ਦੋਸਤੋ, ਭਗਤੋ ਰੱਬ ਦੀ ਪ੍ਰਸੰਸਾ ਕਰੋ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
09/06/2013. 295
ਜਿਸ ਨੇ ਸਪੂਰਨ ਰੱਬ ਨੂੰ ਜੱਪਿਆ ਹੈ। ਜਿਸ ਰੱਬ ਦਾ ਨਾਂਮ ਸਪੂਰਨ ਹੈ। ਘੱਟ-ਵੱਧ ਨਹੀਂ ਹੈ। ਸਤਿਗੁਰ ਨਾਨਕ ਪ੍ਰਭੂ ਜੀ ਪੂਰੇ ਨੂੰ ਮੈਂ ਮਿਲਿਆਂ ਹਾਂ। ਉਸੇ ਸੱਚੇ ਪਵਿੱਤਰ ਸਪੂਰਨ ਦੀ ਪ੍ਰਸੰਸਾ ਕਰੀਏ। ਸਪੂਰਨ ਸਤਿਗੁਰ ਜੀ ਦੀ ਸਿਖਿਆ ਸੁਣੀਏ। ਗੁਣੀ ਗਿਆਨੀ ਪ੍ਰਭੂ ਨੂੰ, ਆਪਦੇ ਕੋਲ ਤੇ ਹਰ ਥਾਂ ਦੇਖੀਏ। ਹਿਰਦੇ ਦੇ ਅੰਦਰ ਦੇ ਫ਼ਿਕਰ ਮੁੱਕ ਜਾਂਣਗੇ। ਜੋ ਚੀਜ਼ਾਂ ਸਦਾ ਨਹੀਂ ਰਹਿੱਣੀਆਂ, ਉਨਾਂ ਦੀ ਉਮੀਦ ਛੱਡ ਦੇਈਏ। ਰੱਬ ਦੇ ਪਿਆਰਿਆਂ, ਭਗਤਾਂ ਦੀ ਪੈਰਾਂ ਦੀ ਮਿੱਟੀ ਰੱਬ ਤੋਂ ਮੰਗ। ਮਿੱਟੀ ਦੀ ਲਾਗ ਲੱਗ ਕੇ, ਭਗਤਾਂ ਦੇ ਕੋਲ ਰਹਿੱਣ ਨਾਲ, ਰੱਬ ਦੀ ਭਗਤੀ ਪੈਦਾ ਹੋ ਜਾਵੇ। ਆਪਦਾ ਹੰਕਾਂਰ ਮੈਂ-ਮੈਂ ਤਿਆਗ ਕੇ, ਰੱਬ ਅੱਗੇ ਤਰਲਾ ਕਰੀਏ। ਰੱਬ ਦੇ ਪਿਆਰਿਆਂ, ਭਗਤਾਂ ਵਿੱਚ ਰਹਿੱਣ ਨਾਲ, ਦੁਨੀਆਂ ਦੇ ਸਮੁੰਦਰ ਦੇ ਵਿਕਾਰਾਂ ਤੋਂ ਅਨੇਕਾਂ ਬਚ ਗਏ ਹਨ। ਪ੍ਰਮਾਤਮਾਂ ਦੇ ਨਾਂਮ ਦੇ ਖ਼ਜ਼ਾਨੇ ਇਕੱਠੇ ਕਰ ਲੈ। ਸਤਿਗੁਰ ਨਾਨਕ ਪ੍ਰਭੂ ਜੀ ਸਪੂਰਨ ਨੂੰ, ਸਰਦਾਂ ਨਾਲ ਮੇਰਾ ਸਿਰ ਝੁੱਕਾਈਏ।
ਸਦਾ ਰਹਿੱਣ ਵਾਲਾ, ਸੁਖਾਂ ਭਰਿਆ ਖੁਸ਼ੀਆਂ ਵਾਲਾ, ਜੀਵਨ ਮਿਲ ਜਾਂਦਾ ਹੈ। ਰੱਬ ਦੇ ਪਿਆਰਿਆਂ, ਭਗਤਾਂ ਵਿੱਚ ਰਹਿ ਕੇ, ਅੰਨਦ ਦੇਣ ਵਾਲੇ ਰੱਬ ਨੂੰ ਯਾਦ ਕਰੀਏ। ਦੁੱਖਾਂ, ਮੁਸ਼ਕਲਾਂ ਨੂੰ ਦੂਰ ਕਰਕੇ, ਰੱਬ ਜੀਵਨ ਸੁਧਾਰ ਦਿੰਦਾ ਹੈ। ਭਗਵਾਨ ਦੇ ਸੋਹਲੇ ਗਾਈਏ। ਗੁਰਬਾਣੀ ਦਾ ਮਿੱਠਾਂ ਸੁਆਦ ਪੀਈਏ। ਮਨ ਵਿੱਚ ਇੱਕ ਰੱਬ ਨੂੰ ਯਾਦ ਕਰੀਏ। ਰੱਬ ਇੱਕ ਹੈ। ਉਸ ਬੇਅੰਤ ਅਕਾਰ, ਸ਼ਕਲਾਂ ਜੀਵਾਂ ਵਿੱਚ ਹਾਜ਼ਰ ਹੈ। ਪ੍ਰਭੂ ਗਰੀਬਾਂ, ਕੰਮਜ਼ੋਰਾਂ, ਦੁਨੀਆਂ ਪਾਲਣ, ਤਰਸ ਕਰਨ ਵਾਲਾ ਹੈ। ਦੁੱਖਾਂ ਦਾ ਨਾਸ ਕਰਨ ਵਾਲਾ, ਸਪੂਰਨ ਪੂਰੀ ਕਿਰਪਾ ਕਰਨ ਵਾਲਾ ਪ੍ਰਭੂ ਹੈ। ਉਸ ਪ੍ਰਭੂ ਨੂੰ ਜੱਪ-ਬੋਲ ਕੇ, ਹਰ ਸਮੇਂ ਦੁਬਾਰਾ-ਦੁਬਾਰਾ ਯਾਦ ਕਰੀਏ। ਸਤਿਗੁਰ ਨਾਨਕ ਪ੍ਰਭੂ ਜੀ ਦਾ ਨਾਂਮ, ਜੀਵਾਂ ਬੰਦਿਆਂ ਦਾ ਆਸਰਾ, ਭਵਜਲ ਕੱਟਣ ਵਾਲਾ ਹੈ।
ਰੱਬੀ ਬਾਣੀ ਦੇ ਸ਼ਬਦ ਸਬ ਤੋਂ ਪਵਿੱਤਰ ਹਨ। ਇਹ ਬਹੁਤ ਕੀਮਤੀ ਹੀਰੇ, ਮੋਤੀ, ਲਾਲ, ਰਤਨ ਹਨ। ਰੱਬੀ ਬਾਣੀ ਦੇ ਸ਼ਬਦ ਸੁਣ ਕੇ, ਉਸ ਨੂੰ ਯਾਦ ਕਰਕੇ, ਇੱਕਠਾਂ ਕਰਕੇ ਮੁੱਕਤੀ ਮਿਲਦੀ ਹੈ। ਆਪ ਤੇ ਦੁਨੀਆਂ ਦੀ ਗਤਿ ਕਰਾ ਦਿੰਦਾ ਹੈ। ਉਸ ਦੇ ਜੀਵਨ ਦਾ ਮਕਸਦ ਪੂਰਾ ਹੋ ਜਾਂਦਾ ਹੈ। ਐਸੇ ਬੰਦੇ ਦਾ ਸਾਥ ਕਰਨ ਨਾਲ, ਜੀਵਨ ਦਾ ਮਕਸਦ ਪੂਰਾ ਹੋ ਜਾਂਦਾ ਹੈ। ਜਿਸ ਬੰਦੇ ਦੇ ਮਨ ਵਿੱਚ, ਰੱਬ ਦੀ ਲਿਵ ਲੱਗ ਗਈ ਹੈ। ਰੱਬੀ ਬਾਣੀ ਦੇ ਗੁਣਾਂ ਦੇ ਸੋਹਲੇ ਗਾ ਕੇ, ਬੇਅੰਤ ਅੰਨਦ ਦਾ ਰਸ ਮਿਲਦਾ ਹੈ। ਪ੍ਰਭੂ ਦੀ ਰੱਬੀ ਬਾਣੀ ਦੇ ਗੁਣਾਂ ਨੂੰ ਸੁਣ-ਸੁਣ ਕੇ, ਖੁਸ਼ ਹੁੰਦਾ ਹੈ। ਰੱਬੀ ਬਾਣੀ ਦੇ ਸ਼ਬਦ ਨਾਲ ਬਿਚਾਰਨ ਪੜ੍ਹਨ, ਸੁਣਨ ਨਾਲ, ਭਗਤ ਦੇ ਮੱਥੇ ਦੀ ਕਿਸਮਤ ਵਿੱਚ ਰੱਬ ਪ੍ਰਗਟ ਹੋ ਜਾਂਦੇ ਹਨ। ਸਤਿਗੁਰ ਨਾਨਕ ਪ੍ਰਭੂ ਜੀ ਤੇ ਭਗਤਾਂ ਦੇ ਨਾਲ ਮਿਲ ਕੇ, ਜੀਵਨ ਮੁੱਕਤ ਹੋ ਜਾਂਦਾ ਹੈ।
