ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੮੭ Page 287 of 1430
13050 ਬੀਸ ਬਿਸਵੇ ਗੁਰ ਕਾ ਮਨੁ ਮਾਨੈ ॥
Bees Bisavae Gur Kaa Man Maanai ||
बीस बिसवे गुर का मनु मानै ॥
ਜੋ ਭਗਤ ਪੂਰੇ ਜ਼ਕੀਨ ਨਾਲ ਸਤਿਗੁਰ ਜੀ ਭਰੋਸਾ ਜਿੱਤ ਲੈਂਦਾ ਹੈ। ਗੁਰੂ ਦਾ ਹੁਕਮ ਮੰਨਦਾ ਹੈ॥
One who obeys the Sathigur's Teachings one hundred per cent
13051 ਸੋ ਸੇਵਕੁ ਪਰਮੇਸੁਰ ਕੀ ਗਤਿ ਜਾਨੈ ॥
So Saevak Paramaesur Kee Gath Jaanai ||
सो सेवकु परमेसुर की गति जानै ॥
ਉਹ ਭਗਤ ਰੱਬ ਭਗਵਾਨ ਨੂੰ ਜਾਂਣ ਲੈਂਦਾ ਹੈ॥
That selfless servant comes to know the state of the Transcendent Lord.
13052 ਸੋ ਸਤਿਗੁਰੁ ਜਿਸੁ ਰਿਦੈ ਹਰਿ ਨਾਉ ॥
So Sathigur Jis Ridhai Har Naao ||
सो सतिगुरु जिसु रिदै हरि नाउ ॥
ਸਤਿਗੁਰ ਜੀ ਉਹੀ ਹੈ, ਜਿਸ ਦੇ ਮਨ ਵਿੱਚ ਪ੍ਰਮਾਤਮਾਂ ਦਾ ਨਾਂਮ ਹੈ॥
The True Sathigur's Heart is filled with the Name of the Lord.
13053 ਅਨਿਕ ਬਾਰ ਗੁਰ ਕਉ ਬਲਿ ਜਾਉ ॥
Anik Baar Gur Ko Bal Jaao ||
अनिक बार गुर कउ बलि जाउ ॥
ਬੇਅੰਤ ਬਾਰੀ, ਮੁੜ-ਮੁੜ ਕੇ, ਸਤਿਗੁਰ ਉਤੋਂ ਸਦਕੇ ਜਾਈਏ॥
So many times, I am a sacrifice to the Sathigur.
13054 ਸਰਬ ਨਿਧਾਨ ਜੀਅ ਕਾ ਦਾਤਾ ॥
Sarab Nidhhaan Jeea Kaa Dhaathaa ||
सरब निधान जीअ का दाता ॥
ਸਾਰੇ ਖ਼ਜ਼ਾਨਿਆਂ ਦਾ, ਬੰਦਿਆਂ, ਜੀਵਾਂ ਸਬ ਕਾਸੇ ਦਾ ਮਾਲਕ ਹੈ॥
He is the treasure of everything, the Giver of life.
13055 ਆਠ ਪਹਰ ਪਾਰਬ੍ਰਹਮ ਰੰਗਿ ਰਾਤਾ ॥
Aath Pehar Paarabreham Rang Raathaa ||
आठ पहर पारब्रहम रंगि राता ॥
ਚੌਵੀ ਘੰਟੇ ਰੱਬ ਦੇ ਨਾਲ ਲਿਵ ਜੋੜੀ ਰੱਖਦਾ ਹੈ॥
Twenty-four hours a day, He is imbued with the Love of the Supreme Lord God.
13056 ਬ੍ਰਹਮ ਮਹਿ ਜਨੁ ਜਨ ਮਹਿ ਪਾਰਬ੍ਰਹਮੁ ॥
Breham Mehi Jan Jan Mehi Paarabreham ||
ब्रहम महि जनु जन महि पारब्रहमु ॥
ਸਤਿਗੁਰ ਰੱਬ ਵਿੱਚ ਬੰਦੇ, ਜੀਵ ਜੁੜੇ ਹੋਏ ਹਨ। ਬੰਦਿਆਂ, ਜੀਵਾਂ ਵਿੱਚ ਸਤਿਗੁਰ ਭਗਵਾਨ ਜੁੜਿਆ ਹੈ॥
The servant is in Sathigur God, and Sathigur God is in the servant.
