ਭਾਗ 106 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਮੈਂ ਆਪਦੇ ਪੁੱਤ ਨੂੰ ਤੇਰੇ ਵਰਗਾ, ਠੱਗ ਨਹੀਂ ਬੱਣਾਉਣਾਂ ਚਹੁੰਦੀ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਗੁਰਜੋਤ ਬਿਡ ਉਤੇ ਲੰਬਾ ਪੈ ਗਿਆ ਸੀ। ਉਦੋਂ ਹੀ ਉਸ ਦੀ ਅੱਖ ਲੱਗ ਗਈ ਸੀ। ਵਿੰਦਰ ਨਰਸ ਦੇ ਆਉਣ ਦੀ ਉਡੀਕ ਕਰ ਰਹੀ ਸੀ। ਹਰ ਮਰੀਜ਼ ਕੋਲ, ਨਰਸ ਰਾਤ ਦੇ ਵਿਚਾਲੇ, ਦੋ ਬਾਰ ਆਉਂਦੀ ਸੀ। ਹਰ ਮਰੀਜ਼ ਦੀ, ਨਰਸਾ ਹਲਕੀ ਚੈਕਅੱਪ ਕਰਦੀਆਂ ਹਨ। ਸਰੀਰ ਦਾ ਤਾਪਮਾਨ, ਬਲੱਡ ਪਰੈਸ਼ਰ ਦੇਖਣਾਂ ਹੁੰਦਾ। ਵਿੰਦਰ ਦਾ ਪੇਟ ਦਾ ਅਪ੍ਰੇਸ਼ਨ ਹੋਇਆ ਹੋਣ ਕਰਕੇ, ਦਰਦਾਂ ਨੂੰ ਰੋਕਣ ਲਈ, ਨਰਸ ਨੇ, ਰਾਤ ਨੂੰ ਵੀ ਗੋਲ਼ੀਂਆਂ ਦੇਣੀਆਂ ਸਨ। ਇਸ ਲਈ ਵਿੰਦਰ ਅਜੇ ਸੌਣਾਂ ਨਹੀਂ ਚਹੁੰਦੀ ਸੀ। ਜੇ ਅੱਖ ਅਨੀਂਦਰੇ ਵਿੱਚ ਖੁੱਲ ਜਾਵੇ। ਕਈ ਬਾਰ ਮੁੜ ਕੇ ਨੀਂਦ ਨਹੀਂ ਆਉਂਦੀ। ਹਸਪਤਾਲ ਵਿੱਚ ਨੀਂਦ ਵੀ ਕਿਥੇ ਆਉਂਦੀ ਹੈ? ਕਿਸੇ ਨਾਂ ਕਿਸੇ ਦੀ ਪੈੜਚਾਲ ਹੁੰਦੀ ਰਹਿੰਦੀ ਹੈ। ਹਸਪਤਾਲ ਵਿੱਚ ਨਰਸਾ ਦੀ ਬੋਲਣ ਦੀ ਅਵਾਜ਼ ਟਿੱਕੀ ਰਾਤ ਵਿੱਚ, ਅਜ਼ੀਬ ਜਿਹੀ ਲੱਗਦੀ ਸੀ। ਕਈ ਨਰਸਾ, ਤਾਂ ਊਚੀ ਬੋਲਦੀਆਂ ਹਨ। ਕਈ ਕੰਨ ਕੋਲ ਆ ਕੇ, ਹੋਲੀ-ਹੋਲੀ ਬੋਲ ਕੇ ਕੰਨਾਂ ਫੂਸੀ ਕਰਦੀਆਂ ਹਨ। ਕਈ ਮਰੀਜ਼ ਦਰਦਾਂ ਨਾਲ, ਕੁਰਲਾ ਰਹੇ ਸਨ। ਮਰੀਜ਼, ਨਰਸਾ ਦੇ ਹੱਥ ਲਾਉਦਿਆਂ ਹੀ ਹਾਲ ਦੁਹਾਈ ਪਾ ਦਿੰਦੇ ਹਨ। ਦਿਨ ਚੜ੍ਹਨ ਤੋਂ ਪਹਿਲਾਂ ਹੀ ਸਫ਼ਾਈ ਵਾਲੇ ਆ ਜਾਂਦੇ ਹਨ। ਖਾਂਣਾਂ ਦੇਣ ਵਾਲੇ ਆ ਜਾਂਦੇ ਹਨ। ਕਨੇਡਾ ਦੇ ਹਸਪਤਾਲ ਵਿੱਚ, ਤਿੰਨੇ ਵੇਲੇ ਖਾਂਣਾ ਮੁਫ਼ਤ ਦਾ ਦਿੰਦੇ ਹਨ। ਜੋ ਸ਼ਾਕਾਹਾਰੀ, ਮਾਸਾਹਾਰੀ ਮਰੀਜ਼ ਦੀ ਮਰਜ਼ੀ ਮੁਤਾਬਿਕ ਦਿੰਦੇ ਹਨ। ਮਰੀਜ਼ ਤਾਂ ਖਾਂਣਾ ਘੱਟ ਖਾਂਦੇ ਹਨ। ਖ਼ਬਰ ਲੈਣ ਆਏ, ਗੁਰੀ ਵਰਗੇ ਸਬ ਸਮੇਟ ਦਿੰਦੇ ਹਨ।
ਕਨੇਡਾ ਵਿੱਚ, ਕਨੇਡਾ ਦੇ ਨਾਗਰਿਕਾਂ ਲਈ, ਡਾਕਟਰ ਤੇ ਹਸਪਤਾਲ ਦੀ, ਕੋਈ ਫੀਸ ਜਾਂ ਖ਼ਰਚਾ ਨਹੀਂ ਹੈ। ਭਾਰਤ ਵਿੱਚ ਐਸੇ ਵੀ ਪਰਾਈਵੇਟ ਹਸਪਤਾਲ ਹਨ। ਜਿੰਨਾਂ ਦੀ ਫੀਸ, ਇੱਕ ਰਾਤ ਦੀ 10 ਹਜ਼ਾਂਰ ਰੁਪੀਏ ਤੋਂ ਵੀ ਵੱਧ ਹੈ। ਜੋ ਗਰੀਬ ਬੰਦਾ ਦੇ ਹੀ ਨਹੀਂ ਸਕਦਾ। ਭਾਵੇ ਲੱਤ, ਬਾਂਹ ਕੱਟੀ ਗਈ ਹੋਵੇ ਅਪ੍ਰੇਸ਼ਨ ਹੋਇਆ ਹੋਵੇ, ਤਾਪ, ਨਜ਼ਲਾ ਹੋਵੇ, ਢਿੱਡ ਦੁੱਖਦਾ ਹੋਵੇ, ਹਸਪਤਾਲ ਵਿੱਚ ਹਰ ਮਰੀਜ਼ ਨੂੰ ਦਿੰਦੇ, ਉਹੀ ਸਿਰ ਦੁੱਖਦੇ ਦੀਆਂ ਗੋਲ਼ੀਆਂ ਹੀ ਹਨ। ਦਸ ਰੁਪੀਏ ਦੀ ਗੋਲ਼ੀ ਦੇ ਕੇ, ਲੱਖਾਂ ਰੁਪੀਏ ਵੱਟ ਲੈਂਦੇ ਹਨ। ਪੰਜਾਬ ਵਿੱਚ, ਇੱਕ ਬੰਦਾ ਦੇਸੀ ਦੁਵਾਈ ਦਿੰਦਾ ਸੀ। ਫ਼ਰਕ ਇੰਨਾਂ ਸੀ। ਉਹ ਗੋਲ਼ੀਂਆਂ ਕੁੱਟ ਕੇ ਪੁੜੀਆਂ ਬੱਣਾਂ ਕੇ ਦਿੰਦਾ ਸੀ। ਹਰ ਬਿਮਾਰੀ ਲਈ, ਪੁੜੀ ਇਕੋਂ ਹੁੰਦੀ ਸੀ। ਜਿਸ ਵਿੱਚ ਸਿਰ ਦੁੱਖਦੇ ਦੀਆਂ ਗੋਲ਼ੀਂਆਂ ਹੁੰਦੀਆਂ ਸਨ। ਉਹ 50 ਗੁਣਾਂ ਵੱਧ ਕੀਮਤ ਖੱਟਦਾ ਸੀ। ਇੱਕ ਬੰਦਾ ਅਮਰੀਕਾ ਵਿੱਚ ਰਹਿੰਦਾ ਹੋਇਆ ਵੀ, ਭਾਰਤ ਤੋਂ ਸਸਤੀਆਂ ਗੋਲ਼ੀਆਂ ਸਮਝ ਕੇ ਖਾਂਦਾ ਰਿਹਾ। ਜਦੋਂ ਤਿੰਨ-ਤਿੰਨ ਮਹਿੀਨੇ ਦੇ ਫ਼ਰਕ ਨਾਲ, ਬਲੱਡ ਟੈਸਟ ਕਰਾਇਆ ਗਿਆ। ਉਸ ਬੰਦੇ ਦੀ ਬਿਮਾਰੀ ਇੱਕ ਹਿੱਸਾ, ਹੋਰ ਵੱਧ ਗਈ ਸੀ। ਗੋਲ਼ੀਂਆਂ ਜਾਹਲੀ ਸਨ।
ਜਦੋਂ ਕਿਸੇ ਦੇ ਕੁੜੀ ਹੁੰਦੀ ਹੈ। ਉਸ ਨੂੰ ਢੱਕ ਕੇ, ਲੁਕੋ ਕੇ ਰਖਿਆ ਜਾਂਦਾ ਹੈ। ਕੁੜੀ ਜੰਮੀ ਬਾਰੇ, ਕਈ ਦੱਸਦੇ ਹੀ ਨਹੀਂ ਹਨ। ਉਦੋਂ ਹੀ ਪਤਾ ਲੱਗਦਾ ਹੈ। ਜਦੋਂ ਜਵਾਨ ਹੋ ਜਾਂਦੀ ਹੈ। ਮੁੰਡੇ ਦੇ ਬਹੁਤ ਸ਼ਗਨ ਮਨਾਏ ਜਾਂਦੇ ਹਨ। ਪੁੱਤਾਂ ਨੂੰ ਬੁੱਤਾਂ ਵਾਂਗ ਪੂਜਦੇ ਹਨ। ਇਹ ਬੁੱਤ ਜਦੋਂ ਮਾਪਿਆਂ ਉਤੇ ਢਹਿੰਦੇ ਹਨ। ਫਿਰ ਮਾਪੇ ਸਾਹ ਊਚਾ ਵੀ ਨਹੀਂ ਕੱਢਦੇ। ਕਈ ਤਾਂ ਸਾਹ ਸੂਤ ਕੇ, ਪੂਰੀ ਛੋਤ ਲਹੋਉਂਦੇ ਹਨ। ਜੇ ਮੁੰਡਾ ਪੈਦਾ ਹੋਵੇ। ਲੋਕ ਉਸ ਦੇ ਨੰਗੇ ਦੀਆਂ ਫੋਟੋ ਖਿਚਦੇ ਹਨ। ਭਾਵੇਂ ਮੂੰਹ ਉਤੇ ਹੀ ਧਾਰ ਮਾਰ ਦੇਵੇ। ਪਿੰਡਾ ਵਿੱਚ, ਆਂਮ ਜੁਆਕ ਨੰਗ-ਧੱੜਗੇ ਫਿਰਦੇ ਹਨ। ਨੀਕਰ ਵੀ ਨਹੀਂ ਪਾਉਂਦੇ। ਨੀਕਰ ਬੱਚਾ ਗਿੱਲੀ ਕਰ ਦੇਵੇਗਾ। ਭਾਰਤ ਵਿੱਚ ਗਰਮੀ ਐਨੀ ਪੈਂਦੀ ਹੈ। ਇੱਕ ਹਵਾ ਦੇ ਬੁੱਲੇ ਨਾਲ ਨੀਕਰ ਸੁੱਕ ਸਕਦੀ ਹੈ। ਨਹਿਰ ਵਿੱਚ 12 ਸਾਲਾਂ ਦੇ ਮੁੰਡੇ ਨੰਗੇ ਨਹਾਉਂਦੇ ਦਿਸਦੇ ਹਨ। ਐਸੀਆਂ ਨੰਗੀਆਂ ਫੋਟੋ, ਫੇਸਬੁੱਕ ਉਤੇ ਬਥੇਰੀਆਂ ਲੱਗੀਆਂ ਹੋਈਆਂ ਹਨ। ਭਾਰਤ ਅਜ਼ਾਦ ਦੇਸ਼ ਹੈ। ਭਾਰਤ ਵਿੱਚ ਨੰਗੇ ਬੱਚੇ ਰੱਖਣ ਦਾ ਜ਼ਿਆਦਾ ਹੀ ਰਿਵਾਜ਼ ਹੈ। ਕਨੇਡਾ ਅਮਰੀਕਾ ਵਰਗੇ ਦੇਸ਼ਾਂ ਵਿੱਚ, ਬੱਚਿਆਂ ਨੂੰ ਐਸੀ ਅਜ਼ਾਦੀ ਨਹੀਂ ਹੈ।
