ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੮੮ Page 288 of 1430
13110 ਸਲੋਕੁ ॥
Salok ||
सलोकु ॥
ਸਲੋਕੁ ॥
Shalok ॥
13111 ਸਾਥਿ ਨ ਚਾਲੈ ਬਿਨੁ ਭਜਨ ਬਿਖਿਆ ਸਗਲੀ ਛਾਰੁ ॥
Saathh N Chaalai Bin Bhajan Bikhiaa Sagalee Shhaar ||
साथि न चालै बिनु भजन बिखिआ सगली छारु ॥
ਰੱਬ ਦੇ ਸਿਮਰਨ ਤੇ ਜੱਪਣ ਤੋਂ ਬਗੈਰ ਕੁੱਝ ਨਾਲ ਨਹੀਂ ਜਾਂਦਾਂ ਹੈ। ਸਾਰੇ ਕੰਮ, ਧੰਨ, ਮੋਹ ਬੇਕਾਰ ਹਨ। ਕੁੱਝ ਨਾਲ ਨਹੀਂ ਜਾਂਣਾਂ ਸਬ ਸੁਆਹ ਹੈ॥
Nothing shall go along with you, except your devotion. All corruption is like ashes.
13112 ਹਰਿ ਹਰਿ ਨਾਮੁ ਕਮਾਵਨਾ ਨਾਨਕ ਇਹੁ ਧਨੁ ਸਾਰੁ ॥੧॥
Har Har Naam Kamaavanaa Naanak Eihu Dhhan Saar ||1||
हरि हरि नामु कमावना नानक इहु धनु सारु ॥१॥
ਸਤਿਗੁਰ ਨਾਨਕ ਪ੍ਰਭੂ ਜੀ ਦਾ ਨਾਂਮ ਇੱਕਠਾ ਕਰਨਾਂ ਹੈ। ਇਹ ਅਸਲੀ ਧੰਨ ਹੈ ||1||
Practice the Name of the Lord, Har, Har. Sathigur Nanak, this is the most excellent wealth. ||1||
13113 ਅਸਟਪਦੀ ॥
Asattapadhee ||
असटपदी ॥
ਅਸਟਪਦੀ ॥
Ashtapadee ॥
13114 ਸੰਤ ਜਨਾ ਮਿਲਿ ਕਰਹੁ ਬੀਚਾਰੁ ॥
Santh Janaa Mil Karahu Beechaar ||
संत जना मिलि करहु बीचारु ॥
ਰੱਬ ਦੇ ਪਿਆਰੇ ਭਗਤਾਂ ਨਾਲ ਮਿਲ ਕੇ, ਰੱਬ ਬਾਰੇ ਗੱਲ ਬਾਤ ਕਰੀਏ॥
Joining the Company of the Saints, practice deep meditation.
13115 ਏਕੁ ਸਿਮਰਿ ਨਾਮ ਆਧਾਰੁ ॥
Eaek Simar Naam Aadhhaar ||
एकु सिमरि नाम आधारु ॥
ਇੱਕ ਰੱਬ ਦਾ ਨਾਂਮ ਹੀ ਜੱਪੀਏ। ਰੱਬ ਨੇ ਹੀ ਸਹਾਰਾ ਬੱਣਨਾਂ ਹੈ॥
Remember the One, and take the Support of the Naam, the Name of the Lord.
13116 ਅਵਰਿ ਉਪਾਵ ਸਭਿ ਮੀਤ ਬਿਸਾਰਹੁ ॥
Avar Oupaav Sabh Meeth Bisaarahu ||
अवरि उपाव सभि मीत बिसारहु ॥
ਹੋਰ ਸਾਰੇ ਤਰੀਕੇ, ਸਜਾਣੋਂ ਭੁੱਲਾ ਦਿਉ॥
Forget all other efforts, O my friend
13117 ਚਰਨ ਕਮਲ ਰਿਦ ਮਹਿ ਉਰਿ ਧਾਰਹੁ ॥
Charan Kamal Ridh Mehi Our Dhhaarahu ||
चरन कमल रिद महि उरि धारहु ॥
ਰੱਬ ਦੇ ਸੋਹਣੇ ਚਰਨਾਂ ਨੂੰ ਮਨ ਵਿੱਚ ਮਹਿਸੂਸ ਕਰੀਏ॥
Enshrine the Lord's Lotus Feet within your heart.
13118 ਕਰਨ ਕਾਰਨ ਸੋ ਪ੍ਰਭੁ ਸਮਰਥੁ ॥
Karan Kaaran So Prabh Samarathh ||
करन कारन सो प्रभु समरथु ॥
ਸਾਰਾ ਕੁੱਝ ਰੱਬ ਆਪ ਹੀ ਕਰਦਾ ਹੈ। ਪ੍ਰਕਿਰਤੀ, ਜੀਵਾਂ, ਬੰਦਿਆਂ ਤੋਂ ਕਰਾ ਰਿਹਾ ਹੈ॥
God is All-powerful; He is the Cause of causes.
13119 ਦ੍ਰਿੜੁ ਕਰਿ ਗਹਹੁ ਨਾਮੁ ਹਰਿ ਵਥੁ ॥
Dhrirr Kar Gehahu Naam Har Vathh ||
द्रिड़ु करि गहहु नामु हरि वथु ॥
ਪੱਕਾ ਇਰਾਦਾ ਬੱਣਾ ਕੇ, ਰੱਬ ਦੇ ਨਾਂਮ ਦੀ ਵਸਤੂ ਸੰਭਾਲ ਲਈਏ॥
Grasp firmly the object of the Lord's Name.
13120 ਇਹੁ ਧਨੁ ਸੰਚਹੁ ਹੋਵਹੁ ਭਗਵੰਤ ॥
Eihu Dhhan Sanchahu Hovahu Bhagavanth ||
इहु धनु संचहु होवहु भगवंत ॥
ਇਹ ਰੱਬ ਦੇ ਨਾਂਮ ਨੂੰ ਇੱਕਠਾ ਕਰਕੇ, ਬੰਦਾ ਬਹੁਤ ਵੱਡੇ ਭਾਗਾਂ ਵਾਲਾ ਬੱਣ ਜਾਂਦਾ ਹੈ॥
Gather this wealth, and become very fortunate.
13121 ਸੰਤ ਜਨਾ ਕਾ ਨਿਰਮਲ ਮੰਤ ॥
Santh Janaa Kaa Niramal Manth ||
संत जना का निरमल मंत ॥
ਰੱਬ ਦੇ ਭਗਤਾਂ ਦਾ ਪਵਿੱਤਰ ਰੱਬੀ ਬਾਣੀ ਨੂੰ ਬਿਚਾਰਨਾਂ, ਪੜ੍ਹਨਾਂ, ਸੁਣਨਾਂ, ਗਾਉਣਾਂ ਹੀ ਅਸਲੀ ਜੀਵਨ ਮਕਸੱਦ ਹੈ॥
Pure are the instructions of the humble Saints.
13122 ਏਕ ਆਸ ਰਾਖਹੁ ਮਨ ਮਾਹਿ ॥
Eaek Aas Raakhahu Man Maahi ||
एक आस राखहु मन माहि ॥
ਹਿਰਦੇ ਵਿੱਚ ਇੱਕੋ ਹੀ ਜ਼ਕੀਨ ਬਣਾਈਏ॥
Keep faith in the One Lord within your mind.
13123 ਸਰਬ ਰੋਗ ਨਾਨਕ ਮਿਟਿ ਜਾਹਿ ॥੧॥
Sarab Rog Naanak Mitt Jaahi ||1||
सरब रोग नानक मिटि जाहि ॥१॥
ਸਤਿਗੁਰ ਨਾਨਕ ਪ੍ਰਭੂ ਜੀ ਦਾ ਨਾਂਮ ਜੱਪਣ ਨਾਲ, ਸਾਰੀਆਂ ਬਿਮਾਰੀਆਂ ਮੁੱਕ ਜਾਂਣਗੀਆਂ ||1||
All disease, Sathigur Nanak, shall then be dispelled. ||1||
13124 ਜਿਸੁ ਧਨ ਕਉ ਚਾਰਿ ਕੁੰਟ ਉਠਿ ਧਾਵਹਿ ॥
Jis Dhhan Ko Chaar Kuntt Outh Dhhaavehi ||
जिसु धन कउ चारि कुंट उठि धावहि ॥
ਕਿਸ ਧੰਨ ਨੂੰ ਹਾਂਸਲ ਕਰਨ ਲਈ, ਚਾਰੇ ਪਾਸੇ ਬੰਦਾ ਤੁਰਿਆ ਫਿਰਦਾ ਹੈ॥
The wealth which you chase after in the four directions
13125 ਸੋ ਧਨੁ ਹਰਿ ਸੇਵਾ ਤੇ ਪਾਵਹਿ ॥
So Dhhan Har Saevaa Thae Paavehi ||
सो धनु हरि सेवा ते पावहि ॥
ਉਹ ਧੰਨ ਨੂੰ ਰੱਬ ਦੀ ਸੇਵਾ ਕਰਨ ਨਾਲ ਹਾਂਸਲ ਕਰ ਸਕਦਾ ਹੈ॥
You shall obtain that wealth by serving the Lord.
13126 ਜਿਸੁ ਸੁਖ ਕਉ ਨਿਤ ਬਾਛਹਿ ਮੀਤ ॥
Jis Sukh Ko Nith Baashhehi Meeth ||
जिसु सुख कउ नित बाछहि मीत ॥
ਜਿਹੜੇ ਸੁਖ ਨੂੰ ਮਿੱਤਰਾ ਤੂੰ ਹਰ ਰੋਜ਼ ਚਹੁੰਦਾ ਹੈ॥
The peace, which you always yearn for, O friend
13127 ਸੋ ਸੁਖੁ ਸਾਧੂ ਸੰਗਿ ਪਰੀਤਿ ॥
So Sukh Saadhhoo Sang Pareeth ||
सो सुखु साधू संगि परीति ॥
ਸਤਿਗੁਰ ਨਾਨਕ ਪ੍ਰਭੂ ਜੀ ਦੇ ਭਗਤਾਂ ਨੂੰ ਪਿਆਰ ਕਰਨ ਨਾਲ, ਉਹ ਸੁਖ ਮਿਲ ਜਾਂਦਾ ਹੈ
That peace comes by the love of the Sathigur's Company of the Holy.
13128 ਜਿਸੁ ਸੋਭਾ ਕਉ ਕਰਹਿ ਭਲੀ ਕਰਨੀ ॥
Jis Sobhaa Ko Karehi Bhalee Karanee ||
जिसु सोभा कउ करहि भली करनी ॥
ਜਿਹੜੀ ਪ੍ਰਸੰਸਾ ਖੱਟਣ ਲਈ, ਚੰਗੇ ਕੰਮ ਕਰਦਾਂ ਹੈ॥
The glory, for which you perform good deeds
13129 ਸਾ ਸੋਭਾ ਭਜੁ ਹਰਿ ਕੀ ਸਰਨੀ ॥
Saa Sobhaa Bhaj Har Kee Saranee ||
सा सोभा भजु हरि की सरनी ॥
ਉਹ ਵੱਡਿਆਈ ਰੱਬ ਦਾ ਆਸਰਾ ਤੱਕਣ ਨਾਲ ਮਿਲ ਜਾਦੀ ਹੈ॥
You shall obtain that glory by seeking the Lord's Sanctuary.
13130 ਅਨਿਕ ਉਪਾਵੀ ਰੋਗੁ ਨ ਜਾਇ ॥
Anik Oupaavee Rog N Jaae ||
अनिक उपावी रोगु न जाइ ॥
ਬੇਅੰਤ ਤਰੀਕਿਆ ਨਾਲ, ਦੁਵਾਈਆਂ ਨਾਲ ਵੀ ਬੰਦੇ ਸੀ ਬਿਮਾਰੀਆਂ ਨਹੀਂ ਜਾਂਦੀਆਂ ॥
All sorts of remedies have not cured the disease
13131 ਰੋਗੁ ਮਿਟੈ ਹਰਿ ਅਵਖਧੁ ਲਾਇ ॥
Rog Mittai Har Avakhadhh Laae ||
रोगु मिटै हरि अवखधु लाइ ॥
ਰੱਬ ਦਾ ਨਾਂਮ ਦੁਵਾਈ ਦਾ ਕੰਮ ਕਰਦਾ ਹੈ। ਦੁੱਖਾ ਦਾ ਇਲਾਜ਼ ਹੋ ਜਾਂਦਾ ਹੈ। ਪ੍ਰਭੂ ਨੂੰ ਚੇਤੇ ਕਰਨ ਨਾਲ ਹੀ ਦਰਦਾਂ ਵੱਲੋਂ ਧਿਆਨ ਹੱਟ ਜਾਂਦਾ ਹੈ॥
The disease is cured only by giving the medicine of the Lord's Name.
13132 ਸਰਬ ਨਿਧਾਨ ਮਹਿ ਹਰਿ ਨਾਮੁ ਨਿਧਾਨੁ ॥
Sarab Nidhhaan Mehi Har Naam Nidhhaan ||
सरब निधान महि हरि नामु निधानु ॥
ਸਾਰੇ ਕੀਮਤੀ ਭੰਡਾਰਾਂ ਨਾਲੋਂ ਰੱਬ ਦਾ ਨਾਂਮ ਹੀ ਖ਼ਜ਼ਾਨਾਂ ਹੈ। ਜੋ ਸਬ ਕੁੱਝ ਦਿੰਦਾ ਹੈ॥
Of all treasures, the Lord's Name is the supreme treasure.