13057 ਏਕਹਿ ਆਪਿ ਨਹੀ ਕਛੁ ਭਰਮੁ ॥
Eaekehi Aap Nehee Kashh Bharam ||
एकहि आपि नही कछु भरमु ॥
ਪ੍ਰਭੂ ਜੀ ਤੂੰ ਹੀ ਇਕ ਰੱਬ ਹਰ ਪਾਸੇ ਹੈ। ਕੋਈ ਭੁਲੇਖਾ ਨਹੀਂ ਹੈ॥
He Himself is One - there is no doubt about this.
13058 ਸਹਸ ਸਿਆਨਪ ਲਇਆ ਨ ਜਾਈਐ ॥
Sehas Siaanap Laeiaa N Jaaeeai ||
सहस सिआनप लइआ न जाईऐ ॥
ਹਜ਼ਾਰਾਂ ਅੱਕਲਾਂ ਨਾਲ ਵੀ ਐਸਾ ਸਤਿਗੁਰ ਰੱਬ ਨਹੀਂ ਮਿਲ ਸਕਦਾ॥
By thousands of clever tricks, Sathigur God is not found.
13059 ਨਾਨਕ ਐਸਾ ਗੁਰੁ ਬਡਭਾਗੀ ਪਾਈਐ ॥੩॥
Naanak Aisaa Gur Baddabhaagee Paaeeai ||3||
नानक ऐसा गुरु बडभागी पाईऐ ॥३॥
ਸਤਿਗੁਰ ਨਾਨਕ ਪ੍ਰਭੂ ਜੀ ਲਿਖ ਰਹੇ ਹਨ, ਐਸਾ ਸਤਿਗੁਰ ਬਹੁਤ ਚੰਗੀ ਕਿਸਮਤ ਨਾਲ ਮਿਲਦਾ ਹੈ ||3||
Sathigur Nanak, such a Sathigur is obtained by the greatest good fortune. ||3||
13060 ਸਫਲ ਦਰਸਨੁ ਪੇਖਤ ਪੁਨੀਤ ॥
Safal Dharasan Paekhath Puneeth ||
सफल दरसनु पेखत पुनीत ॥
ਸਤਿਗੁਰ ਜੀ ਨੂੰ ਅੱਖੀ ਦੇਖਣ ਨਾਲ, ਜੀਵਨ ਵਿਕਾਰਾਂ ਤੋਂ ਬਚ ਕੇ, ਸੁ਼ਖੀ ਹੋ ਜਾਂਦਾ ਹੈ। ਬੰਦਾ ਪਵਿੱਤਰ ਹੋ ਜਾਂਦਾ ਹੈ॥
Blessed is Sathigur Darshan; receiving it, one is purified.
13061 ਪਰਸਤ ਚਰਨ ਗਤਿ ਨਿਰਮਲ ਰੀਤਿ ॥
Parasath Charan Gath Niramal Reeth ||
परसत चरन गति निरमल रीति ॥
ਸਤਿਗੁਰ ਜੀ ਦੇ ਪੈਰ ਛੂਹਿਆ, ਹੰਕਾਂਰ ਛੱਡ ਕੇ, ਨੀਵੀ ਮੱਤ ਕਰਨ ਨਾਲ. ਬੰਦੇ ਦੀ ਪਵਿੱਤਰ, ਊਚੀ, ਸੂਚਾ ਜੀਵਨ ਬੱਣ ਜਾਂਦਾ ਹੈ॥
Touching Sathigur Feet, one's conduct and lifestyle become pure.
13062 ਭੇਟਤ ਸੰਗਿ ਰਾਮ ਗੁਨ ਰਵੇ ॥
Bhaettath Sang Raam Gun Ravae ||
भेटत संगि राम गुन रवे ॥
ਸਤਿਗੁਰ ਜੀ ਦੇ ਪਿਅਰਿਆਂ, ਭਗਤਾਂ ਵਿੱਚ ਰਹਿ ਕੇ, ਰੱਬੀ ਬਾਣੀ ਬਾਣੀ ਦਾ ਕੀਰਤਨ ਗਾਈਏ॥
Abiding in Sathigur Company, one chants the God's Praise,
13063 ਪਾਰਬ੍ਰਹਮ ਕੀ ਦਰਗਹ ਗਵੇ ॥
Paarabreham Kee Dharageh Gavae ||
पारब्रहम की दरगह गवे ॥
ਉਸ ਬੰਦੇ, ਭਗਤ ਦੀ ਰੱਬ ਦੇ ਘਰ ਵਿੱਚ ਪਹੁੰਚ ਹੋ ਜਾਂਦੀ ਹੈ॥
And reaches the Court of the Supreme God.
13064 ਸੁਨਿ ਕਰਿ ਬਚਨ ਕਰਨ ਆਘਾਨੇ ॥
Sun Kar Bachan Karan Aaghaanae ||
सुनि करि बचन करन आघाने ॥
ਸਤਿਗੁਰ ਜੀ ਦੀ ਰੱਬੀ ਬਾਣੀ ਬਾਣੀ ਦਾ ਕੀਰਤਨ, ਕਥਾ ਸੁਣ ਕੇ, ਕੰਨ ਰੱਜ ਜਾਂਦੇ ਹਨ॥
Listening to SathigurTeachings, one's ears are satisfied.
13065 ਮਨਿ ਸੰਤੋਖੁ ਆਤਮ ਪਤੀਆਨੇ ॥
Man Santhokh Aatham Patheeaanae ||
मनि संतोखु आतम पतीआने ॥
ਹਿਰਦੇ ਨੂੰ ਸਬਰ ਆ ਜਾਂਦਾ ਹੈ। ਜਾਨ ਅੰਨਦ, ਖੁਸ਼ੀਆਂ ਮਾਂਣਦੀ ਹੈ॥
The mind is contented, and the soul is fulfilled.
13066 ਪੂਰਾ ਗੁਰੁ ਅਖ੍ਯਓ ਜਾ ਕਾ ਮੰਤ੍ਰ ॥
Pooraa Gur Akhyou Jaa Kaa Manthr ||
पूरा गुरु अख्यओ जा का मंत्र ॥
ਸਪੂਰਨ ਸਤਿਗੁਰ ਜੀ ਦਾ ਉਪਦੇਸ਼ ਦਾ ਰਹਿੱਣ ਵਾਲਾ ਸੱਚਾ ਹੈ॥
The Sathigur is perfect; His Teachings are everlasting.
13067 ਅੰਮ੍ਰਿਤ ਦ੍ਰਿਸਟਿ ਪੇਖੈ ਹੋਇ ਸੰਤ ॥
Anmrith Dhrisatt Paekhai Hoe Santh ||
अम्रित द्रिसटि पेखै होइ संत ॥
ਸਤਿਗੁਰ ਜੀ ਜਿਸ ਬੰਦੇ ਵੱਲ ਦੇਖਦੇ ਹਨ। ਉਹ ਰੱਬ ਦਾ ਰੂਪ ਭਗਤ ਬੱਣ ਜਾਂਦਾ ਹੈ॥
Beholding Sathigur Ambrosial Glance, one becomes saintly.
13068 ਗੁਣ ਬਿਅੰਤ ਕੀਮਤਿ ਨਹੀ ਪਾਇ ॥
Gun Bianth Keemath Nehee Paae ||
गुण बिअंत कीमति नही पाइ ॥
ਸਤਿਗੁਰ ਜੀ ਵਿੱਚ ਅਨੇਕਾਂ ਕੰਮ ਕਰਨ ਦੀ ਸ਼ਕਤੀ ਹੈ। ਗੁਣਾਂ ਦਾ ਅੰਨਦਾਜ਼ਾ ਨਹੀਂ ਲੱਗਾ ਸਕਦੇ। ਮੁੱਲ ਨਹੀਂ ਲਾ ਸਕਦੇ॥
Endless are Sathigur virtuous qualities; Sathigur worth cannot be appraised.
13069 ਨਾਨਕ ਜਿਸੁ ਭਾਵੈ ਤਿਸੁ ਲਏ ਮਿਲਾਇ ॥੪॥
Naanak Jis Bhaavai This Leae Milaae ||4||
नानक जिसु भावै तिसु लए मिलाइ ॥४॥
ਸਤਿਗੁਰ ਨਾਨਕ ਪ੍ਰਭੂ ਜੀ ਜਿਸ ਨੂੰ ਪਿਆਰ ਕਰਦੇ ਹਨ। ਉਸ ਨੂੰ ਆਪਦੇ ਨਾਲ ਮਿਲਾ ਲੈਂਦੇ ਹਨ ||4||
Sathigur Nanak, one who pleases Him is united with Him. ||4||
13070 ਜਿਹਬਾ ਏਕ ਉਸਤਤਿ ਅਨੇਕ ॥
Jihabaa Eaek Ousathath Anaek ||
जिहबा एक उसतति अनेक ॥
ਜੀਭ ਇੱਕ ਹੈ, ਰੱਬ ਦੇ ਕੰਮਾਂ ਦੀ ਪ੍ਰਸੰਸਾ ਬੇਅੰਤ ਕਰਨ ਵਾਲੀ ਹੈ॥
The tongue is one, but His Praises are many.
