ਦੁਨੀਆਂ ਬੱਣਨ ਤੋਂ ਪਹਿਲਾਂ, ਜਦੋਂ ਰੱਬ ਹੀ ਇਕੱਲਾ ਦੌਲਤ ਵਾਲਾ ਸੀ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
05/06/2013. 291
ਦੁਨੀਆਂ ਬੱਣਨ ਤੋਂ ਪਹਿਲਾਂ, ਜਦੋਂ ਰੱਬ ਹੀ ਇਕੱਲਾ ਦੌਲਤ ਵਾਲਾ ਸੀ। ਤਾਂ ਕਿਸ ਨੂੰ ਧੰਨ ਦਾ ਲਾਲਚੀ ਤੇ ਇਸ ਤੋਂ ਬਚਿਆ ਸਮਝੀਏ? ਜਦੋਂ ਉਹ ਰੱਬ ਜੋ ਅਗਮ-ਬੇਅੰਤ ਸ਼ਕਤੀਆਂ, ਗੁਣਾਂ, ਗਿਆਨ ਦਾ ਮਾਲਕ ਹੈ। ਅਪਾਰ-ਜਿਸ ਬਾਰੇ ਪੂਰੀ ਤਰਾਂ ਅਸੀਂ ਜਾਂਣ ਨਹੀਂ ਸਕਦੇ। ਕੋਈ ਉਸ ਤੱਕ ਪਹੁੰਚ ਨਹੀਂ ਸਕਿਆ। ਦੁਨੀਆਂ ਬੱਣਨ ਤੋਂ ਪਹਿਲਾਂ, ਜਦੋਂ ਉਹ ਰੱਬ ਆਪ ਹੀ ਸੀ। ਤਾਂ ਦੁੱਖ, ਦਰਦਾਂ ਮੁਸ਼ਕਲਾ, ਤੇ ਦੁੱਖ, ਸੁੱਖ, ਅੰਨਦ ਕਿਹੜੇ ਬੰਦੇ, ਜੀਵ ਸਨ? ਜਦੋਂ ਰੱਬ ਮਾਇਆ ਦੇ ਲਾਲਚ ਵਿੱਚ ਨਹੀਂ ਸੀ। ਉਦੋ ਜੀਵ ਤੇ ਧੰਨ ਤੇ ਪਿਆਰ ਕਿਥੇ ਸਨ? ਜਦੋਂ ਰੱਬ ਆਪ ਹੀ ਇਕੱਲਾ, ਆਪਣੀ ਜੋਤ ਵਿੱਚ ਜਿਉ ਰਿਹਾ ਸੀ। ਤਾਂ ਕੌਣ ਬੇਕੌਫ਼, ਡਰ ਤੋਂ ਬਗੈਰ ਸੀ? ਕੌਣ ਕਿਸੇ ਤੋਂ ਡਰ ਰਿਹਾ ਸੀ? ਪ੍ਰਭੂ ਆਪਦੇ ਕੰਮ, ਚੋਜ਼ ਆਪ ਹੀ ਕਰਨ ਵਾਲਾ ਹੈ।
ਜਦੋਂ ਅਮਰ ਰਹਿੱਣ ਵਾਲਾ, ਰੱਬ ਆਪ ਹੀ ਅੰਨਦ ਵਿੱਚ ਸਮਾਧੀ ਲਾਈ ਬੈਠਾ ਸੀ। ਤਾਂ ਜੰਮਣ, ਮਰਨ, ਮੋਤ ਕਿਥੇ ਸੀ? ਜਦੋਂ ਸਪੂਰਨ ਭਗਵਾਨ ਦੁਨੀਆਂ ਬੱਣਾਉਣ ਵਾਲਾ ਆਪ ਹੀ ਸੀ। ਤਾਂ ਮੌਤ ਦੇ ਜੰਮਦੂਤ ਦਾ ਡਰ ਕਿਹਨੂੰ ਹੋਣਾਂ ਸੀ? ਨਾ ਦਿਸਣ ਵਾਲਾ ਰੱਬ, ਪ੍ਰਭੂ ਜਿਸ ਤੱਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੈ। ਇਕੋ ਰੱਬ ਹੀ ਹੈ। ਤਾਂ ਜੀਵਾਂ, ਬੰਦਿਆਂ ਦਾ ਹਿਸਾਬ ਰੱਖਣ ਵਾਲੇ ਦੂਤ ਕਿਹਦੇ ਤੋਂ ਲੇਖਾ ਪੁੱਛ ਸਕਦੇ ਸੀ? ਜਦੋਂ ਬੇਅੰਤ ਗਿਆਨ-ਇੰਦ੍ਰਿਆਂ ਦੀ ਪਹੁੰਚ ਦੂਰ ਰੱਬ ਆਪ ਹੀ ਸੀ। ਤਾਂ ਕੌਣ ਮਾਇਆ ਦੇ ਬਚੇ ਜੁਟੇ ਹੋਏ ਸਨ? ਕੌਣ ਵਿਕਾਰਾਂ ਵਿੱਚ ਫਸੇ ਹੋਏ ਸਨ? ਪ੍ਰਮਾਤਮਾਂ ਹੈਰਾਨ ਕਰਨ ਵਾਲਾ, ਆਪ ਹੀ ਆਪ ਇਕੱਲਾ ਹੀ ਹੈ। ਸਤਿਗੁਰ ਨਾਨਕ ਪ੍ਰਭੂ ਜੀ ਨੇ, ਸਾਰੀ ਸ੍ਰਿਸਟੀ ਜੀਵ, ਬੰਦੇ ਆਪਦਾ ਰੂਪ ਦੇ ਕੇ ਪੈਦਾ ਕੀਤਾ ਹੈ। ਰੱਬ ਆਪ ਹੀ ਪਵਿੱਤਰ ਸੀ। ਰੱਬ ਹੀ ਜੀਵਾਂ ਦਾ ਮਾਲਕ ਮੈਲ ਤੋਂ ਬਗੈਰ ਸੀ। ਤਾਂ ਮੈਲ ਤੋਂ ਬਗੈਰ, ਦੱਸੋਂ ਕੀ ਧੋਣਾਂ ਸੀ? ਜਦੋਂ ਇੱਕ ਰੱਬ ਹੀ ਭਗਵਾਨ ਇਕੋ ਇਕ ਸੀ। ਤਾਂ ਮਾਂਣ, ਹੰਕਾਂਰ ਕਿਹਨੂੰ ਹੋਣਾਂ ਸੀ? ਜਦੋਂ ਰੱਬ ਹੀ ਦਾ ਇਕੱਲਾ ਅਕਾਰ ਸੀ। ਤਾਂ ਧੋਖਾ, ਐਬ ਕਿਹਦੇ ਨਾਲ ਲੱਗ ਸਕਦੇ ਸਨ। ਜਦੋਂ ਰੱਬ ਜੋਤ ਵਿੱਚ, ਆਪਦੀ ਜੋ ਵਿੱਚ ਸਮਾਇਆ ਹੋਇਆ ਸੀ। ਤਾਂ ਕਿਹਨੂੰ ਮਾਇਆ ਦੀ ਭੁੱਖ ਸਕਦੀ ਸੀ? ਕਿਹਨੂੰ ਮਾਇਆ ਦਾ ਰੱਜ ਆ ਸਕਦਾ ਸੀ? ਰੱਬ ਆਪ ਹੀ ਸਾਰਾ ਕੁੱਝ ਕਰਨ ਵਾਲਾ ਹੈ। ਜੀਵਾਂ ਬੰਦਿਆਂ ਤੋਂ ਕਰਾਉਣ ਵਾਲਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਦੇ ਕੰਮਾਂ, ਗੁਣਾਂ ਤੇ ਗਿਆਨ ਦਾ ਅੰਨਦਾਜ਼ਾ ਨਹੀਂ ਲਗਾ ਸਕਦੇ।
