ਧੰਨ ਮੋਹ ਵਿੱਚ ਸਾਰੀ ਉਮਰ ਨਿੱਕਲ ਜਾਂਦੀ ਹੈ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
16/4/ 2013. 242
ਧੰਨ ਮੋਹ ਵਿੱਚ ਸਾਰੀ ਉਮਰ ਨਿੱਕਲ ਜਾਂਦੀ ਹੈ। ਬੰਦਾ ਧੰਨ ਮੋਹ ਦੇ ਵਿੱਚ ਲਾਲਚ ਵਿੱਚ ਸਮਝ ਨਹੀਂ ਰਿਹਾ॥1॥
ਧੰਨ ਮੋਹ ਵਿੱਚ ਲੱਗਾਂ ਹਾਂ। ਇਹ ਨੂੰ ਇੱਕਠੀ ਕਰਦਾਂ ਹਾਂ। ਉਮਰ ਮੁੱਕ ਜਾਂਦੀ ਹੈ। ਮੈਂ ਸੋਹਣਾਂ, ਮੈਂ ਲੋਕਾਂ ਵਿੱਚ ਚੌਧਰੀ ਊਚਾ ਹਾਂ। ਮੈਂ ਜਵਾਨ ਹਾਂ। ਵੱਡੇ ਖਾਨਦਾਨ ਵਾਲਾ, ਆਚਰਣ ਬਹੁਤ ਉਚਾ ਹੈ। ਬੰਦੇ ਨੂੰ ਆਪ ਉਤੇ ਬਹੁਤ ਮਾਂਣ ਹੈ। ਮੇਰੇ ਵਰਗਾ ਹੋਰ ਕੋਈ ਨਹੀਂ ਹੈ ਧੰਨ ਮੋਹ ਵਿੱਚ ਲੱਗਾ ਹੋਇਆ, ਉਸੇ ਵਿੱਚ ਡੁਬਦਾ ਜਾਂਦਾ ਹੈ। ਮਰਨ ਵੇਲੇ ਹੀ ਧਿਆਨ, ਧੰਨ ਮੋਹ ਵਿੱਚ ਲੱਗਾ ਰਹਿੰਦਾ ਹੈ। ਭਰਾ, ਦੋਸਤ, ਰਿਸ਼ਤੇਦਾਰਾਂ, ਸਕਿਆਂ ਨੇੜੈ ਦਿਆਂ ਨੂੰ, ਮਰਨ ਲੱਗਾ ਕਮਾਂਈ ਕੀਤੀ ਦੇ ਜਾਂਦਾ ਹੈ। ਜਿਹਦੇ ਪਿਛੇ ਬੰਦਾ, ਸਾਰੀ ਉਮਰ ਧੰਨ ਮੋਹ ਵਿੱਚ ਭੱਜਦਾ ਹੈ। ਮਰਨ ਲੱਗੇ ਦਾ ਧਿਆਨ ਉਥੇ ਹੀ ਜਾਂਦਾ ਹੈ। ਹੰਕਾਂਰ ਵਿੱਚ ਪਵਿੱਤਰ ਧਰਮਿਕ ਕਾਰਜ ਕਰਕੇ ਦਿਖਾਉਂਦਾ ਹੈ। ਨੇਮ ਨਿਜ਼ਮਾਂ ਵਿੱਚ ਲੱਗਾ ਰਹਿੰਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ, ਮੇਹਰਬਾਨੀ ਕਰਨ ਵਾਲੇ ਭਗਵਾਨ ਜੀ, ਮੇਰੇ ਉਤੇ ਤਰਸ ਕਰੋ। ਮੈਨੂੰ ਆਪਦੇ ਭਗਤਾਂ ਦੇ ਨੌਕਰਾ, ਗੁਲਾਮ ਬੱਣਾਂਦੇ। ਰੱਬ ਇੱਕ ਹੈ। ਉਹ ਭਗਵਾਨ ਸ੍ਰਿਸਟੀ ਬਣਾਂਕੇ, ਸੰਭਾਲ ਕੇ ਪਾਲ ਰਿਹਾ ਹੈ। ਮਾਰ ਵੀ ਰਿਹਾ ਹੈ। ਦੁਨੀਆਂ ਨੂੰ ਚਲਾ ਰਿਹਾ ਹੈ। ਸਤਿਗੁਰ ਜੀ ਦੀ ਬਾਣੀ ਵੱਲ ਸੁਰਤੀ ਕਰਨ ਪੜ੍ਹਨ, ਸੁਣਨ ਨਾਲ ਮਿਲਦਾ ਹੈ।