13071 ਸਤਿ ਪੁਰਖ ਪੂਰਨ ਬਿਬੇਕ ॥
Sath Purakh Pooran Bibaek ||
सति पुरख पूरन बिबेक ॥
ਸੱਚਾ ਸਪੂਰਨ ਰੱਬ ਪਵਿੱਤਰ ਵਿਚਾਰ ਵਾਲਾ ਹੈ ॥
The True Lord, of perfect perfection.
13072 ਕਾਹੂ ਬੋਲ ਨ ਪਹੁਚਤ ਪ੍ਰਾਨੀ ॥
Kaahoo Bol N Pahuchath Praanee ||
काहू बोल न पहुचत प्रानी ॥
ਗੱਲਾਂ ਨਾਲ ਰੱਬ ਤੱਕ ਨਹੀ ਜਾ ਸਕਦੇ॥
No speech can take the mortal to Him.
13073 ਅਗਮ ਅਗੋਚਰ ਪ੍ਰਭ ਨਿਰਬਾਨੀ ॥
Agam Agochar Prabh Nirabaanee ||
अगम अगोचर प्रभ निरबानी ॥
ਰੱਬ ਤੱਕ ਕੋਈ ਪਹੁੰਚ ਨਹੀਂ ਸਕਦਾ। ਉਸ ਦੇ ਆਰ-ਪਾਰ, ਕਿੱਡਾ ਕੁ ਹੈ। ਬਾਰੇ, ਹਿਸਾਬ ਨਹੀਂ ਲਾ ਸਕਦਾ। ਕੋਈ ਵਿਕਾਰ, ਗਿਆਨ ਇੰਦ੍ਰੀਆਂ ਦਾ ਅਸਰ ਨਹੀਂ ਹੈ। ਰੱਬ ਉਤੇ ਕਿਸੇ ਚੀਜ਼ ਦਾ ਅਸਰ ਨਹੀਂ ਹੁੰਦਾ ਹੈ॥
God is Inaccessible, Incomprehensible, balanced in the state of Nirvaanaa.
13074 ਨਿਰਾਹਾਰ ਨਿਰਵੈਰ ਸੁਖਦਾਈ ॥
Niraahaar Niravair Sukhadhaaee ||
निराहार निरवैर सुखदाई ॥
ਰੱਬ ਕੋਈ ਭੋਜਨ ਨਹੀਂ ਖਾਂਦਾ, ਕਿਸੇ ਨਾਲ ਦੁਸਮੱਣੀ ਨਹੀਂ ਕਰਦਾ ਹੈ। ਅੰਨਦ ਦੇਣ ਵਾਲਾ ਹੈ॥
He is not sustained by food; He has no hatred or vengeance; He is the Giver of peace.
13075 ਤਾ ਕੀ ਕੀਮਤਿ ਕਿਨੈ ਨ ਪਾਈ ॥
Thaa Kee Keemath Kinai N Paaee ||
ता की कीमति किनै न पाई ॥
ਰੱਬ ਦੇ ਕੰਮਾਂ ਬਾਰੇ ਅੰਨਦਾਜ਼ਾ ਨਹੀਂ ਲਗਾ ਸਕਦੇ॥
No one can estimate His worth.
13076 ਅਨਿਕ ਭਗਤ ਬੰਦਨ ਨਿਤ ਕਰਹਿ ॥
Anik Bhagath Bandhan Nith Karehi ||
अनिक भगत बंदन नित करहि ॥
ਬੇਅੰਤ ਰੱਬ ਨੂੰ ਪਿਆਰ ਕਰਨ ਵਾਲੇ, ਰੱਬ ਨੂੰ ਹਰ ਸਮੇਂ ਰੋਜ਼ ਚੇਤੇ ਕਰਦੇ ਹਨ॥
Countless devotees continually bow in reverence to Him.
13077 ਚਰਨ ਕਮਲ ਹਿਰਦੈ ਸਿਮਰਹਿ ॥
Charan Kamal Hiradhai Simarehi ||
चरन कमल हिरदै सिमरहि ॥
ਰੱਬ ਦੇ ਪਿਆਰੇ ਚਰਨਾਂ ਨੂੰ, ਆਉਣ ਦੀ ਆਹਟ ਨੂੰ ਮਨ ਵਿੱਚ ਮਹਿਸੂਸ ਕਰਦੇ ਰਹੀਏ। ਯਾਦ ਰੱਖੀਏ॥
In their hearts, they meditate on His Lotus Feet.