ਜਦੋਂ ਰੱਬ ਆਪਦੀ ਵਡਿਆਈ, ਆਪ ਹੀ ਕਰਦਾ ਸੀ। ਤਾਂ ਕੋਣ, ਮਾਂ-ਬਾਪ, ਦੋਸਤ, ਪੁੱਤਰ; ਭਾਈ ਸੀ? ਜਦੋਂ ਭਗਵਾਨ ਆਪ ਕੀ ਹਰ ਤਰਾਂ ਨਾਲ ਸਿਆਣਾ ਸੀ। ਤਾਂ ਕਿਹੜੇ ਹਿੰਦੂ ਨੇ ਬੇਦ, ਮੁਸਲਮਾਨ ਕਤੇਬ ਬਿਚਾਰਨੇ ਸੀ? ਜਦੋਂ ਰੱਬ ਆਪ ਨੂੰ ਆਪਦੇ ਵਿੱਚ ਟਿਕਾਈ ਬੈਠਾ ਸੀ। ਜੋ ਰੱਬ ਆਪ ਹੀ ਆਪਦੇ ਨੇੜੇ ਤੇ ਆਪ ਹੀ ਦੂਰ ਹੈ। ਤਾਂ ਕੌਣ ਮਾਲਕ ਤੇ ਕੌਣ ਨੌਕਰ ਹੈ? ਬੰਦੇ ਹੈਰਾਨ ਤੋਂ ਵੀ ਹੈਰਾਨ ਅਚਰਜ਼ ਹੁੰਦੇ ਹਨ। ਸਤਿਗੁਰ ਨਾਨਕ ਪ੍ਰਭੂ ਜੀ ਨੇ, ਆਪਣੇ ਆਪ ਨੂੰ, ਆਪਦੇ ਕੰਮਾਂ ਗੁਣਾਂ, ਗਿਆਨ, ਸ਼ਕਤੀ ਨੂੰ ਆਪ ਹੀ ਜਾਂਣਦਾ ਹੈ। ਜਿਥੇ ਧੋਖਾ ਨਾਂ ਖਾਂਣ ਵਾਲਾ, ਛੇਦਿਆ ਨਾਂ ਜਾਂਣ ਵਾਲਾ ਰੱਬ ਹਾਜ਼ਰ ਹੈ। ਉਸ ਨੂੰ ਧੰਨ ਮੋਹ ਵਿੱਚ ਉਲਝਾ ਨਹੀਂ ਸਕਦੇ। ਪ੍ਰਮਾਤਮਾਂ ਆਪ ਨੂੰ ਆਪ ਹੀ ਨਮਸਕਾਰ ਕਰਦਾ ਹੈ। ਮਾਇਆ ਦੇ ਤਿੰਨੇ ਰਜੋ, ਤਪੋ, ਸਤੋ ਗੁਣ ਅਸਰ ਨਹੀਂ ਕਰਦੇ। ਜਿਥੇ ਇਕ ਹੀ ਰੱਬ ਆਪ ਹੀ ਇਕੋ ਇੱਕ ਹੈ। ਤਾਂ ਕੌਣ ਬਗੈਰ ਬੇਫ਼ਿਕਰ ਸੀ? ਕੌਣ ਫ਼ਿਕਰ ਵਿੱਚ ਸੀ? ਜਦੋਂ ਰੱਬ ਆਪਣੇ ਆਪ ਵਿੱਚ ਆਪ ਨੂੰ ਭਰਮਾਉਣ ਵਾਲਾ ਆਪ ਹੀ ਸੀ। ਤਾਂ ਕੌਣ ਕਹਿੱਣ ਤੇ ਕੌਣ ਸੁਣਨ ਵਾਲਾ ਸੀ? ਰੱਬ ਬੁਹਤ ਜ਼ਿਆਦਾ ਉਚਿਆ ਤੋਂ ਵੀ ਉਪਰ ਤੱਕ ਬਹੁਤ ਉਚਾ ਹੈ। ਸਤਿਗੁਰ ਨਾਨਕ ਪ੍ਰਭੂ ਜੀ, ਆਪਦੇ ਤੱਕ ਆਪ ਹੀ ਪਹੁੰਚ ਸਕਦਾ ਹੈ।

Comments
Post a Comment