ਸਤਿਗੁਰ ਨਾਨਕ ਦੇਵ ਜੀ ਪਹਿਲੇ ਪਾਤਸ਼ਾਹ ਦੀ ਬਾਣੀ ਹੈ ਰਾਗੁ ਗਉੜੀ ਪੂਰਬੀ ਛੰਤ ਮਹਲਾ 1॥ ਜਿਵੇਂ ਜਵਾਨ ਔਰਤ, ਰਾਤ ਨੂੰ ਆਪਦੇ ਸਾਥੀ ਨੂੰ ਉਡੀਕਦੀ ਹੈ। ਉਹ ਸੌਂ ਨਹੀਂ ਸਕਦੀ। ਔਰਤ, ਉਸ ਸਾਥੀ ਪ੍ਰਭੂ ਦੇ ਵਿਯੋਗ ਵਿੱਚ, ਹੋਕੇ ਲੈਂਦੀ, ਆਪਦੇ ਸਰੀਰ ਦਾ ਖਿਆਲ ਨਹੀਂ ਰੱਖਦੀ। ਪਤਲੀ ਹੋ ਜਾਦੀ ਹੈ। ਕਿਵੇਂ ਉਸ ਨੂੰ ਅੱਖਾਂ ਨਾਲ ਦੇਖੇ? ਹਾਰ ਸ਼ਿੰਗਾਰ, ਰਸਾ ਵਾਲੇ ਸਾਰੇ ਪ੍ਰਕਾਰ ਦੇ ਭੋਜਨ, ਦੁਨੀਆਂ ਦੇ ਐਸ਼-ਅਰਾਮ, ਸਾਰੇ ਫਿੱਕੇ ਲੱਗਦੇ ਹਨ। ਮੈ ਜਿਸ ਨੇ ਆਪਦੀ ਜਵਾਨੀ ਹੰਕਾਂਰ ਵਿੱਚ ਮੁੱਕਾ ਦਿੱਤੀ ਹੋਵੇ। ਤਾਂ ਉਸ ਔਰਤ ਨੂੰ, ਪਤੀ ਦੇ ਮਿਲਾਪ ਦਾ, ਸੋਹਾਗਣ ਦਾ ਸੁੱਖ ਨਹੀਂ ਮਿਲਦਾ। ਉਹ ਇਸ ਹਾਲਤ ਤੋਂ ਬਗੈਰ ਰਹਿ ਜਾਂਦੀ ਹੈ। ਸਤਿਗੁਰ ਨਾਨਕ ਜੀ, ਜਦੋਂ ਪ੍ਰਭੂ ਜੀ ਨਾਲ ਜੋੜ ਦਿੰਦੇ ਹਨ। ਤਾਂ ਮਨ ਸ਼ਾਂਤ ਹੋ ਜਾਂਦਾ ਹੈ। ਬਗੈਰ ਖ਼ਸਮ ਦੇ ਨੀਂਦ ਨਹੀਂ ਆਉਂਦੀ।
ਪਿਆਰੇ ਦੇ ਸਾਥ ਪ੍ਰਭੂ ਤੋਂ ਬਗੈਰ, ਜਵਾਨ ਔਰਤ ਜਿਉਂ ਨਹੀਂ ਸਕਦੀ। ਆਪਣੇ ਪਿਆਰੇ ਦੀ ਦਿਲ ਨਾਲ ਲੱਗੇ ਬਗੈਰ ਅੰਨਦ ਨਹੀਂ ਲੈ ਸਕਦੀ। ਖਸਮ ਤੋਂ ਬਗੈਰ, ਘਰ ਨਹੀਂ ਵੱਸਦਾ। ਭਾਵੇਂ ਆਪਦੀਆਂ ਹੋਰ, ਹਮ-ਉਮਰ ਔਰਤਾਂ ਨੂੰ ਪੁੱਛ ਲਵੋ। ਉਹ ਔਰਤਾਂ ਰੱਬ ਦੀਆਂ ਪਿਆਰੀਆਂ, ਇਹੀ ਦੱਸਣ ਗੀਆਂ। ਪ੍ਰਭੂ ਖਸਮ ਨੂੰ ਚੇਤੇ ਕਰਨ ਤੋਂ ਬਗੈਰ। ਪ੍ਰੀਤ-ਪ੍ਰੇਮ ਨਹੀਂ ਬੱਣਦਾ। ਪਵਿੱਤਰ ਹਿਰਦੇ ਨਾਲ, ਸਬਰ ਕਰਕੇ, ਸਾਥੀ ਪ੍ਰਭੂ ਨੂੰ ਸਤਿਗੁਰ ਜੀ ਦੇ ਬਾਣੀ ਦੇ ਗੁਣਾਂ ਨੂੰ, ਜੀਵਨ ਵਿੱਚ ਢਾਲ ਕੇ, ਮਾਲਕ ਮਿਲਦਾ ਹੈ। ਜੋ ਸਤਿਗੁਰ ਨਾਨਕ ਜੀ ਦੀ ਰੱਬੀ ਬਾਣੀ ਦੇ ਗੁਣਾਂ ਨੂੰ ਨਹੀਂ ਛੱਡਦੇ। ਰੱਬ ਨੂੰ ਯਾਦ ਕਰਦੇ ਹਨ। ਉਹ ਰੱਬ ਵਾਲੇ ਰੰਗ ਵਿੱਚ ਹੋ ਜਾਂਦੇ ਹਨ।
ਰੱਬ ਦਿਆਂ ਪਿਆਰਿਆਂ ਨਾਲ ਮਿਲ ਕੇ, ਆਪਣੇ ਪ੍ਰਭੂ ਨੂੰ ਯਾਦ ਕਰੀਏ। ਸਤਿਗੁਰ ਜੀ ਦੀ ਰੱਬੀ ਬਾਣੀ ਰਾਹੀ, ਮੈਂ ਪ੍ਰਭੂ ਪਤੀ ਨੂੰ ਪ੍ਰੇਮ ਦਾ ਸੁਨੇਹਾ ਭੇਜਾਂਗੀ। ਸਤਿਗੁਰ ਜੀ ਨੇ ਰੱਬੀ ਬਾਣੀ ਦੇ ਅੱਖਰਾਂ ਰਾਹੀ, ਪ੍ਰਮਾਤਮਾਂ ਦੇ ਦਰਸ਼ਨ ਕਰਾ ਦਿੱਤੇ ਹਨ। ਮਨ ਮਗਰ ਲੱਗਣ ਵਾਲੇ, ਰੱਬ ਤੋਂ ਬਗੈਰ ਭੱਟਕ ਰਹੇ ਹਨ। ਮੇਰਾ ਮਨ ਟਿੱਕ ਗਿਆ ਹੈ। ਹੋਰ ਪਾਸੇ ਨਹੀਂ ਭੱਟਕਦਾ। ਜਦੋ ਦਾ ਮੈਂ ਪਵਿੱਤਰ ਪ੍ਰਮਾਤਮਾਂ ਨੂੰ ਜਾਂਣ ਲਿਆ ਹੈ। ਜਿਸ ਦਾ ਮਨ ਰੱਬ ਨਾਲ ਲੱਗ ਗਿਆ ਹੈ। ਉਸ ਦੀ ਅੱਕਲ ਵਿੱਚ ਚੰਗੇ-ਤਾਜ਼ੇ ਗੁਣ ਆ ਜਾਂਦੇ ਹਨ। ਰੱਬੀ ਬਾਣੀ ਦੇ ਅੱਖਰਾਂ ਨਾਲ ਪਿਆਰ ਬੱਣਿਆਂ ਰਹਿੰਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਦੀ ਮੇਹਰਬਾਨੀ ਦੀ ਦ੍ਰਿਸ਼ਟੀ ਨਾਲ, ਬਾਣੀ ਰਾਹੀ, ਭਗਤੋ ਪਿਆਰਿਉ, ਰੱਬ ਨੂੰ ਮਿਲੀਏ। ਮੇਰੇ ਮਨ ਦੀ ਉਮੀਦ ਪੂਰੀ ਹੋ ਗਈ ਹੈ। ਮੇਰੇ ਸਰੀਰ ਦੇ ਘਰ ਵਿੱਚ ਮੇਰੇ ਪਿਆਰੇ ਪ੍ਰੀਤਮ, ਪ੍ਰਭ ਜੀ ਆਏ ਹਨ। ਪਿਅਰੇ ਨੂੰ ਦੇਖ ਕੇ, ਔਰਤ ਨੇ, ਆਪਣੇ ਮਾਲਕ ਨਾਲ ਮਿਲ ਕੇ, ਅੰਨਦ ਦੇ ਵਿੱਚ ਖੁਸ਼ੀਆਂ ਮਾਂਣੀਆਂ ਹਨ। ਅੰਨਦ ਦੇ ਵਿੱਚ ਪ੍ਰਭੂ ਪਤੀ ਦੇ, ਭਗਤ ਪਿਆਰ ਦੇ ਗੁਣਾਂ ਦੀ ਪ੍ਰਸੰਸਾ ਕਰਦੇ ਹਨ। ਮਨ ਖੁਸੀਆਂ ਵਿੱਚ ਨੱਚ ਉਠਦਾ ਹੈ। ਮੇਰੇ ਦੁਆਲੇ ਦੋਸਤ ਬੱਣ ਗਏ ਹਨ। ਦੁਸ਼ਮੱਣ ਮਰ ਗਏ ਹਨ। ਸੱਚੇ ਰੱਬ ਨੂੰ ਚੇਤੇ ਕਰਕੇ, ਰੱਬ ਦੇ ਗੁਣ ਮਿਲਦੇ ਹਨ। ਰੱਬ ਦੇ ਭਗਤ, ਰੱਬ ਅੱਗੇ ਮੰਗਾ ਮੰਗਦੇ ਹਨ। ਸਤਿਗੁਰ ਨਾਨਕ ਪਤੀ ਨੂੰ ਦੇਖ ਕੇ, ਪ੍ਰਭੂ ਦੇ ਪਿਆਰੇ ਭਗਤ, ਅੰਨਦ ਵਿੱਚ ਹੋ ਜਾਂਦੇ ਹਨ। ਮਨ ਦੀਆ ਮੁਰਾਦਾ ਪੂਰੀਆਂ ਹੋ ਗਈਆਂ ਹਨ।

Comments
Post a Comment