13133 ਜਪਿ ਨਾਨਕ ਦਰਗਹਿ ਪਰਵਾਨੁ ॥੨॥
Jap Naanak Dharagehi Paravaan ||2||
जपि नानक दरगहि परवानु ॥२॥
ਸਤਿਗੁਰ ਨਾਨਕ ਪ੍ਰਭੂ ਜੀ ਨੂੰ ਚੇਤੇ ਰੱਖ ਕੇ, ਯਾਦ ਕਰਨ ਨਾਲ, ਰੱਬ ਦੇ ਮਹਿਲ ਵਿੱਚ, ਇੱਜ਼ਤ ਨਾਲ ਥਾਂ ਮਿਲ ਜਾਂਦੀ ਹੈ ||2||
Chant it, Sathigur Nanak, and be accepted in the Court of the Lord. ||2||
13134 ਮਨੁ ਪਰਬੋਧਹੁ ਹਰਿ ਕੈ ਨਾਇ ॥
Man Parabodhhahu Har Kai Naae ||
मनु परबोधहु हरि कै नाइ ॥
ਚਿਤ, ਜਿੰਦ-ਜਾਨ ਨੂੰ ਰੱਬ ਦੇ ਨਾਂਮ ਨਾਲ ਜਗਾਈਏ॥
Enlighten your mind with the Name of the Lord.
13135 ਦਹ ਦਿਸਿ ਧਾਵਤ ਆਵੈ ਠਾਇ ॥
Dheh Dhis Dhhaavath Aavai Thaae ||
दह दिसि धावत आवै ठाइ ॥
ਦਸੀ ਪਾਸੀ, ਇਧਰ-ਉਧਰ ਭੱਜਣ ਵਾਲਾ ਮਨ ਟਿੱਕਾਣੇ ਉਤੇ ਆ ਜਾਂਦਾ ਹੈ॥
Having wandered around in the ten directions, it comes to its place of rest.
13136 ਤਾ ਕਉ ਬਿਘਨੁ ਨ ਲਾਗੈ ਕੋਇ ॥
Thaa Ko Bighan N Laagai Koe ||
ता कउ बिघनु न लागै कोइ ॥
ਉਸ ਬੰਦੇ ਨੂੰ ਕੋਈ ਰੁਕਾਵਟ ਨਹੀਂ ਆਉਂਦੀ॥
No obstacle stands in the way of one
13137 ਜਾ ਕੈ ਰਿਦੈ ਬਸੈ ਹਰਿ ਸੋਇ ॥
Jaa Kai Ridhai Basai Har Soe ||
जा कै रिदै बसै हरि सोइ ॥
ਜਿਸ ਨੂੰ ਮਨ ਵਿੱਚ, ਰੱਬ ਪ੍ਰਤੱਖ ਸਹਮਣੇ ਦਿਸਦਾ ਹੈ॥
Whose heart is filled with the Lord.
13138 ਕਲਿ ਤਾਤੀ ਠਾਂਢਾ ਹਰਿ ਨਾਉ ॥
Kal Thaathee Thaandtaa Har Naao ||
कलि ताती ठांढा हरि नाउ ॥
ਦੁਨੀਆਂ ਦੇ ਕੰਮ ਵਿਕਾਰ, ਫਜੂਲ ਹਨ। ਰੱਬ ਦਾ ਨਾਂਮ ਸ਼ਾਂਤੀ ਦਿੰਦਾ ਹੈ॥
The Dark Age of Kali Yuga is so hot; the Lord's Name is soothing and cool.
13139 ਸਿਮਰਿ ਸਿਮਰਿ ਸਦਾ ਸੁਖ ਪਾਉ ॥
Simar Simar Sadhaa Sukh Paao ||
सिमरि सिमरि सदा सुख पाउ ॥
ਰੱਬ ਨੂੰ ਯਾਦ ਕਰ-ਕਰਕੇ, ਹਰ ਸਮੇਂ ਅੰਨਦ, ਖੁਸ਼ੀਆਂ ਮਿਲਦੀਆਂ ਹਨ॥
Remember, remember it in meditation, and obtain everlasting peace.
13140 ਭਉ ਬਿਨਸੈ ਪੂਰਨ ਹੋਇ ਆਸ ॥
Bho Binasai Pooran Hoe Aas ||
भउ बिनसै पूरन होइ आस ॥
ਮਨ ਦਾ ਡਰ ਮੁੱਕ ਗਿਆ ਹੈ। ਚਿਤ ਨੂੰ ਰੱਬ ਉਤੇ ਜ਼ਕੀਨ ਆ ਗਿਆ ਹੈ॥
Your fear shall be dispelled, and your hopes shall be fulfilled.
13141 ਭਗਤਿ ਭਾਇ ਆਤਮ ਪਰਗਾਸ ॥
Bhagath Bhaae Aatham Paragaas ||
भगति भाइ आतम परगास ॥
ਰੱਬ ਦੇ ਪਿਆਰ ਬੱਣਨ ਨਾਲ ਪ੍ਰਭੂ ਮਨ ਵਿੱਚ ਹਾਜ਼ਰ ਦਿਸਦਾ ਹੈ॥
By devotional worship and loving adoration, your soul shall be enlightened.
13142 ਤਿਤੁ ਘਰਿ ਜਾਇ ਬਸੈ ਅਬਿਨਾਸੀ ॥
Thith Ghar Jaae Basai Abinaasee ||
तितु घरि जाइ बसै अबिनासी ॥
ਉਸ ਦੇ ਸਰੀਰ ਵਿੱਚ ਸਦਾ ਰਹਿੱਣ ਵਾਲਾ, ਭਗਵਾਨ ਰਹਿੰਦਾ ਹੈ॥
You shall go to that home, and live forever.
13143 ਕਹੁ ਨਾਨਕ ਕਾਟੀ ਜਮ ਫਾਸੀ ॥੩॥
Kahu Naanak Kaattee Jam Faasee ||3||
कहु नानक काटी जम फासी ॥३॥
ਸਤਿਗੁਰ ਨਾਨਕ ਪ੍ਰਭੂ ਜੀ ਦੱਸ ਰਹੇ ਹਨ। ਉਨਾਂ ਦੀਆਂ ਮੌਤ ਵੇਲੇ ਆਉਣ ਵਾਲੀਆਂ ਮਸੀਬਤਾ, ਜੰਮਦੂਰ ਦਾ ਡਰ ਮੁੱਕ ਜਾਦਾ ਹੈ ||3||
Says Sathigur Nanak, the noose of death is cut away. ||3||
13144 ਤਤੁ ਬੀਚਾਰੁ ਕਹੈ ਜਨੁ ਸਾਚਾ ॥
Thath Beechaar Kehai Jan Saachaa ||
ततु बीचारु कहै जनु साचा ॥
ਜੋ ਬੰਦਾ ਸੱਚੇ ਰੱਬ ਦੀ, ਰੱਬੀ ਬਾਣੀ ਦੀ ਵਿਆਖਿਆ, ਰੱਬ ਦੀ ਭਾਲ ਕਰਦਾ ਹੈ। ਉਹੀ ਸੱਚੀ ਦਾ ਬੰਦਾ ਹੈ॥
One who contemplates the essence of reality, is said to be the true person.
13145 ਜਨਮਿ ਮਰੈ ਸੋ ਕਾਚੋ ਕਾਚਾ ॥
Janam Marai So Kaacho Kaachaa ||
जनमि मरै सो काचो काचा ॥
ਜੇ ਕੋਈ ਸਿਰਫ਼ ਜੰਮਦਾ-ਮਰਦਾ ਹੀ ਹੈ। ਉਹ ਕੱਚੇ ਤੋਂ ਵੀ ਮਿੱਟੀ ਹੀ ਹੈ॥
Birth and death are the lot of the false and the insincere.
13146 ਆਵਾ ਗਵਨੁ ਮਿਟੈ ਪ੍ਰਭ ਸੇਵ ॥
Aavaa Gavan Mittai Prabh Saev ||
आवा गवनु मिटै प्रभ सेव ॥
ਦੁਨੀਆਂ ਉਤੇ ਆਉਣ ਜਾਣ ਦਾ ਚੱਕਰ ਮਿਟ ਜਾਂਦਾ ਹੈ। ਜੋ ਰੱਬ ਨੂੰ ਯਾਦ ਕਰਦੇ ਹਨ ॥
Coming and going in reincarnation is ended by serving God.
13147 ਆਪੁ ਤਿਆਗਿ ਸਰਨਿ ਗੁਰਦੇਵ ॥
Aap Thiaag Saran Guradhaev ||
आपु तिआगि सरनि गुरदेव ॥
ਆਪਣੇ ਆਪ ਨੂੰ ਭੁੱਲਾ ਕੇ, ਪ੍ਰਮਾਤਮਾਂ ਦਾ ਆਸਰਾ ਲਈਏ॥
Give up your selfishness and conceit, and seek the Sanctuary of the Divine Guru.
13148 ਇਉ ਰਤਨ ਜਨਮ ਕਾ ਹੋਇ ਉਧਾਰੁ ॥
Eio Rathan Janam Kaa Hoe Oudhhaar ||
इउ रतन जनम का होइ उधारु ॥
ਇਸ ਤਰਾਂ ਕੀਮਤੀ ਬੰਦੇ ਦੀ, ਜੂਨ ਦੀ ਮੁੱਕਤੀ ਹੋ ਕੇ, ਗਤੀ ਹੋ ਜਾਂਦੀ ਹੈ॥
Thus the jewel of this human life is saved.