13078 ਸਦ ਬਲਿਹਾਰੀ ਸਤਿਗੁਰ ਅਪਨੇ ॥
Sadh Balihaaree Sathigur Apanae ||
सद बलिहारी सतिगुर अपने ॥
ਆਪਣੇ ਸਤਿਗੁਰ ਪ੍ਰਭੂ ਉਤੇ, ਹਰ ਸਮੇਂ ਕੁਰਬਾਨ ਜਾਈਏ॥
Nanak is forever a sacrifice to the True Sathigur.
13079 ਨਾਨਕ ਜਿਸੁ ਪ੍ਰਸਾਦਿ ਐਸਾ ਪ੍ਰਭੁ ਜਪਨੇ ॥੫॥
Naanak Jis Prasaadh Aisaa Prabh Japanae ||5||
नानक जिसु प्रसादि ऐसा प्रभु जपने ॥५॥
ਐਸੇ ਸਤਿਗੁਰ ਨਾਨਕ ਪ੍ਰਭੂ ਜੀ ਹਨ। ਜਿਸ ਦੀ ਕਿਰਪਾ ਨਾਲ ਰੱਬ ਨੂੰ ਚੇਤੇ ਕੀਤਾ ਜਾਂਦਾ ਹੈ ||5||
By Sathigur Naanak Grace, he meditates on God. ||5||
13080 ਇਹੁ ਹਰਿ ਰਸੁ ਪਾਵੈ ਜਨੁ ਕੋਇ ॥
Eihu Har Ras Paavai Jan Koe ||
इहु हरि रसु पावै जनु कोइ ॥
ਰੱਬੀ ਪਿਆਰ ਦਾ ਕੋਈ ਵਿਰਲਾ ਹੀ, ਮਿੱਠੇ ਰਸ ਦਾ ਅੰਨਦ ਮਾਂਣ ਸਕਦਾ ਹੈ॥
Only a few obtain this ambrosial essence of the Lord's Name.
13081 ਅੰਮ੍ਰਿਤੁ ਪੀਵੈ ਅਮਰੁ ਸੋ ਹੋਇ ॥
Anmrith Peevai Amar So Hoe ||
अम्रितु पीवै अमरु सो होइ ॥
ਰੱਬੀ ਬਾਣੀ ਦਾ ਮਿੱਠਾ ਰਸ ਜੋ ਪੀਂਦਾ ਹੈ, ਉਹੀ ਮੁੱਕਤ ਹੋ ਜਾਂਦਾ ਹੈ॥
Drinking in this Nectar, one becomes immortal.
13082 ਉਸੁ ਪੁਰਖ ਕਾ ਨਾਹੀ ਕਦੇ ਬਿਨਾਸ ॥
Ous Purakh Kaa Naahee Kadhae Binaas ||
उसु पुरख का नाही कदे बिनास ॥
ਉਹ ਬੰਦਾ ਕਦੇ ਮਰਦਾ ਨਹੀਂ ਹੈ॥
That person whose mind is illuminated
13083 ਜਾ ਕੈ ਮਨਿ ਪ੍ਰਗਟੇ ਗੁਨਤਾਸ ॥
Jaa Kai Man Pragattae Gunathaas ||
जा कै मनि प्रगटे गुनतास ॥
ਜਿਸ ਨੂੰ ਹਿਰਦੇ ਵਿੱਚ ਸਾਰੇ ਗੁਣਾਂ ਵਾਲਾ ਰੱਬ ਦਿਸਦਾ ਹੈ॥
By the treasure of excellence, never dies.
13084 ਆਠ ਪਹਰ ਹਰਿ ਕਾ ਨਾਮੁ ਲੇਇ ॥
Aath Pehar Har Kaa Naam Laee ||
आठ पहर हरि का नामु लेइ ॥
ਉਹ ਚੌਵੀ ਘੰਟੇ ਰੱਬ ਨੂੰ ਚੇਤੇ ਕਰਦਾ ਹੈ॥
Twenty-four hours a day, he takes the Name of the Lord.
13085 ਸਚੁ ਉਪਦੇਸੁ ਸੇਵਕ ਕਉ ਦੇਇ ॥
Sach Oupadhaes Saevak Ko Dhaee ||
सचु उपदेसु सेवक कउ देइ ॥
ਭਗਤ ਨੂੰ ਪਵਿੱਤਰ ਸੱਚੀ ਮੱਤ ਦਿੰਦਾ ਹੈ॥
The Lord gives true instruction to His servant.
13086 ਮੋਹ ਮਾਇਆ ਕੈ ਸੰਗਿ ਨ ਲੇਪੁ ॥
Moh Maaeiaa Kai Sang N Laep ||
मोह माइआ कै संगि न लेपु ॥
ਐਸਾ ਭਗਤ ਧੰਨ ਤੇ ਪਿਆਰ ਨਾਲ ਨਹੀਂ ਜੁੜਦਾ॥
He is not polluted by emotional attachment to Maya.
13087 ਮਨ ਮਹਿ ਰਾਖੈ ਹਰਿ ਹਰਿ ਏਕੁ ॥
Man Mehi Raakhai Har Har Eaek ||
मन महि राखै हरि हरि एकु ॥
ਹਿਰਦੇ ਵਿੱਚ ਇਕੋ ਰੱਬ ਨੂੰ ਯਾਦ ਕਰਦਾ ਹੈ॥
In his mind, he cherishes the One Lord, Har, Har.
13088 ਅੰਧਕਾਰ ਦੀਪਕ ਪਰਗਾਸੇ ॥
Andhhakaar Dheepak Paragaasae ||
अंधकार दीपक परगासे ॥
ਰੱਬੀ ਬਾਣੀ ਨਾਲ ਭਗਤ ਦੇ ਮਨ ਵਿੱਚ ਗੁਣਾਂ, ਗਿਆਨ ਦਾ ਚਾਨਣ ਹੋ ਜਾਂਦਾ ਹੈ॥
In the pitch darkness, a lamp shines forth.
13089 ਨਾਨਕ ਭਰਮ ਮੋਹ ਦੁਖ ਤਹ ਤੇ ਨਾਸੇ ॥੬॥
Naanak Bharam Moh Dhukh Theh Thae Naasae ||6||
नानक भरम मोह दुख तह ते नासे ॥६॥
ਸਤਿਗੁਰ ਨਾਨਕ ਪ੍ਰਭੂ ਜੀ ਵਹਿਮ, ਪਿਆਰ, ਦਰਦ ਸਬ ਮਿਟ ਜਾਂਦੇ ਹਨ ||6||
Sathigur Nanak, doubt, emotional attachment and pain are erased. ||6||
13090 ਤਪਤਿ ਮਾਹਿ ਠਾਢਿ ਵਰਤਾਈ ॥
Thapath Maahi Thaadt Varathaaee ||
तपति माहि ठाढि वरताई ॥
ਤੱਪਦੇ ਅਸ਼ਾਂਤ ਮਨ ਨੂੰ ਸਕੂਨ, ਮਿਲ ਜਾਂਦਾ ਹੈ॥
In the burning heat, a soothing coolness prevails.
13091 ਅਨਦੁ ਭਇਆ ਦੁਖ ਨਾਠੇ ਭਾਈ ॥
Anadh Bhaeiaa Dhukh Naathae Bhaaee ||
अनदु भइआ दुख नाठे भाई ॥
ਮਨ ਸੁਖੀ ਹੋ ਗਿਆ ਹੈ। ਸੱਜਣੋਂ ਉਸ ਦੇ ਸਾਰੇ ਦਰਦ ਦੂਰ ਹੋ ਜਾਂਦੇ ਹਨ॥
Happiness ensues and pain departs, O Siblings of Destiny.
13092 ਜਨਮ ਮਰਨ ਕੇ ਮਿਟੇ ਅੰਦੇਸੇ ॥
Janam Maran Kae Mittae Andhaesae ||
जनम मरन के मिटे अंदेसे ॥
ਜੰਮਣ ਮਰਨ ਦੇ ਸਾਰੇ ਫ਼ਿਕਰ ਮੁੱਕ ਜਾਂਦੇ ਹਨ॥
The fear of birth and death is dispelled,
13093 ਸਾਧੂ ਕੇ ਪੂਰਨ ਉਪਦੇਸੇ ॥
Saadhhoo Kae Pooran Oupadhaesae ||
साधू के पूरन उपदेसे ॥
ਰੱਬ ਦੇ ਭਗਤਾਂ ਦੇ ਬਚਨ ਸੱਚੇ ਸਹੀ ਹੁੰਦੇ ਹਨ॥
By the perfect Teachings of the Holy Saint.