ਵਿੰਦਰ ਦੀ ਅੱਖ ਲੱਗ ਗਈ ਸੀ। ਉਸ ਦੀ ਅੱਖ ਖੁੱਲੀ, ਤਾਂ ਉਸ ਨੇ ਦੇਖਿਆ ਗੁਰਜੋਤ ਮੁੰਡੇ ਦੇ ਸਿਰਹਾਣੇ ਬੈਠਾ ਹੈ। ਉਸ ਨੇ ਕਿਹਾ, " ਮੈਂ ਤੱਸਲੀ ਕਰ ਰਿਹਾਂ ਹਾਂ। ਇਹ ਮੁੰਡਾ ਹੀ ਹੈ। " ਵਿੰਦਰ ਨੇ ਕਿਹਾ, " ਜੇ ਨਰਸਾ ਨੇ, ਤੈਨੂੰ ਦੇਖ ਲਿਆ। ਇਸ ਨੂੰ ਉਧਰ, ਦੂਜੇ ਬੱਚਿਆਂ ਦੇ ਕੋਲ ਲੈ ਜਾਂਣਗੀਆਂ। ਤੂੰ ਭੋਰਾ-ਭਰ ਬੱਚੇ ਨੂੰ ਸੌਣ ਨਹੀਂ ਦੇ ਰਿਹਾ। ਹੋਰ ਤੈਨੂੰ ਕਿਵੇਂ ਜਕੀਨ ਆਵੇਗਾ? ਇਹ ਮੁੰਡਾ ਹੀ ਹੈ। ਕੀ ਇਸ ਨੂੰ ਨੰਗਾ ਰੱਖ ਕੇ, ਬਹੁਤੀ ਤਸੱਲੀ ਹੋਵੇਗੀ? ਇਸ ਦੀਆਂ ਫੋਟੋਆਂ ਖਿੱਚ ਲੈ। " ਗੁਰਜੋਤ ਨੇ ਕਿਹਾ, " ਫੋਟੋਆਂ ਹੀ ਖਿੱਚੀਆਂ ਹਨ। ਜੇ ਮੁੰਡਾ ਗੁਆਚ ਗਿਆ। ਸਬੂਤ ਦਿਖਾਉਣੇ ਪੈਣੇ ਹਨ। ਇਸ ਨੂੰ, ਵੱਡੇ ਹੋਏ ਨੂੰ ਦਿਖਾਇਆ ਕਰਾਂਗਾ। " ਵਿੰਦਰ ਨੇ ਕਿਹਾ, " ਗੁਰਜੋਤ ਮੈਨੂੰ, ਤੇਰਾ ਹੀ ਇਰਾਦਾ ਬਿਗੜਿਆ ਲੱਗਦਾ ਹੈ। ਹੁਣ ਮੈਨੂੰ ਆਪਦੇ ਮੁੰਡੇ ਦੀ ਰਾਖੀ, ਆਪ ਕਰਨੀ ਪੈਣੀ ਹੈ। ਇੱਕ ਤੇਰੀ ਨੀਅਤ ਮਾੜੀ ਹੈ। ਸ਼ਕਲ ਚੋਰਾਂ ਵਰਗੀ। ਸਦਾ ਹੀ ਦੂਜੇ ਦਾ ਮਾਲ, ਆਪਦਾ ਬੱਣਾਉਣ ਨੂੰ ਫਿਰਦਾ ਰਹਿੰਦਾ ਹੈ। ਲੋਕਾਂ ਨੂੰ ਲੁੱਟ-ਲੁੱਟ ਕੇ, ਪਿੰਡ ਨੂੰ ਪੈਸੇ ਭੇਜੀ ਜਾਂਦਾਂ ਹੈ। ਹੋਰ ਨਾਂ ਮੇਰਾ ਮੁੰਡਾ ਚੁਰਾ ਕੇ, ਉਹ ਵੀ ਪਿੰਡ ਨੂੰ ਭੇਜ ਦੇਵੇ। ਆਪਦੀ ਵੱਹੁਟੀ ਨੂੰ ਕਹਿ ਦੇਵੇ, " ਇਹ ਮੁੰਡਾ ਵੀ ਕਨੇਡਾ ਵਿੱਚੋਂ ਖੱਟਿਆ ਹੈ। " ਉਸ ਨੇ ਕੀ ਕਹਿੱਣਾਂ ਹੈ? ਜਿਸ ਨੂੰ ਬੱਣਿਆ, ਬੱਣਾਇਆ, ਬਗੈਰ ਜ਼ੋਰ ਲੱਗਣ ਤੋਂ, ਮੁੰਡਾ ਮਿਲ ਜਾਵੇਗਾ। " ਗੁਰਜੋਤ ਨੇ ਕਿਹਾ, " ਤੂੰ ਪੁੱਠੀਆਂ ਹੀ ਗੱਲਾਂ ਸੋਚਦੀ ਰਿਹਾ ਕਰ। ਮੇਰੇ ਖਿਲਾਫ਼ ਰਿਪੋਰਟ ਪਹਿਲਾਂ ਹੀ ਕਰ ਦੇ। ਮੈਨੂੰ ਸ਼ੱਕ ਦੇ ਕੇਸ ਉਤੇ ਅੰਦਰ ਕਰਾਦੇ। " ਵਿੰਦਰ ਨੇ ਕਿਹਾ, " ਤੇਰੇ ਨਾਲ ਐਸੇ ਹੀ ਕਰਨਾਂ ਪੈਣਾਂ ਹੈ। ਤੂੰ ਤਾਂ ਕਾਂ ਵਾਂਗ, ਹੱਥਾਂ ਵਿੱਚੋਂ ਬੁਰਕੀ ਖੋਹਣ ਨੂੰ ਫਿਰਦਾਂ ਹੈ। " ਸਵੇਰ ਹੁੰਦੇ ਹੀ ਮੁੰਡੇ ਦਾ ਨਾਂਮ ਲਿਖਣ ਦੇ ਪੇਪਰ ਆ ਗਏ ਸਨ। ਗੁਰਜੋਤ ਨੇ ਕਿਹਾ, " ਇਸ ਦਾ ਨਾਂਮ ਗੁਰਜੋਤ ਹੀ ਰੱਖ ਲੈ। " ਵਿੰਦਰ ਨੇ ਕਿਹਾ, " ਮੈਂ ਆਪਦੇ ਪੁੱਤ ਨੂੰ ਤੇਰੇ ਵਰਗਾ, ਠੱਗ ਨਹੀਂ ਬੱਣਾਉਣਾਂ ਚਹੁੰਦੀ। ਤੂੰ ਤਾਂ ਹਰ ਇੱਕ ਦੇ ਹੱਥ ਉੇਤੇ ਹੱਥ ਮਾਰਦਾ ਫਿਰਦਾ ਹੈ। ਮੈਂ ਇਸ ਦਾ ਨਾਂਮ ਗੁਰੂ ਗ੍ਰੰਥਿ ਸਾਹਿਬ ਜੀ ਦੇ ਹੁਕਮਨਾਮੇ ਵਿੱਚੋਂ ਰੱਖਣਾਂ ਹੈ। ਇਹ ਪੇਪਰ ਬਾਅਦ ਵਿੱਚ ਭਰ ਕੇ, ਡਾਕ ਰਾਹੀਂ ਭੇਜ ਦੇਵਾਂਗੇ। " ਗੁਰਜੋਤ ਨੇ ਕਿਹਾ, " ਇਸ ਨੂੰ ਮੇਰੇ ਵਰਗਾ ਨਾਂ ਬੱਣਾਈ। ਸਾਧ ਬਣਾਂ ਲਈ। ਜੋ ਬੀਬੀਆਂ ਤੋਂ ਦੁੱਧ ਖੀਰ ਛੱਕਦੇ ਹਨ। ਆਪਾਂ ਨੂੰ ਮਾਲ ਤੱਕ ਮਤਲੱਬ ਹੈ। ਕੁੱਝ ਤਾਂ ਖੱਟ ਕੇ ਘਰ ਲਿਆਵੇਗਾ। ਕਿਵੇਂ ਹੋਇਆ? ਘਰ ਕਮਾਂਈ ਆਉਣੀ ਚਾਹੀਦੀ ਹੈ। ਯਾਰ, ਸਾਧ, ਠੱਗ, ਚੋਰ ਵਿੱਚ ਬਹੁਤਾ ਫ਼ਰਕ ਨਹੀਂ ਹੈ। ਨੀਅਤ ਸਬ ਦੀ ਇਕੋ ਹੁੰਦੀ ਹੈ। ਸਹਮਣੇ ਵਾਲੇ ਦੇ ਕੱਪੜੇ ਲਹਾਉਣੇ, ਮਾਲ ਲੁੱਟਣਾਂ। "