13149 ਹਰਿ ਹਰਿ ਸਿਮਰਿ ਪ੍ਰਾਨ ਆਧਾਰੁ ॥
Har Har Simar Praan Aadhhaar ||
हरि हरि सिमरि प्रान आधारु ॥
ਪ੍ਰਮਾਤਮਾਂ ਦਾ ਨਾਂਮ, ਹਰਿ ਹਰਿ ਬੋਲਣ ਨਾਲ, ਸਾਹਾਂ ਨੂੰ ਆਸਰਾ ਦਿੰਦਾ ਹੈ। ਸੁਖੀ ਜੀਵਨ ਬੱਣਦਾ ਹੈ॥
Remember the Lord, Har, Har, the Support of the breath of life.
13150 ਅਨਿਕ ਉਪਾਵ ਨ ਛੂਟਨਹਾਰੇ ॥
Anik Oupaav N Shhoottanehaarae ||
अनिक उपाव न छूटनहारे ॥
ਬੇਅੰਤ ਤਰੀਕੇ, ਢੰਗਾ ਨਾਲ ਵੀ, ਬੰਦਾ ਲੇਖੇ-ਜੋਖੇ ਤੋਂ ਬਚ ਨਹੀਂ ਸਕਦਾ॥
By all sorts of efforts, people are not saved
13151 ਸਿੰਮ੍ਰਿਤਿ ਸਾਸਤ ਬੇਦ ਬੀਚਾਰੇ ॥
Sinmrith Saasath Baedh Beechaarae ||
सिम्रिति सासत बेद बीचारे ॥
ਸਿੰਮ੍ਰਿਤਿ ਸਾਸਤ ਬੇਦ ਪੜ੍ਹਨ, ਸੁਣਨ ਨਾਲ ਵੀ ਮੁੱਕਤੀ ਨਾਹੀਂ ਹੋਣੀ॥
Not by studying the Simritees, the Shaastras or the Vedas.
13152 ਹਰਿ ਕੀ ਭਗਤਿ ਕਰਹੁ ਮਨੁ ਲਾਇ ॥
Har Kee Bhagath Karahu Man Laae ||
हरि की भगति करहु मनु लाइ ॥
ਰੱਬ ਨੂੰ ਪ੍ਰੇਮ ਪਿਆਰ ਨਾਲ ਯਾਦ ਕਰਕੇ, ਚਿਤ ਜੋੜੀਏ॥
Worship the Lord with whole-hearted devotion.
13153 ਮਨਿ ਬੰਛਤ ਨਾਨਕ ਫਲ ਪਾਇ ॥੪॥
Man Banshhath Naanak Fal Paae ||4||
मनि बंछत नानक फल पाइ ॥४॥
ਸਤਿਗੁਰ ਨਾਨਕ ਪ੍ਰਭੂ ਜੀ ਤੋਂ, ਜੋ ਵੀ ਚਿਤ ਦੀ ਇੱਛ ਹੋਵੇ, ਮੁਰਾਦ ਮਿਲ ਜਾਂਦੀ ਹੈ ||4||
Sathigur Nanak, you shall obtain the fruits of your mind's desire. ||4||
13154 ਸੰਗਿ ਨ ਚਾਲਸਿ ਤੇਰੈ ਧਨਾ ॥
Sang N Chaalas Thaerai Dhhanaa ||
संगि न चालसि तेरै धना ॥
ਦੁਨੀਆਂ ਦੀ ਦੌਲਤ ਤੇਰੇ ਨਾਲ ਨਹੀਂ ਜਾਂਣੀ॥
Your wealth shall not go with you;
13155 ਤੂੰ ਕਿਆ ਲਪਟਾਵਹਿ ਮੂਰਖ ਮਨਾ ॥
Thoon Kiaa Lapattaavehi Moorakh Manaa ||
तूं किआ लपटावहि मूरख मना ॥
ਬੇਸਮਝ ਜਿੰਦ-ਜਾਨ, ਤੂੰ ਇਸ ਧੰਨ ਨਾਲ ਪਿਆਰ ਪਾ ਲਿਗ਼ ਹੈ॥
Why do you cling to it, you fool?
13156 ਸੁਤ ਮੀਤ ਕੁਟੰਬ ਅਰੁ ਬਨਿਤਾ ॥
Suth Meeth Kuttanb Ar Banithaa ||
सुत मीत कुट्मब अरु बनिता ॥
ਪੁੱਤਰ ਧੀ, ਦੋਸਤ, ਔਰਤ, ਖਾਨਦਾਨ, ਰਿਸ਼ਤਰਦਾਰ ਹਨ॥
Children, friends, family and spouse
13157 ਇਨ ਤੇ ਕਹਹੁ ਤੁਮ ਕਵਨ ਸਨਾਥਾ ॥
Ein Thae Kehahu Thum Kavan Sanaathhaa ||
इन ते कहहु तुम कवन सनाथा ॥
ਕੌਣ ਤੇਰਾ ਸਾਥ ਨਿਭਾਉਣ ਵਾਲੇ ਹਨ?॥
Who of these shall accompany you?
