈ। ਜੁਆਕ ਹੋਣ ਵਾਲਾ ਹੋ ਗਿਆ, ਤਾਂ ਅੱਗਲੀ ਨੂੰ ਪੇਕੇ ਵਾੜ ਦਿਉ। ਹੁਣ ਉਹ ਜ਼ਮਾਨਾਂ ਨਹੀਂ ਰਿਹਾ। ਜੇ ਇਸ ਤਰਾ ਹੀ ਕਰਨੀ ਸੀ, ਤਾਂ ਮੇਰਾ ਵਿਆਹ ਕਿਉਂ ਕੀਤਾ? ਉਹ ਮੇਰੀ ਜ਼ਨਾਨੀ ਹੈ। ਇਹ ਮੇਰੀ, ਆਪਦੀ ਮਰਜ਼ੀ ਹੋਵੇਗੀ। " ਉਸ ਦੇ ਬਾਪ ਨੇ ਕਿਹਾ, " ਫਿਰ ਜ਼ਨਾਨੀ ਜੋਗਾ ਹੀ ਰਹਿ ਜਾਵੇਗਾ। ਤੇਰੀ ਸ਼ਕਲ ਇਹ ਨਹੀਂ ਰਹਿੰਣੀ। ਉਹ ਸਾਨ੍ਹ ਕਿਲੇ ਉਤੇ ਬੈਠਾ ਦਿਸਦਾ ਹੈ। ਉਸ ਦੇ ਪਿੰਡੇ ਉਤੇ ਮੱਖੀ ਨਹੀਂ ਬੈਠਦੀ ਸੀ। ਕੰਧਾਂ ਨਾਲ ਖਹਿੰਦਾ ਫਿਰਦਾ ਸੀ। 5 ਕੁ ਸਾਲਾਂ ਵਿੱਚ ਹਿੱਲ ਗਿਆ। ਹੁਣ ਹੱਡ ਨਿੱਕਲ ਆਏ ਹਨ। ਉਸ ਤੋਂ ਖੜ੍ਹ ਵੀ ਨਹੀਂ ਹੁੰਦਾ। ਮੇਰਾ ਇਰਾਦਾ ਹੈ। ਵੱਡਣ ਵਾਲੇ ਨੂੰ ਦੇ ਦਿਆਂ। ਝੋਟੀਆਂ ਨੂੰ ਆਸ ਲੱਗਾਉਣ ਦੇ ਪੈਸੇ ਵੀ, ਆਉਣੋਂ ਹੱਟ ਗਏ ਹਨ। ਛੇਤੀ ਬੁੱਢਾ ਹੋ ਗਿਆ ਹੈ। ਹੁਣ ਹਾਰੇ ਹੋਏ ਝੋਟੇ ਤੋਂ ਕਰਾਉਣਾਂ ਕੀ ਹੈ? "
ਬੰਦੇ ਨਾਲ ਵੀ ਐਸਾ ਹੀ ਹੁੰਦਾ ਹੈ। ਗੁਰਜੋਤ ਵਰਗੇ ਉਮਰ ਤੋਂ ਪਹਿਲਾਂ ਹੀ ਆਰੀ ਹੋ ਕੇ, ਬੈਠ ਜਾਂਦੇ ਹਨ। ਫਿਰ ਸੰਸਾਰ ਨੂੰ ਛੱਡ ਕੇ ਜੰਗਲ, ਪਹਾੜ, ਸਮੁੰਦਰਾਂ ਦੇ ਨਜ਼ਾਰੇ ਦੇਖਦੇ ਹਨ। ਬੰਦਿਆਂ ਤੋਂ ਤੰਗ ਆ ਕੇ, ਹਰਿਆਲੀ, ਪਰਬੱਤ, ਸਾਗਰਾਂ ਵਿੱਚ ਅੰਨਦ ਲੱਭਦੇ ਹਨ। ਕੁਦਰਤੀ ਨਜ਼ਾਰਿਆਂ ਨੂੰ ਦੇਖ ਕੇ, ਬੰਦਾ ਘਰ ਦੇ ਫ਼ਿਕਰ ਭੁੱਲ ਜਾਂਦਾ ਹੈ। ਜਦੋਂ ਸਾਧ ਦੁਨੀਆਂ ਤੋਂ ਸਨਿਆਸ ਲੈ ਲੈਂਦੇ ਹਨ। ਇਸੇ ਲਈ ਸਾਧ ਜੰਗਲਾਂ ਪਰਬਤਾਂ ਵੱਲ ਚਲੇ ਜਾਂਦੇ ਹਨ। ਇਕ ਤਾਂ ਇਕਾਂਤ ਹੁੰਦੀ ਹੇ। ਮਨ ਉਥੇ ਟਿਕੇਗਾ। ਜਿਥੇ ਰੌਲਾ ਰੱਪਾ ਨਾਂ ਹੋਵੇ। ਗੁਰਜੋਤ ਵੀ ਸਰੀਰ ਤੋਂ, ਇੰਨਾ ਹੱਦੋਂ ਵੱਧ ਕੰਮ ਲੈਂਦਾ ਰਿਹਾ ਹੈ। ਸਾਰੀ ਸਰੀਰ ਦੀ ਸ਼ਕਤੀ ਅਜਾਇਆ ਜਾਂਦੀ ਸੀ। ਆਮ ਹੀ ਗੱਲ ਸੋਚਣ ਵਾਲੀ ਹੈ। ਜੇ ਕਦੇ ਗਰਮ ਥਾਂ ਚਲੇ ਜਾਵੋ। ਕਦੇ ਬਿੱਲਕਲ ਠੰਡੇ ਥਾਂ ਖੜ੍ਹ ਜਾਵੋ। ਤੱਤੇ ਉਤੋਂ ਦੀ ਠੰਡਾ ਪੀ ਲਵੋ। ਗਰਮੀ ਵਿੱਚੋਂ ਆ ਕੇ, ਠੰਡੇ ਪਾਣੀ ਨਾਲ ਨਹ੍ਹਾ ਲਵੋ। ਕਈ ਬਾਰ ਤਾਪ ਚੜ੍ਹਨ ਲੱਗ ਜਾਂਦਾ ਹੈ। ਲੋਕ ਕਹਿੰਦੇ ਹਨ, " ਤੱਤਾ-ਠੰਡਾ ਹੋ ਕੇ, ਗਰਮ ਸਰਦ ਹੋ ਗਿਆ। ਬਿਚਾਰਾ ਔਰਤਾਂ ਨੂੰ ਖੁਸ਼ ਕਰਦਾ-ਕਰਦਾ ਆਪ ਆਰੀ ਹੋ ਕੇ, ਬੋਡਾ ਹੋ ਗਿਆ। ਉਸ ਦੇ ਸਰੀਰ ਦਾ ਹੱਦੋਂ ਵੱਧ, ਬਾਰ-ਬਾਰ ਬਲੱਡ ਸਰਕਲ, ਖੂਨ ਦਾ ਦੌਰਾ, ਇੰਨਾਂ ਤੇਜ਼ ਹੁੰਦਾ ਰਿਹਾ ਹੈ। ਜਦੋਂ ਐਸਾ ਹੋਣ ਪਿਛੋਂ ਖੂਨ ਦਾ ਦੌਰਾ. ਆਪਦੀ ਪਹਿਲਾਂ ਵਾਲੀ ਥਾਂ ਉਤੇ ਆਉਂਦਾ ਹੈ। ਉਸੇ ਤਰਾਂ ਹੁੰਦਾ ਹੈ। ਜਿਵੇਂ ਪਾਣੀ ਵਾਲੀ ਪਾਈਪ ਵਿੱਚ, ਪਾਈਪ ਦੇ ਪਾਣੀ ਸੰਭਾਲਣ ਤੋਂ, ਵੱਧ ਪਾਣੀ ਛੱਡ ਦੇਈਏ। ਫਿਰ ਇੰਨਾ ਕੁ ਪਾਣੀ ਪਾਈਪ ਵਿੱਚ, ਰੱਖੀਏ। ਆਰ-ਪਾਰ ਨਾਂ ਹੋ ਸਕੇ। ਐਸੇ ਕਰਨ ਨਾਲ ਪਾਣੀ ਵਾਲੀ ਪਾਈਪ ਫੱਟ ਸਕਦੀ ਹੈ। ਠੰਡੀ ਥਾਂ ਹੋਵੇ, ਬਰਫ਼ ਜੰਮ ਕੇ, ਜਾਂਮ ਹੋ ਸਕਦੀ ਹੈ। ਟਾਇਰ ਵਿੱਚ ਵੀ ਵੱਧ ਹਵਾਂ ਭਰੀ ਜਾਵੇ, ਪਾਟ ਜਾਂਦਾ ਹੈ। ਬੰਦਾ ਦੀ ਇਹੀ ਹਾਲਤ ਹੈ। ਮਰਦਾਂ ਨੂੰ ਹੀ ਦਿਲ ਦੇ ਦੌਰੇ ਪੈਂਦੇ ਹਨ। ਕਨੇਡਾ ਵਿੱਚ ਬਰਫ਼ ਪੈਣ ਨਾਲ ਠੰਡ ਕਰਕੇ, ਬੰਦੇ ਦੀਆ ਹੱਡੀਆਂ ਵਿੱਚ ਵੀ ਬਰਫ਼ ਜੰਮ ਜਾਂਦੀ ਹੈ।
ਫੇਸਬੁੱਕ ਦੇ ਫ਼ੈਇਦੇ ਬਹੁਤ ਹਨ। ਅੱਖ ਝੱਪਕੇ ਨਾਲ, ਸੁਨੇਹਾ ਸਾਰੀ ਦੁਨੀਆਂ ਵਿੱਚ ਪਹੁੰਚ ਜਾਂਦਾ ਹੈ। ਝੱਟ-ਪੱਟ ਦੁਨੀਆਂ ਦੀ ਖ਼ਬਰ ਕੋਨੇ-ਕੋਨੇ ਵਿੱਚ ਪਹੁੰਚ ਜਾਂਦੀ ਹੈ। ਫੇਸਬੁੱਕ ਵਿਚੋਂ. ਅਖ਼ਬਾਰਾਂ ਤੇ ਵਿੱਬ ਸਾਈਡਾਂ ਉਤੋਂ, ਬਹੁਤ ਕੁੱਝ ਪੜ੍ਹ ਸਕਦੇ ਹਾਂ। ਜਿਸ ਨੇ ਫੇਸਬੁੱਕ ਵਿਚੋਂ ਜੈਸਾ ਗੁਣ ਗਿਆਨ ਲੈਣਾਂ ਹੈ, ਵੈਸਾ ਹੀ ਲੱਭ ਲੈਂਦਾ ਹੈ। ਫੇਸਬੁੱਕ ਨੇ ਲੋਕਾਂ ਨੂੰ ਇੱਕ ਮੁਠ ਕਰ ਦਿੱਤਾ ਹੈ। ਫੇਸਬੁੱਕ ਗੁਰਜੋਤ ਨੇ ਬਹੁਤ ਮਜ਼ੇ ਲਏ ਹਨ। ਮਜ਼ੇ ਵਿੱਚੋਂ ਦੁੱਖ ਤਾਂ ਆਉਂਦਾ ਹੀ ਹੈ। ਗੁਰਜੋਤ ਜਦੋਂ ਪਹਿਲਾਂ ਵਾਲੀ ਤਾਕਤ ਦੇ ਮੁਤਾਬਿਕ ਸਰੀਰ ਨੂੰ ਨਹੀਂ ਵਰਤਦਾ। ਵਰਤਣ ਦੇ ਯੋਗ ਨਹੀਂ ਹੈ। ਰੇਸ ਵਾਲਾ ਘੌੜਾ ਵੀ ਬਹੁਤਾ ਨਹੀਂ ਭੱਜ ਸਕਦਾ। ਹੱਫ਼ ਕੇ ਰੇਸ ਦੇ ਵਿੱਚਕਾਰ ਵੀ ਘੋੜਾ ਅੜ ਜਾਂਦੇ ਹਨ। ਦੋੜ ਦੀ ਕੋਈ ਸੀਮਾਂ ਹੁੰਦੀ ਹੈ। ਇਸੇ ਲਈ ਖੂਨ ਦਾ ਦੌਰਾ ਘੱਟਣ ਨਾਲ, ਹੱਥ ਪੈਰ ਸੁੰਨ ਰਹਿੱਣ ਲੱਗ ਗਏ ਹਨ। ਚੰਮੜੀ ਨੂੰ ਪੂਰੀ ਤਰਾਂ ਖੂਂਨ ਨਹੀਂ ਪਹੁੰਦਾ । ਚਮੜੀ ਦੀਆਂ ਬਿਮਾਰੀਆਂ ਲੱਗ ਗਈਆਂ ਹਨ। ਐਸੇ ਲੋਕਾਂ ਖਾਜ਼ ਪੈ ਜਾਂਦੀ ਹੈ। ਫਿਣਸੀਆਂ ਤਾਂ ਬਹੁਤੀ ਸ਼ਰਾਬ ਪੀਣ ਵਾਲੇ, ਬੰਦਿਆਂ ਦੇ ਨਿੱਕਲਣੋਂ ਨਹੀਂ ਹੱਟਦੀਆਂ। ਹੋਰ ਬਹੁਤ ਬਿਮਾਰੀਆਂ ਹਨ। ਡਾਕਟਰ ਨੇ ਗੁਰਜੋਤ ਨੂੰ ਹਰਿਆਲੀ ਫੁੱਲ ਪੱਤਿਆਂ ਵਿੱਚ ਰਹਿ ਕੇ, ਮਨ ਪ੍ਰਚਾਉਣ ਨੂੰ ਕਿਹਾ ਹੈ। ਇਸ ਦੀਆਂ ਸਹੇਲੀਆਂ ਦਾ ਪਤਾ ਨਹੀਂ ਕੀ ਹਾਲ ਹੋਵੇਗਾ? ਇੰਨਾਂ ਕੁ ਪਤਾ ਲੱਗਾ ਹੈ। ਹਨੀ ਸਿੰਧੂ ਵਰਗੀਆ ਦੀ ਫੇਸਬੁੱਕ ਬੰਦ ਹੋ ਗਈ ਹੈ। ਇਕੱਲਿਆ ਘਰੋ ਬਾਹਰ ਜਾਂਣਾਂ ਬੰਦ ਹੋ ਗਿਆ ਹੈ। ਫੇਸਬੁੱਕ ਨੇ, ਬਹੁਤਿਆਂ ਦੀ ਜਿੰਦਗੀ ਬਦਲ ਕੇ ਰੱਖ ਦਿੱਤੀ ਹੈ। ਗੁਰਜੋਤ ਅਜੇ ਵੀ ਫੇਸਬੁੱਕ ਵਿਚੋਂ ਮੋਜ਼ ਲੁੱਟਦਾ ਹੈ। ਉਸ ਲਈ ਤਾਂ ਹਰ ਉਮਰ ਦੀ ਔਰਤ ਪਟੋਲਾ ਹੀ ਲੱਗਦੀ ਹੈ। ਬਾਕੀ ਫੇਸਬੁੱਕ ਉਤੇ ਆਉਣ ਵਾਲੀਆਂ ਨੂੰ ਪਤਾ ਹੋਣਾਂ ਹੈ। ਦੁਨੀਆਂ ਨੂੰ ਕਿਸ ਤਰਾਂ ਦਾ ਚੱਮਤਕਾਰ ਦਿਖਾਉਣਾਂ ਹੈ? ਕਈਆਂ ਨੇ ਫੇਸਬੁੱਕ ਨੂੰ ਵੀ ਰੰਡੀ ਦਾ ਕੋਠਾ ਸਮਝ ਰੱਖਿਆ ਹੈ। ਬਜ਼ਾਰ, ਗਲ਼ੀ ਮਹੱਲੇ ਛੋਟੇ ਪੈ ਗਏ ਲੱਗਦੇ ਹਨ। ਇੱਕ ਖ਼ਸਮ, ਤਾਂ ਹਰ ਕੋਈ ਕਰਦੀ ਹੈ। ਬਹੁਤੇ ਖ਼ਸਮ ਕਰਨ ਵਾਲੀ ਨੂਂ ਦੋਹਾਗਣ ਕਿਹਾ ਜਾਂਦਾ ਹੈ। ਜੋ ਇੱਕ ਦਰ ਤੋਂ ਦੂਜੇ, ਤੀਜੇ ਕੋਲ ਜਾ ਕੇ, ਪਿਛੋਂ ਬੰਨ ਸੁਬ ਟੁੱਟ ਜਾਂਦਾ ਹੈ।