ਪ੍ਰਮਾਤਮਾਂ ਜੀ ਤੂੰ ਆਸਰਾ ਦੇਣ ਵਾਲਾਂ ਹੈ। ਇਹ ਮਹਿਮਾਂ ਸੁਣ ਕੇ, ਤੇਰਾ ਸਹਾਰਾ ਲੈਣ ਆਏ ਹਾਂ। ਭਗਵਾਨ ਨੇ, ਮੇਹਰ ਕਰਕੇ, ਆਪ ਆਪਦੇ ਨਾਲ ਮਿਲਾ ਲਿਆ ਹੈ। ਸਾਰੇ ਵਿਰੋਧ, ਮਾੜੇ ਬਿਚਾਰ, ਮੁੱਕ ਗਏ ਹਨ। ਮੈਂ ਸਬ ਤੋਂ ਨੀਵਾਂ ਹੋ ਕੇ, ਸਬ ਦੇ ਪੈਰਾਂ ਦੀ ਧੂੜ ਹੋ ਗਏ ਹਾਂ। ਰੱਬੀ ਬਾਣੀ ਨੂੰ ਰੱਬ ਦੇ ਪਿਆਰੇ ਭਗਤ ਯਾਦ ਕਰਦੇ ਹਨ। ਪ੍ਰਭੂ ਜੀ ਮੋਹਤ ਹੋ ਕੇ, ਦਿਆਲ ਹੋ ਗਏ ਹਨ। ਭਗਤਾਂ ਦੀ ਚਾਕਰੀ ਕੀਤੀ ਹੋਈ, ਪ੍ਰਵਾਨ ਹੋ ਗਈ ਹੈ। ਦੁਨੀਆਂ ਦੇ ਵਾਧੂ ਦੇ ਕੰਮਾਂ ਤੋਂ ਬਚਾ ਹੋ ਗਿਆ ਹੈ। ਰੱਬ ਦਾ ਨਾਂਮ ਸੁਣ ਕੇ, ਜੀਭ ਨਾਲ ਜੱਪਦੇ ਹਨ। ਮੇਹਰਬਾਨੀ ਕਰਕੇ, ਕਿਰਪਾ ਕੀਤੀ ਹੈ। ਸਤਿਗੁਰ ਨਾਨਕ ਪ੍ਰਭੂ ਜੀ ਦੇ ਦਰ ਉਤੇ ਪ੍ਰਵਾਨ ਹੋ ਗਏ ਹਾਂ। ਮੇਰੀ ਤੋੜ ਨਿਭ ਗਈ ਹੈ।
ਦੋਸਤੋ, ਭਗਤੋ ਰੱਬ ਦੀ ਪ੍ਰਸੰਸਾ ਕਰੋ। ਤਨ-ਮਨ ਨੂੰ ਟਿੱਕਾ ਕੇ, ਪੱਕੇ ਇਰਾਦੇ ਨਾਲ ਧਿਆਨ ਕਰਕੇ, ਰੱਬ ਨੂੰ ਚੇਤੇ ਕਰੋ। ਸੁਖਾਂ ਦੀ ਅੰਨਦ ਮਈ ਬਾਣੀ, ਅਡੋਲ ਸ਼ਾਂਤ ਭਗਵਾਨ ਗੋਬਿੰਦ ਦੇ ਕੰਮਾਂ ਦੀ ਪ੍ਰਸੰਸਾ ਹੈ। ਜਿਸ ਦੇ ਹਿਰਦੇ ਵਿੱਚ ਰੱਬ ਦੀ ਬਾਣੀ ਦਾ ਪ੍ਰੇਮ ਹੈ। ਉਹ ਗੁਣਾਂ ਦਾ ਭੰਡਾਰ ਹੈ। ਉਹ ਭਗਤ ਬੰਦਾ, ਦੁਨੀਆਂ ਵਿੱਚ ਮੁੱਖੀ ਹੋ ਕੇ, ਸਾਰੇ ਪਾਸੇ ਜਾਂਣਿਆ ਜਾਂਦਾ ਹੈ। ਉਸ ਨੂੰ ਸਾਰਿਆਂ ਤੋਂ ਪਵਿੱਤਰ ਥਾਂ ਮਿਲ ਜਾਂਦਾ ਹੈ। ਰੱਬੀ ਬਾਣੀ ਉਤੇ ਅਸਰ ਕਰਨ ਵਾਲਾ, ਮੁੜ ਕੇ ਜਨਮ-ਮਰਨ ਨਹੀਂ ਹੁੰਦਾ। ਉਹ ਰੱਬ ਦਾ ਨਾਂਮ ਇਕੱਠਾ ਕਰਕੇ, ਇਸ ਦੁਨੀਆਂ ਤੋਂ ਜਾਂਦੇ ਹਨ। ਸਤਿਗੁਰ ਨਾਨਕ ਪ੍ਰਭੂ ਜੀ ਜਿਸ ਨੂੰ ਮਿਲ ਪਏ ਹਨ।

Comments
Post a Comment