13094 ਭਉ ਚੂਕਾ ਨਿਰਭਉ ਹੋਇ ਬਸੇ ॥
Bho Chookaa Nirabho Hoe Basae ||
भउ चूका निरभउ होइ बसे ॥
ਡਰ ਮੁੱਕ ਗਏ ਹਨ। ਨਿਡਰ ਹੋ ਕੇ ਰਹਿੰਦੇ ਹਨ॥
Fear is lifted, and one abides in fearlessness.
13095 ਸਗਲ ਬਿਆਧਿ ਮਨ ਤੇ ਖੈ ਨਸੇ ॥
Sagal Biaadhh Man Thae Khai Nasae ||
सगल बिआधि मन ते खै नसे ॥
ਸਾਰੇ ਰੋਗ ਹਿਰਦੇ ਵਿੱਚ ਮੁੱਕ ਗਏ ਹਨ॥
All evils are dispelled from the mind.
13096 ਜਿਸ ਕਾ ਸਾ ਤਿਨਿ ਕਿਰਪਾ ਧਾਰੀ ॥
Jis Kaa Saa Thin Kirapaa Dhhaaree ||
जिस का सा तिनि किरपा धारी ॥
ਜਿਸ ਗੁਰੂ ਲੜ ਲੱਗੇ ਹਾਂ। ਉਸ ਨੇ ਤਰਸ ਕੀਤਾ ਹੈ॥
He takes us into His favor as His own.
13097 ਸਾਧਸੰਗਿ ਜਪਿ ਨਾਮੁ ਮੁਰਾਰੀ ॥
Saadhhasang Jap Naam Muraaree ||
साधसंगि जपि नामु मुरारी ॥
ਭਗਤਾਂ ਵਿੱਚ ਬੈਠ ਕੇ, ਰੱਬ ਦੇ ਨਾਂਮ ਯਾਦ ਕਰੀਏ॥
In the Company of the Holy, chant the Naam, the Name of the Lord.
13098 ਥਿਤਿ ਪਾਈ ਚੂਕੇ ਭ੍ਰਮ ਗਵਨ ॥
Thhith Paaee Chookae Bhram Gavan ||
थिति पाई चूके भ्रम गवन ॥
ਮਨ ਨੂੰ ਸ਼ਾਂਤੀ ਮਿਲ ਗਈ ਹੈ। ਸਾਰੇ ਵਹਿਮ, ਮਿਟ ਗਏ ਹਨ॥
Stability is attained; doubt and wandering cease,
13099 ਸੁਨਿ ਨਾਨਕ ਹਰਿ ਹਰਿ ਜਸੁ ਸ੍ਰਵਨ ॥੭॥
Sun Naanak Har Har Jas Sravan ||7||
सुनि नानक हरि हरि जसु स्रवन ॥७॥
ਸਤਿਗੁਰ ਨਾਨਕ ਪ੍ਰਭੂ ਜੀ ਦੇ ਪਵਿੱਤਰ ਗੁਣਾਂ ਨੂੰ ਕੰਨੀ ਸੁਣਿਆ ਹੈ ||7||
Sathigur Nanak, listening with one's ears to the Praises of the Lord, Har, Har. ||7||
13100 ਨਿਰਗੁਨੁ ਆਪਿ ਸਰਗੁਨੁ ਭੀ ਓਹੀ ॥
Niragun Aap Saragun Bhee Ouhee ||
निरगुनु आपि सरगुनु भी ओही ॥
ਰੱਬ ਆਪ ਹੀ ਵਿਕਾਰ ਧੰਨ, ਦੌਲਤ, ਮੋਹ ਤੋਂ ਦੂਰ ਵੀ ਹੈ। ਆਪ ਹੀ ਲੋਕਾਂ ਵਿੱਚ ਰਹਿ ਕੇ, ਧੰਨ, ਮੋਹ ਦੇ ਲਾਲਚੀ ਵੀ ਹੈ॥
He Himself is absolute and unrelated; He Himself is also involved and related.
13101 ਕਲਾ ਧਾਰਿ ਜਿਨਿ ਸਗਲੀ ਮੋਹੀ ॥
Kalaa Dhhaar Jin Sagalee Mohee ||
कला धारि जिनि सगली मोही ॥
ਰੱਬ ਨੇ ਆਪਦੇ ਗੁਣਾਂ, ਰੂਪ ਪ੍ਰਗਟ ਕੇ, ਸਾਰੀ ਸ੍ਰਿਸਟੀ ਨੂੰ ਮੋਹਤ ਕੀਤਾ ਹੈ॥
Manifesting His power, He fascinates the entire world.