13158 ਰਾਜ ਰੰਗ ਮਾਇਆ ਬਿਸਥਾਰ ॥
Raaj Rang Maaeiaa Bisathhaar ||
राज रंग माइआ बिसथार ॥
ਬਾਦਸ਼ਹੀਆਂ, ਦੁਨੀਆਂ ਦੇ ਅੰਨਦ, ਖੇਡ ਤਮਾਸ਼ੇ, ਧੰਨ ਸਬ ਕੁੱਝ ਹੈ।
Power, pleasure, and the vast expanse of Maya
13159 ਇਨ ਤੇ ਕਹਹੁ ਕਵਨ ਛੁਟਕਾਰ ॥
Ein Thae Kehahu Kavan Shhuttakaar ||
इन ते कहहु कवन छुटकार ॥
ਇੰਨਾਂ ਨਾਲ ਪਿਆਹ ਪਾਇਆਂ, ਦੱਸੋਂ ਮੁੱਕਤੀ ਕਿਵੇਂ ਮਿਲ ਸਕਦੀ ਹੈ?॥
Who has ever escaped from these?
13160 ਅਸੁ ਹਸਤੀ ਰਥ ਅਸਵਾਰੀ ॥
As Hasathee Rathh Asavaaree ||
असु हसती रथ असवारी ॥
ਘੌੜੇ, ਹਾਥੀ, ਉਸ ਪਿਛੇ ਰਥਾਂ ਉਤੇ ਵੀ ਚੜ੍ਹਨ ਵਾਲੇ ਹਨ॥
Horses, elephants, chariots and pageantry
13161 ਝੂਠਾ ਡੰਫੁ ਝੂਠੁ ਪਾਸਾਰੀ ॥
Jhoothaa Ddanf Jhooth Paasaaree ||
ਸਾਰੇ ਹੀ ਦਿਖਾਵੇ ਦੇ ਹਨ। ਸਬ ਨਾਸ਼ ਹੋ ਜਾਂਣੇ ਹਨ॥
झूठा ड्मफु झूठु पासारी ॥
False shows and false displays.
13162 ਜਿਨਿ ਦੀਏ ਤਿਸੁ ਬੁਝੈ ਨ ਬਿਗਾਨਾ ॥
Jin Dheeeae This Bujhai N Bigaanaa ||
जिनि दीए तिसु बुझै न बिगाना ॥
ਜਿਸ ਭਗਵਾਨ ਨੇ ਭੰਡਾਰ ਦਿੱਤੇ ਹਨ। ਉਸ ਜਾਂਨਣ ਦੀ ਕੋਸ਼ਸ਼ ਨਹੀਂ ਕਰਦਾ॥
The fool does not acknowledge the One who gave this;
13163 ਨਾਮੁ ਬਿਸਾਰਿ ਨਾਨਕ ਪਛੁਤਾਨਾ ॥੫॥
Naam Bisaar Naanak Pashhuthaanaa ||5||
नामु बिसारि नानक पछुताना ॥५॥
ਸਤਿਗੁਰ ਨਾਨਕ ਪ੍ਰਭੂ ਜੀ ਨੂੰ ਭੁੱਲਾ ਕੇ, ਅੰਤ ਸਮੇਂ ਗੱਲ਼ਤੀ ਦਾ ਅਹਿਸਾਸ ਹੋਵੇਗਾ। ਫਿਰ ਕੁੱਝ ਨਹੀਂ ਬਦਲਣਾਂ, ਪੱਛਤਾਉਣਾਂ ਪੈਣਾਂ ਹੈ ||5||
Forgetting the Naam, Sathigur Nanak, he will repent in the end. ||5||
13164 ਗੁਰ ਕੀ ਮਤਿ ਤੂੰ ਲੇਹਿ ਇਆਨੇ ॥
Gur Kee Math Thoon Laehi Eiaanae ||
गुर की मति तूं लेहि इआने ॥
ਬੇਸਮਝ ਅਣਜਾਂਣ ਬੰਦੇ, ਗੁਰੂ ਦੀ ਅੱਕਲ ਲੈ॥
Take the Guru's advice, you ignorant fool;
13165 ਭਗਤਿ ਬਿਨਾ ਬਹੁ ਡੂਬੇ ਸਿਆਨੇ ॥
Bhagath Binaa Bahu Ddoobae Siaanae ||
भगति बिना बहु डूबे सिआने ॥
ਬਹੁਤੀਆਂ ਅੱਕਲਾਂ ਵਾਲੇ ਵੀ, ਰੱਬ ਨੂੰ ਪਿਆਰ ਕਰਨ ਤੋਂ ਬਗੈਰ, ਦੁਨੀਆਂ ਵਿੱਚ ਖੁਆਰ ਹੋ ਜਾਦੇ ਹਨ॥
Without devotion, even the clever have drowned.
13166 ਹਰਿ ਕੀ ਭਗਤਿ ਕਰਹੁ ਮਨ ਮੀਤ ॥
Har Kee Bhagath Karahu Man Meeth ||
हरि की भगति करहु मन मीत ॥
ਦੋਸਤ ਦਿਲ ਜਾਨ ਰੱਬ ਨੂੰ ਪਿਆਰ, ਪ੍ਰੇਮ ਨਾਲ ਯਾਦ ਕਰੀਏ॥
Worship the Lord with heart-felt devotion, my friend;
13167 ਨਿਰਮਲ ਹੋਇ ਤੁਮ੍ਹਾਰੋ ਚੀਤ ॥
Niramal Hoe Thumhaaro Cheeth ||
निरमल होइ तुम्हारो चीत ॥
ਤੇਰਾ ਮਨ ਪਵਿੱਤਰ ਹੋ ਜਾਵੇਗਾ॥
Your consciousness shall become pure.
13168 ਚਰਨ ਕਮਲ ਰਾਖਹੁ ਮਨ ਮਾਹਿ ॥
Charan Kamal Raakhahu Man Maahi ||
चरन कमल राखहु मन माहि ॥
ਚਿਤ ਵਿੱਚ ਰੱਬ ਦੇ ਸੋਹਣੇ ਚਰਨਾਂ ਨੂੰ ਯਾਦ ਰੱਖੀਏ॥
Enshrine the Lord's Lotus Feet in your mind;
13169 ਜਨਮ ਜਨਮ ਕੇ ਕਿਲਬਿਖ ਜਾਹਿ ॥
Janam Janam Kae Kilabikh Jaahi ||
जनम जनम के किलबिख जाहि ॥
ਰੱਬ ਪਿਛਲੇ ਸਾਰੇ ਜਨਮਾਂ ਦੇ ਪਾਪ, ਬਿੰਦ ਵਿੱਚ ਮੁੱਕਾ ਦਿੰਦਾ ਹੈ॥
The sins of countless lifetimes shall depart.
13170 ਆਪਿ ਜਪਹੁ ਅਵਰਾ ਨਾਮੁ ਜਪਾਵਹੁ ॥
Aap Japahu Avaraa Naam Japaavahu ||
आपि जपहु अवरा नामु जपावहु ॥
ਰੱਬ ਦਾ ਨਾਂਮ ਆਪ ਵੀ ਚੇਤੇ ਕਰੀਏ, ਤੇ ਹੋਰਾਂ ਨੂੰ ਵੀ ਰੱਬ ਦਾ ਨਾਂਮ ਯਾਦ ਕਰਾਈਏ॥
Chant the Naam yourself, and inspire others to chant it as well.
13171 ਸੁਨਤ ਕਹਤ ਰਹਤ ਗਤਿ ਪਾਵਹੁ ॥
Sunath Kehath Rehath Gath Paavahu ||
सुनत कहत रहत गति पावहु ॥
ਰੱਬੀ ਬਾਣੀ ਨੂੰ ਸੁਣ ਕੇ, ਬੋਲ ਕੇ, ਜੀਵਨ ਵਿੱਚ ਅਪਣਾਂ ਕੇ, ਮੁੱਕਤੀ ਮਿਲ ਜਾਂਦੀ ਹੈ॥
Hearing, speaking and living it, emancipation is obtained.
13172 ਸਾਰ ਭੂਤ ਸਤਿ ਹਰਿ ਕੋ ਨਾਉ ॥
Saar Bhooth Sath Har Ko Naao ||
सार भूत सति हरि को नाउ ॥
ਰੱਬ ਦਾ ਨਾਂਮ ਸਾਰੀਆਂ ਚੀਜ਼ਾਂ ਤੋਂ ਸੂਚਾ, ਊਚਾ ਹੈ।
The essential reality is the True Name of the Lord.
13173 ਸਹਜਿ ਸੁਭਾਇ ਨਾਨਕ ਗੁਨ ਗਾਉ ॥੬॥
Sehaj Subhaae Naanak Gun Gaao ||6||
सहजि सुभाइ नानक गुन गाउ ॥६॥
ਸਤਿਗੁਰ ਨਾਨਕ ਪ੍ਰਭੂ ਜੀ ਦੀ ਪ੍ਰਸੰਸਾ, ਮਨ ਨੂੰ ਜੋੜ ਕੇ, ਲਗਾਤਾਰ ਹਰ ਸਮੇਂ, ਲਗਾਤਾਰ ਕਰੀਏ ||6||
With intuitive ease, Sathigur Nanak, sing His Glorious Praises. ||6||

Comments
Post a Comment