ਗੁਰਜੋਤ ਨੇ ਟਰੱਕ ਡਰਾਇਵਰੀ ਕਰਦੇ ਨੇ ਸ਼ੜਕਾਂ ਤੇ ਸ਼ਹਿਰ ਬਦਲਣ ਵਾਂਗ, ਵਿੰਦਰ ਵਰਗੀਆਂ, ਪਤਾ ਨਹੀਂ ਕਿੰਨੀਆਂ ਵਿੰਨ ਦਿੱਤੀਆਂ ਹਨ? ? ਅੱਗਲੀਆਂ ਗੁਰਜੋਤ ਦੇ ਗੀਤ ਗਾਉਂਦੀਆਂ ਹਨ। ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ। ਕਈਆ ਦੇ ਘਰਾਂ ਵਿੱਚ ਬਾਗ਼, ਫੁੱਲ ਲਾ ਦਿੱਤੇ। ਹੱਟੇ ਕੱਟੇ ਸਾਧ ਵਾਂਗ, ਕਇਆ ਨੂੰ ਔਲਾਦ ਦੇ ਦਿੱਤੀ। ਮਨ ਪ੍ਰਚਾਉਣ ਵਾਲੀਆਂ ਦਾ ਮਨ ਪ੍ਰਰਚਾ ਦਿੱਤਾ। ਐਵੇ ਤਾਂ ਨਹੀਂ ਕਹਿੰਦੇ, " ਡਰਾਇਵਰ ਦੀ ਅੱਖ ਇੱਲ ਵਰਗੀ ਹੁੰਦੀ ਹੈ। ਜ਼ਨਾਨੀਆਂ ਦੇ ਮਾਮਲੇ ਵਿੱਚ, ਬਹੁਤ ਖ਼ਚਰੇ ਹੁੰਦੇ ਹਨ। ਹੋਰ ਇੰਨਾਂ ਨੇ ਹਾੜੀ ਵੱਡਣੀ ਹੈ। ਅੱਗੇ ਸ਼ੜਕਾ ਤੋਂ ਝੰਜ਼ਰਾਂ ਵਾਲੀਆਂ ਲੱਭਦੇ ਫਿਰਦੇ ਸੀ। ਹੁਣ ਫੇਸਬੁੱਕ ਉਤੇ ਕੰਮ ਸੌਖਾ ਹੋ ਗਿਆ ਹੈ।
ਹਰਬੀਰ, ਬਲਜਿੰਦਰ, ਮਨਵੀਰ ਵਰਗੀਆਂ, ਪਤੀ ਦੀ ਛੱਤਰ, ਛਾਇਆ ਹੇਠ ਵਕਤ ਕੱਢ ਰਹੀਆਂ ਹਨ। ਮਿਸਾ ਟੱਬਰ ਗੁਰਜੋਤ ਤੇ ਪਤੀ ਦਾ ਪਾਲ ਰਹੀਆਂ ਹਨ। ਬੱਬਲੀ, ਬਬੀਤਾ, ਜਸਵੀਰ ਵਰਗੀਆਂ ਨੇ ਵੈਸੇ ਹੀ ਗੁਰਜੋਤ ਦੇ ਬੱਚੇ ਗਿਰਾਉਣ ਦਾ ਧੰਦਾ ਨਾਲ ਹੀ ਚਾਲੂ ਰੱਖਿਆ ਹੋਇਆ ਹੈ। ਵਿੰਦਰ ਇਕੱਲੀ ਹੀ ਆਪਣੇ ਬੇਟੇ ਨੂੰ ਪਾਲਣ ਲੱਗ ਗਈ। ਸੁਆਦ ਲੈਣ ਪਿਛੋਂ ਦੁੱਖ ਵੀ ਭੁਗਤਣਾ ਪੈਂਦਾ ਹੈ। ਦੁੱਖ ਭੋਗਣ ਪਿਛੋਂ. ਔਲਾਦ ਚੰਗੀ ਵੀ ਨਿੱਕਲ ਸਕਦੀ ਹੈ। ਗੁਰਜੋਤ ਵਰਗੀ ਵੀ ਨਿੱਕਲ ਸਕਦੀ ਹੈ। ਜੋ ਲੁੱਟ-ਪੁੱਟ ਦੀ ਕਮਾਈ ਕਰਕੇ, ਐਸ਼ ਕਰਦਾ ਫਿਰਦਾ ਹੈ। ਗੁਰਜੋਤ ਦਾ ਤਾਂ ਆਪਦਾ ਹੀ ਇਧਰੋ-ਉਧਰੋਂ ਠੱਗੀਆਂ ਮਾਰ ਕੇ, ਗੁਜ਼ਾਰਾ ਮਸਾਂ ਚਲਦਾ ਹੈ। ਗੁਰਜੋਤ ਕਿਹੜੀ-ਕਿਹੜੀ ਦੇ ਬੱਚੇ ਖਿੰਡਾਉਂਦਾ, ਪਾਲਦਾ ਰਹੇਗਾ?
ਨਿਮਖ ਕਾਮ ਸੁਆਦ ਕਾਰਣਿ ਕੋਟਿ ਦਿਨਸ ਦੁਖੁ ਪਾਵਹਿ ॥ ਘਰੀ ਮੁਹਤ ਰੰਗ ਮਾਣਹਿ ਫਿਰਿ ਬਹੁਰਿ ਬਹੁਰਿ ਪਛੁਤਾਵਹਿ।। ਜੈਸਾ ਸੰਗੁ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹੁ ਪਰ ਗ੍ਰਿਹੁ ॥
ਭੋਰਾ ਸਮਾਂ ਕਾਮ ਦੇ ਸੁਆਦ ਖਾਤਰ। ਕਰੋੜਾ ਦਿਨ ਦੁੱਖ ਮੁਸ਼ਕਲਾਂ ਭੋਗਦਾ ਹੈ। ਬਿੰਦ ਝੱਟ ਅੰਨਦ ਲੈਂਦਾ ਹੈ, ਫਿਰ ਬਾਰ-ਬਾਰ ਪੁੱਛਤਾਉਂਦਾ ਹੈ। ਜਦੋਂ ਇਸ ਤੋਂ ਬੱਚਾ ਹੋ ਜਾਂਦਾ ਹੈ। ਉਸ ਦੀ ਸਾਰੀ ਉਮਰ ਹੀ, ਨਰਕਾਂ ਵਿਚੋਂ ਲੰਘਦੇ ਦੀ ਲੰਘਦੀ ਹੈ। ਦੂਜੀ ਇਸਤਰੀ ਦਾ ਸੰਗ. ਜ਼ਹਿਰੀਲੇ ਸੱਪ ਦੇ ਸਾਥ ਵਰਗਾ ਹੈ। ਕਦੇ ਵੀ ਢੰਗ ਮਾਰ ਸਕਦੀ ਹੈ। ਦੇਖਿਆ ਹੋਣਾਂ ਹੈ। ਲੋਕ ਭੁੱਸਰੇ ਹੋਏ, ਮਰਦ ਨੂੰ ਹੀ ਖੁਲਦੇ ਹਨ।

Comments
Post a Comment