13102 ਅਪਨੇ ਚਰਿਤ ਪ੍ਰਭਿ ਆਪਿ ਬਨਾਏ ॥
Apanae Charith Prabh Aap Banaaeae ||
अपने चरित प्रभि आपि बनाए ॥
ਰੱਬ ਨੇ ਆਪਣੇ ਚੋਜ਼ ਕੌਤਕ ਆ ਬੱਣਾਏ ਹੋਏ ਹਨ॥
God Himself sets His play in motion.
13103 ਅਪੁਨੀ ਕੀਮਤਿ ਆਪੇ ਪਾਏ ॥
Apunee Keemath Aapae Paaeae ||
अपुनी कीमति आपे पाए ॥
ਆਪਦੇ ਗੁਣਾਂ, ਗਿਆਨ, ਸ਼ਕਤੀਆਂ ਤੇ ਆਪਦੇ ਬਾਰੇ ਰੱਬ ਆਪ ਹੀ ਜਾਂਣਦਾ ਹੈ॥
Only He Himself can estimate His worth.
13104 ਹਰਿ ਬਿਨੁ ਦੂਜਾ ਨਾਹੀ ਕੋਇ ॥
Har Bin Dhoojaa Naahee Koe ||
हरि बिनु दूजा नाही कोइ ॥
ਰੱਬ ਤੋਂ ਬਗੈਰ, ਹੋਰ ਕੋਈ ਦੂਜਾ ਨਹੀਂ ਹੈ॥
There is none, other than the Lord.
13105 ਸਰਬ ਨਿਰੰਤਰਿ ਏਕੋ ਸੋਇ ॥
Sarab Niranthar Eaeko Soe ||
सरब निरंतरि एको सोइ ॥
ਸਾਰੇ ਪਾਸੇ ਇਕੋ ਰੱਬ ਬਰਾਬਰ ਹ॥।
Permeating all, God is the One god.
13106 ਓਤਿ ਪੋਤਿ ਰਵਿਆ ਰੂਪ ਰੰਗ ॥
Outh Poth Raviaa Roop Rang ||
ओति पोति रविआ रूप रंग ॥
ਪ੍ਰਭੂ ਸਾਰੀਆਂ ਜੀਵਾਂ, ਬੰਦਿਆ ਸਨ ਵਿੱਚ ਤਾਣੇ, ਪੇਟੇ ਵਾਂਗ ਮਿਲਿਆ ਰਹਿੰਦਾ ਹੈ॥
Through and through, God pervades in form and color.
13107 ਭਏ ਪ੍ਰਗਾਸ ਸਾਧ ਕੈ ਸੰਗ ॥
Bheae Pragaas Saadhh Kai Sang ||
भए प्रगास साध कै संग ॥
ਸਤਿਗੁਰ ਪ੍ਰਭੂ ਜੀ, ਭਗਤਾਂ ਨਾਲ, ਰੱਬੀ ਬਾਣੀ ਬਿਚਾਰਨ ਨਾਲ, ਮਨ ਵਿੱਚ ਮਨ ਵਿੱਚ ਦਿਸਣ ਲੱਗ ਜਾਂਦਾ ਹੈ॥
Sathigur God is revealed in the Company of the Holy.
13108 ਰਚਿ ਰਚਨਾ ਅਪਨੀ ਕਲ ਧਾਰੀ ॥
Rach Rachanaa Apanee Kal Dhhaaree ||
रचि रचना अपनी कल धारी ॥
ਰੱਬ ਨੇ ਦੁਨੀਆਂ ਬੱਣਾਂ ਕੇ, ਆਪਦੀ ਸ਼ਕਤੀ ਵਰਤਾਈ ਹੈ॥
Having created the creation, God infuses His own power into it.
13109 ਅਨਿਕ ਬਾਰ ਨਾਨਕ ਬਲਿਹਾਰੀ ॥੮॥੧੮॥
Anik Baar Naanak Balihaaree ||8||18||
अनिक बार नानक बलिहारी ॥८॥१८॥
ਸਤਿਗੁਰ ਨਾਨਕ ਪ੍ਰਭੂ ਜੀ ਉਤੋਂ, ਬੇਅੰਤ ਬਾਰ ਆਪਣਾਂ-ਆਪ ਕੁਰਬਾਨ ਕਰਦੇ ਹਾਂ ||8||18||
So many times, Sathigur Nanak is a sacrifice to Him. ||8||18||

Comments
Post a Comment