ਵਿੰਦਰ ਨੂੰ ਗੁਰਜੋਤ ਘਰ ਲੈ ਆਇਆ ਸੀ। ਘਰ ਵਿੱਚ ਬੱਚੇ ਦੇ ਆਉਣ ਨਾਲ ਰੌਣਕ ਆ ਗਈ ਸੀ। ਕੰਮ ਵੀ ਵੱਧ ਗਿਆ ਸੀ। ਵਿੰਦਰ ਤੋਂ ਤਾਂ ਮੁੰਡਾ ਸੰਭਾਲਿਆ ਨਹੀਂ ਜਾਂਦਾ ਸੀ। ਵਿੰਦਰ ਦੀ ਮੰਮੀ, ਮੁੰਡੇ ਨੂੰ ਸੰਬਾਲ ਰਹੀ ਸੀ। ਵਿੰਦਰ ਨੂੰ ਡਾਕਟਰ ਨੇ, ਕਿਹਾ ਸੀ, " ਬੱਚੇ ਨੂੰ ਆਪਦਾ ਦੁੱਧ ਪਿਆਵੇਗੀ। ਤੇਰੀ ਤੇ ਬੱਚੇ ਦੀ ਸੇਹਿਤ ਲਈ ਚੰਗਾ ਹੈ। ਬੱਚੇ ਨੂੰ ਬਾਹਰ ਦੇ ਕੀਟਾਣੂਆਂ ਤੋਂ ਬਚਾ ਹੋਇਆ ਰਹੇਗਾ। ਮਾਂ ਦੇ ਦੁੱਧ ਵਿੱਚ ਸਾਰੇ ਤੱਤ ਹੁੰਦੇ ਹਨ। ਜਿੰਨਾਂ ਚਿਰ ਬੱਚਾ, ਤੇਰੇ ਦੁੱਧ ਪੀਵੇਗਾ। ਤੈਨੂੰ ਬਰਥ ਕੰਟਰੌਲ ਦੀ ਲੋੜ ਨਹੀਂ ਹੋਵੇਗੀ। " ਵਿੰਦਰ ਮੁੰਡੇ ਨੂੰ ਆਪਦਾ ਹੀ ਦੁੱਧ ਪਿਲਾ ਰਹੀ ਸੀ। ਵਿੰਦਰ ਨੇ, ਹਸਪਤਾਲ ਵਿੱਚ ਦੇਖਿਆ ਸੀ। ਹੋਰ ਵੀ ਔਰਤਾਂ ਗੋਰੀਆਂ, ਕਾਲੀਆਂ, ਚੀਨਣਾਂ, ਸਾਰੀਆ ਹੀ ਬੱਚਿਆ ਨੂੰ, ਆਪਦਾ ਦੁੱਧ ਦੇ ਰਹੀਆਂ ਸਨ। ਨਰਸਾਂ ਬੱਚੇ ਨੂੰ ਦੁੱਧ ਪੀਣ ਦਾ ਸਮਾਂ ਹੁੰਦੇ ਹੀ, ਬੱਚਾ ਮਾਂ ਕੋਲ ਛੱਡ ਆਉਂਦੀਆਂ ਹਨ। ਬਾਕੀ ਸਮਾਂ ਸਾਰੇ ਬੱਚੇ, ਇੱਕਠੇ ਇਕੋ ਕੰਮਰੇ ਵਿੱਚ ਰੱਖੇ ਜਾਦੇ ਹਨ। ਜਿਹੜੀ ਮਾਂ ਬੱਚਾ ਕੋਲ, ਰੱਖ ਸਕਦੀ ਹੈ। ਉਸ ਨੂੰ ਬੱਚਾ ਦੇ ਦਿੰਦੇ ਹਨ।

Comments
Post a Comment